Breaking News

ਅਦਰਕ ਦਾ ਇਹ ਘਰੇਲੂ ਨੁਸਖਾ ਸਿਰ ਦਰਦ ਤੋਂ ਲੈਕੇ ਕੈਂਸਰ ਤੱਕ ਦਾ ਕਰੇਗਾ ਜੜੋਂ ਸਫਾਇਆ

ਅਦਰਕ ਨੂੰ ਜਿਆਦਾਤਰ ਮਸਾਲੇ ਦੇ ਰੂਪ ਵਿਚ ਪ੍ਰਯੋਗ ਕੀਤਾ ਜਾਂਦਾ ਹੈ |ਇਹ ਇੱਕ ਔਸ਼ੁੱਧੀ ਵੀ ਹੈ |ਇਸਦਾ ਪਾਣੀ ਨਿਯਮਿਤ ਤੌਰ ਤੇ ਪੀਣ ਨਾਲ ਕਈ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ |ਇਸ ਵਿਚ ਮੌਜੂਦ ਐਂਟੀ-ਬੈਕਟੀਰੀਅਲ ,ਐਂਟੀ-ਫੰਗਲ ਅਤੇ ਐਂਟੀ-ਇਫਲੇਮੈਟਰੀ ਗੁਣ ਸਾਡੀ ਸਿਹਤ ਨੂੰ ਹੈਲਥੀ ਰੱਖਣ ਵਿਚ ਮੱਦਦ ਕਰਦੇ ਹਨ |ਇਸ ਪੋਸਟ ਵਿਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਅਦਰਕ ਦੇ ਅਨੇਕਾਂ ਲਾਭਾਂ ਬਾਰੇ…………………………………

ਅਦਰਕ ਦੇ ਲਾਭ ਹੁੰਦੇ ਹਨ ਕਫ਼ ਦੀ ਸਮੱਸਿਆ ਵਿਚ………………………..

ਇੱਕ ਕੱਪ ਪਾਣੀ ਵਿਚ ਅਦਰਕ ਦਾ ਇੱਕ ਛੋਟਾ ਟੁੱਕੜਾ ਮਿਲਾ ਕੇ 5 ਮਿੰਟਾਂ ਤੱਕ ਉਬਾਲੋ |ਠੰਡਾ ਹੋਣ ਤੇ ਇਸਨੂੰ ਪੀਓ |ਤੁਹਾਨੂੰ ਕਫ਼ ਜਮਾਂ ਹੋਣ ਤੇ ਇਸ ਨਾਲ ਬਹੁਤ ਰਾਹਤ ਮਿਲੇਗੀ |ਅਦਰਕ ਦੇ ਅੰਦਰ ਕਫ ਨੂੰ ਪਿਘਲਾਉਣ ਅਤੇ ਉਸਨੂੰ ਬਾਹਰ ਕੱਢਣ ਦੇ ਗੁਣ ਹੁੰਦੇ ਹਨ |

ਕੈਂਸਰ ਤੋਂ ਬਚਾਏ………………………………

ਅਦਰਕ ਵਿਚ ਐਂਟੀ-ਕੈਂਸਰ ਗੁਣ ਪਾਏ ਜਾਂਦੇ ਹਨ |ਇਸਦਾ ਪਾਣੀ ਪੀਣ ਨਾਲ ਲੰਗਸ ,ਪ੍ਰੋਸਟੇਟ ,ਓਵੇਰਿਅਨ ,ਕੋਲੇਨ ,ਬ੍ਰੇਸਟ ,ਅਤੇ ਸਕਿੰਨ ਦੇ ਕੈਂਸਰ ਤੋਂ ਬਚਾਅ ਹੁੰਦਾ ਹੈ |ਬਹੁਤ ਸਾਰੀਆਂ ਆਧੁਨਿਕ ਰਿਸਰਚਾਂ ਵਿਚ ਇਹ ਗੱਲ ਸਿੱਧ ਹੋ ਚੁੱਕੀ ਹੈ ਕਿ ਅਦਰਕ ਦੇ ਨਿਯਮਿਤ ਸੇਵਨ ਨਾਲ ਜਿੰਦਗੀ ਵਿਚ ਕਦੇ ਵੀ ਕੈਂਸਰ ਹੋਣ ਦੀ ਸੰਭਾਵਨਾ ਬਹੁਤ ਘੱਟ ਹੋ ਜਾਂਦੀ ਹੈ |

ਹਾਰਟ-ਬਰਨ ਦੂਰ ਕਰੇ……………………………

ਖਾਣਾ-ਖਾਣ ਦੇ 20 ਮਿੰਟ ਬਾਅਦ ਇੱਕ ਕੱਪ ਅਦਰਕ ਦਾ ਪਾਣੀ ਪੀਓ |ਇਹ ਬੌਡੀ ਵਿਚ ਐਸਿਡ ਦੀ ਮਾਤਰਾ ਕੰਟਰੋਲ ਕਰਦਾ ਹੈ |ਇਸ ਨਾਲ ਹਾਰਟ-ਬਰਨ ਦੀ ਪ੍ਰਾੱਬਲੰਮ ਦੂਰ ਹੁੰਦੀ ਹੈ |ਅਦਰਕ ਪੇਟ ਦੇ ਅੰਦਰ ਪਾਚਕ ਰਸਾਂ ਨੂੰ ਨਿਯੰਤਰਿਤ ਅਤੇ ਨਿਯਮਿਤ ਕਰਦਾ ਹੈ ਜਿਸ ਕਾਰਨ ਖਾਣਾ ਖਾਣੇ ਦੇ ਬਾਅਦ ਸੀਨੇ ਅਤੇ ਕਲੇਜੇ ਵਿਚ ਜਲਣ ਦੀ ਸ਼ਿਕਾਇਤ ਵਾਲੇ ਰੋਗੀਆਂ ਨੂੰ ਅਦਰਕ ਦੇ ਲਾਭ ਮਿਲਦੇ ਹਨ |

ਡਾਈਜੇਸ਼ਨ ਵਿਚ ਸੁਧਾਰ ਕਰੇ………………………….

ਅਦਰਕ ਦਾ ਪਾਣੀ ਸਰੀਰ ਵਿਚ ਡਾਈਜੇਸਟਿਵ ਜੂਸ ਨੂੰ ਵਧਾਉਂਦਾ ਹੈ |ਇਸ ਨਾਲ ਖਾਣਾ ਡਾਈਜੇਸਟ ਕਰਨ ਵਿਚ ਮੱਦਦ ਮਿਲਦੀ ਹੈ |ਜਿੰਨਾਂ ਰੋਗੀਆਂ ਨੂੰ ਖਾਣਾ ਖਾਣ ਦੇ ਬਾਅਦ ਪੇਟ ਵਿਚ ਭਾਰੀਪਣ ਰਹਿੰਦਾ ਹੈ ਅਤੇ ਖਾਇਆ ਗਿਆ ਖਾਣਾ ਪੇਟ ਵਿਚ ਹੀ ਪਿਆ ਰਹਿੰਦਾ ਹੈ ਉਹਨਾਂ ਦੇ ਲਈ ਅਦਰਕ ਦਾ ਸੇਵਨ ਇੱਕ ਚੰਗਾ ਸਮਾਧਾਨ ਹੁੰਦਾ ਹੈ |

ਵਜਨ ਘਟਾਉਣ ਵਿਚ ਮੱਦਦਗਾਰ…………………………

ਅਦਰਕ ਦਾ ਪਾਣੀ ਪੀਣ ਨਾਲ ਸਰੀਰ ਦਾ ਮੇਟਾਬੋਲਿਜਮ ਸੁਧਰਦਾ ਹੈ |ਅਜਿਹੀ ਸਥਿਤੀ ਵਿਚ ਫੈਟ ਤੇਜੀ ਨਾਲ ਬਰਨ ਹੁੰਦਾ ਹੈ ਅਤੇ ਵਜਨ ਘਟਾਉਣ ਵਿਚ ਮੱਦਦ ਮਿਲਦੀ ਹੈ |ਅਦਰਕ ਦੇ ਨਾਲ ਜੀਰੇ ਅਤੇ ਸ਼ਹਿਦ ਦਾ ਪ੍ਰਯੋਗ ਕਰਨ ਦਾ ਨੁਸਖਾ ਬਹੁਤ ਹੀ ਜਿਆਦਾ ਲਾਭਕਾਰੀ ਅਤੇ ਪ੍ਰਭਾਵਕਾਰੀ ਰਹਿੰਦਾ ਹੈ |

ਸ਼ੂਗਰ ਨੂੰ ਕੰਟਰੋਲ ਕਰੇ…………………………………..

ਰੈਗੂਲਰ ਅਦਰਕ ਦਾ ਪਾਣੀ ਪੀਣ ਨਾਲ ਸਰੀਰ ਦਾ ਬਲੱਡ ਸ਼ੂਗਰ ਲੈਵਲ ਕੰਟਰੋਲ ਹੁੰਦਾ ਹੈ |ਇਸ ਨਾਲ ਸ਼ੂਗਰ ਦੀ ਸੰਭਾਵਨਾ ਘੱਟ ਹੁੰਦੀ ਹੈ |ਅਦਰਕ ਦਾ ਪ੍ਰਭਾਵ ਪੇਟ ਦੇ ਸਾਰੇ ਅੰਗਾਂ ਉੱਪਰ ਪੈਂਦਾ ਹੈ ਇਸ ਨਾਲ ਸਰੀਰ ਵਿਚ ਇਕਸਾਰ ਮਾਤਰਾ ਵਿਚ ਇੰਸੁਲਿਨ ਦਾ ਸਤਰ ਵਧਣ ਲੱਗਦਾ ਹੈ ਜਿਸ ਨਾਲ ਸ਼ੂਗਰ ਦੇ ਰੋਗੀਆਂ ਨੂੰ ਅਦਰਕ ਦੇ ਲਾਭ ਪ੍ਰਾਪਤ ਹੁੰਦੇ ਹਨ |

ਮਸਲਸ ਪੇਨ ਦੂਰ ਕਰੇ……………………………………….

ਅਦਰਕ ਦਾ ਪਾਣੀ ਪੀਣ ਨਾਲ ਸਰੀਰ ਦਾ ਬਲੱਡ ਸਰਕੂਲੇਸ਼ਨ ਸੁਧਰਦਾ ਹੈ |ਇਸ ਨਾਲ ਮਸਲਸ ਰਿਲੈਕਸ ਹੁੰਦੇ ਹਨ ਅਤੇ ਮਸਲਸ ਪੇਨ ਦੂਰ ਹੁੰਦਾ ਹੈ |ਅਦਰਕ ਨੂੰ ਆਯੁਰਵੈਦਿਕ ਔਸ਼ੁੱਧੀਆਂ ਵਿਚੋਂ ਇੱਕ ਬਹੁਤ ਚੰਗਾ ਦਰਦ ਨਿਵਾਰਕ ਮੰਨਿਆਂ ਜਾਂਦਾ ਹੈ ਅਤੇ ਦਰਦ ਦੀ ਸਮੱਸਿਆ ਹੋਣ ਤੇ ਅਦਰਕ ਦਾ ਨਿਯਮਿਤ ਸੇਵਨ ਕਰਨ ਨਾਲ ਅਦਰਕ ਦੇ ਲਾਭ ਜਰੂਰ ਮਿਲਦੇ ਹਨ |

ਸਿਰ ਦਰਦ ਦੂਰ ਕਰੇ…………………………………

ਅਦਰਕ ਦਾ ਪਾਣੀ ਪੀਣ ਨਾਲ ਬ੍ਰੇਨ ਸੈੱਲਸ ਰਿਲੈਕਸ ਹੁੰਦੇ ਹਨ |ਇਸ ਨਾਲ ਸਿਰ ਦਰਦ ਦੀ ਸਮੱਸਿਆ ਘੱਟ ਹੁੰਦੀ ਹੈ |ਅਦਰਕ ਪੂਰੇ ਸਰੀਰ ਵਿਚ ਕੀਤੇ ਵੀ ਦਰਦ ਹੋਣ ਤੇ ਆਯੁਰਵੈਦਿਕ ਡਾਕਟਰਾਂ ਦੀ ਪਹਿਲੀ ਪਸੰਦ ਹੁੰਦਾ ਹੈ ਅਤੇ ਇਹ ਸਾਰੀਆਂ ਜਗਾਂ ਦੇ ਦਰਦਾਂ ਵਿਚ ਆਪਣਾ ਪ੍ਰਭਾਵ ਦਿਖਾਉਂਦਾ ਹੈ ਜਿਸ ਨਾਲ ਰੋਗੀ ਦਾ ਦਰਦ ਘੱਟ ਹੁੰਦਾ ਹੈ ਅਤੇ ਅਦਰਕ ਦੇ ਲਾਭ ਗੁਣਕਾਰੀ ਸਿੱਧ ਹੁੰਦੇ ਹਨ |

ਸਕਿੰਨ ਨੂੰ ਹੈਲਥੀ ਬਣਾਏ…………………………….

ਰੈਗੂਲਰ ਅਦਰਕ ਦਾ ਪਾਣੀ ਪੀਣ ਨਾਲ ਸਰੀਰ ਦੇ ਟਾੱਕਿਸਨਸ ਬਾਹਰ ਨਿਕਲਦੇ ਹਨ |ਇਸ ਨਾਲ ਖੂਨ ਸਾਫ਼ ਹੁੰਦਾ ਹੈ ਅਤੇ ਫਿਨਸੀਆਂ ,ਸਕਿੰਨ ਇੰਨਫੈਕਸ਼ਨ ਦਾ ਖਤਰਾ ਟਲਦਾ ਹੈ |ਅਦਰਕ ਇੱਕ ਬਹੁਤ ਵਧੀਆ ਐਂਟੀ-ਆੱਕਸੀਡੈਂਟ ਵੀ ਹੁੰਦਾ ਹੈ ਜੋ ਤਵਚਾ ਦੇ ਨਿਖਾਰ ਦੇ ਲਈ ਬਹੁਤ ਹੀ ਚੰਗਾ ਰਹਿੰਦਾ ਹੈ |ਇਸ ਨਾਲ ਤਵਚਾ ਦੇ ਵਿਕਾਰ ਹੋਣ ਤੇ ਅਦਰਕ ਦੇ ਲਾਭ ਪਾਉਣ ਦੇ ਲਈ ਅਦਰਕ ਦਾ ਨਿਯਮਿਤ ਸੇਵਨ ਕਰਨ ਨਾਲ ਬਹੁਤ ਹੀ ਚੰਗੇ ਪਰਿਣਾਮ ਮਿਲਦੇ ਹਨ |

ਇੰਮਯੂਨਟੀ ਵਧਾਏ……………………………..

ਅਦਰਕ ਦਾ ਪਾਣੀ ਨਾਲ ਸਰੀਰ ਦੀ ਇੰਮਯੂਨਟੀ ਵਧਦੀ ਹੈ |ਇਸ ਨਾਲ ਸਰਦੀ-ਖਾਂਸੀ ਅਤੇ ਵਾਇਰਲ ਇੰਨਫੈਕਸ਼ਨ ਦਾ ਖਤਰਾ ਟਲਦਾ ਹੈ |ਗੁਨਗੁਨੇ ਪਾਣੀ ਦੇ ਨਾਲ ਅਦਰਕ ਦੇ ਚੂਰਨ ਨੂੰ ਨਿਯਮਿਤ ਸੇਵਨ ਕਰਨ ਵਾਲੇ ਲੋਕਾਂ ਨੂੰ ਕਦੇ ਵੀ ਮੌਸਮ ਬਦਲਣ ਨਾਲ ਹੋਣ ਵਾਲੀਆਂ ਬਿਮਾਰੀਆਂ ਪਰੇਸ਼ਾਨ ਨਹੀਂ ਕਰਦੀਆਂ |

ਜੇਕਰ ਤੁਹਾਨੂੰ ਅਦਰਕ ਦੇ ਲਾਭਾਂ ਦੀ ਜਾਣਕਾਰੀ ਵਾਲਾ ਇਹ ਲੇਖ ਵਧੀਆ ਲੱਗਿਆ ਹੋਵੇ ਤਾਂ ਕਿਰਪਾ ਕਰਕੇ ਲਾਇਕ ਅਤੇ ਸ਼ੇਅਰ ਜਰੂਰ ਕਰੋ |ਤੁਹਾਡੇ ਇੱਕ ਸ਼ੇਅਰ ਨਾਲ ਇਹ ਜਾਣਕਾਰੀ ਕਿਸੇ ਜਰੂਰਤਮੰਦ ਵਿਅਕਤੀ ਤੱਕ ਪਹੁੰਚ ਸਕਦੀ ਹੈ |

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …