Breaking News

ਆਪਣੀ ਉਂਗਲੀ ਨੂੰ ਸਿਰਫ਼ 15 ਮਿੰਟ ਇਸ ਤਰਾਂ ਦੱਬਣ ਦੇ ਸਿਹਤ ਨੂੰ ਹੋਣ ਵਾਲੇ ਫਾਇਦੇ ਦੇਖ ਉੱਡ ਜਾਣਗੇ ਸਭ ਦੇ ਹੋਸ਼

ਸਾਡੇ ਦੇਸ਼ ਵਿਚ ਦਿਨੋਂ-ਦਿਨ ਨਵੀਆਂ-ਨਵੀਆਂ ਬਿਮਾਰੀਆਂ ਵਧਦੀਆਂ ਜਾ ਰਹੀਆਂ ਹਨ |ਪਰ ਉਹਨਾਂ ਵਿਚ ਕੁੱਝ ਬਿਮਾਰੀਆਂ ਅਜਿਹੀਆਂ ਵੀ ਹਨ ਜੋ ਕਿ ਆਸਾਨੀ ਨਾਲ ਘਰੇਲੂ ਉਪਚਾਰ ਕਰਨ ਨਾਲ ਠੀਕ ਹੋ ਜਾਂਦੀਆਂ ਹਨ |ਜਿਵੇਂ ਕਿ ਸਾਰੇ ਜਾਣਦੇ ਹਨ ਕਿ ਸਾਡੇ ਪੁਰਾਣੇ ਸਮੇਂ ਤੋਂ ਦਾੜੀ ,ਨਾਨੀ ਮਾਂ ਦੇ ਘਰੇਲੂ ਨੁਸਖੇ ਚਲਦੇ ਆ ਰਹੇ ਹਨ |

ਪੁਰਾਣੇ ਸਮੇਂ ਵਿਚ ਵੈਦ ਵੀ ਅਜਿਹੇ ਹੁੰਦੇ ਸਨ ਕਿ ਦੋ ਮਿੰਟ ਵਿਚ ਨਬਜ ਦੇਖ ਕੇ ਪਰੇਸ਼ਾਨੀ ਦੇ ਬਾਰੇ ਦੱਸ ਦਿੰਦੇ ਸਨ ਅਤੇ ਜੇਕਰ ਪਹਿਲਾਂ ਕਿਸੇ ਨੂੰ ਛੋਟੀ-ਮੋਟੀ ਬਿਮਾਰੀ ਹੋ ਜਾਂਦੀ ਸੀ ਤਾਂ ਆਸਾਨੀ ਨਾਲ ਘਰੇਲੂ ਉਪਚਾਰ ਨਾਲ ਇਸ ਤਰਾਂ ਹੀ ਠੀਕ ਹੋ ਜਾਂਦੀ ਸੀ ਅਤੇ ਨਾਲ ਹੀ ਇਹ ਉਪਚਾਰ ਕਾਫੀ ਸਸਤੇ ਵੀ ਹੁੰਦੇ ਹਨ | ਪਰ ਅਸੀਂ ਤੁਹਾਨੂੰ ਕਿਸੇ ਘਰੇਲੂ ਨੁਸਖੇ ਦੇ ਬਾਰੇ ਨਹੀਂ ਬਲਕਿ ਇੱਕ ਤਰਾਂ ਦੀ ਮੁਦਰਾ ਦੇ ਬ ਆਰੇ ਦੱਸਣ ਜਾ ਰਹੇ ਹਾਂ ਜੋ ਕਿ ਤੁਹਾਡੇ ਜੀਵਨ ਵਿਚ ਖੁਸ਼ਹਾਲੀ ਲਿਆ ਦੇਵੇਗੀ |

ਪੁਰਾਣੇ ਸਮੇਂ ਦੇ ਰਿਸ਼ੀ ਮੁਨੀਆਂ ਦੇ ਬਾਰੇ ਵੀ ਤੁਸੀਂ ਸੁਣਿਆਂ ਅਤੇ ਕਿਤਾਬਾਂ ਵਿਚ ਪੜਿਆ ਹੋਵੇਗਾ ਕਿ ਉਹ ਆਪਣੇ ਜੀਵਨ ਵਿਚ ਤਰਾਂ-ਤਰਾਂ ਦੀਆਂ ਮੁਦਰਾ ਦਾ ਉਪਯੋਗ ਕਰਦੇ ਸਨ |ਉਹ ਮੁਦਰਾ ਇਸ ਤਰਾਂ ਦੀ ਹੁੰਦੀ ਸੀ ਕਿ ਉਹਨਾਂ ਨੂੰ ਕਰਨ ਦੇ ਬਾਅਦ ਹਰ ਤਰਾਂ ਦੀਆਂ ਬਿਮਾਰੀਆਂ ਅਤੇ ਪਰੇਸ਼ਾਨੀਆਂ ਤੋਂ ਛੁਟਕਾਰਾ ਮਿਲ ਜਾਂਦਾ ਸੀ |

ਮਹਾਂਪੁਰਖਾਂ ਦੇ ਲਈ ਮੁਨੀ ਸ਼ਬਦ ਇਸ ਲਈ ਪ੍ਰਯੋਗ ਵਿਚ ਲਿਆਂਦਾ ਜਾਂਦਾ ਹੈ ਕਿਉਂਕਿ ਇਹਨਾਂ ਨੂੰ ਘਰ ,ਸਮਾਜ ,ਕ੍ਰੋਧ ,ਚੰਗਾ-ਬੁਰਾ ,ਅਤੇ ਸੁੱਖ-ਦੁੱਖ ਆਦਿ ਨਾਲ ਕੋਈ ਲੈਣਾ-ਦੇਣਾ ਨਹੀਂ ਹੁੰਦਾ ਸੀ |ਇਹ ਮਹਾਂਪੁਰਖ ਸਿਰਫ ਰੱਬ ਦੀ ਭਗਤੀ ਵਿਚ ਲੀਨ ਰਹਿੰਦੇ ਸਨ | ਰਿਸ਼ੀਆਂ-ਮੁਨੀਆਂ ਤੋਂ ਪ੍ਰਾਪਤ ਹੋਈਆਂ ਇਹਨਾਂ ਮੁਦਰਾ ਦੇ ਕਾਰਨ ਹੀ ਅੱਜ ਦੇ ਲੋਕ ਐਕਯੂਪ੍ਰੈਸ਼ਰ ਕਰਕੇ ਆਪਣੀਆਂ ਬਿਮਾਰੀਆਂ ਨੂੰ ਠੀਕ ਲੈਂਦੇ ਹਨ |

ਇਹ ਸਭ ਸਾਡੇ ਪੁਰਾਣੇ ਕਾਲ ਦੇ ਮਹਾਂਪੁਰਖਾਂ ਦੀ ਦੇਣ ਹਨ |ਮਨੁੱਖ ਦੇ ਸਰੀਰ ਵਿਚ ਮੌਜੂਦ ਪ੍ਰੈਸ਼ਰ ਪੁਆਇੰਟ ਦੇ ਬਾਰੇ ਹਰ ਕੋਈ ਨਹੀਂ ਜਾਣਦਾ ਹੋਵੇਗਾ |ਇਹਨਾਂ ਪ੍ਰੈਸ਼ਰ ਪੁਆਇੰਟਸ ਦੀ ਮੱਦਦ ਹਰ ਤਰਾਂ ਦੇ ਰੋਗਾਂ ਉਪਚਾਰ ਕੀਤਾ ਜਾ ਸਕਦਾ ਹੈ | ਮਨੁੱਖ ਦੇ ਸਰੀਰ ਵਿਚ ਹਰ ਜਗਾ ਪ੍ਰੈਸ਼ਰ ਪੁਆਇੰਤਟ ਹੁੰਦੇ ਹਨ ਜੋ ਕਿ ਅੰਗਾਂ ਨੂੰ ਦਬਾਉਣ ਨਾਲ ਆਸਾਨ ਤਰੀਕੇ ਨਾਲ ਰੋਗਾਂ ਦਾ ਉਪਚਾਰ ਕਰ ਸਕਦੇ ਹਨ |

ਤੁਹਾਡੇ ਹੱਥਾਂ ਅਤੇ ਪੈਰਾਂ ਵਿਚ ਹੀ ਇਸ ਤਰਾਂ ਦੇ ਹੀ ਪ੍ਰੈਸ਼ਰ ਪੁਆਇੰਟ ਹਨ ਜਿੰਨਾਂ ਦੇ ਬਾਰੇ ਤੁਸੀਂ ਸ਼ਾਇਦ ਨਹੀਂ ਜਾਣਦੇ ਹੋਵੋਗੇ |ਨੀਚੇ ਵੀਡੀਓ ਵਿਚ ਦੇਖੇ ਇਸ ਤਰਾਂ ਨਾਲ ਸਾਡੇ ਰਿਸ਼ੀਆਂ ਤੋਂ ਪ੍ਰਾਪਤ ਹੋਈ ਇਹ ਇੱਕ ਮੁਦਰਾ ਹੈ ਜੋ ਕਿ ਸਿਰਫ ਤੁਹਾਨੂੰ 15 ਮਿੰਟ ਤੱਕ ਉਂਗਲੀਆਂ ਨੂੰ ਦਬਾ ਕੇ ਰੱਖਣਾ ਹੈ ਫਿਰ ਦੇਖੋ ਚਮਤਕਾਰ………

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …