Breaking News

ਇੱਕ ਤੀਰ ਨਾਲ ਦੋ ਨਿਸਾਨੇ, ਵਾਲ ਵਧਾਉਣ ਦੇ ਨਾਲ ਨਾਲ ਅੱਖਾਂ ਦੀ ਨਜ਼ਰ ਵੀ ਵਧੇਗੀ ਇਸ ਨੁਸਖੇ ਨਾਲ

ਜੇਕਰ ਤੁਸੀਂ ਸੋਚ ਰਹੇ ਹੋ ਕਿ ਕੋਈ ਅਜਿਹੀ ਟ੍ਰਿਕ ਹੈ ਜਿਸ ਨਾਲ ਰਾਤੋ-ਰਾਤ ਵਾਲ ਲੰਬੇ ਹੋ ਜਾਣ ਤਾਂ ਦੋਸਤੋ ਅਜਿਹਾ ਹੋਣਾ ਸੰਭਵ ਨਹੀਂ ਹੈ |ਹਾਂ ?ਇੰਨਾਂ ਜਰੂਰ ਹੈ ਕਿ ਵਾਲਾਂ ਦੀ ਦੇਖਭਾਲ ਦੇ ਲਈ ਥੋੜੀ ਜਿਹੀ ਮਿਹਨਤ ਕੀਤੀ ਜਾਵੇ ਤਾਂ ਸਾਡੇ ਵਾਲ ਆਮ ਅਵਸਥਾ ਨਾਲੋਂ ਜਿਆਦਾ ਵਧਦੇ ਹਨ ਅਤੇ ਸਵਸਥ ਰਹਿੰਦੇ ਹਨ |

ਐਕਸਪਰਟਾਂ ਦੀ ਮੰਨੀਏ ਤਾਂ ਸਵਸਥ ਵਾਲ ਇੱਕ ਮਹੀਨੇ ਵਿਚ ਅੱਧਾ ਇੰਚ ਵਧਦੇ ਹਨ ਪਰ ਜੇਕਰ ਵਾਲ ਸਵਸਥ ਨਹੀਂ ਹਨ ਤਾਂ ਇਹ ਗ੍ਰੋਥ ਘੱਟ ਹੋ ਸਕਦੀ ਹੈ |ਵਾਲਾਂ ਨੂੰ ਸਵਸਥ ਬਣਾਉਣ ਦੇ ਲਈ ਸਭ ਤੋਂ ਜਰੂਰੀ ਹੈ ਕਿ ਤੁਹਾਡੀ ਡਾਇਟ ?ਲੋਕ ਹਮੇਸ਼ਾਂ ਘਣੇ ਅਤੇ ਲੰਬੇ ਵਾਲ ਪਾਉਣ ਦੀ ਚਾਹਤ ਰੱਖਦੇ ਹਨ |ਵਾਲਾਂ ਦੀ ਚੰਗੀ ਗੁਣਵਤਾ ਅਤੇ ਲੰਬਾਈ ਹੋਣ ਨਾਲ ਇੱਕ ਵਿਅਕਤੀ ਕਾਫੀ ਸੁੰਦਰ ਅਤੇ ਆਕਰਸ਼ਕ ਹੋ ਜਾਂਦਾ ਹੈ |ਤੁਸੀਂ ਖੂਬਸੂਰਤ ਅਤੇ ਆਕਰਸ਼ਕ ਵਾਲਾਂ ਨਾਲ ਆਪਣੀ ਸੁੰਦਰਤਾ ਨੂੰ ਕਈ ਗੁਣਾਂ ਵਧਾ ਸਕਦੇ ਹੋ |ਪਰ ਆਮ ਤੌਰ ਤੇ ਖਾਣ-ਪਾਣ ਵਿਚ ਮਿਲਾਵਟ ਦੀ ਵਜਾ ਕਾਰਨ ਵਾਲਾਂ ਦਾ ਝੜਨਾ ਇੱਕ ਆਮ ਗੱਲ ਹੋ ਗਈ ਹੈ |

ਅੱਖਾਂ ਦੀ ਰੌਸ਼ਨੀ ਕਮਜੋਰ ਹੋਣਾ ਵੀ ਅੱਜ ਦੀ ਜੀਵਨ ਸ਼ੈਲੀ ਦੀ ਇੱਕ ਆਮ ਸਮੱਸਿਆ ਹੈ |ਇਥੋਂ ਤੱਕ ਕਿ ਨਿੱਕੇ-ਨਿੱਕੇ ਸਕੂਲ ਜਾਣ ਵਾਲੇ ਬੱਚਿਆਂ ਨੂੰ ਵੀ ਅੱਖਾਂ ਦੀ ਕਮਜੋਰ ਰੌਸ਼ਨੀ ਦੇ ਚਸ਼ਮੇ ਦਾ ਪ੍ਰਯੋਗ ਕਰਦੇ ਦੇਖਿਆ ਜਾ ਸਕਦਾ ਹੈ |ਗਰਮੀ ਅਤੇ ਦਿਮਾਗ ਦੀ ਕਮਜੋਰੀ ਕਮਜੋਰ ਦਿਮਾਗ ਦਾ ਇੱਕ ਮੁੱਖ ਕਾਰਨ ਹੈ |ਇੱਕ ਸ਼ਕਤੀਸ਼ਾਲੀ ਪ੍ਰਕਾਸ਼ ਵਿਚ ਨਿਰੰਤਰ ਪੜਣਾ ,ਪਾਚਣ ਵਿਕਾਰ ,ਅਸੰਤੁਲਿਤ ਖਾਣੇ ਅਤੇ ਭੋਜਨ ਵਿਚ ਵਿਟਾਮਿਨ A ਦੀ ਕਮੀ ਵੀ ਕਮਜੋਰ ਨਜਰ ਦੇ ਲਈ ਜਿੰਮੇਵਾਰ ਹੈ |ਸ਼ਰਾਬ ਦੇ ਸੇਵਨ ਨਾਲ ਵੀ ਅੱਖਾਂ ਉੱਪਰ ਬਹੁਤ ਪ੍ਰਭਾਵ ਪੈਂਦਾ ਹੈ |

ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਘਰੇਲੂ ਨੁਸਖੇ ਦੀ ਰੇਸੀਪੀ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਹਾਡੇ ਵਾਲਾਂ ਅਤੇ ਅੱਖਾਂ ਦੀ ਸਮੱਸਿਆ ਦਾ ਇਲਾਜ ਹੋ ਜਾਵੇਗਾ |ਦੋਸਤੋ ਇਸ ਪ੍ਰਯੋਗ ਦੇ ਦਿਨ ਵਿਚ 3 ਚਮਚ ਵਾਲਾਂ ਨੂੰ ਘਣਾ ,ਲੰਬਾ ਅਤੇ ਅੱਖਾਂ ਦੀ ਰੌਸ਼ਨੀ ਨੂੰ ਤੇਜ ਕਰ ਸਕਦੇ ਹਨ |ਹੁਣ ਤੁਹਾਨੂੰ ਨਜਰ ਦੀਆਂ ਦਵਾਈਆਂ ਅਤੇ Hair transplant ਕਰਵਾਉਣ ਦੀ ਜਰੂਰ ਨਹੀਂ ਹੈ ਬਲਕਿ ਇਸ ਪ੍ਰਯੋਗ ਨੂੰ ਘਰ ਵਿਚ ਹੀ ਤਿਆਰ ਕਰੋ ਅਤੇ ਜਾਦੂ ਦੇਖੋ |ਤਾਂ ਆਓ ਜਾਣਦੇ ਹਾਂ ਇਸ ਨੁਸਖੇ ਬਾਰੇ………………………….

ਸਮੱਗਰੀ…………………

– 200 ਗ੍ਰਾਮ ਅਲਸੀ ਦੇ ਬੀਜ

– 4 ਨਿੰਬੂ

– 1 ਕਿਲੋਗ੍ਰਾਮ ਨਿੰਬੂ

– 3 ਛੋਟੀਆਂ ਲਸਣ ਦੀਆਂ ਗੰਢੀਆਂ

ਵਿਧੀ……………………..

– ਲਸਣ ਨੂੰ ਛਿੱਲ ਕੇ ਨਿੰਬੂ ਦੇ ਨਾਲ ਬਲੇਡਰ ਵਿਚ ਮਿਲਾ ਕੇ ਬਲੇਡ ਕਰ ਲਵੋ |

– ਮਿਕਸ ਹੋਣ ਦੇ ਬਾਅਦ ਅਲਸੀ ਦੇ ਬੀਜ ਅਤੇ ਸ਼ਹਿਦ ਮਿਲਾ ਕੇ ਫਿਰ ਮਿਕਸ ਕਰੋ |

– ਮਿਸ਼ਰਣ ਤਿਆਰ ਹੋਣ ਦੇ ਬਾਅਦ ਇਸ ਮਿਸ਼ਰਣ ਨੂੰ ਜਾਰ ਵਿਚ ਕੱਢ ਕੇ ਫ੍ਰਿਜ ਵਿਚ ਸਟੋਰ ਕਰਕੇ ਰੱਖੋ |

ਰੋਜਾਨਾ ਖਾਣੇ ਤੋਂ ਪਹਿਲਾਂ ਇਸ ਮਿਸ਼ਰਣ ਦਾ ਇੱਕ 1 ਚਮਚ ਸੇਵਨ ਕਰੋ |ਦਿਨ ਵਿਚ 3 ਵਾਰ ਇਸ ਮਿਸ਼ਰਣ ਦਾ ਸੇਵਨ ਕਰੋ |ਯਾਦ ਰੱਖੋ ਇਸਦੇ ਸੇਵਨ ਦੇ ਲਈ ਕਕੜੀ ਦੇ ਚਮਚ ਦਾ ਇਸਤੇਮਾਲ ਕਰੋ |ਇਸਦੇ ਸੇਵਨ ਨਾਲ ਤੁਹਾਡੇ ਵਾਲਾ ਵੀ ਆਉਣਗੇ ਅਤੇ ਅੱਖਾਂ ਦੀ ਰੌਸ਼ਨੀ ਵੀ ਤੇਜ ਹੋਵੇਗੀ |

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …