Breaking News

ਅਦਰਕ ਦੇ ਪਾਣੀ ਨਾਲ ਗਠੀਏ ਦੇ ਰੋਗ ਨੂੰ ਜੜੋਂ ਖਤਮ ਕਰਨ ਦਾ ਪੱਕਾ ਘਰੇਲੂ ਨੁਸਖਾ

ਕਈ ਸਾਲਾਂ ਤੋਂ ਅਸੀਂ ਅਦਰਕ ਦੇ ਗੁਣਾਂ ਦਾ ਭਰਪੂਰ ਫਾਇਦਾ ਉਠਾਉਂਦੇ ਆ ਰਹੇ ਹਾਂ |ਜਿਵੇਂ ਕਿ ਸਾਨੂੰ ਪਤਾ ਹੀ ਹੈ ਕਿਅਦਰਕ ਸਾਨੂੰ ਕਈ ਤਰਾਂ ਦੀਆਂ ਬਿਮਾਰੀਆਂ ਤੋਂ ਬਚਾ ਕੇ ਰੱਖਦਾ ਹੈ |ਅਦਰਕ ਨਾਲ ਕਈ health issues ਠੀਕਹੁੰਦੇ ਹਨ |

 

ਅਦਰਕ ਦੀ ਮੱਦਦ ਨਾਲ ਗਠੀਏ ਜਿਹੇ ਰੋਗਾਂ ਵਿਚ ਛੁਟਕਾਰਾ ਪਾਉਣ ਦੇ ਦੋ ਤਰੀਕੇ ਹਨ |ਆਓ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਇਹਨਾਂ  ਦੋਨਾਂ ਤਰੀਕਿਆਂ ਬਾਰੇ…………………..


ਪਹਿਲਾ ਤਰੀਕਾ…………………..
ਸਭ ਤੋਂ ਪਹਿਲਾਂ 1/2 ਚਮਚ ਅਦਰਕ ਨੂੰ ਪੀਸ ਲਵੋ ਅਤੇ ਇਸਨੂੰ 150 ਮਿ.ਲੀ ਗਰਮ ਪਾਣੀ ਵਿਚ ਪਾ ਕੇ ਮਿਕਸਕਰ ਲਵੋ ਅਤੇ ਠੰਡਾ ਹੋਣ ਤੋਂ ਬਾਅਦ ਇਸ ਮਿਸ਼ਰਣ ਦਾ ਸੇਵਨ ਕਰੋ | ਦਿਨ ਵਿਚ ਦੋ ਵਾਰ ਲਗਾਤਾਰ 1 ਮਹੀਨੇ ਤੱਕ ਇਸ ਮਿਸ਼ਰਣ ਦਾ ਸੇਵਨ ਕਰੋ ਤੁਹਾਨੂੰ ਜਰੂਰ ਲਾਭ ਹੋਵੇਗਾ |


-ਦੂਸਰਾ ਤਰੀਕਾ…………….
30-40 ਗ੍ਰਾਮ ਸੁੱਕੇ ਅਦਰਕ ਨੂੰ ਕੱਪੜੇ ਵਿਚ ਲਪੇਟ ਕੇ ਥੈਲੀ ਬਣਾ ਲਵੋ ਅਤੇ ਇਸ ਥੈਲੀ ਨੂੰ ਗਰਮ ਪਾਣੀ ਵਿਚ 5ਮਿੰਟਾਂ ਤੱਕ ਰੱਖੋ |ਇਸ ਪ੍ਰਯੋਗ ਨੂੰ ਕਰਨ ਤੋਂ ਪਹਿਲਾਂ ਧਿਆਨ ਰੱਖੋ ਕਿ ਪਾਣੀ ਗਰਮ ਹੀ ਹੋਵੇ |ਹੁਣ ਇਸ ਮਿਸ਼੍ਰਣਵਿਚ ਸੂਤੀ ਕੱਪੜਾ ਭਿਉਂ ਲਵੋ ਅਤੇ ਕੱਪੜੇ ਨੂੰ ਨਿਚੋੜ ਕੇ ਪ੍ਰਭਾਵਿਤ ਜਗਾ ਉੱਪਰ ਲਗਾ ਕਰ ਰੱਖੋ |

ਇਸ ਕੱਪੜੇ ਨੂੰਜਿਆਦਾ ਟਾਈਮ ਗਰਮ ਰੱਖਣ ਲਈ ਉੱਪਰ ਤੋਂ ਇਕ ਕੱਪੜਾ ਇਸ ਉੱਤੇ ਹੋਰ ਪਾ ਦਵੋ |5 ਮਿੰਟਾਂ ਬਾਅਦ ਇਸ ਕੱਪੜੇਨੂੰ ਫਿਰ ਤੋਂ ਭਿਉਂ ਕੇ ਪ੍ਰਭਾਵਿਤ ਜਗਾ ਉੱਪਰ ਲਗਾ ਕੇ ਰੱਖੋ ਇਸ ਪ੍ਰਯੋਗ ਨੂੰ ਤਿੰਨ ਵਾਰ ਕਰੋ | ਅਦਰਕ ਦੇ ਪਾਣੀ ਨਾਲ ਮਸਾਜ ਕਰਨ ਨਾਲ blood circulation ਵਿਚ ਵੀ ਸੁਧਾਰ ਆ ਜਾਂਦਾ ਹੈ |

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …