Breaking News

ਇਹ ਤਿੰਨ ਚੀਜਾਂ ਦਾ ਸਾਂਝਾ ਨੁਸਖਾ ਜਿੰਦਗੀ ਚ ਤੁਹਾਨੂੰ ਕਦੇ ਨਹੀਂ ਹੋਣ ਦੇਵੇਗਾ ਬੀਮਾਰ

ਅਨੇਕਾਂ ਵਾਰ ਰੋਗੀ ਇਲਾਜ ਕਰਵਾਉਣ ਦੇ ਲਈ ਇਲੋਪੈਥੀ ਦੇ ਡਾਕਟਰਾਂ ਕੋਲ ਜਾਂਦਾ ਹੈ |ਇਲੋਪੈਥੀ ਇਲਾਜ ਕਰਵਾਉਣ ਤੇ ਵੀ ਜੜ ਉਸਨੂੰ ਕੋਈ ਸਵਸਥ ਸੁਧਾਰ ਨਹੀਂ ਦਿਖਦਾ ਤਾਂ ਉਹ ਆਯੁਰਵੇਦ ਉਪਚਾਰ ਦੇ ਭੱਜਦਾ ਹੈ |ਜਦ ਤਕ ਉਹ ਆਯੁਰਵੇਦ ਉਪਚਾਰ ਵੱਲ ਮੁੜਦਾ ਹੈ ਰੋਗ ਉਸਦੇ ਸਰੀਰ ਵਿਚ ਘਰ ਬਣਾ ਚੁੱਕਿਆ ਹੁੰਦਾ ਹੈ ਅਤੇ ਇਲੋਪੈਥੀ ਦੀਆਂ ਦਵਾਈਆਂ ਉੱਪਰ ਵੀ ਉਸਨੂੰ ਪੈਸ ਬਰਬਾਦ ਕਰ ਚੁੱਕਿਆ ਹੁੰਦਾ ਹੈ ਅਤੇ ਉਸਨੂੰ ਇਲੋਪੈਥੀ ਦੀਆਂ ਦਵਾਈਆਂ ਦੇ ਸਾਇਡ ਇਫੈਕਟ ਵੀ ਝੱਲਣੇ ਪੈਂਦੇ ਹਨ |

ਆਯੁਰਵੇਦ ਉਪਚਾਰ ਕਰਵਾਉਣ ਦੇ ਉਪਰੰਤ ਰੋਗੀ ਨੂੰ ਰੋਗ ਠੀਕ ਹੋਣ ਦਾ ਹੌਂਸਲਾ ਹੁੰਦਾ ਹੈ ,ਤਦ ਉਹ ਆਪਣੇ ਮਨ ਵਿਚ ਇਹ ਸੋਚਦਾ ਹੈ ਕਿ ਉਹ ਸ਼ੁਰੂ ਤੋਂ ਹੀ ਆਯੁਰਵੇਦ ਉਪਚਾਰ ਕਰਵਾਉਂਦਾ |ਇਸ ਲਈ ਅਜਿਹਾ ਨਾ ਹੋਵੇ ਅਤੇ ਹਾਨੀਕਾਰਕ ਪ੍ਰਭਾਵਾਂ ਤੋਂ ਬਚਣ ਲਈ ਰੋਗ ਐ ਆਰੰਭ ਵਿਚ ਹੀ ਆਯੁਰਵੇਦ ਉਪਚਾਰ ਕਰਵਾਉਣਾ ਜਰੂਰੀ ਹੈ |ਇਸ ਲਈ ਅੱਜ ਅਸੀਂ ਤੁਹਾਨੂੰ ਕੁੱਝ ਔਸ਼ੁੱਧੀਆਂ ਬਾਰੇ ਦੱਸਾਂਗੇ ਜਿੰਨਾਂ ਦੁਆਰਾ ਤੁਸੀਂ ਕਈ ਬਿਮਾਰੀਆਂ ਦਾ ਇਲਾਜ ਕਰ ਸਕੋਂਗੇ………………………….

ਔਸ਼ੁੱਧੀ ਤਿਆਰ ਕਰਨ ਦਾ ਤਰੀਕਾ………………………..

25੦ ਗ੍ਰਾਮ ਮੇਥੀ-ਦਾਣਾ ,100 ਗ੍ਰਾਮ ਅਜਵੈਨ ,੫੦ ਗ੍ਰਾਮ ਕਾਲੀ ਜੀਰੀ ,ਉਪਰੋਕਤ ਤਿੰਨਾਂ ਚੀਜਾਂ ਨੂੰ ਸਾਫ਼-ਸੁਥਰਾ ਕਰਕੇ ਹਲਕਾ-ਹਲਕਾ ਸੇਕੋ |ਤਿੰਨਾਂ ਚੀਜਾਂ ਨੂੰ ਚੰਗੀ ਤਰਾਂ ਮਿਕਸ ਕਰਕੇ ਪਾਊਡਰ ਬਣਾ ਕੇ ਕੱਚ ਦੀ ਸ਼ੀਸ਼ੀ ਜਾਂ ਬਰਨੀ ਵਿਚ ਭਰ ਲਵੋ |

ਸੇਵਨ ਕਰਨ ਦਾ ਤਰੀਕਾ…………………………….

ਰਾਤ ਨੂੰ ਸੌਣ ਸਮੇਂ ਇੱਕ ਚਮਚ ਪਾਊਡਰ ਇੱਕ ਗਿਲਾਸ ਗੁਨਗੁਨੇ ਪਾਣੀ ਨਾਲ ਲੈਣਾ ਹੈ |ਇਸ ਪਾਊਡਰ ਨੂੰ ਗਰਮ ਪਾਣੀ ਨਾਲ ਲੈਣਾ ਹੀ ਜਰੂਰੀ ਹੈ ,ਲੈਣ ਤੋਂ ਬਾਅਦ ਕੁੱਝ ਵੀ ਖਾਣਾ-ਪੀਣਾ ਨਹੀਂ ਹੈ |ਇਹ ਚੂਰਨ ਸਾਰੀ ਉਮਰ ਦੇ ਵਿਅਕਤੀ ਲੈ ਸਕਦੇ ਹਨ |

ਚੂਰਨ ਰੋਜ ਲੈਣ ਨਾਲ ਸਰੀਰ ਦੇ ਕੋਨੇ-ਕੋਨੇ ਵਿਚ ਜਮਾਂ ਹੋਈ ਗੰਦਗੀ ਮਲ ਅਤੇ ਪੇਸ਼ਾਬ ਦੇ ਦੁਆਰਾ ਬਾਹਰ ਨਿਕਲ ਜਾਵੇਗੀ |ਪੂਰਾ ਫਾਇਦਾ ਤੁਸੀਂ 80-90 ਦਿਨ ਵਿਚ ਮਹਿਸੂਸ ਕਰੋਂਗੇ |ਜੜ ਤੁਹਾਡੇ ਸਰੀਰ ਵਿਚੋਂ ਫਾਲਤੂ ਚਰਬੀ ਗਲ ਜਾਵੇਗੀ ਤਾਂ ਨਵਾਂ ਸ਼ੁੱਧ ਖੂਨ ਦਾ ਸੰਚਾਰ ਹੋਵੇਗਾ ,ਚਮੜੀ ਦੀਆਂ ਝੁਰੜੀਆਂ ਆਪਣੇ ਆਪ ਦੂਰ ਹੋ ਜਾਣਗੀਆਂ |ਸਰੀਰ ਫੁਰਤੀਲਾ ਅਤੇ ਸੁੰਦਰ ਬਣ ਜਾਵੇਗਾ |

18 ਰੋਗਾਂ ਵਿਚ ਹੈ ਫਾਇਦੇਮੰਦ………………………

ਇਸ ਨਾਲ ਗਠੀਆ ਦੂਰ ਹੋਵੇਗਾ ਅਤੇ ਗਠੀਏ ਜਿਹੇ ਜਿੱਦੀ ਰੋਗ ਦੂਰ ਹੋ ਜਾਣਗੇ ,ਹੱਡੀਆਂ ਮਜਬੂਤ ਹੋ ਜਾਣਗੀਆਂ ,ਅੱਖਾਂ ਦੀ ਰੌਸ਼ਨੀ ਵਧੇਗੀ ,ਵਾਲਾਂ ਦਾ ਵਿਕਾਸ ਹੋਵੇਗਾ ,ਪੁਰਾਨੀ ਕਬਜ ਤੋਂ ਹਮੇਸ਼ਾਂ ਦੇ ਲਈ ਮੁਕਤੀ ਹੋ ਜਾਵੇਗੀ ,ਸਰੀਰ ਵਿਚ ਖੂਨ ਦੌੜਣ ਲੱਗ ਜਾਵੇਗਾ ,ਕਫ਼ ਤੋਂ ਛੁਟਕਾਰਾ ਮਿਲੇਗਾ ,ਦਿਲ ਦੇ ਕੰਮ ਕਰਨ ਦੀ ਸ਼ਕਤੀ ਵਧੇਗੀ |

ਥਕਾਨ ਨਹੀਂ ਰਹੇਗੀ ,ਤੁਸੀਂ ਘੋੜੇ ਦੀ ਤਰਾਂ ਦੌੜਣ ਲੱਗ ਜਾਓਗੇ |ਸਮਰਣ ਸ਼ਕਤੀ ਵਧੇਗੀ |ਇਸਤਰੀ ਦਾ ਸਰੀਰ ਵਿਆਹ ਤੋਂ ਬਾਅਦ ਬੇਡੌਲ ਦੀ ਜਗਾ ਸੁੰਦਰ ਬਣ ਜਾਵੇਗਾ ,ਕੰਨਾਂ ਦਾ ਬੋਲਾਪਣ ਦੂਰ ਹੋਵੇਗਾ ,ਤੁਸੀਂ ਇਲੋਪੈਥੀ ਨਾਲ ਹੋਏ ਸਾਇਡ ਇਫੈਕਟ ਤੋਂ ਮੁਕਤ ਹੋ ਜਾਓਗੇ |ਖੂਨ ਦੀ ਸਫਾਈ ਅਤੇ ਸ਼ੁੱਧਤਾ ਵਧੇਗੀ |ਸਰੀਰ ਦੀਆਂ ਸਾਰੀਆਂ ਖੂਨ ਦੀਆਂ ਵਹਿਣੀਆਂ ਸ਼ੁੱਧ ਹੋ ਜਾਣਗੀਆਂ |ਦੰਡ ਮਜਬੂਤ ਬਣਨਗੇ ,ਨੰਪੁਸਤਕਾ ਦੂਰ ਹੋਵੇਗੀ |

ਸ਼ੂਗਰ ਉੱਪਰ ਕਾਬੂ ਰਹੇਗਾ ,ਤੁਸੀਂ ਸ਼ੂਗਰ ਦੀ ਜੋ ਦਵਾ ਲੈਂਦੇ ਹੋ ਉਸਨੂੰ ਵੀ ਚਾਲੂ ਰੱਖੋ |ਇਸ ਚੂਰਨ ਦਾ ਅਸਰ ਤੁਹਾਨੂੰ ਦੋ ਮਹੀਨੇ ਲੈਣ ਤੋਂ ਬਾਅਦ ਦਿਖਣ ਲੱਗ ਜਾਵੇਗਾ ,ਤੁਹਾਡੀ ਜਿੰਦਗੀ ਨਿਰੋਗ ,ਅਨੰਦਦਾਇਕ ,ਚਿੰਤਾ ਰਹਿਤ ਅਤੇ ਫੁਰਤੀਦਾਇਕ ਬਣੇਗੀ |ਤੁਸੀਂ ਜੀਵਨ ਜਿਉਣ ਦੇ ਯੋਗ ਹੋ ਜਾਓਗੇ |

ਧਿਆਨ ਦਵੋ………………………..

ਕੁੱਝ ਲੋਕ ਕਲੌਂਜੀ ਨੂੰ ਕਾਲੀ ਜੀਰੀ ਸਮਝ ਰਹੇ ਹਨ ਜੋ ਕਿ ਗਲਤ ਹੈ |ਕਾਲੀ ਜੀਰੀ ਅਲੱਗ ਹੁੰਦੀ ਹੈ ਜੋ ਤੁਹਾਨੂੰ ਪੰਸਾਰੀ ਜਾਂ ਆਯੁਰਵੇਦ ਦੀ ਦੁਕਾਨ ਤੋਂ ਮਿਲ ਜਾਵੇਗੀ |

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …