ਇਹ ਦੋ ਪੱਤੇ ਤੁਹਾਡੇ ਚਿਹਰੇ ਨੂੰ ਕਦੇ ਵੀ ਬੁੱਢਾ ਨਹੀਂ ਹੋਣ ਦੇਣਗੇ

ਸਾਡਾ ਆਲਾ ਦੁਆਲਾ ਏਨੀਆਂ ਜ਼ਿਆਦਾ ਜੜੀ ਬੂਟੀਆਂ ਨਾਲ ਭਰਿਆ ਹੋਇਆ ਹੈ ਕਿ ਅਗਰ ਅਸੀਂ ਇਨ੍ਹਾਂ ਜੜੀ ਬੂਟੀਆਂ ਜਾਂ ਪੌਦਿਆਂ ਦੇ ਸਹੀ ਇਸਤੇਮਾਲ ਨੂੰ ਸਮਝ ਲਈਏ ਤਾਂ ਆਪਣੀ ਸਿਹਤ ਲਈ ਕਈ ਫਾਇਦੇ ਲੈ ਸਕਦੇ ਹਾਂ । ਸੋ ਦੋਸਤੋ ਅੱਜ ਅਸੀ ਤੁਹਾਨੂੰ ਅਜਿਹੇ ਹੀ ਇੱਕ ਪੌਦੇ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਸਾਡੇ ਘਰਾਂ ਅਤੇ ਸਾਡੇ ਆਸ ਪਾਸ ਆਮ ਹੀ ਮਿਲਦਾ ਹੈ ਅਤੇ ਅਸੀਂ ਇਸ ਦੇ ਫਲ ਬੜੇ ਸਵਾਦ ਨਾਲ ਖਾਂਦੇ ਹਨ । ਦੋਸਤੋ ਤੁਹਾਡੇ ਵਿੱਚੋਂ ਅਮਰੂਦ ਤਾਂ ਸਾਰਿਆਂ ਨੂੰ ਹੀ ਪਸੰਦ ਹੋਵੇਗਾ ਅਤੇ ਤੁਸੀਂ ਇਸ ਨੂੰ ਨਮਕ ਲਗਾ ਕੇ ਬੜੇ ਹੀ ਸੁਆਦ ਨਾਲ ਖਾਂਦੇ ਹੋਵੋਗੇ ਅਤੇ ਜਿਵੇਂ ਕਿ ਸਾਨੂੰ ਪਤਾ ਹੀ ਹੈ ਕਿ ਇਹ ਇਕ ਗੁਣਕਾਰੀ ਫਲ ਹੈ । ਸਾਡੇ ਵਿੱਚੋਂ ਜਿਆਦਾਤਰ ਲੋਕ ਅਮਰੂਦ ਦੇ ਫਲ ਦੇ ਸਿਹਤ ਲਾਭਾਂ ਦੇ ਬਾਰੇ ਵਿੱਚ ਜਾਣਦੇ ਹਨ । ਲੇਕਿਨ ਅਸੀ ਇਸ ਸਚਾਈ ਤੋਂ ਅਨਜਾਨਣ ਹਾਂ ਕਿ ਅਮਰੂਦ ਦੀਆਂ ਪੱਤੀਆਂ ਵਿੱਚ ਕਈ ਔਸ਼ਧੀ ਗੁਣ ਹਨ ਅਤੇ ਸਿਹਤ ਮੁਨਾਫ਼ਾ ਵੀ ਦਿੰਦੇ ਹਨ । ਤਾਜ਼ਾ ਅਮਰੂਦ ਦੇ ਪੱਤੀਆਂ ਨੂੰ ਕੁਦਰਤੀ ਦਰਦ ਨਿਵਾਰਕ ਮੰਨਿਆ ਜਾਂਦਾ ਹੈ । ਇਹਨਾਂ ਪੱਤਿਆਂ ਵਿੱਚ ਰਖਿਆ ਹੋਇਆ ਰਸਾਇਨੋਂ ਜਿਵੇਂ ਕਿ ਪਾਲਿਫੇਨੋਲ , ਕੈਰੋਟੀਨਾਇਡ , ਫਲੇਵੋਨੋਇਡ ਅਤੇ ਟੈਨਿਨਿਨ ਵੱਖਰੇ ਰੋਗਾਂ ਦੇ ਉਪਚਾਰ ਵਿੱਚ ਬੇਹੱਦ ਪਰਭਾਵੀ ਹੋ ਸੱਕਦਾ ਹੈ ।

ਅਮਰੂਦ ਦਾ ਫਲ ਜਿੱਥੇ ਕਿ ਸਾਡੇ ਲਈ ਬਹੁਤ ਸਵਾਦਿਸ਼ਟ ਅਤੇ ਸਿਹਤ ਲਈ ਵੀ ਚੰਗਾ ਹੈ ਉੱਥੇ ਹੀ ਇਸ ਦੇ ਪੱਤਿਆਂ ਦੇ ਵੀ ਕਈ ਹੋਰ ਜ਼ਿਆਦਾ ਲਾਭ ਹਨ । ਬਹੁਤੇ ਲੋਕਾਂ ਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਹੈ ਕਿ ਅਮਰੂਦ ਦੇ ਪੱਤੇ ਵੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਦੂਰ ਕਰਨ ਲਈ ਵਰਤੇ ਜਾ ਸਕਦੇ ਹਨ । ਅਸੀਂ ਅੱਜ ਤੁਹਾਨੂੰ ਅਮਰੂਦ ਦੇ ਪੱਤਿਆਂ ਦੇ ਅਜਿਹੇ ਹੀ ਕਈ ਫਾਇਦਿਆਂ ਬਾਰੇ ਨੀਚੇ ਇੱਕ ਵੀਡੀਓ ਵਿੱਚ ਦੱਸਾਂਗੇ ਜਿਸ ਨੂੰ ਦੇਖ ਕੇ ਤੁਸੀਂ ਇਸ ਦੇ ਸਾਰੇ ਹੀ ਫਾਇਦਿਆਂ ਦਾ ਲਾਭ ਉਠਾ ਸਕਦੇ ਹੋ ।

ਅਮਰੂਦ ਦੇ ਪੱਤੇ ਭਾਰ ਘਟਾਉਣ ਜੋੜਾਂ ਦੇ ਦਰਦ ਸੋਜ ਚਿਹਰੇ ਦੀ ਚਮਕ ਆਦਿ ਵਧਾਉਣ ਲਈ ਕਈ ਪ੍ਰਕਾਰ ਨਾਲ ਵਰਤੇ ਜਾ ਸਕਦੇ ਹਨ । ਇਸ ਤੋਂ ਇਲਾਵਾ ਇਹ ਡਾਇਰੀਆ ਨੂੰ ਵੀ ਠੀਕ ਕਰਦਾ ਹੈ ਅਤੇ ਪੇਟ ਦੀਆਂ ਕਈ ਬੀਮਾਰੀਆਂ ਨੂੰ ਠੀਕ ਕਰਨ ਵਿੱਚ ਵੀ ਲਾਭਦਾਇਕ ਹੁੰਦਾ ਹੈ ।

ਇਨ੍ਹਾਂ ਸਭ ਤੋਂ ਇਲਾਵਾ ਵੀ ਅਮਰੂਦ ਦੇ ਪੱਤਿਆਂ ਦੇ ਇੰਨੇ ਜ਼ਿਆਦਾ ਰੱਬ ਹਨ ਕੇ ਜਿਹੇ ਸੀ ਲਿਖਣ ਲੱਗੀਏ ਤਾਂ ਸ਼ਾਇਦ ਮੁੱਕਣ ਤੇ ਹੀ ਨਾ ਆਉਣ ਸੋ ਇਸ ਤੋਂ ਵਧੀਆ ਹੈ ਕਿ ਅਸੀਂ ਤੁਹਾਨੂੰ ਇਸ ਦੇ ਫਾਇਦਿਆਂ ਨੂੰ ਇੱਕ ਵੀਡੀਓ ਰਾਹੀਂ ਸਮਝਾੲੀੲੇ। ਸੋ ਦੋਸਤੋ ਆਓ ਜਾਣਦੇ ਹਾਂ ਅਮਰੂਦ ਦੇ ਪੱਤਿਆਂ ਦੇ ਇਨ੍ਹਾਂ ਕਈ ਫਾਇਦਿਆਂ ਬਾਰੇ । ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਇਸ ਪੂਰੀ ਜਾਣਕਾਰੀ ਲਈ ਨੀਚੇ ਦਿੱਤੀ ਹੋਈ ਇਹ ਵੀਡੀਓ ਨੂੰ ਪੂਰਾ ਦੇਖੋ ।

ਸੋ ਦੋਸਤੋ ਜੇ ਸਾਡੇ ਦੌਰਾ ਦਿੱਤੀ ਹੋਈ ਜਾਣਕਾਰੀ ਤੁਹਾਨੂੰ ਪਸੰਦ ਆਏ ਤਾਂ ਇਸ ਨੂੰ ਹੋਰਾਂ ਨਾਲ ਵੀ ਸਾਂਝਾ ਜ਼ਰੂਰ ਕਰਨਾ ਜੀ

ਪੁਰਾਣੀ ਤੋਂ ਪੁਰਾਣੀ ਖਾਂਸੀ ਨੂੰ ਜੜੋਂ ਖਤਮ ਕਰ ਦੇਵੇਗਾ ਇਹ ਘਰੇਲੂ ਨੁਸਖਾ

ਕੀ ਤੁਹਾਨੂੰ ਅਕਸਰ ਖਾਂਸੀ ਲੱਗੀ ਰਹਿੰਦੀ ਹੈ ?ਕੀ ਤੁਹਾਡੀ ਖਾਂਸੀ ਬਹੁਤ ਪੁਰਾਣੀ ਹੋ ਚੁੱਕੀ ਹੈ ?ਕੀ ਵਾਰ-ਵਾਰ ਦਵਾਈ ਲੈਣ ਨਾਲ ਵੀ ਤੁਹਾਡੀ ਖਾਂਸੀ ਨਹੀਂ ਜਾ ਰਹੀ ਅਤੇ ਤੁਸੀਂ ਦਵਾ ਲੈ-ਲੈ ਕੇ ਪਰੇਸ਼ਾਨ ਹੋ ਗਏ ਹੋ ਤਾਂ ਅੱਜ ਅਸੀਂ ਜੀ ਫਾਰਮੂਲਾ ਤੁਹਾਨੂੰ ਦੱਸਣ ਜਾ ਰਹੇ ਹਾਂ ਇਹ ਸਟੇਰਾੱਯਡ ਦਾ ਵੀ ਬਾਪ ਹੈ |

ਸਟੇਰਾੱਯਡ ਕੋਈ ਦਵਾ ਨਹੀਂ ਹੁੰਦੀ ਇਹ ਡਾਕਟਰ ਸਾਨੂੰ ਤੱਦ ਦਿੰਦੇ ਹਨ ਜਦ ਕੋਈ ਦਵਾ ਅਸਰ ਨਾ ਕਰੇ ਅਤੇ ਸਟੇਰਾੱਯਡ ਸਰੀਰ ਲਈ ਬੇਹਦ ਹਾਨੀਕਾਰਕ ਹੈ |ਇਸ ਨੁਸਖੇ ਦੇ ਬਾਰੇ ਅਸੀਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਅਨੇਕਾਂ ਡਾਕਟਰ ਵੀ ਇਸਦਾ ਰਿਜਲਟ ਦੇਖ ਕੇ ਹੈਰਾਨ ਹੋ ਗਏ ਹਨ ਤਾਂ ਆਓ ਜਾਣਦੇ ਹਾਂ ਇਸ ਨੁਸਖੇ ਬਾਰੇ……………………….

ਇਸ ਪ੍ਰਯੋਗ ਲਈ ਜਰੂਰੀ ਸਮੱਗਰੀ………………………….

-ਇੱਕ ਕੱਪ ਬਣੀ ਹੋਈ ਫਿੱਕੀ ਕਾਲੀ ਕੌਫੀ (ਬਿਨਾਂ ਦੁੱਧ ਅਤੇ ਚੀਨੀ ਦੇ)

-ਦੋ ਚਮਚ ਸ਼ਹਿਦ

-ਦਾਲ-ਚੀਨੀ ਇਕ ਚੁੱਟਕੀ (ਸਵਾਦ ਅਨੁਸਾਰ)

 

ਉਪਯੋਗ ਕਰਨ ਦੀ ਵਿਧੀ……………………….

ਇੱਕ ਕੱਪ ਗਰਮ ਕੌਫੀ ਵਿਚ ਦੋ ਚਮਚ ਸ਼ਹਿਦ ਚੰਗੀ ਤਰਾਂ ਮਿਲਾ ਲਵੋ |ਹੁਣ ਇਸ ਕੌਫੀ ਨੂੰ ਹੌਲੀ-ਹੌਲੀ ਘੁੱਟ-ਘੁੱਟ ਕਰਕੇ ਪੀਓ |ਇਹ ਪ੍ਰਯੋਗ ਦਿਨ ਵਿਚ ਦੋ ਵਾਰ ਕਰੋ ਸਵੇਰੇ ਅਤੇ ਸ਼ਾਮ ਨੂੰ |ਪੁਰਾਣੀ ਤੋਂ ਪੁਰਾਣੀ ਅਤੇ ਕਿਸੇ ਵੀ ਪ੍ਰਕਾਰ ਦੀ ਖਾਂਸੀ ਇਸ ਪ੍ਰਯੋਗ ਦੇ ਇਸਤੇਮਾਲ ਨਾਲ ਕੁੱਝ ਹੀ ਦਿਨਾਂ ਵਿਚ ਗਾਇਬ ਹੋ ਜਾਵੇਗੀ |

 

ਇਸ ਉੱਪਰ ਹੋ ਚੁੱਕੇ ਹਨ ਕਈ ਸੋਧ…………………….

ਕਫ਼ ਦੀ ਸਮੱਸਿਆ ਵਾਲੇ 97 ਰੋਗੀਆਂ ਉੱਪਰ ਇਹ ਪ੍ਰਯੋਗ ਕੀਤਾ ਗਿਆ ਜਿਸ ਵਿਚ ਇੰਨਾਂ ਵਧੀਆ ਰਿਜਲਟ ਮਿਲੇ ਕਿ ਕਈ ਮਲਟੀ ਨੈਸ਼ਨਲ ਕੰਪਨੀਆਂ ਦੀ ਰਾਤਾਂ ਦੀ ਨੀਂਦ ਅਤੇ ਦਿਨ ਦਾ ਚੈਨ ਉੱਡ ਗਿਆ |ਇਸ ਡ੍ਰਿੰਕ ਨੂੰ ਹੋਰ ਵੀ ਸ਼ਕਤੀਸ਼ਾਲੀ ਬਣਾਉਣ ਲਈ ਤੁਸੀਂ ਇਸ ਵਿਚ ਚੁੱਟਕੀ ਭਰ ਦਾਲ-ਚੀਨੀ ਦਾ ਪਾਊਦਰ ਮਿਲਾ ਸਕਦੇ ਹੋ |

 

ਵਿਸ਼ੇਸ਼…………………….

ਤੁਹਾਨੂੰ ਜਦੋ ਵੀ ਖਾਂਸੀ ਹੋਵੇ ਤੁਸੀਂ ਇਸ ਪ੍ਰਯੋਗ ਦਾ ਜਰੂਰ ਇਸਤੇਮਾਲ ਕਰੋ |ਅੱਜ ਤੋਂ ਬਾਅਦ ਕਦੇ ਵੀ ਖਾਂਸੀ ਦੀ ਕੋਈ ਦਵਾ ਨਾ ਲਵੋ |ਪਹਿਲਾਂ ਇਹ ਪ੍ਰਯੋਗ ਕਰਕੇ ਦੇਖੋ |

 

ਸਮੱਗਰੀ ਇਕ ਕੱਪ ਕੌਫੀ ਦੇ ਲਈ………………

-ਕੌਫੀ ਪਾਊਡਰ -ਅੱਧਾ ਚਮਚ

-ਪਾਣੀ ਢੇਢ ਕੱਪ

ਸਭ ਤੋਂ ਪਹਿਲਾਂ ਪਾਣੀ ਨੂੰ ਉਬਾਲਣ ਲਈ ਕਿਸੇ ਬਰਤਨ ਵਿਚ ਪਾ ਕੇ ਗੈਸ ਉੱਪਰ ਰੱਖ ਦਵੋ |ਜਦ ਪਾਣੀ ਨੂੰ ਇੱਕ ਉਬਾਲਾ ਆਵੇ ਤਾਂ ਇਸ ਵਿਚ ਕੌਫੀ ਪਾਊਡਰ ਮਿਲਾ ਦਵੋ |ਹੁਣ ਇਸਨੂੰ ਦੋ ਉਬਾਲੇ ਹੋਰ ਆਉਣ ਦਵੋ |ਬਸ ਹੁਣ ਤੁਹਾਡੀ ਬਲੈਕ ਕੌਫੀ ਤਿਆਰ ਹੈ |ਹੁਣ ਇਸ ਵਿਚ ਦੋ ਚਮਚ ਸ਼ਹਿਦ ਮਿਲਾ ਲਵੋ ਅਤੇ ਇਸਦਾ ਸੇਵਨ ਕਰੋ |ਇਸ ਨਾਲ ਤੁਹਾਡੀ ਖਾਂਸੀ ਜੜ ਤੋਂ ਸਮਾਪਤ ਹੋ ਜਾਵੇਗੀ |

ਗਲੇ ਸੜੇ ਅਤੇ ਕੀੜਾ ਲੱਗੇ ਹੋਏ ਦੰਦਾਂ ਨੂੰ ਠੀਕ ਕਰਨ ਦਾ ਪੱਕਾ ਘਰੇਲੂ ਨੁਸਖਾ

ਬਹੁਤ ਲੋਕ ਸੋਚਦੇ ਹਨ ਕਿ ਦੰਦਾਂ ਵਿਚ ਕੈਵਿਟੀ ਹੋਣਾ ਅਰਥਾਤ ਕੀੜਾ ਲੱਗਣ ਤੋਂ ਬਾਅਦ ਉਹ ਕਦੇ ਵੀ ਸਹਿ ਨਹੀਂ ਹੁੰਦੇ ਹਨ ਜਦਕਿ ਅਜਿਹਾ ਬਿਲਕੁਲ ਗਲਤ ਹੈ |ਇਹ ਸਹੀ ਹੋ ਸਕਦੇ ਹਨ |ਹਾਂ ਇਸ ਵਿਚ ਸਮਾਂ ਜਰੂਰ ਲੱਗਦਾ ਹੈ ਪਰ ਇਹ ਸਹੀ ਹੋ ਸਕਦੇ ਹਨ |

ਦੰਦਾਂ ਵਿਚ ਕੈਵਿਟੀ ਹੋਣਾ ਅਰਥਾਤ ਦੰਦਾਂ ਦਾ ਖਤਮ ਹੋਣ ਦਾ ਸੰਕੇਤ ,ਕੈਵਿਟੀ ਹੋਣਾ ਜਿਸਨੂੰ ਸਧਾਰਨ ਭਾਸ਼ਾ ਵਿਚ ਕੀੜਾ ਲੱਗਣਾ ਵੀ ਬੋਲਦੇ ਹਨ |ਕੀੜਾ ਲੱਗਣ ਤੋਂ ਕੁੱਝ ਦਿਨਾਂ ਬਾਅਦ ਅਕਸਰ ਜਾਂ ਤਾਂ ਫਿਰ ਕੀੜੇ ਨੂੰ ਕਢਵਾ ਕੇ ਦੰਦਾਂ ਨੂੰ ਭਰਵਾਓ ਜਾਂ ਫਿਰ ਕਦੇ ਅਵਸਥਾ ਇੰਨੀਂ ਖਰਾਬ ਹੋ ਜਾਂਦੀ ਹੈ ਕਿ ਦੰਦ ਜਾਂ ਜਾੜ ਹੀ ਕਢਵਾਉਣੀ ਪੈਂਦੀ ਹੈ |ਅਜਿਹੀ ਸਥਿਤੀ ਵਿਚ ਜੇਕਰ ਤੁਸੀਂ ਇਹ ਨੁਸਖੇ ਆਪਣਾ ਲਵੋਂਗੇ ਤਾਂ ਤੁਹਾਨੂੰ ਦੰਦ ਕਢਵਾਉਣ ਦੀ ਕਦੇ ਵੀ ਜਰੂਰਤ ਨਹੀਂ ਪਵੇਗੀ |ਤਾਂ ਆਓ ਜਾਣਦੇ ਹਾਂ ਇਹਨਾਂ ਨੁਸਖਿਆਂ ਬਾਰੇ…………………………..

ਸਭ ਤੋਂ ਪਹਿਲਾਂ ਤੁਸੀਂ ਇਹ ਜਾਣ ਲਵੋ ਕਿ ਦੰਦਾਂ ਵਿਚ ਕੈਵਿਟੀ ਜਾਂ ਕੀੜਾ ਲੱਗਣ ਦਾ ਸਭ ਤੋਂ ਵੱਡਾ ਕਾਰਨ ਹੈ ਚੀਨੀ ਨਾਲ ਬਣੇ ਪਦਾਰਥ |ਜੋ ਜਿਆਦਾ ਚਿਪਚਿਪੇ ਹੋਣ ਦੇ ਕਾਰਨ ਚਿਪਕੇ ਰਹਿ ਜਾਂਦੇ ਹਨ |ਅਜਿਹੀ ਸਮੱਸਿਆ ਬੱਚਿਆਂ ਵਿਚ ਆਮ ਹੀ ਦੇਖਣ ਨੂੰ ਮਿਲ ਜਾਂਦੀ ਹੈ |ਅਜਿਹੀ ਸਥਿਤੀ ਵਿਚ ਮਾਂ-ਬਾਪ ਜੋ ਆਪਣੇ ਬੱਚਿਆਂ ਨੂੰ ਬਚਪਣ ਵਿਚ ਉਹਨਾਂ ਦੀ ਜਿੱਦ ਕਾਰਨ ਟੌਫੀ ਜਾਂ ਚਾੱਕਲੇਟ ਜਾਂ ਕੋਈ ਅਜਿਹੀਆਂ ਮਿੱਠੀਆਂ ਚੀਜਾਂ ਖਵਾ ਦਿੰਦੇ ਹਨ ਅਤੇ ਉਹ ਬੱਚੇ ਆਉਣ ਵਾਲੇ ਕੁੱਝ ਸਾਲਾਂ ਬਾਅਦ ਆਪਣੇ ਜੋੜਾਂ ਤੋਂ ਪਰੇਸ਼ਾਨ ਹੋ ਜਾਣਦੇ ਹਨ |

ਜੋ ਲੋਕ ਕੈਵਿਟੀ ਤੋਂ ਬਚਣਾ ਚਾਹੁੰਦੇ ਹਨ ਉਹ ਪਹਿਲਾਂ ਇਹ ਚੀਜਾਂ ਖਾਣੀਆਂ ਬਿਲਕੁਲ ਬੰਦ ਕਰ ਦਵੋ ਅਤੇ ਦੂਸਰਾ ਜੋ ਲੋਕ ਗੁੱਟਕਾ ,ਸੁਪਾਰੀ ਖਾਂਦੇ ਹਨ ਉਹ ਵੀ ਬੰਦ ਕਰ ਦਵੋ ਤਾਂ ਕਿ ਤੁਸੀਂ ਆਪਣੇ ਦੰਦਾਂ ਨੂੰ ਬਚਾ ਸਕੋਂ |

ਸਾਡੇ ਦੰਦਾਂ ਦੀ ਸਰੰਚਨਾ ਵਿਚ ਮਿੰਨਰਲਸ ,ਵਿਟਾਮਿਨ A ਅਤੇ D ਅਤੇ ਕੈਲਸ਼ੀਅਮ ਦੀ ਅਹਿਮ ਭੂਮਿਕਾ ਰਹਿੰਦੀ ਹੈ ਇਸ ਲਈ ਇਹਨਾਂ ਨੂੰ ਬਚਾਉਣ ਦੇ ਲਈ ਇਹਨਾਂ ਦੀ ਪੂਰਤੀ ਬਹੁਤ ਜਰੂਰੀ ਹੈ |ਭੋਜਨ ਵਿਚ ਅਜਿਹੀਆਂ ਚੀਜਾਂ ਜਰੂਰ ਸ਼ਾਮਿਲ ਕਰੋ ਜਿੰਨਾਂ ਨਾਲ ਇਹ ਜਰੂਰਤਾਂ ਪੂਰੀਆਂ ਹੋ ਸਕਣ |

ਦੂਸਰਾ ਦੰਦਾਂ ਨੂੰ ਨਾੱਯਲੋਨ ਦੇ ਬ੍ਰਸ਼ ਅਤੇ ਟੂਥਪੇਸਟ ਨੂੰ ਘਸਾਉਣਾ ਬੰਦ ਕਰ ਦਵੋ |ਇਸਦੀ ਜਗਾ ਤੇ ਮੰਜਨ ਦਾ ਇਸਤੇਮਾਲ ਕਰੋ |ਮੰਜਨ ਨੂੰ ਸਹਿ ਤਰਾਂ ਉਪਯੋਗ ਕਰਨ ਦਾ ਤਰੀਕਾ ਹੈ ਕਿ ਉਂਗਲੀ ਨਾਲ ਮਸੂੜਿਆਂ ਅਤੇ ਦੰਦਾਂ ਉੱਪਰ ਚੰਗੀ ਤਰਾਂ 10 ਮਿੰਟਾਂ ਤੱਕ ਲਗਾ ਕੇ ਰੱਖੋ ਅਤੇ ਫਿਰ ਤੁਹਾਡੇ ਮੂੰਹ ਵਿਚੋਂ ਗੰਦਾ ਪਾਣੀ ਨਿਕਲੇਗਾ |10 ਮਿੰਟਾਂ ਦੇ ਬਾਅਦ ਦੰਦਾਂ ਦੀ ਸਾਫ਼ ਪਾਣੀ ਨਾਲ ਧੁਲਾਈ ਕਰ ਲਵੋ |

ਦੰਦਾਂ ਦੇ ਦਰਦ ,ਕੈਵਿਟੀ ਜਾਂ ਕੀੜਾ ਲੱਗਣ ਦਾ ਘਰੇਲੂ ਇਲਾਜ…………………………………..

ਬਬੂਲ ਦੀ ਲੱਕੜ ਦਾ ਕੋਲਾ 20 ਗ੍ਰਾਮ ਕੁੱਟ ਕੇ ਕੱਪੜੇ ਨਾਲ ਛਾਣ ਕੇ ਰੱਖ ਲਵੋ ,10 ਗ੍ਰਾਮ ਫਟਕੜੀ ਨੂੰ ਤਵੇ ਉੱਪਰ ਸੇਕ ਲਵੋ ,ਇਹ ਬਿਲਕੁਲ ਚੂਰਨ ਜਿਹੀ ਬਣ ਜਾਵੇਗੀ |ਹੁਣ 20 ਗ੍ਰਾਮ ਹਲਦੀ ਇਹਨਾਂ ਚੀਜਾਂ ਨੂੰ ਚੰਗੀ ਤਰਾਂ ਆਪਸ ਵਿਚ ਮਿਲਾ ਲਵੋ |ਹੁਣ ਸਵੇਰੇ ਮੰਜਨ ਕਰਦੇ ਸਮੇਂ ਇਸ ਮਿਸ਼ਰਣ ਨੂੰ ਲਵੋ ਅਤੇ ਇਸ ਵਿਚ 2 ਬੂੰਦਾਂ ਲੌਂਗ ਦਾ ਤੇਲ ਲੈ ਕੇ ਇਸਨੂੰ ਚੰਗੀ ਤਰਾਂ ਮਿਲਾ ਲਵੋ |ਇਸ ਮੰਜਨ ਨੂੰ ਕਰੋ ,ਇਹ ਮੰਜਨ ਤੁਹਾਨੂੰ ਦੰਦਾਂ ਦੀ ਕੈਵਿਟੀ ਤੋਂ ਦੂਰ ਕਰੇਗਾ |

ਸਵੇਰੇ ਅਤੇ ਸ਼ਾਮ ਨੂੰ 10 ਗ੍ਰਾਮ ਨਾਰੀਅਲ ਦਾ ਤੇਲ ਲੈ ਕੇ ਮੂੰਹ ਵਿਚ ਭਰੋ ਅਤੇ 10 ਮਿੰਟ ਦੇ ਲਈ ਉਸਨੂੰ ਆਪਣੇ ਮੂੰਹ ਵਿਚ ਹੀ ਘੁਮਾਉਂਦੇ ਰਹੋ |ਇਸ ਤਰਾਂ ਹੀ ਰਾਤ ਨੂੰ ਸੌਂਦੇ ਸਮੇਂ ਕਰੋ |ਇਸ ਵਿਧੀ ਨੂੰ ਗਡੂਸਕਰਣ ਵਿਧੀ ਕਹਿੰਦੇ ਹਨ |ਇਸ ਵਿਧੀ ਨਾਲ ਤੁਹਾਡੇ ਦੰਦਾਂ ਦੀ ਨਵ ਸਰੰਚਨਾ ਸ਼ੁਰੂ ਹੋਵੇਗੀ |

ਅੱਜ-ਕੱਲ ਸਾਨੂੰ ਜੋ ਭੋਜਨ ਮਿਲਦਾ ਹੈ ਉਸ ਉੱਪਰ ਬਹੁਤ ਜਿਆਦਾ ਕੈਮੀਕਲਾਂ ਦਾ ਛਿੜਕਾਅ ਹੁੰਦਾ ਹੈ |ਇਸ ਲਈ ਇਸ ਤੋਂ ਬਚਣ ਦੇ ਲਈ ਭੋਜਨ ਬਣਾਉਣ ਤੋਂ ਪਹਿਲਾਂ ਜਿਸ ਚੀਜ ਨੂੰ ਰਾਤ ਨੂੰ ਭਿਉਤਾ ਜਾ ਸਕੇ ਉਸਨੂੰ ਪਾਣੀ ਵਿਚ ਭਿਉ ਕੇ ਉਸ ਵਿਚ 1 ਚਮਚ ਸਿਰਕਾ ਜਾਂ ਨਿੰਬੂ ਦਾ ਰਸ ਮਿਲਾ ਕੇ ਰੱਖ ਦਵੋ |ਇਸ ਨਾਲ ਫਲ ਅਤੇ ਸਬਜੀਆਂ ਵਿਚੋਂ ਮਿਲੇ Phytic Acid ਨਿਕਲ ਜਾਣਗੇ |ਜਿਸ ਨਾਲ ਭੋਜਨ ਵਿਚ ਮਿਲਣ ਵਾਲੇ ਮਿੰਨਰਲਸ ਅਤੇ ਪੋਸ਼ਣ ਸਾਨੂੰ ਮਿਲ ਜਾਣਗੇ |

ਮਿੰਨਰਲਸ ਅਤੇ ਅਨੇਕਾਂ ਜਰੂਰੀ ਪੋਸ਼ਕ ਤੱਤਾਂ ਦੇ ਲਈ ਨਿਯਮਿਤ wheat grass juice ਪੀ ਲਵੋ |ਜੇਕਰ ਕਿਸੇ ਨੂੰ ਸਟੋਨ ਦੀ ਸਮੱਸਿਆ ਨਹੀਂ ਹੈ ਤਾਂ ਉਹ ਇਸ ਜੂਸ ਵਿਚ ਕਣਕ ਦੇ ਦਾਣੇ ਦੇ ਜਿੰਨਾਂ ਚੂਨਾ ਮਿਲਾ ਕੇ ਜੋ ਪਾਨ ਵਿਚ ਲਗਾ ਕੇ ਖਾਂਦੇ ਹਨ ਉਹ ਮਿਲਾ ਕੇ ਪੀਓ |ਇਸ ਨਾਲ ਕੈੈਲਸ਼ੀਅਮ ਦੀ ਕਮੀ ਪੂਰੀ ਹੋ ਕੇ ਦੰਦਾਂ ਨੂੰ ਨਵਾਂ ਬਣਾਉਣ ਵਿਚ ਮੱਦਦ ਮਿਲੇਗੀ |

ਬਿਨਾ ਡੱਬਿਆਂ ਤੋਂ ਕਿਵੇਂ ਬਣਾਈਏ ਆਪਣਾ ਸਰੀਰ ਤਕੜਾ ..

ਅੱਜ ਕੱਲ ਦੀ ਭੱਜ ਦੌੜ ਵਾਲੀ ਜ਼ਿੰਦਗੀ ਵਿਚ ਹਰ ਕੋਈ ਚਾਹੁੰਦਾ ਹੈ ਕਿ ਓ ਫਿੱਟ ਰਹੇ ਉਸ ਦਾ ਸਰੀਰ ਵਧਿਆ ਦਿਖੇ ਤੇ ਉਹ ਲੋਕ ਵਿਚ ਖਿੱਚ ਦਾ ਕੇਂਦਰ ਬਣਿਆ ਰਹੇ | ਕੁਜ ਲੋਕ ਅਜਿਹਾ ਕਰਨ ਕਈ ਜਿਮ ਜਾਂਦੇ ਹਨ ਯੋਗਾ ਕਰਦੇ ਹਨ ਪਰ ਉਹ ਇਹ ਨੀ ਜਾਂਦੀ ਦੇ ਇਕ ਸਿਰਫ ਖਾਣਾ ਹੈ ਹੈ ਜੋ ਇਹਨਾ ਨੂੰ ਵਧਿਆ ਤੇ ਸੋਹਣੀ ਬੋਡੀ ਦੇ ਸਕਦਾ ਹੈ| ਅੱਜ ਕੱਲ ਲੋਕੀ ਜੰਕ ਫ਼ੂਡ ਨੂੰ ਇੰਨਾ ਕੁ ਪਸੰਦ ਕਰਦੇ ਨੇ ਕਿ ਉਹ ਇਹ ਭੁੱਲ ਜਾਂਦੇ ਨੇ ਕਿ ਉਹ ਇਹ ਖਾਣ ਨਾਲ ਆਪਣੇ ਸਰੀਰ ਨੂੰ ਬਿਮਾਰੀਆਂ ਵੱਲ ਭੇਜ ਰਹੇ ਹਨ| ਬਹੁਤ ਸਾਰੇ ਲੋਕ ਨੂੰ ਇਹ ਨਹੀਂ ਪਤਾ ਕਿ ਓ ਕੇਹੜਾ ਫ਼ੂਡ ਖਾਣ ਜਿਹਨਾਂ ਵਿਚ ਬਹੁਤ ਊਰਜਾ ਹੋਵੇ ਤੇ ਓ ਆਪਣੀ ਬੋਡੀ ਨੂੰ ਤਾਂ ਕਰ ਸਕਣ , ਕੁਜ ਲੋਕ ਤਾਂ ਆਪਣਾ ਬਹੁਤ ਟੀਮ ਖਾਣ ਪੀਣ ਵਿਚ ਹੈ ਗਾਵੈ ਦਿੰਦੇ ਨੇ ਕਿ ਓਹਨਾ ਦਾ ਸਰੀਰ ਤਗੜਾ ਹੋ ਸਕੇ | ਪਾਰ ਓਹਨਾ ਦਾ ਸਰੀਰ ਓਵੇ ਦਾ ਓਵੇ ਰਹਿੰਦਾ ਹੈ ਕਿਉਂਕਿ ਓਹਨਾ ਨੂੰ ਇਹ ਨਹੀਂ ਪਤਾ ਹੁੰਦਾ ਕਿ ਕਿਸ ਫ਼ੂਡ ਤੋਂ ਓਹਨਾ ਨੂੰ ਕਿੰਨੀ ਊਰਜਾ ਮਿਲਦੀ ਹੈ |ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਆਪਣਾ ਸਰੀਰ ਤਕੜਾ ਕਰਨ ਲਈ ਤੁਹਾਨੂੰ ਕਿ ਕਿ ਖਾਣ ਦੀ ਜ਼ਰੂਰਤ ਹੈ ਤੇ ਓਹਨਾ ਵਿਚ ਕਿੰਨੀ ਊਰਜਾ ਹੋਵੇਗੀ | ਇਸ ਵੀਡੀਓ ਵਿਚ ਤੁਹਾਨੂੰ ਦੱਸਿਆ ਹੈ ਕਿ ਊਰਜਾ ਦੇ ਓ ਸਰੋਤ ਜਿਹਨਾਂ ਵਿਚ ਬਹੁਤ ਊਰਜਾ ਹੁੰਦੀ ਹੈ ਤੇ ਉਹ ਤੁਹਾਨੂੰ ਬਹੁਤ ਹੈ ਘਾਟ ਪੈਸਿਆਂ ਵਿਚ ਮਿਲ ਜਾਵਣਗੇ| ਸਾਡੀ ਬੋਡੀ ਨੂੰ ਤਕੜਾ ਕਰਨ ਲਈ ਸਾਨੂ ਲੋੜ ਹੈ ਕਾਰਬੋਹਾਈਡਰੇਟ ਦੀ , ਬਿਨਾ ਚ ਦੇ ਸਾਡੀ ਬੋਡੀ ਨਾਈ ਬਣ ਸਕਦੀ |ਸਾਡੀ ਲਿਸਟ ਵਿਚ ਪਹਿਲੇ ਨੰਬਰ ਵਿਚ ਆਉਂਦੀ ਹਨ ਚੋਲ , ਓ ਭਾਵੇ ਬ੍ਰਾਊਨ ਹੋਣ ਜਾ ਵ੍ਹਾਈਟ ਇਹਨਾ ਵਿਚ ਕਾਰਬੋਹਾਈਡਰੇਟ ਦੀ ਮਾਤਰਾ ਬਹੁਤ ਜਾਂਦਾ ਹੁੰਦੀ ਹੈ ਤੇ ਇਹ ਬਹੁਤ ਹੈ ਜਲਦੀ ਹੈ ਪਚ ਜਾਂਦੇ ਹਨ| ਦੂਜਾ ਹੈ ਕਣਕ ਇਹ ਤੁਹਾਨੂੰ ਬਹੁਤ ਜਾਂਦਾ ਉਰਗ ਦਿੰਦੀ ਹੈ ਤੇ ਇਹ ਕਾਰਬੋਹਾਈਡਰੇਟ ਬਹੁਤ ਉਹ ਮਾਤਰਾ ਵਿਚ ਹੁੰਦੀ ਹੈ , ਬਹੁਤ ਬੋਡੀਬਿਲ੍ਡਰ ਬਹੁਤ ਝੂਠ ਬੋਲਦੇ ਹਨ ਕਿ ਓ ਰੋਟੀ ਨਹੀਂ ਖਾਂਦੇ| ਤੀਜਾ ਹੈ ਓਟਸ ਇਹਨਾ ਵਿਚ ਫਾਈਬਰ , ਕਾਰਬਸ ਤੇ ਪ੍ਰੋਟੀਨ ਭਰਪ੍ਰ੍ਰ ਮਾਤਰਾ ਵਿਚ ਹੁੰਦੇ ਹਨ |ਚੋਥਾ ਹੈ ਦਾਲਾਂ , ਦੋਸਤੋ ਦਾਲਾਂ ਸਾਡੀ ਬੋਡੀ ਨੂੰ ਬਹੁਤ ਹੈ ਫਿੱਟ ਰੱਖਦਿਆਂ ਹਨ | ਪੰਜਵਾਂ ਹੈ ਆਲੂ ਤੇ ਸਕਰਗਾਂਦੀ ਇਹ ਬਹੁਤ ਵੜਿਆ ਕਾਰਬਸ ਦਾ ਸੋਮਾ ਹੈ ਆਲੂ ਨੂੰ ਖਾਣ ਨਾਲ ਬਹੁਤ ਊਰਜਾ ਮਿਲਦੀ ਹੈ ਤੇ ਇਹ ਮਾਰਕੀਟ ਵਿਚ ਬਹੁਤ ਸਸਤੇ ਮਿਲ ਜਾਂਦੇ ਹਨ|ਇਕ ਗੱਲ ਹੋਰ ਇਹ ਸਾਰੇ ਕੁਦਰਤੀ ਸੋਮੇ ਹਨ ਕਾਰਬਸ ਦੇ , ਹਨ ਨੂੰ ਖਾਣ ਨਾਲ ਸਰੀਰ ਵਿਚ ਕਿੱਸੇ ਵੀ ਤਰਾਹ ਦੀ ਬਿਮਾਰੀ ਨਹੀਂ ਲੱਗਦੀ | ਇਹਨਾ ਦਾ ਰੋਜਾਨਾ ਸੇਵਨ ਕਰਨ ਨਾਲ ਸਾਡੇ ਸਰੀਰ ਵਿਚ ਇਨਰਜੀ ਪੂਰੀ ਰਹਿੰਦੀ ਹੈ ਤੇ ਸਾਨੂ ਥਕਾਵਟ ਬਹੁਤ ਘਾਟ ਮਹਿਸੂਸ ਹੁੰਦੀ ਹੈ | ਅਸੀਂ ਇਕ ਵੀਡੀਓ ਵੀ ਸ਼ੇਅਰ ਵੀ ਕਰ ਰਹੇ ਹੈ ਜਿਸ ਵਿਚ ਪੂਰਾ ਕੁਛ ਡਿਟੇਲ ਵਿਚ ਦਿੱਤਾ ਹੋਇਆ ਹੈ |
ਇਹ ਪੰਜ ਕਾਰਬਸ ਦੇ ਸੋਮਿਆਂ ਨੂੰ ਰੋਜ ਦੀ ਜ਼ਿੰਦਗੀ ਵਿਚ ਐੱਡ ਕਰੋ ਤੇ ਆਪਣੇ ਸਰੀਰ ਨੂੰ ਫਿੱਟ ਰੱਖੋ|

ਮਰਦ ਹੋਵੇ ਜਾਂ ਔਰਤ, ਸੌਂਣ ਤੋਂ ਪਹਿਲਾਂ ਕਰੋ ਆਹ ਬਹੁਤ ਹੀ ਜਰੂਰੀ ਕੰਮ

ਪੂਰੇ ਦਿਨ ਜਾਂ ਤਾਂ ਅਸੀਂ ਖੜੇ ਰਹਿੰਦੇ ਹਾਂ ਜਾਂ ਫਿਰ ਇੱਧਰ-ਉੱਧਰ ਭੱਜਦੇ-ਫਿਰਦੇ ਰਹਿੰਦੇ ਹਾਂ |ਜਿਸਦਾ ਨਤੀਜਾ ਇਹ ਹੁੰਦਾ ਹੈ ਕਿ ਸਾਡੇ ਪੈਰ ਬੁਰੀ ਤਰਾਂ ਨਾਲ ਥੱਕ ਜਾਂਦੇ ਹਨ |ਅਜਿਹੀ ਸਥਿਤੀ ਵਿਚ ਪੈਰਾਂ ਦੀ ਮਸਾਜ ਨਾ ਕੇਵਲ ਤੁਹਾਨੂੰ ਆਰਾਮ ਦਿਲਾਉਣ ਵਿਚ ਮੱਦਦਗਾਰ ਸਾਬਤ ਹੋ ਸਕਦੀ ਹੈ ਬਲਕਿ ਇਸ ਨਾਲ ਪੈਰਾਂ ਦੀ ਖੂਬਸੂਰਤੀ ਵੀ ਬਣੀ ਰਹਿੰਦੀ ਹੈ |

ਵਿਸ਼ੇਸ਼ਕਾਰਾਂ ਦੀ ਮੰਨੀਏ ਤਾਂ ਇੱਕ ਸਿਹਤਮੰਦ ਵਿਅਕਤੀ ਦੇ ਲਈ ਪੈਰਾਂ ਦੀ ਮਸਾਜ ਕਰਨੀ ਕਾਫੀ ਫਾਇਦੇਮੰਦ ਹੈ |ਪੈਰਾਂ ਦੀ ਮਸਾਜ ਨਾਲ ਜੁੜੇ ਕਈ ਅਧਿਐਨਾਂ ਤੋਂ ਇਹ ਪਤਾ ਚੱਲਿਆ ਹੈ ਕਿ ਇਹ ਹਰ ਉਮਰ ਦੇ ਵਿਅਕਤੀ ਦੇ ਲਈ ਫਾਇਦੇਮੰਦ ਹੈ |

ਸੌਂਣ ਤੋਂ ਪਹਿਲਾਂ ਪੈਰਾਂ ਦੀ ਮਸਾਜ ਕਰਨ ਦੇ ਫਾਇਦੇ…………………….

1. ਪੈਰਾਂ ਦੀ ਮਸਾਜ ਕਰਨ ਨਾਲ ਬਲੱਡ ਸਰਕੂਲੇਸ਼ਨ ਬੇਹਤਰ ਹੁੰਦਾ ਹੈ |

2. ਚੈਨ ਭਰੀ ਨੀਂਦ ਆਉਂਦੀ ਹੈ |

3. ਤਣਾਵ ਅਤੇ ਥਕਾਨ ਨੂੰ ਦੂਰ ਕਰਨ ਦਾ ਕੰਮ ਕਰਦਾ ਹੈ |

4. ਪਿਠ ਦਰਦ ਅਤੇ ਦਰਦ ਤੋਂ ਰਾਹਤ ਪਾਉਣ ਵਿਚ ਵੀ ਫਾਇਦੇਮੰਦ ਹੈ |

5. ਪੈਰਾਂ ਦੀ ਖੂਬਸੂਰਤੀ ਅਤੇ ਨਮੀ ਬਣਾਏ ਰੱਖਣ ਦੇ ਲਈ ਲਾਭਦਾਇਕ ਹੈ |

ਇਸ ਤਰਾਂ ਕਰੋ ਪੈਰਾਂ ਦੀ ਮਸਾਜ………………………

ਹਰ-ਰੋਜ ਪਾਰਲਰ ਜਾ ਕੇ ਪੈਰਾਂ ਦੀ ਮਸਾਜ ਕਰ ਪਾਉਣਾ ਸੰਭਵ ਨਹੀਂ ਹੈ |ਪਾਰਲਰ ਜਾ ਕੇ ਮਸਾਜ ਕਰਨ ਨਾਲ ਬਹੁਤ ਖਰਚਾ ਵੀ ਹੁੰਦਾ ਹੈ ਅਤੇ ਸਾਡਾ ਸਮਾਂ ਵੀ ਬਰਬਾਦ ਹੁੰਦਾ ਹੈ |ਇਸ ਲਈ ਤੁਸੀਂ ਸੌਣ ਤੋਂ ਪਹਿਲਾਂ ਖੁੱਦ ਹੀ ਆਪਣੇ ਪੈਰਾਂ ਦੀ ਮਸਾਜ ਕਰ ਸਕਦੇ ਹੋ |

1. ਇੱਕ ਵੱਡੇ ਅਤੇ ਡੂੰਘੇ ਬਰਤਨ ਵਿਚ ਪਾਣੀ ਭਰ ਲਵੋ ਅਤੇ ਇਸ ਵਿਚ ਕਿਸੇ ਵੀ ਤੇਲ ਦੀਆਂ ਕੁੱਝ ਬੂੰਦਾਂ ਮਿਲਾ ਦਵੋ |

2.ਹੁਣ 10 ਤੋਂ 20 ਮਿੰਟਾਂ ਦੇ ਲਈ ਆਪਣੇ ਪੈਰਾਂ ਨੂੰ ਇਸ ਪਾਣੀ ਵਿਚ ਡੁਬੋ ਕੇ ਰੱਖੋ |ਇਸ ਤੋਂ ਬਾਅਦ ਪੈਰਾਂ ਨੂੰ ਪਾਣੀ ਵਿਚੋਂ ਬਾਹਰ ਕੱਢ ਕੇ ਚੰਗੀ ਤਰਾਂ ਤੌਲੀਏ ਨਾਲ ਪੂੰਝ ਲਵੋ |

3. ਹੁਣ ਇੱਕ ਆਰਾਮਦਾਇਕ ਕੁਰਸੀ ਉੱਪਰ ਬੈਠ ਜਾਓ |

4. ਹੁਣ ਆਪਣੇ ਖੱਬੇ ਪੈਰ ਨੂੰ ਸੱਜੇ ਗੋਢੇ ਉੱਪਰ ਰੱਖ ਕੇ ਬੈਠ ਜਾਓ |

5. ਹੁਣ ਇੱਕ ਕੌਲੀ ਵਿਚ ਗਰਮ ਤੇਲ ਲਵੋ ਅਤੇ ਉਸਨੂੰ ਹਲਕੇ ਹੱਥਾਂ ਨਾਲ ਪੈਰ ਉੱਪਰ ਮਲੋ |ਤੁਸੀਂ ਚਾਹੋਂ ਤਾਂ ਤੁਸੀਂ ਨਾਰੀਅਲ ਜਾਂ ਸਰੋਂ ਦਾ ਤੇਲ ਵੀ ਲੈ ਸਕਦੇ ਹੋ |

6. ਹੁਣ ਇਸ ਤੇਲ ਨਾਲ ਚੰਗੀ ਤਰਾਂ ਮਸਜ ਕਰੋ |ਉਂਗਲੀਆਂ ਦੇ ਅੱਗੇ-ਪਿੱਛੇ ਵੀ ਚੰਗੀ ਤਰਾਂ ਮਸਾਜ ਕਰੋ ਤਾਂ ਕਿ ਪੂਰੇ ਪੈਰ ਨੂੰ ਇਸਦਾ ਫਾਇਦਾ ਮਿਲੇ |

7. ਹੁਣ ਇਹ ਪ੍ਰਕਿਰਿਆਂ ਹੀ ਆਪਣੇ ਸੱਜੇ ਪਰ ਉੱਪਰ ਵੀ ਅਜਮਾਓ |

ਰਾਤ ਨੂੰ ਸੌਂਣ ਵੇਲੇ ਖੰਜੂਰਾ ਵਾਲਾ ਦੁੱਧ ਪੀਣ ਦੇ ਫਾਇਦੇ ਦੇਖ ਕੇ ਰਹਿ ਜਾਓਗੇ ਹੈਰਾਨ

ਯੂ ਐਸ ਡਿਪਾਰਟਮੈਂਟ ਆਫ ਐਗਰੀਕਲਚਰ ਦੀ ਸਟੱਡੀ ਅਨੁਸਾਰ ਛੁਹਾਰੇ (ਖਜੂਰ) ਗਲੂਕੋਜ਼ ਅਤੇ ਫ਼ਲਕੋਸ ਨਾਲ ਭਰਪੂਰ ਹੁੰਦੇ ਹਨ। ਇਸਦੇ ਇਲਾਵਾ ਵੀ ਇਸ ਵਿੱਚ ਅਜਿਹੇ ਕਈ ਨਿਊਟਰਿਐਂਟਸ ਹੁੰਦੇ ਹਨ ਜੋ ਪੁਰਸ਼ਾਂ ਦੀ ਹੈਲਥ ਲਈ ਫਾਇਦੇਮੰਦ ਹਨ। ਇਸ ਲਈ ਇਸਨੂੰ ਪਾਵਰ ਡਰਿੰਕ ਕਿਹਾ ਜਾਂਦਾ ਹੈ। ਪੁਰਸ਼ਾਂ ਲਈ ਛੁਹਾਰੇ ਵਾਲੇ ਦੁੱਧ ਦੇ ਬਹੁਤ ਸਾਰੇ ਫਾਇਦੇ ਹਨ।

ਪੁਰਸ਼ਾਂ ਲਈ ਛੁਹਾਰੇ ਨਾਲ ਬਣੀ ਇਹ ਡਿਸ਼ ਵੀ ਹੈ ਫਾਇਦੇਮੰਦ:

ਪੁਰਖ ਜੇਕਰ ਛੁਹਾਰੇ ਦਾ ਹਲਵਾ ਖਾਂਦੇ ਹਨ ਤਾਂ ਵੀ ਉਨ੍ਹਾਂ ਨੂੰ ਫਾਇਦਾ ਹੁੰਦਾ ਹੈ। ਇਹ ਡਿਸ਼ ਬਣਾਉਣ ਲਈ ਛੁਹਾਰੇ ਨੂੰ ਬੀਜ ਕੱਢਕੇ ਮਿਕਸੀ ਵਿੱਚ ਪੀਸ ਲਵੋ। ਹੁਣ ਇੱਕ ਪੈਨ ਵਿੱਚ ਛੁਹਾਰੇ ਪਾਓ। ਇਸ ਵਿੱਚ ਦੁੱਧ, ਘੀ ਮਿਲਾਕੇ ਹਿਲਾਵੋ।

ਚੰਗੀ ਤਰ੍ਹਾਂ ਮਿਕਸ ਹੋਣ ਉੱਤੇ ਗੈਸ ਬੰਦ ਕਰ ਦਿਓ। ਛੁਹਾਰੇ ਦੇ ਲੱਡੂ ਜਾਂ ਛੁਹਾਰਾ ਪਾਕ ਵੀ ਪੁਰਸ਼ਾਂ ਦੀ ਕਮਜੋਰੀ ਦੂਰ ਕਰਨ ਵਿੱਚ ਮਦਦ ਕਰਦਾ ਹੈ।

੧. ਇਸ ‘ਚ ਆਇਰਨ, ਮਿਨਰਲਸ ਹੁੰਦੇ ਹਨ। ਇਸ ‘ਚ ਬਲੱਡ ਸਰਕੁਲੇਸ਼ਨ ਇੰਪਰੂਵ ਹੁੰਦਾ ਹੈ। ਸਟੈਮਿਨਾ ਵੱਧਦਾ ਹੈ।

੨. ਇਸ ‘ਚ ਫਲੇਵੋਨਾਈਡਸ ਹੁੰਦੇ ਹਨ। ਹਰ ਰੋਜ਼ ਇਸਨੂੰ ਪੀਣ ਨਾਲ ਸ਼ੁਕ੍ਰਾਣੂ ਗਿਣਤੀ ਵੱਧਦੀ ਹੈ।

੩. ਇਸ ‘ਚ ਪ੍ਰੋਟੀਨ, ਕੈਲਸ਼ੀਅਮ ਹੁੰਦਾ ਹੈ। ਇਸ ਨਾਲ ਮਸਲਸ ਟੋਂਡ ਹੁੰਦੀ ਹੈ। ਮਿਕਸ ਪੈਕਸ ਲਈ ਫਾਇਦੇਮੰਦ ਹੈ।

੪. ਇਸ ‘ਚ ਅਮੀਨੋ ਐਸਿਡ ਹੁੰਦੇ ਹਨ।

੫. ਇਸ ‘ਚ ਸ਼ੂਗਰ ਅਤੇ ਪ੍ਰੋਟੀਨ ਹੁੰਦਾ ਹੈ। ਇਸ ਨਾਲ ਵਜ਼ਨ ਵੱਧਦਾ ਹੈ। ਸਰੀਰ ਨੂੰ ਪਰਭੂਰ ਐਨਰਜੀ ਮਿਲਦੀ ਹੈ।

ਸਿਰਫ਼ ਇੱਕ ਮਿੰਟ ਵਿੱਚ ਮੌਤ ਤੋਂ ਬਚਾ ਸਕਦੀ ਹੈ ਲਾਲ ਮਿਰਚ

ਲਾਲ ਮਿਰਚ ਦਾ ਤੇਲ ਬਹੁਤ ਉਪਯੋਗੀ ਹੈ |ਲਾਲ ਮਿਰਚ ਦੇ ਤੇਲ ਨੂੰ ਅੰਗ੍ਰੇਜੀ ਵਿਚਕਹਿੰਦੇ ਹਨ |ਇਸਦਾ ਉਪਯੋਗ ਕੋਰੀਅਨ ਅਤੇ ਚਾਈਨਾ ਵਿਚ ਬਹੁਤ ਜਿਆਦਾ ਕੀਤਾ ਜਾਂਦਾ ਹੈ |ਇਹ ਤੇਲ ਵਿਟਾਮਿਨ ਅਤੇ ਮਿੰਨਰਲਸ ਨਾਲ ਭਰਪੂਰ ਹੁੰਦਾ ਹੈ |ਇਸਦੇ ਉਪਯੋਗ ਨਾਲ ਤੁਸੀਂ ਅਨੇਕਾਂ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹੋ ਅਤੇ ਇਹ ਉਸ ਸਥਿਤੀ ਵਿਚ ਵੀ ਕੰਮ ਕਰਦਾ ਹੈ ਜਦ ਆਸ-ਪਾਸ ਕੋਈ ਨਾ ਹੋਵੇ ਅਤੇ ਤੁਹਾਨੂੰ ਮੌਤ ਸਾਹਮਣੇ ਦਿਖਣ ਲੱਗੇ |ਤਾਂ ਆਓ ਜਾਣਦੇ ਹਾਂ ਕਿ ਅਜਿਹਾ ਕਿ ਹੈ ਇਸ ਤੇਲ ਵਿਚ |ਇਹ ਕਿਹੜੀਆਂ-ਕਿਹੜੀਆਂ ਬਿਮਾਰੀਆਂ ਵਿਚ ਫਾਇਦੇਮੰਦ ਹੈ……………………

ਲਾਲ ਮਿਰਚ ਦੇ ਤੇਲ ਦੇ ਫਾਇਦੇ……………………

ਇੰਮਯੂਨਟੀ ਵਧਾਏ……………………..

ਲਾਲ ਮਿਰਚ ਦਾ ਤੇਲ ਰੋਗ ਪ੍ਰਤੀਰੋਗ ਸ਼ਕਤੀ ਨੂੰ ਵਧਾਉਂਦਾ ਹੈ ਅਤੇ ਤੁਹਾਡੇ ਸਰੀਰ ਨੂੰ ਰੋਗਾਂ ਅਤੇ germs ਨਾਲ ਲੜਣ ਦੀ ਸ਼ਕਤੀ ਦਿੰਦਾ ਹੈ |ਇਸ ਤੇਲ ਵਿਚ ਵਿਟਾਮਿਨ ਅਤੇ ਮਿੰਨਰਲਸ ਭਰਪੂਰ ਹੋਣ ਦੇ ਕਾਰਨ ਇਹ ਤੇਲ ਸਰੀਰ ਨੂੰ ਕਈ ਜਰੂਰੀ ਪੋਸ਼ਕ ਤੱਤ ਪ੍ਰਾਪਤ ਕਰਵਾ ਦਿੰਦਾ ਹੈ |

ਕੈਂਸਰ ਨੂੰ ਰੋਕੇ………………………….

ਲਾਲ ਮਿਰਚ ਦਾ ਤੇਲ ਕੈਂਸਰ ਨੂੰ ਵਧਣ ਤੋਂ ਰੋਕਦਾ ਹੈ |ਇਸ ਵਿਚ ਇੱਕ ਤੱਤ ਪਾਇਆ ਜਾਂਦਾ ਹੈ ਜਿਸਨੂੰ Capsaicin ਕਹਿੰਦੇ ਹਨ |ਇਹ ਸਰੀਰ ਵਿਚ ਗਰਮੀ ਨੂੰ ਵਧਾ ਦਿੰਦਾ ਹੈ |ਇਹ ਸਰੀਰ ਵਿਚ ਮੌਜੂਦ ਕੈਂਸਰ ਸੈੱਲਾਂ ਨੂੰ ਵਧਣ ਤੋਂ ਰੋਕਦਾ ਹੈ |ਇਹ ਕੈਂਸਰ ਕਾਰਕ ਨੂੰ ਸਾਡੀਆਂ ਕੋਸ਼ਿਕਾਵਾਂ ਦੇ DNA ਦੇ ਨਾਲ Mix ਨਹੀਂ ਹੋਣ ਦਿੰਦਾ |ਇਸ ਵਜਾ ਕਾਰਨ ਹੀ ਇਹ ਕੈਂਸਰ ਨੂੰ ਵਧਣ ਨਹੀਂ ਦਿੰਦਾ |

ਜੁਕਾਮ ਬੰਦ ਨੱਕ ਵਿਚ………………………….

ਜਿੰਨਾਂ ਲੋਕਾਂ ਦਾ ਨੱਕ ਹਮੇਸ਼ਾਂ ਹੀ ਬੰਦ ਰਹਿੰਦਾ ਹੈ ਇਹ ਤੇਲ ਉਹਨਾਂ ਦੇ ਲਈ ਬਹੁਤ ਹੀ ਫਾਇਦੇਮੰਦ ਹੈ |Capsaicin ਦੇ ਕਾਰਨ ਸਰੀਰ ਵਿਚ ਗਰਮੀ ਪੈਦਾ ਹੁੰਦੀ ਹੈ |ਤੁਸੀਂ ਇਸ ਤੇਲ ਦਾ ਸੇਵਨ ਤਦ ਕਰੋ ਜਦ ਤੁਹਾਡਾ ਨੱਕ ਜੁਕਾਮ ਦੇ ਕਾਰਨ ਬੰਦ ਹੋ ਗਿਆ ਹੋਵੇ |ਇਸਦਾ ਸੇਵਨ ਕਰਨ ਨਾਲ ਕੁੱਝ ਹੀ ਦੇਰ ਬਾਅਦ ਨੱਕ ਖੁੱਲਣ ਵਿਚ ਮੱਦਦ ਮਿਲੇਗੀ |

ਕੋਲੇਸਟਰੋਲ……………………………..

ਇਸ ਤੇਲ ਵਿਚ ਮਿੰਨਰਲਸ ਬਹੁਤ ਹੋਣ ਦੇ ਕਾਰਨ ਇਹ ਸਰੀਰ ਵਿਚ ਕੋਲੇਸਟਰੋਲ ਨੂੰ ਜੰਮਣ ਤੋਂ ਰੋਕਦਾ ਹੈ |ਜਿਸ ਨਾਲ ਤੁਹਾਨੂੰ ਹਾਰਟ ਅਟੈਕ ਤੋਂ ਬਚਣ ਵਿਚ ਮੱਦਦ ਮਿਲਦੀ ਹੈ ਅਤੇ ਇਹ ਚੰਗੇ ਕੋਲੇਸਟਰੋਲ ਨੂੰ ਵੀ ਵਧਣ ਵਿਚ ਮੱਦਦ ਕਰਦਾ ਹੈ ਜਿਸ ਨਾਲ ਤੁਹਾਡਾ ਦਿਲ ਸੁਰੱਖਿਅਤ ਰਹਿੰਦਾ ਹੈ ਅਤੇ ਵਿਦੇਸ਼ਾਂ ਵਿਚ ਕਈ ਡਾਕਟਰ ਤਾਂ ਅਜਿਹੇ ਹਨ ਜੋ ਰੋਗੀ ਨੂੰ ਹਾਰਟ ਅਟੈਕ ਆਉਣ ਤੇ ਸਿਰਫ ਲਾਲ ਮਿਰਚ ਨਾਲ ਬਣਾਈ ਹੋਈ ਦਵਾ ਦੇ ਕਰ ਹਾਰਟ ਸਹਿ ਕਰ ਦਿੰਦੇ ਹਨ |

 

ਮੇਟਾਬੋਲਜਿਮ ਨੂੰ ਵਧਾਏ…………………………….

ਲਾਲ ਮਿਰਚ ਦੇ ਤੇਲ ਦਾ ਰੋਜਾਨਾ ਸੇਵਨ ਕਰਨ ਨਾਲ ਤੁਹਾਡਾ ਮੇਟਾਬੋਲਿਜਮ ਵਧਦਾ ਹੈ |ਲਾਲ ਮਿਰਚ ਦੀ ਪ੍ਰਕਿਰਤੀ appetizer ਅਤੇ Carminative ਹੈ |ਇਸ ਨਾਲ ਤੁਹਾਨੂੰ ਭੁੱਖ ਨਹੀਂ ਲੱਗੇਗੀ ਅਤੇ ਭੋਜਨ ਵੀ ਜਲਦੀ ਪਚੇਗਾ |

ਦਰਦ ਵਿਚ ਤੁਰੰਤ ਆਰਾਮ ਲਈ…………………………..

ਇਹ ਦਰਦ ਦੀ Perception ਨੂੰ ਬਲਾੱਕ ਕਰ ਦਿੰਦੀ ਹੈ |ਰੀਡ ਦੀ ਹੱਡੀ ਤੋਂ ਦਰਦ ਸੂਚਨਾ ਕੋ ਸਾਡੇ ਦਿਮਾਗ ਨੂੰ ਜਾਂਦੀ ਹੈ ਇਸ ਉਸਨੂੰ ਤੁਰੰਤ ਬਲਾੱਕ ਕਰ ਦਿੰਦਾ ਹੈ |ਇਸ ਲਈ ਤੁਸੀਂ ਇਸ ਤੇਲ ਨਾਲ ਦਰਦ ਵਾਲੀ ਜਗਾ ਤੇ ਚੰਗੀ ਤਾਂ ਮਾਲਿਸ਼ ਕਰੋ |

Rear view of a young man holding her neck in pain, isolated on white background, monochrome photo with red as a symbol for the hardening

ਬੈਕਟੀਰੀਆ ਮਾਰੇ…………………………

ਲਾਲ ਮਿਰਚ ਭੋਜਨ ਦੇ ਦੁਆਰਾ ਸਰੀਰ ਵਿਚ ਜਾਣ ਵਾਲੇ ਹਾਨੀਕਾਰਕ ਬੈਕਟੀਰੀਆ ਨੂੰ ਖਤਮ ਕਰਦਾ ਹੈ |ਇਸਦਾ ਕਾਰਨ ਇਸਦੀ Anti Bacterial Activity ਦਾ ਹੋਣਾ ਹੈ |

ਲਾਲ ਮਿਰਚ ਦਾ ਤੇਲ…………………………..

ਇੱਕ ਚੰਗੀ ਸੁੱਕੀ ਲਾਲ ਮਿਰਚ ਲਵੋ |ਇਸਨੂੰ ਚੰਗੀ ਤਰਾਂ ਛਾਂਟ ਲਵੋ |125 ਗ੍ਰਾਮ ਲਾਲ ਮਿਰਚ ਲੈ ਕੇ 450 ਗ੍ਰਾਮ ਤਿਲ ਦੇ ਤੇਲ ਵਿਚ ਥੋੜੀ ਅੱਗ ਉੱਪਰ ਗਰਮ ਕਰੋ |ਧਿਆਨ ਰਹੇ ਕਿ ਬਰਤਨ ਲੋਹੇ ਦਾ ਹੋਵੇ ਜਾਂ ਕਲਾਈਡਾਰ ਹੋਵੇ |ਇਸਨੂੰ ਥੋੜੀ ਅੱਗ ਉੱਪਰ ਤਦ ਤਕ ਪਕਾਓ ਜੜ ਤੱਕ ਮਿਰਚ ਕਾਲੀ ਨਾ ਹੋ ਜਾਵੇ ਤਦ ਤੱਕ ਇਸਨੂੰ ਪੱਕਣ ਦਵੋ |ਜਦ ਮਿਰਚ ਚੰਗੀ ਤਰਾਂ ਕਾਲੀ ਹੋ ਜਾਵੇ ਤਾਂ ਸਮਝ ਲਵੋ ਕਿ ਤੇਲ ਤਿਆਰ ਹੈ |ਹੁਣ ਇਸ ਤੇਲ ਨੂੰ ਕਿਸੇ ਕੱਚ ਨੂੰ ਕਿਸੇ ਕੱਚ ਦੀ ਬੋਤਲ ਵਿਚ ਕੱਢ ਕੇ ਰੱਖ ਲਵੋ ਅਤੇ ਜਰੂਰਤ ਪੈਣ ਤੇ ਇਸਦਾ ਸੇਵਨ ਕਰੋ |

ਸੇਵਨ ਦੀ ਮਾਤਰਾ…………………………..

ਇਸਦਾ ਇੱਕ ਚਮਚ ਅਰਥਾਤ 5 ਮਿ.ਲੀ ਤੁਸੀਂ ਭੋਜਨ ਵਿਚ ਮਿਲਾ ਕੇ ਜਾਂ ਆਪਣੇ ਰੋਗ ਦੇ ਅਨੁਸਾਰ ਸਿੱਧਾ ਹੀ ਇਸਨੂੰ ਲੈ ਸਕਦੇ ਹੋ |ਪਰ ਧਿਆਨ ਰਹੇ ਕਿ ਇਸਨੂੰ ਖਾਲੀ ਪੇਟ ਨਹੀਂ ਲੈਣਾ |

ਸਾਵਧਾਨੀ…………………………

ਲਾਲ ਮਿਰਚ ਦਾ ਤੇਲ ਐਸੀਡਿਕ ਹੁੰਦਾ ਹੈ |ਇਸ ਲਈ ਇਸਨੂੰ ਖਾਲੀ ਪੇਟ ਨਾ ਲਵੋ ਅਤੇ ਗਰਭਅਵਥਾ ਦੇ ਦੌਰਾਨ ਵੀ ਔਰਤਾਂ ਇਸਦਾ ਸੇਵਨ ਨਾ ਕਰਨ ਅਤੇ ਜਿਆਦਾ ਛੋਟੇ ਬੱਚਿਆਂ ਨੂੰ ਇਸਦਾ ਸੇਵਨ ਨਾ ਕਰਵਾਓ |ਬੱਚਿਆਂ ਨੂੰ ਇਲਾਵਾ ਜਿੰਨਾਂ ਨੂੰ ਬਹੁਤ ਐਸੀਡਿਟੀ ਹੋਵੇ ਉਹ ਵੀ ਇਸਦਾ ਸੇਵਨ ਨਾ ਕਰਨ |ਸਿਰਫ ਬਾਹਰੀ ਉਪਯੋਗ ਕਰ ਸਕਦੇ ਹਨ |ਬੱਚਿਆਂ ਨੂੰ ਉਹ ਵੀ ਨਾ ਕਰਵਾਓ |

50 ਰੋਗਾਂ ਨੂੰ ਖਤਮ ਕਰ ਦੇਵੇਗੀ ਇਹ ਸਬਜੀ, ਜਾਣਕਾਰੀ ਸਭ ਨਾਲ ਸ਼ੇਅਰ ਕਰੋ

ਸਬਜੀਆਂ ਵਿਚ ਚਲਾਈ ਦਾ ਆਪਣਾ ਇਕ ਸਥਾਨ ਹੈ |ਦੁਨੀਆਂ ਭਰ ਦੇ ਲੋਕ ਇਸਦਾ ਉਪਯੋਗ ਸਬਜੀ ਅਤੇ ਅਨਾਜ ਦੇ ਰੂਪ ਵਿਚ ਸਵਸਥ ਲਾਭਾਂ ਦੇ ਰੂਪ ਵਿਚ ਕਰਦੇ ਹਨ |ਇਹ ਅਨੇਕਾਂ ਔਸ਼ੁੱਧੀਆਂ ਗੁਣਾਂ ਨਾਲ ਭਰਪੂਰ ਹੁੰਦੀ ਹੈ |ਚਲਾਈ ਦੋ ਤਰਾਂ ਦੀ ਹੁੰਦੀ ਹੈ ,ਇਕ ਹਰੇ ਪੱਤਿਆਂ ਵਾਲੀ ਅਤੇ ਦੂਸਰੀ ਲਾਲ ਪੱਤਿਆਂ ਵਾਲੀ |ਇਹ ਕਫ਼ ਅਤੇ ਪਿੱਤ ਦਾ ਨਾਸ਼ ਕਰਦੀ ਹੈ ਜਿਸ ਨਾਲ ਖੂਨ ਦੇ ਰੋਗ ਦੂਰ ਹੁੰਦੇ ਹਨ | ਪੇਟ ਅਤੇ ਕਬਜ ਦੇ ਲਈ ਚਲਾਈ ਦਾ ਸਾਗ ਬਹੁਤ ਉੱਤਮ ਮੰਨਿਆਂ ਜਾਂਦਾ ਹੈ |ਚਲਾਈ ਦੀ ਸਬਜੀ ਦਾ ਨਿਯਮਿਤ ਸੇਵਨ ਕਰਨ ਨਾਲ ਵਾਤ ,ਖੂਨ ਅਤੇ ਤਵਚਾ ਦੇ ਰੋਗ ਦੂਰ ਹੁੰਦੇ ਹਨ |

ਇਸਦਾ ਸਭ ਤੋਂ ਵੱਡਾ ਗੁਣ ਸਾਰੇ ਪ੍ਰਕਾਰ ਦੀ ਜ਼ਹਿਰ(ਵਿਸ਼ੋਂ) ਦਾ ਨਿਵਾਰਨ ਕਰਨਾ ਹੈ ਇਸ ਲਈ ਇਸਨੂੰ ਵਿਸ਼ਦਨ ਦਾ ਨਾਮ ਦਿੱਤਾ ਗਿਆ ਹੈ |ਇਸਦੇ ਡੰਡਲਾਂ ਅਤੇ ਪੱਤਿਆਂ ਵਿਚ ਪੋਸ਼ਟਿਕ ਭਰਪੂਰ ਮਾਤਰਾ ਵਿਚਪਾਈ ਜਾਂਦੀ ਹੈ |ਪੇਟ ਦੇ ਰੋਗ ਅਤੇ ਕਬਜ ਦੇ ਲਈ ਚਲਾਈ ਬਹੁਤ ਉੱਤਮ ਮੰਨੀ ਜਾਂਦੀ ਹੈ | ਚਲਾਈ ਵਿਚ ਕਾਰਬੋਹਾਈਡ੍ਰੇਟ ,ਪ੍ਰੋਟੀਨ,ਕੈਲਸ਼ੀਅਮ ,ਅਤੇ ਵਿਟਾਮਿਨ A ,ਮਿਨਰਲਸ ,ਅਤੇ ਆਇਰਨ ਬਹੁਤ ਮਾਤਰਾ ਵਿਚ ਪਾਇਆ ਜਾਂਦੇ ਹਨ ਅਤੇ ਇਸ ਵਿਚ ਸੋਨਾ ਧਾਤੂ ਪਾਇਆ ਜਾਂਦਾ ਹੈ ਜੋ ਕਿਸੇ ਹੋਰ ਸਬਜੀ ਵਿਚ ਨਹੀਂ ਪਾਇਆ ਜਾਂਦਾ |

ਔਸ਼ੁੱਧੀ ਦੇ ਰੂਪ ਵਿਚ ਚਲਾਈ ਦੇ ਪੰਜ ਅੰਗ – ਡੰਡਲ ,ਪੱਤੇ ,ਫਲ ,ਫੁੱਲ ਕੰਮ ਵਿਚ ਲਏ ਜਾਂਦੇਹਨ |ਇਸਦੇ ਡੰਡਲਾਂ ,ਪੱਤਿਆਂ ਵਿਚ ਪ੍ਰੋਟੀਨ ,ਖਣਿਜ ,ਵਿਟਾਮਿਨ A ,C ਬਹੁਤ ਮਾਤਰਾ ਵਿਚ ਹੁੰਦਾ ਹੈ |ਕਿਹਾ ਜਾਂਦਾ ਹੈ ਕਿ ਕਿਸੇ ਚਰਮ ਤਰਾਂ ਦੇ ਰੋਗ ਵਿਚ ਇਸਦੇ ਪੱਤਿਆਂ ਨੂੰ ਪੀਸ ਕੇ 21 ਦਿਨ ਲੇਪ ਕਰਨ ਨਾਲ ਰੋਗ ਠੀਕ ਹੋ ਜਾਂਦਾ ਹੈ |ਸਰੀਰ ਵਿਚ ਜੇਕਰ ਕੀਤੇ ਵੀ ਖੂਨ ਨਹੀਂ ਬਣ ਰਿਹਾ ਅਤੇ ਬੰਦ ਨਹੀਂ ਹੋ ਰਿਹਾ ਲਾਲ ਪੱਤੇ ਵਾਲੀ ਚਲਾਈ ਦੀ ਜੜ ਨੂੰ ਪਾਣੀ ਵਿਚ ਪੀਸ ਕੇ ਪੀਣ ਨਾਲ ਹੀ ਰੁਕ ਜਾਂਦਾ ਹੈ |ਇਕ ਵਾਰ ਪਾਣੀ ਪੀਣ ਨਾਲ ਜੇਕਰ ਨਹੀਂ
ਰੁਕ ਰਿਹਾ ਤਾਂ 2 ਘੰਟੇ ਬਾਅਦ ਦੁਬਾਰਾ ਫਿਰ ਪੀਓ |ਚਾਹੇ ਗਰਬਧਾਰਨ ਵਿਚੋਂ ਖੂਨ ਵਗ ਰਿਹਾ ਹੋਵੇ ਅਤੇ ਮਲ-ਤਿਆਗ ਵਿਚੋਂ ਅਤੇ ਬਲਗਮ ਦੇ ਵਿਚ ਬਹੁਤ ਉਪਯੋਗੀ ਹੈ |

ਜੇਕਰ ਤੁਹਾਨੂੰ ਗਰਭਧਾਰਨ ਵਿਚੋਂ ਖੂਨ ਦਿਖਾਈ ਦੇਣ ਲੱਗ ਜਾਵੇ ਤਾਂ ਤੁਰੰਤ ਹੀ ਇਸਨੂੰ ਪੀ ਲਵੋ ,ਗਿਰਦਾ ਹੋਇਆ ਗਰਭ ਰੁੱਕ ਜਾਵੇਗਾ |ਜਿੰਨਾਂ ਨੂੰ ਗਰਭ ਗਿਰਨ ਦੀ ਬਿਮਾਰੀ ਹੈ ਉਹਨਾਂ ਔਰਤਾਂ ਦੇ ਲਈ ਮਾਸਿਕ ਧਰਮ ਦੇ ਸਮੇਂ ਵਿਚ ਰੋਜ ਜਦ ਨੂੰ ਪੀਸ ਕੇ ਚੌਲਾਂ ਦੇ ਪਾਣੀ ਨਾਲ ਪੀਣਤੇ ਬਹੁਤ ਫਾਇਦਾ ਹੁੰਦਾ ਹੈ |


ਆਓ ਜਾਣਦੇ ਹਾਂ ਸਰੀਰ ਦੇ ਲਾਭਾਂ ਬਾਰੇ………….
-ਸੋਜ ਘੱਟ ਕਰੇ-ਚਲਾਈ ਦੇ ਤੇਲ ਅਤੇ ਪਿਪਟਾਇਡ ਵਿਚ ਐਂਟੀ-ਇਫ਼ਲੇਮੈਟਰੀ ਗੁਣ ਹੁੰਦੇ ਹਨ ਜੋ ਦਰਦ ਅਤੇ ਸੋਜ ਨੂੰ ਸਹਜਤਾ ਨਾਲ ਘੱਟ ਕਰਨ ਵਿਚ ਮੱਦਦ ਕਰਦੇ ਹਨ |ਇਹ ਪੁਰਾਣੀਆਂ ਸਥਿਤੀਆਂ ਦੇ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ ਜਿਥੇ ਸੋਜ ਵਿਅਕਤੀ ਨੂੰ ਪ੍ਰਭਾਵਿਤ ਕਰਦੀ ਹੈ |


-ਫੋੜੇ-ਫਿੰਸੀਆਂ–ਫੋੜੇ-ਫਿੰਸੀਆਂ ਉੱਪਰ ਚਲਾਈ ਦੇ ਪੱਤਿਆਂ ਦੀ ਪੇਸਟ ਬਣਾ ਕੇ ਲਗਾਉਣ ਨਾਲ ਫੋੜਾ ਜਲਦੀ ਠੀਕ ਹੋ ਜਾਂਦਾ ਹੈ |ਸੋਜ ਹੋਣ ਤੇ ਉਸ ਥਾਂ ਤੇ ਇਸਦਾ ਲੇਪ ਕਰਨ ਨਾਲ ਸੋਜ ਦੂਰ ਹੋ ਜਾਂਦੀ ਹੈ |


-ਵਜਨ ਘੱਟ ਕਰਨ ਵਿਚ ਹੈ ਮੱਦਦਗਾਰ–ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪ੍ਰੋਟੀਨ ਖੂਨ ਵਿਚ ਇੰਸੁਲਿਨ ਦੇ ਸਤਰ ਨੂੰ ਘੱਟ ਕਰਕੇ ਅਤੇ ਤੁਹਾਡੀ ਭੁੱਖ ਨੂੰ ਦਬਾ ਦਿੰਦਾ ਹੇ ਜਿਸ ਨਾਲ ਤੁਸੀਂ ਭੁੱਖ ਨੂੰ ਘੱਟ ਮਹਿਸੂਸ ਕਰਦੇ ਹੋ |ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕੀ ਲਗਪਗ 15% ਚਲਾਈ ਵਿਚ ਪ੍ਰੋਟੀਨ ਹੁੰਦਾ ਹੇ ਜੋ ਤੁਹਾਡੇ ਵਜਨ ਘਟਾਉਣ ਵਿਚ ਮੱਦਦਕੇ ਸਕਦਾ ਹੇ |


-ਬਲੱਡ ਪ੍ਰੈਸ਼ਰ ਨੂੰ ਘੱਟ ਕਰੇ-ਸੋਧ ਦੇ ਅਨੁਸਾਰ ,ਚਲਾਈ ਵਿਚ ਮੌਜੂਦ ਫਾਇਬਰ ਅਤੇ ਫਿਟੋਨਿਊਟ੍ਰੀਅੰਸ ਨਾਮਕ ਤੱਤ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਵਿਚ ਮੱਦਦ ਕਰਦਾ ਹੇ |ਜਿਸ ਨਾਲ ਇਹ ਕੋਲੇਸਟਰੋਲ ,ਸੋਜ ਅਤੇ ਬਲੱਡ ਪ੍ਰੈਸ਼ਰ ਦੇ ਪ੍ਰਭਾਵੀ ਢੰਗ ਨਾਲ ਲੜਦਾ ਹੇ ਅਤੇ ਇਹ ਦਿਨ ਦੀ ਸਿਹਤ ਲੀ ਵੀ ਚੰਗਾ ਹੁੰਦਾ ਹੇ |


-ਸਰੀਰ ਵਿਚ ਖੂਨ ਦੀ ਕਮੀ ਦੁਰ ਕਰੇ-ਔਸ਼ੁੱਧੀ ਦੇ ਰੂਪ ਵਿਚ ਚਲਾਈ ਦੀ ਜੜ ,ਪੱਤੇ ਅਤੇ ਬੀਜ ਸਭ ਕੰਮ ਵਿਚ ਲਏਜਾਂਦੇ ਹਨ |ਇਸਦੇ ਪੱਤਿਆਂ ਅਤੇ ਬੀਜਾਂ ਵਿਚ ਪ੍ਰੋਟੀਨ ,ਵਿਟਾਮਿਨ A ,ਅਤੇ C ਬਹੁਤ ਮਾਤਰਾ ਵਿਚ ਹੁੰਦਾ ਹੇ ਚਲਾਈ ਦਾ ਸਾਗ ਅਨੀਮੀਆ ਰੋਗ ਨਾਲ ਲੜਣ ਵਿਚ ਸਭ ਤੋਂ ਕਾਰਗਰ ਹੈ ਇਸਦੇ ਸੇਵਨ ਨਾਲ ਸਰੀਰ ਵਿਚ ਖੂਨ ਦੀ ਕਮੀ ਦੂਰ ਹੋ ਜਾਂਦੀ ਹੈ |ਸਰੀਰ ਵਿਚ ਖੂਨ ਦੀ ਕਮੀ ਨੂੰ ਦੂਰ ਕਰਨ ਲੀ ਇਸਦਾ ਸੇਵਨ ਸਬਜੀ ਜਾਨ ਸੂਪ ਦੇ ਰੂਪ ਵਿਚ ਕੀਤਾ ਜਾ ਸਕਦਾ ਹੈ |


-ਕੈਂਸਰ ਦੀ ਰੋਕਥਾਮ ਲਈ- ਚਲਾਈ ਵਿਚ ਮੌਜੂਦ ਪਿਪਟਾਇਡ ਸੋਜ ਨੂੰ ਦੂਰ ਕਰਨ ਦੇ ਨਾਲ-ਨਾਲ ਕੈਂਸਰ ਦੇ ਵਿਕਾਸ ਨੂੰ ਰੋਕਣ ਵਿਚ ਵੀ ਬਹੁਤ ਮੱਦਦਗਾਰ ਹੈ |ਇਸ ਵਿਚ ਮੌਜੂਦ ਐਂਟੀ-ਆੱਕਸਾਇਡ ਕੋਸ਼ਿਕਾਵਾਂ ਨੂੰ ਖਰਾਬ ਹੋਣ ਤੋਂ ਬਚਾਉਂਦਾ ਹੈ ਜਿਸ ਨਾਲ ਕੈਂਸਰ ਨੂੰ ਰੋਕਣ ਵਿਚ ਮੱਦਦ ਮਿਲਦੀ ਹੇ |


-ਪੇਸ਼ਾਬ ਵਿਚ ਜਲਣ ਹੋਣਾ-ਪੇਸ਼ਾਬ ਵਿਚ ਹੋਣ ਵਾਲੀ ਜਲਣ ਨੂੰ ਸ਼ਾਂਤ ਕਰਨ ਦੇ ਲਈ ਚਲਾਈ ਦੇ ਰਸ ਦਾ ਕੁੱਝ ਦਿਨਾਂ ਤੱਕ ਸੇਵਨ ਕਰੋ ਇਸ ਨਾਲ ਤੁਹਾਡੀ ਜਲਣ ਬਿਲਕੁਲ ਠੀਕ ਹੋ ਜਾਵੇਗੀ |


-ਖੂਨੀ ਬਵਾਸੀਰ-ਖੂਨੀ ਬਵਾਸੀਰ ਹੋਵੇ ਜਾਂ ਮੂਤਰ ਵਿਚ ਖੂਨ ਆਉਂਦਾ ਹੋਵੇ ,ਚਲਾਈ ਦੇ ਪੱਤੇ ਪੀਸ ਕੇ ਵਿਚ ਮਿਸ਼ਰੀ ਮਿਲਾ ਕੇ ਸ਼ਰਬਤ ਬਣਾ ਕੇ ਤਿੰਨ ਦਿਨ ਲਗਾਤਾਰ ਪੀਓ |


-ਸਤਨਾਂ ਦਾ ਅਕਾਰ ਵਧਾਉਣ ਵਿਚ-ਜੇਕਰ ਔਰਤਾਂ ਨੇ ਆਪਣੇ ਸਤਨਾਂ ਦਾ ਅਕਾਰ ਵਧਾਉਣਾ ਹੈ ਤਾਂ ਅਰਹਰ ਦੀ ਦਾਲ ਦੇ ਨਾਲ ਚਲਾਈ ਦਾ ਸਾਗ ਪਕਾ ਕੇ 40 ਦਿਨ ਤੱਕ ਲਗਾਤਾਰ ਖਾਓ ,ਜੜ ਨੂੰ ਕੱਟ ਕੇ ਸੁੱਟਣਾ ਨਹੀਂ ਹੈ ਉਹ ਵੀ ਪਕਾ ਲੈਣੀ ਹੈ |


-ਐਨਰਜੀ ਬੂਸਟਰ-ਕੁੱਝ ਸਬਜੀਆਂ ਅਤੇ ਅਨਾਜਾਂ ਵਿਚ ਲਾਜਮੀ ਅਮੀਨੋ ਐਸਿਡ ਦੀ ਕਮੀ ਹੁੰਦੀ ਹੇ ਪਰ ਚਲਾਈ ਵਿਚ ਲਾਈਸਨ ਬਹੁਤ ਜਿਆਦਾ ਮਾਤਰਾ ਵਿਚ ਹੋਣ ਦੇ ਕਾਰਨ ਇਹ ਕੈਲਸ਼ੀਅਮ ਨੂੰ ਪ੍ਰਾਪਤ ਕਰਨ ਵਿਚ ਸਰੀਰ ਦੀ ਮੱਦਦ ਕਰਦਾ ਹੇ |ਇਸ ਕਾਰਨ ਚਲਾਈ ਮਾਸ-ਪੇਸ਼ੀਆਂ ਦੇ ਨਿਰਮਾਣ ਅਤੇ ਉਰਜਾ ਦੇ ਉਤਪਾਦਨ ਦੇ ਲਈ ਬਹੁਤ ਵਧਿਆ ਹੁੰਦਾ ਹੈ |


-ਵਾਲਾਂ ਨੂੰ ਸਫ਼ੈਦ ਹੋਣ ਤੋਂ ਰੋਕਦਾ ਹੈ-ਜੇਕਰ ਤੁਹਾਡੇ ਵਾਲ ਸਮੇਂ ਤੋਂ ਪਹਿਲਾਂ ਹੀ ਸਫੈਦ ਹੋ ਗਏ ਹਨ ਤਾਂ ਤੁਹਾਡੇ ਸਫੈਦ ਵਾਲ ਚਲਾਈ ਦੂਰ ਕਰ ਸਕਦੀ ਹੈ |ਇਹ ਵਾਲਾਂ ਨੂੰ ਸਮੇਂ ਤੋਂ ਪਹਿਲਾਂ ਸਫੈਦ ਹੋਣ ਤੋਂ ਰੋਕਣ ਵਿਚ ਕਾਫੀ ਲਾਭਦਾਇਕ ਹੈ |ਚਲਾਈ ਨੂੰ ਤੁਸੀਂ ਆਪਣੇ ਭੋਜਨ ਵਿਚ ਸ਼ਾਮਿਲ ਕਰਕੇ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ |


-ਪਥਰੀ-ਪਥਰੀ ਵਿਚ ਚਲਾਈ ਦਾ ਸਾਗ 40 ਦਿਨ ਲਗਾਤਾਰ ਖਾਣ ਨਾਲ ਪਥਰੀ ਗਲ ਕੇ ਬਾਹਰ ਨਿਕਲ ਆਵੇਗੀ

ਲੀਵਰ ਦੀ ਗਰਮੀ ਅਤੇ ਸੂਜਨ ਦੂਰ ਕਰਨ ਦਾ ਪੱਕਾ ਘਰੇਲੂ ਨੁਸਖਾ..

ਪੇਟ ਵਿਚ ਸੋਜ ,ਮੂੰਹ ਵਿਚੋਂ ਬਦਬੂ ਆਉਣਾ ,ਪਾਚਣ ਕਿਰਿਆਂ ਖਰਾਬ ਹੋਣਾ ,ਚਿਹਰੇ ਅਤੇ ਅੱਖਾਂ ਵਿਚ ਪੀਲਾ-ਪਣ ,ਯੂਰਿਨ ਦਾ ਰੰਗ ਬਦਲਣਾ ,ਸਰੀਰ ਵਿਚ ਕਮਜੋਰੀ ,ਡਾਰਕ ਸਰਕਲ ਹੋ ਜਾਣਾ ਆਦਿ ਕੁੱਝ ਪ੍ਰਮੁੱਖ ਲੱਛਣ ਹਨ ਜੋ ਕਿ ਲੀਵਰ ਵਿਚ ਸੋਜ ਆ ਜਾਣ ਅਤੇ ਗਰਮੀ ਵੱਧ ਜਾਣ ਦੇ ਕਾਰਨ ਰੋਗੀ ਦੇ ਸਰੀਰ ਵਿਚ ਪੈਦਾ ਹੋਣ ਲੱਗਦੇ ਹਨ ਜੇਕਰ ਤੁਹਾਨੂੰ ਵੀ ਇਸ ਤਰਾਂ ਦੇ ਲੱਛਣ ਮਹਿਸੂਸ ਹੋਣ ਤਾਂ ਇਕ ਵਾਰ ਆਪਣੇ ਲੀਵਰ ਦਾ ਚੈੱਕਅਪ ਕਿਸੇ ਡਾਕਟਰ ਕੋਲੋਂ ਜਰੂਰ ਕਰਵਾ ਲਵੋ ਹਾਲਾਂਕਿ ਇਹ ਜਰੂਰੀ ਨਹੀਂ ਹੈ ਕਿ ਇਹ ਲੱਛਣ ਸਿਰਫ ਲੀਵਰ ਦੀ ਸੋਜ ਅਤੇ ਗਰਮੀ ਦੇ ਕਾਰਨ ਹੀ ਪੈਦਾ ਹੋਣ |ਇਸ ਪਿੱਛੇ ਕੋਈ ਹੋਰ ਵੀ ਕਾਰਨ ਹੋ ਸਕਦਾ ਹੈ .|

ਲੀਵਰ ਦੀ ਗਰਮੀ ਅਤੇ ਸੋਜ ਲਈ ਗਾਜਰ ਦਾ ਜੂਸ………
ਲੀਵਰ ਦੀ ਸੋਜ ਘੱਟ ਕਰਨ ਦੇ ਲਈ ਰੋਜਾਨਾ ਗਾਜਰ ਦਾ ਜੂਸ ਪੀਓ |ਇਸ ਤੋਂ ਇਲਾਵਾ ਗਾਜਰ ਜੂਸ ਵਿਚ ਪਾਲਕ ਅਤੇ ਆਂਵਲੇ ਦਾ ਜੂਸ ਮਿਲਾ ਕੇ ਵੀ ਸੇਵਨ ਕਰ ਸਕਦੇ ਹੋ |ਇਹ ਤਿੰਨੇ ਚੀਜਾਂ ਹੀ ਲੀਵਰ ਲਈ ਬਹੁਤ ਲਾਭਦਾਇਕ ਹੁੰਦੀਆਂ ਹਨ |ਲੀਵਰ ਦੀ ਕਿਸੇ ਵੀ ਤਰਾਂ ਦੀ ਸਮੱਸਿਆ ਲਈ ਇਹਨਾਂ ਦਾ ਸੇਵਨ ਕਰਨ ਨਾਲ ਜਲਦੀ ਹੀ ਲਾਭ ਮਿਲ ਜਾਂਦਾ ਹੈ |


ਲੀਵਰ ਦੀ ਗਰਮੀ ਅਤੇ ਸੋਜ ਲਈ ਮਲੱਠੀ………..
ਮਲੱਠੀ ਨੂੰ ਲੀਵਰ ਦੇ ਨਾਲ-ਨਾਲ ਪੇਟ ਦੇ ਸਾਰੇ ਅੰਗਾਂ ਦਾ ਦੋਸਤ ਸਮਝਿਆ ਜਾਂਦਾ ਹੈ |ਜੇਕਰ ਤੁਹਾਨੂੰ ਲੀਵਰ ਦੀ ਗਰਮੀ ਅਤੇ ਸੋਜ ਦੀ ਸਮੱਸਿਆ ਹੋ ਰਹੀ ਹੈ ਤਾਂ ਇਸ ਲਈ ਮਲੱਠੀ ਨੂੰ ਪੀਸ ਕੇ ਪਾਊਡਰ ਬਣ ਲਵੋ ਅਤੇ ਇਸਨੂੰ ਪਾਣੀ ਵਿਚ ਉਬਾਲੋ |ਜਦ ਪਾਣੀ ਠੰਡਾ ਹੋ ਜਾਵੇ ਤਾਂ ਇਸਨੂੰ ਛਾਣ ਕੇ ਪੀ ਲਵੋ |ਇਸ ਨਾਲ ਤੁਹਾਡੇ ਲੀਵਰ ਦੀ ਗਰਮੀ ਅਤੇ ਸੋਜ ਦੂਰ ਹੋਵੇਗੀ |ਇਹ ਪ੍ਰਯੋਗ ਦਿਨ ਵਿਚ ਦੋ ਵਾਰ ਕੀਤਾ ਜਾ ਸਕਦਾ ਹੈ |


ਲੀਵਰ ਦੀ ਗਰਮੀ ਅਤੇ ਸੋਜ ਲਈ ਸੇਬ ਦਾ ਸਿਰਕਾ………..
ਲੀਵਰ ਦੀ ਸੋਜ ਨੂੰ ਘੱਟ ਕਰਨ ਦੇ ਲਈ 1 ਚਮਚ ਸੇਬ ਦੇ ਸਿਰਕੇ ਅਤੇ 1 ਚਮਚ ਸ਼ਹਿਦ ਨੂੰ 1 ਗਿਲਾਸ ਪਾਣੀ ਵਿਚ ਮਿਲਾ ਕੇ ਪੀਓ |ਇਸ ਨਾਲ ਤੁਹਾਡੇ ਸਰੀਰ ਵਿਚੋਂ ਫਾਲਤੂ ਪਦਾਰਥ ਬਾਹਰ ਨਿਕਲਣਗੇ ਅਤੇ ਸੋਜ ਘੱਟ ਹੋਵੇਗੀ |ਸੇਬ ਦਾ ਸਿਰਕਾ ਲੀਵਰ ਅਤੇ ਪਾਚਣ ਪ੍ਰਣਾਲੀ ਉੱਪਰ ਆਪਣਾ ਵਿਸ਼ੇਸ਼ ਪ੍ਰਭਾਵ ਦਿਖਾਉਂਦਾ ਹੈ |ਜਿਸ ਕਾਰਨ ਇਨਾਂ ਦੋਨਾਂ ਅੰਗਾਂ ਦੇ ਰੋਗ ਹੋਣ ਤੇ ਡਾਕਟਰ ਇਸਦੇ ਸੇਵਨ ਦੀ ਸਲਾਹ ਦਿੰਦੇ ਹਨ |


ਲੀਵਰ ਦੀ ਗਰਮੀ ਅਤੇ ਸੋਜ ਲਈ ਨਿੰਬੂ…………..
ਕਈ ਵਾਰ ਸਰੀਰ ਵਿਚ ਜਰੂਰੀ ਵਿਟਾਮਿਨਾਂ ਦੀ ਕਮੀ ਹੋਣ ਦੇ ਕਾਰਨ ਲੀਵਰ ਦੀ ਗਰਮੀ ਵੱਧ ਕੇ ਸੋਜ ਆ ਜਾਂਦੀ ਹੈ ਅਤੇ ਰੋਗੀ ਨੂੰ ਦਰਦ ਦਾ ਅਹਿਸਾਸ ਹੋਣ ਲੱਗਦਾ ਹੈ |ਇਸਦੇ ਛੁਟਕਾਰੇ ਲਈ 1 ਗਿਲਾਸ ਪਾਣੀ ਵਿਚ 1 ਨਿੰਬੂ ਦਾ ਰਸ ਅਤੇ ਥੋੜਾ ਜਿਹਾ ਸੇਧਾ ਨਮਕ ਮਿਲਾ ਕੇ ਪੀਣ ਨਾਲ ਵੀ ਬਹੁਤ ਫਾਇਦਾ ਹੁੰਦਾ ਹੈ |ਦਿਨ ਵਿਚ ਦੋ ਤਿੰਨ ਵਾਰ ਇਸਦਾ ਸੇਵਨ ਕਰਨ ਨਾਲ ਲੀਵਰ ਦੀ ਗਰਮੀ ਦੂਰ ਹੁੰਦੀ ਹੈ |


ਲੀਵਰ ਦੀ ਗਰਮੀ ਅਤੇ ਸੋਜ ਲਈ ਲੱਸੀ……………..
ਇਕ ਤਰਾਂ ਦੁੱਧ ਅਤੇ ਦੁੱਧ ਨਾਲ ਬਣੇ ਪਦਾਰਥ ਲੀਵਰ ਦੇ ਰੋਗਾਂ ਵਿਚ ਸੇਵਨ ਕਰਨ ਦੀ ਮਨਾਹੀ ਹੁੰਦੀ ਹੈ ਅਤੇ ਦੂਸਰੀ ਤਰਫ਼ ਲੱਸੀ ਦਾ ਸੇਵਨ ਕਰਨਾ ਲੀਵਰ ਦੀਆਂ ਸਮੱਸਿਆਵਾਂ ਵਿਚ ਬਹੁਤ ਵਧੀਆ ਮੰਨੀ ਜਾਂਦੀ ਹੈ |ਬਸ ਧਿਆਨ ਰੱਖੋ ਕਿ ਲੱਸੀ ਤਾਜੀ ਬਣਾਈ ਗਈ ਹੋਵੇ ਅਤੇ ਦੁਪਹਿਰ ਹੋਣ ਤੋਂ ਪਹਿਲਾਂ ਹੀ ਸੇਵਨ ਕਰ ਲਈ ਜਾਣੀ ਚਾਹੀਦੀ ਹੈ ਕਿਉਂਕਿ ਦੁਪਹਿਰ ਤੋਂ ਬਾਅਦ ਦਹੀਂ ਅਤੇ ਲੱਸੀ ਦੀ ਮਨਾਹੀ ਹੁੰਦੀ ਹੈ |ਲੀਵਰ ਦੀ ਸਮੱਸਿਆ ਲਈ 1 ਗਿਲਾਸ ਲੱਸੀ ਕਾਲੀ ਮਿਰਚ ,ਹੀਂਗ ਅਤੇ ਭੁੰਨਿਆਂ ਹੋਇਆ ਜੀਰਾ ਮਿਲਾ ਕੇ ਭੋਜਨ ਖਾਣ ਤੋਂ ਪਹਿਲਾਂ ਪੀਓ ਇਸ ਨਾਲ ਤੁਹਾਡੇ ਲੀਵਰ ਦੀ ਸੋਜ ਅਤੇ ਗਰਮੀ ਦੂਰ ਹੋ ਜਾਵੇਗੀ | ਜੇਕਰ ਤੁਹਾਨੂੰ ਇਹ ਪੋਸਟ ਵਧੀਆ ਲੱਗੇ ਤਾਂ ਜਰੂਰ ਲਾਇਕ ਅਤੇ ਸ਼ੇਅਰ ਕਰੋ |

ਸਿਰਫ਼ ਇੱਕ ਆਦਤ ਹੀ ਰੋਕ ਦੇਵੇਗੀ ਹਰਟ ਅਟੈਕ ਅਤੇ ਬੀਪੀ ਦੀ ਸਮੱਸਿਆ

ਅਸੀਂ ਤੁਹਾਨੂੰ ਸਮੇਂ-ਸਮੇਂ ਉੱਪਰ ਆਪਣੀਆਂ ਪੋਸਟਾਂ ਵਿਚ ਸਿਹਤ ਲਈ ਅਨੇਕਾਂ ਚੀਜਾਂ ਦੱਸੀਆਂ ਜਿਸਨੂੰ ਅਪਣਾਉਣ ਨਾਲ ਤੁਸੀਂ ਹਮੇਸ਼ਾ ਸਵਸਥ ਰਹਿ ਸਕਦੇ ਹੋ |ਅੱਜ ਅਸੀਂ ਤੁਹਾਨੂੰ ਇਸ ਪੋਸਟ ਵਿਚ ਇਕ ਨਵੀਂ ਜਾਣਕਾਰੀ ਦੇਣ ਜਾ ਰਹੇ ਹਾਂ ਜੇਕਰ ਤੁਸੀਂ ਇਹ ਇਕ ਆਦਤ ਆਪਣੀ ਦਿਨ-ਚਾਰਿਆ ਵਿਚ ਸ਼ਾਮਿਲ ਕਰ ਲਵੋਗੇ ਤਾਂ ਤੁਹਾਨੂੰ ਜਿੰਦਗੀ ਵਿਚ ਕਦੇ ਵੀ ਹਾਰਟ ਅਟੈਕ ਨਹੀਂ ਆਵੇਗਾ ਤਾਂ ਆਓ ਜਾਣਦੇ ਹਾਂ ਇਸ ਆਦਤ ਬਾਰੇ……………


ਇਹ ਆਦਤ ਸ਼ਾਇਦ ਤੁਸੀਂ ਸਾਡੀ ਪਿਛਲੀ ਪੋਸਟ ਵਿਚ ਪੜੀ ਹੋਵੇ ਜਿਸਦਾ ਟਾਈਟਲ ਸੀ “ਕੀ ਤੁਹਾਨੂੰ ਹਾਰਟ ਵਿਚ ਬਲਾੱਕੇਜ ਹੈ ਇੰਜਿਯੋਪਲਾਸਟੀ ਦਾ ਵਿਚਾਰ ਹੈ ਤਾਂ ਇਸਨੂੰ ਪੜੋ ਅਤੇ ਫਿਰ ਵਿਚਾਰ ਕਰੋ” |ਇਹ ਸੋਧ ਉਸ ਡਾਕਟਰ ਦੀ ਸੀ ਜਿੰਨਾਂ ਨੂੰ ਇਕ ਨਹੀਂ ਦੋ ਵਾਰ ਨੋਬਲ ਪੁਰਸਕਾਰ ਮਿਲਿਆ ਹੈ ਆਪਣੀ ਸੋਧ ਦੀ ਵਜਾ ਕਰਕੇ |

ਪਰ ਇਹੀ ਸੋਧ ਆਯੁਰਵੇਦ ਵਿਚ ਹਜਾਰਾਂ ਸਾਲ ਪਹਿਲਾਂ ਹੋ ਚੁੱਕੀ ਹੈ ਬਸ ਫਰਕ ਸਿਰਫ ਇਹ ਸੀ ਕਿ ਉਸ ਸਮੇਂ ਲੋਕ ਜਿਆਦਾ ਸਵਾਲ ਨਹੀਂ ਸੀ ਕਰਦੇ ਤਾਂ ਵੈਦ ਸਿਰਫ ਇਹ ਹੀ ਕਹਿ ਦਿੰਦੇ ਸੀ ਕੇ ਤੁਸੀਂ ਇਸਨੂੰ ਲਵੋ ਸਭ ਆਪਣੇ ਆਪ ਸਹੀ ਹੋ ਜਾਵੇਗਾ ਪਰ ਅੱਜ-ਕੱਲ ਲੋਕ ਬਹੁਤ ਸਵਾਲ ਕਰਦੇ ਹਨ ਜੋ ਬਹੁਤ ਵਧੀਆ ਗੱਲ ਹੈ ਇਸ ਨਾਲ ਲੋਕਾਂ ਦਾ ਵਿਸ਼ਵਾਸ਼ ਵੀ ਵੱਧਦਾ ਹੈ |ਇਸ ਜਾਣਕਾਰੀ ਨੂੰ ਚੰਗੀ ਤਰਾਂ ਪੜੋ ਅਤੇ ਫਿਰ ਵਿਚਾਰ ਕਰੋ………..


ਇਸ ਆਦਤ ਵਿਚ ਸਿਰਫ ਇਹ ਹੈ ਕਿ ਤੁਸੀਂ ਹਰ-ਰੋਜ ਘੱਟ ਤੋਂ ਘੱਟ 500 ਤੋਂ 1000 mg ਵਿਟਾਮਿਨ C ਦਾ ਸੇਵਨ ਕਰਨਾ ਹੈ |ਇਸ ਲਈ ਸਾਡੇ ਬਜ਼ੁਰਗ ਕਹਿੰਦੇ ਸਨ ਕਿ ਆਂਵਲਾ ਜਰੂਰ ਖਾਓ ,ਹਰ-ਰੋਜ ਜੋ ਵਿਅਕਤੀ 1 ਤੋਂ 3 ਆਂਵਲੇ ਖਾਂਦਾ ਹੈ ਉਹ ਕਦੇ ਵੀ ਬੀਮਾਰ ਨਹੀਂ ਹੁੰਦਾ ,ਕਦੇ ਉਸਨੂੰ ਹਾਰਟ ਦੀ ਸਮੱਸਿਆ ਨਹੀਂ ਆਉਂਦੀ |

ਆਂਵਲਾ ਇੰਨਾਂ ਮਸ਼ਹੂਰਸੀ ਕਿ ਇਸਨੂੰ ਅੱਜ ਵੀ ਜੋ ਚਮਨਪਰਾਸ਼ ਬਣਦਾ ਹੈ ਉਸਦਾ ਬੇਸ ਇਸਨੂੰ ਹੀ ਰੱਖਿਆ ਜਾਂਦਾ ਹੈ |ਜੋ ਵਿਅਕਤੀ ਹਰ-ਰੋਜ 1000 mg vitamin C ਦਾ ਸੇਵਨ ਕਰਦਾ ਹੈ ਉਸਨੂੰ ਹਾਰਟ ਬੀ.ਪੀ ,ਕੋਲੇਸਟਰੋਲ ,ਜਿਹੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਅਤੇ ਪ੍ਰਯੋਗ ਉਹਨਾਂ ਰੋਗੀਆਂ ਲਈ ਸਭ ਤੋਂ ਬੇਹਤਰ ਹੈ ਜਿੰਨਾਂ ਨੂੰ Angioplasty ਦੀ ਸਲਾਹ ਦਿੱਤੀ ਜਾਂਦੀ ਹੈ |

sick man suffering from heart attack

ਆਓ ਜਾਣਦੇ ਹਾਂ vitamin C ਦੇ ਪ੍ਰਕਿਰਤਿਕ ਸੋਰਸ………
-ਆਂਵਲਾ
-ਸੰਤਰਾ
-ਮਸੱਮੀ
-ਨਾਰੰਗੀ
-ਨਿੰਬੂ (ਛਿੱਲਕੇ ਸਮੇਤ)


-ਚਲਾਈ
-ਪਪੀਤਾ
-ਲੌਕੀ
-ਮੂਲੀ ਦੇ ਪੱਤੇ
-ਪੱਤੇਦਾਰ ਸਬਜੀਆਂ


ਜੇਕਰ ਤੁਸੀਂ ਇਹ ਨਹੀਂ ਖਾ ਸਕਦੇ ਤਾਂ ਬਜਾਰ ਵਿਚ ਮੈਡੀਕਲ ਸਟੋਰ ਵਿਚ Vitamin C ਦੀ ਟੈਬਲੇਟ ਵੀ ਆਉਂਦੀ ਹੈ 500 mg ਦੀ ਉਸਨੂੰ ਦਿਨ ਵਿਚ 3 ਤੋਂ 4 ਵਾਰ ਖਾਓ ਅਤੇ ਜਦ ਮੌਸਮ ਵਿਚ ਆਂਵਲਾ ਆਵੇ ਤਾਂ ਆਂਵਲੇ ਨੂੰ ਕਿਸੇ ਵੀ ਪ੍ਰਕਾਰ ਨਾਲ ਖਾਓ ਅਤੇ ਜਿੰਨਾਂ ਲੋਕਾਂ ਨੂੰ ਲੱਗਦਾ ਹੈ ਕਿ ਆਂਵਲਾ ਜਾਂ ਖੱਟਾ ਖਾ ਕੇ ਉਹਨਾਂ ਦਾ ਯੂਰਿਕ ਵੱਧ ਜਾਂਦਾ ਹੈ ਤਾਂ ਉਹ ਗਲਤ ਸੋਚ ਰਹੇ ਹਨ |ਇਸ ਨਾਲ ਉਹਨਾਂ ਦਾ ਯੂਰਿਕ ਐਸਿਡ ਸਹੀ ਹੋ ਜਾਵੇਗਾ ਇਸ ਲਈ ਤੁਸੀਂ ਸਾਡੀ ਇਹ ਪੋਸਟ ਪੜੋ |


ਇਸ ਪ੍ਰਯੋਗ ਵਿਚ ਤੁਸੀਂ ਚਾਹ ਬਿਲਕੁਲ ਬੰਦ ਕਰਨੀ ਹੈ ਇਸਦੀ ਜਗਾ ਤੁਸੀਂ ਆਪਣੇ ਬੱਚਿਆਂ ਨੂੰ ਨਿੰਬੂ ਪਾਣੀ ਪਿਲਾਓ ਇਸ ਵਿਚ 2 ਚੁੱਟਕੀਆਂ ਮਿੱਠਾ ਸੋਦਾ ਮਿਲਾ ਕੇ ਤੁਸੀਂ ਦੇਖੋਗੇ ਕਿ ਅਜਿਹੀਆਂ ਸਮੱਸਿਆਵਾਂ ਜੋ ਲੱਖਾਂ ਦਵਾਈਆਂ ਲੈ ਕੇ ਵੀ ਠੀਕ ਨਹੀਂ ਹੋ ਰਹੀਆਂ ਉਹ ਆਪਣੇ ਆਪ ਸਹੀ ਹੋ ਜਾਣਗੀਆਂ ਕਿਉਂਕਿ ਇਸ ਨਾਲ ਤੁਹਾਨੂੰ ਪੂਰਾ ਸਰੀਰ ਐਲਕਲਾਇਨ ਹੋ ਜਾਵੇਗਾ ਤੁਹਾਡਾ PH ਬਿਲਕੁਲ ਸਹੀ ਹੋ ਜਾਵੇਗਾ |