Breaking News

ਔਰਤਾਂ ਦੀ ਛਾਤੀ ਦੀ ਇਸ ਵੱਡੀ ਸਮੱਸਿਆ ਦੇ ਹੱਲ ਲਈ ਵਰਤੋ ਇਹ ਘਰੇਲੂ ਨੁਸਖਾ,ਪੋਸਟ ਸਿਰਫ਼ ਔਰਤਾਂ ਹੀ ਦੇਖੋ

ਔਰਤਾਂ ਦੀ ਛਾਤੀ ਦੀ ਇਸ ਵੱਡੀ ਸਮੱਸਿਆ ਦੇ ਹੱਲ ਲਈ ਵਰਤੋ ਇਹ ਘਰੇਲੂ ਨੁਸਖਾ,ਪੋਸਟ ਸਿਰਫ਼ ਔਰਤਾਂ ਹੀ ਦੇਖੋ

ਔਰਤਾਂ ਦੀ ਸੁੰਦਰਤਾ ਅਤੇ ਜਵਾਨੀ ਸਹੀ ਫਿਗਰ ਕਾਰਨ ਹੀ ਚੰਗੀ ਲੱਗਦੀ ਹੈ। ਇਸ ਲਈ ਅਕਸਰ ਔਰਤਾਂ ਆਪਣੀ ਫਿਗਰ ਦਾ ਬਹੁਤ ਧਿਆਨ ਰੱਖਦੀਆਂ ਹਨ। ਉਹ ਆਪਣੀ ਫਿਗਰ ਨੂੰ ਬਰਕਰਾਰ ਰੱਖਣ ਲਈ ਕਈ ਤਰ੍ਹਾਂ ਦੇ ਇਲਾਜ ਆਪਣੀ ਰੋਜ਼ਾਨਾ ਰੁਟੀਨ ‘ਚ ਸ਼ਾਮਲ ਕਰਦੀਆਂ ਹਨ। ਫਿਗਰ ‘ਚ ਢਿੱਲਾਪਣ ਹੋਣਾ, ਸਮੇਂ ਨਾਲ ਉਨ੍ਹਾਂ ਦਾ ਵਿਕਾਸ ਨਾ ਹੋਣਾ ਅਤੇ ਉਨ੍ਹਾਂ ‘ਚ ਕਠੋਰਤਾ ਦੀ ਕਮੀ ਹੋਣਾ ਆਦਿ ਸਿਥਤੀਆਂ ਔਰਤਾਂ ‘ਚ ਹੀਨ ਭਾਵਨਾ ਦਾ ਕਾਰਨ ਬਣਦੀਆਂ ਹਨ।


ਇਸ ਤਰ੍ਹਾਂ ਦੀ ਕਮੀ ਹੋਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਸਰੀਰਕ ਕਮਜ਼ੋਰੀ, ਮਾਸਿਕ ਧਰਮ ਦੀ ਬੇਨਿਯਮੀ, ਜਿਆਦਾ ਸੰਭੋਗ, ਸਰੀਰ ‘ਚ ਬੁਖਾਰ ਰਹਿਣਾ ਆਦਿ। ਇਸ ਤਰ੍ਹਾਂ ਦੇ ਕਈ ਕਾਰਨਾਂ ਕਾਰਨ ਛਾਤੀ ਢਿੱਲੀ ਪੈ ਜਾਂਦੀ ਹੈ। ਇਸ ਤਰ੍ਹਾਂ ਦੀ ਸਮੱਸਿਆ ਤੋਂ ਬਚਣ ਲਈ ਅਤੇ ਛਾਤੀ ‘ਚ ਇਕ ਤਰ੍ਹਾਂ ਦਾ ਕਸਾਅ ਲਿਆਉਣ ਲਈ ਤੁਸੀਂ ਕੁਝ ਘਰੇਲੂ ਨੁਸਖੇ ਵਰਤ ਸਕਦੇ ਹੋ। ਅੱਜ ਅਸੀਂ ਤੁਹਾਨੂੰ ਇਨ੍ਹਾਂ ਤਰੀਕਿਆਂ ਬਾਰੇ ਦੱਸ ਰਹੇ ਹਾਂ।

 


1. ਗਾਂ ਦਾ ਘਿਓ, ਕਾਲੇ ਤਿਲ, ਕਾਲੀ ਨਿਸ਼ੋਥ, ਬਚ ਅਤੇ ਅਦਰਕ- ਇਸ ਸਾਰੀ ਸਮੱਗਰੀ ਨੂੰ ਮਿਲਾ ਕੇ ਅੱਧਾ ਕਿਲੋ ਤਿੱਲੀ ਦੇ ਤੇਲ ‘ਚ ਪਕਾਓ। ਥੋੜ੍ਹੀ ਦੇਰ ਬਾਅਦ ਤੇਲ ਨੂੰ ਠੰਡਾ ਕਰਕੇ ਸ਼ੀਸ਼ੀ ‘ਚ ਭਰ ਲਓ। ਇਸ ਤੇਲ ਦੀ ਮਾਲਸ਼ ਸਵੇਰੇ ਨਹਾਉਣ ਤੋਂ ਪਹਿਲਾਂ ਛਾਤੀ ‘ਤੇ ਦੱਸ ਮਿੰਟ ਲਈ ਕਰੋ। ਇਸ ਤਰ੍ਹਾਂ ਤੁਹਾਡੀ ਛਾਤੀ ਪੁਸ਼ਟ ਅਤੇ ਕਠੋਰ ਹੋ ਜਾਵੇਗੀ।

 

2. ਜੈਤੂਨ ਦੇ ਤੇਲ ‘ਚ ਥੋੜ੍ਹੀ ਜਿਹੀ ਫਟਕੜੀ ਪੀਸ ਕੇ ਮਿਲਾ ਲਓ। ਫਿਰ ਇਸ ਤੇਲ ਨਾਲ ਛਾਤੀ ਦੀ ਚੰਗੀ ਤਰ੍ਹਾਂ ਮਾਲਸ਼ ਕਰੋ।


3. ਕੰਧਾਰੀ ਅਨਾਰ ਦੇ ਛਿਲਕਿਆਂ ਨੂੰ ਪਾਣੀ ਨਾਲ ਪੀਸ ਕੇ ਇਸ ਦਾ ਪੇਸਟ ਬਣਾ ਲਓ। ਇਸ ‘ਚ ਪੰਜ ਗ੍ਰਾਮ ਪਿਸੀ ਹੋਈ ਹਲਦੀ ਮਿਲਾਓ। ਹੁਣ ਇਸ ਨੂੰ ਛਾਤੀ ‘ਤੇ ਲਗਾਓ। ਸੁੱਕਣ ‘ਤੇ ਇਸ ਨੂੰ ਧੋ ਲਓ। ਤੁਹਾਡੀ ਛਾਤੀ ਦੀਆਂ ਢਿੱਲੀਆਂ ਪਈਆਂ ਮਾਸਪੇਸ਼ੀਆਂ ‘ਚ ਤਣਾਅ ਆ ਜਾਵੇਗਾ।


4. ਇਕ ਅੰਡਾ, ਨਿੰਬੂ ਦਾ ਰਸ 10 ਗ੍ਰਾਮ, ਵੇਸਣ 10 ਗ੍ਰਾਮ-ਤਿੰਨਾਂ ਨੂੰ ਦੁੱਧ ਨਾਲ ਚੰਗੀ ਤਰ੍ਹਾਂ ਫੈਂਟ ਲਓ। ਫਿਰ ਇਸ ਪੇਸਟ ਨੂੰ ਛਾਤੀ ‘ਤੇ ਲਗਾਓ।


5. ਰਾਈ ਪੀਸ ਕੇ ਛਾਤੀ ‘ਤੇ ਲਗਾਓ। ਇਹ ਪੁਸ਼ਟ ਹੋ ਜਾਵੇਗੀ।


6. ਬਰਗਦ ਦੇ ਦੁੱਧ ਨਾਲ ਛਾਤੀ ਦੀ ਮਾਲਸ਼ ਕਰੋ।

7. ਅਰੰਡੀ ਦੇ ਪੱਤਿਆਂ ਨੂੰ ਗੰਨੇ ਦੇ ਸਿਰਕੇ ‘ਚ ਪੀਸ ਕੇ ਛਾਤੀ ‘ਤੇ ਇਸ ਦਾ ਲੇਪ ਲਗਾਓ।

 

8. ਸ਼ਹਿਦ ‘ਚ ਮਾਜੂਫਲ ਦਾ ਚੂਰਨ (ਗਿਰੀ ਪਾਊਡਰ) ਮਿਲਾ ਕੇ ਛਾਤੀ ‘ਤੇ ਇਸ ਦਾ ਲੇਪ ਕਰੋ।

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …