Breaking News

ਤੁਹਾਡੀ ਰਸੋਈ ਵਿੱਚ ਹੀ ਹੈ ਘੱਟ ਅਤੇ ਵੱਧ ਰਹੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦਾ ਤਰੀਕਾ,ਸ਼ੇਅਰ ਕਰੋ ਜੀ

ਆਯੁਰਵੇਦ ਵਿਚ ਹਾਈ ਬਲੱਡ ਪ੍ਰੈਸ਼ਰ ਅਤੇ ਲੋ ਬਲੱਡ ਪ੍ਰੈਸ਼ਰ ਦੇ ਮਰੀਜਾਂ ਲਈ ਸੰਸਕ੍ਰਿਤ ਸੂਤਰ ਵਿਚ ਅਜਿਹਾ ਲਿਖਿਆ ਹੈ ਕਿ ਜਿੰਨਾਂ ਨੂੰ ਹਾਈ ਬਲੱਡ ਪ੍ਰੈਸ਼ਰ ਹੈ ਉਹਨਾਂ ਨੂੰ ਚਰਕ ਲਗਾਉਣਾ ਚਾਹੀਦਾ ਹੈ ਅਤੇ ਸਮੁੰਦਰ ਇਸ਼ਨਾਨ ਕਰਨਾ ਚਾਹੀਦਾ ਹੈ ,ਸਮੁੰਦਰ ਵਿਚ ਤਾਂ ਇਸ਼ਨਾਨ ਹਰ ਰੋਜ ਸੰਭਵ ਨਹੀਂ ਹੈ ਇਸ ਲਈ ਪਾਣੀ ਵਿਚ ਨਮਕ ਪਾ ਕੇ ਇਸ਼ਨਾਨ ਕਰੋ ਇਹ ਆਸਾਨ ਤਰੀਕਾ ਹੈ ਇਹ ਹਾਈ ਬਲੱਡ ਪ੍ਰੈਸ਼ਰ ਦੀ ਸਭ ਤੋਂ ਸੌਖੀ ਅਤੇ ਵਧੀਆ ਦਵਾ ਹੈ |ਹਾਈ ਬਲੱਡ ਪ੍ਰੈਸ਼ਰ ਦੇ ਕਿਸੇ ਵੀ ਮਰੀਜ ਨੂੰ ਨਮਕ ਨਾ ਖਵਾਓ ਅਤੇ ਲੋ ਬੱਲਡ ਪ੍ਰੈਸ਼ਰ ਦੇ ਮਰੀਜ ਨੂੰ ਇੱਕ ਗਿਲਾਸ ਪਾਣੀ ਵਿਚ ਨਮਕ ਮਿਲਾ ਕੇ ਪਿਲਾ ਦਵੋ |


ਬਲੱਡ ਪ੍ਰੈਸ਼ਰ ਦੀ ਬਿਮਾਰੀ ਨੂੰ ਠੀਕ ਕਰਨ ਲਈ ਸਾਡੇ ਘਰ ਵਿਚ ਹੀ ਕੁੱਝ ਆਯੁਰਵੇਦ ਦਵਾਈਆਂ ਹਨ ਜੋ ਤੁਸੀਂ ਲੈ ਸਕਦੇ ਹੋ |ਜਿਵੇਂ ਤੁਹਾਡੇ ਘਰ ਵਿਚ ਇਕ ਬਹੁਤ ਹੀ ਵਧੀਆ ਦਵਾ ਹੈ ਦਾਲ ਚੀਨੀ ਜਿਸਦਾ ਮਸਾਲੇ ਦੇ ਰੂਪ ਵਿਚ ਪ੍ਰਯੋਗ ਹੁੰਦਾ ਹੈ ਇਸਨੂੰ ਤੁਸੀਂ ਪੀਸ ਕੇ ਅੱਧਾ ਚਮਚ ਰੋਜ ਸਵੇਰੇ ਖਾਲੀ ਪੇਟ ਖਾਓ ਜੇਕਰ ਤੁਸੀਂ ਥੋੜਾ ਖਰਚ ਕਰ ਸਕਦੇ ਹੋ ਤਾਂ ਦਾਲ ਚੀਨੀ ਨੂੰ ਸ਼ਹਿਦ ਦੇ ਨਾਲ ਲਵੋ (ਅੱਧਾ ਚਮਚ ਸ਼ਹਿਦ ਅੱਧਾ ਚਮਚ ਦਾਲ ਚੀਨੀ) ਗਰਮ ਪਾਣੀ ਦੇ ਨਾਲ ,ਇਹ ਹਾਈ BP ਦੇ ਲਈ ਬਹੁਤ ਹੀ ਵਧੀਆ ਦਵਾ ਹੈ ਅਤੇ ਇਕ ਹੋਰ ਵੀ ਵਧੀਆ ਦਵਾ ਹੈ ਜਿਸਨੂੰ ਤੁਸੀਂ ਲੈ ਸਕਦੇ ਹੋ ਪਰ ਦੋਨਾਂ ਵਿਚੋਂ ਕੋਈ ਇਕ |

ਇਹ ਦੂਸਰੀ ਦਵਾ ਹੈ ਮੇਥੀ-ਦਾਣਾ ,ਮੇਥੀ-ਦਾਣਾ ਅੱਧਾ ਚਮਚ ਲਵੋ ਇਕ ਗਿਲਾਸ ਗਰਮ ਪਾਣੀ ਵਿਚ ਰਾਤ ਨੂੰ ਭਿਉ ਦਵੋ ,ਸਾਰੀ ਰਾਤ ਭਿਉਤਾ ਹੀ ਰਹਿਣ ਦਿਉ ਅਤੇ ਸਵੇਰੇ ਉਠ ਕਰ ਪਾਣੀ ਪੀ ਲਵੋ ਅਤੇ ਮੇਥੀ-ਦਾਣੇ ਨੂੰ ਚਬਾ ਕੇ ਖਾ ਲਵੋ |ਇਹ ਬਹੁਤ ਜਲਦੀ ਤੁਹਾਡਾ ਹਾਈ BP ਘੱਟ ਕਰ ਦੇਵੇਗਾ ਡੇਢ ਤੋਂ 2 ਮਹੀਨਿਆਂ ਵਿਚ ਬਿਲਕੁਲ ਠੀਕ ਕਰ ਦੇਵੇਗਾ |

ਤੀਸਰੀ ਦਵਾ ਹੈ ਹਾਈ BP ਦੇ ਲਈ ਅਰਜੁਨ ਦੀ ਟਾਹਣੀ- ਅਰਜੁਨ ਇਕ ਦਰਖਤ ਹੁੰਦਾ ਹੈ ਉਸਦੀ ਟਾਹਣੀ ਨੂੰ ਧੁੱਪ ਵਿਚ ਸੁਕਾ ਕੇ ਪੱਥਰ ਨਾਲ ਪੀਸ ਕੇ ਇਸਦਾ ਪਾਊਡਰ ਬਣਾ ਲਵੋ |ਅੱਧਾ ਚਮਚ ਪਾਊਡਰ ,ਅੱਧੇ ਗਿਲਾਸ ਪਾਣੀ ਵਿਚ ਮਿਲਾ ਕੇ ਉਬਾਲ ਲਵੋ ਅਤੇ ਬਹੁਤ ਉਬਲਣ ਤੋਂ ਬਾਅਦ ਇਸਨੂੰ ਚਾਹ ਦੀ ਤਰਾਂ ਪੀ ਲਵੋ |ਇਹ ਹਾਈ BP ਠੀਕ ਕਰੇਗਾ ਕੋਲੇਸਟਰੋਲ ਠੀਕ ਕਰੇਗਾ ,ਟਰਾਈਗਿਲਸਰਾਇਡ ਨੂੰ ਠੀਕ ਕਰੇਗਾ ,ਮੋਟਾਪਾ ਘੱਟ ਕਰੇਗਾ ,ਹਾਰਟ ਵਿਚ ਕੋਈ ਬਲੌਕਜ ਹੈ ਤਾਂ ਇਹ ਬਲੌਕਜ ਨੂੰ ਠੀਕ ਕਰ ਦੇਵੇਗਾ ਇਹ ਪਾਣੀ |ਡਾਕਟਰ ਕਹਿੰਦੇ ਹਨ ਹਨ ਕਿ ਜੇ ਤੁਹਾਡਾ ਦਿਲ ਕਮਜੋਰ ਹੈ ਤਾਂ ਤੁਸੀਂ ਅਰਜੁਨ ਦੀ ਟਾਹਣੀ ਦੇ ਇਹ ਪ੍ਰਯੋਗ ਦਾ ਜਰੂਰ ਸੇਵਨ ਕਰੋ | ਤੁਹਾਡਾ ਦਿਲ ਬਹੁਤ ਮਜਬੂਤ ਹੋ ਜਾਵੇਗਾ ਤੁਹਾਡਾ ESR ਠੀਕ ਹੋ ਜਾਵੇਗਾ . ejection fraction ਵੀ ਠੀਕ ਹੋ ਜਾਵੇਗਾ ਬਹੁਤ ਹੀ ਵਧੀਆ ਦਵਾ ਹੈ ਇਹ ਅਰਜੁਨ ਦੀ ਟਾਹਣੀ |

ਲੋ ਬਲੱਡ ਪ੍ਰੈਸ਼ਰ ਦੀ ਬਿਮਾਰੀ ਲਈ ਦਵਾ — ਲੋ ਬਲੱਡ ਪ੍ਰੈਸ਼ਰ ਦੀ ਬਿਮਾਰੀ ਲਈ ਸਭ ਤੋਂ ਵਧੀਆ ਦਵਾ ਹੈ ਗੁੜ |ਗੁੜ ਪਾਣੀ ਵਿਚ ਮਿਲਾ ਕੇ ,ਵਿਚ ਨਮਕ ਮਿਲਾ ਕੇ ਅਤੇ ਵਿਚ ਨਿੰਬੂ ਦਾ ਰਸ ਮਿਲਾ ਕੇ ਪੀਓ |ਇਕ ਗਿਲਾਸ ਪਾਣੀ ਵਿਚ 25 ਗ੍ਰਾਮ ਗੁੜ ,ਥੋੜਾ ਜਿਹਾ ਨਮਕ ,ਨਿੰਬੂ ਦਾ ਰਸ ਮਿਲਾ ਕੇ ਦਿਨ ਵਿਚ 2-3 ਵਾਰ ਪੀਣ ਨਾਲ ਲੋ BP ਸਭ ਤੋਂ ਜਲਦੀ ਠੀਕ ਹੋ ਜਾਵੇਗਾ |

ਇਕ ਬਹੁਤ ਹੀ ਵਧੀਆ ਦਵਾ ਹੈ ਜੇਕਰ ਤੁਹਾਡੇ ਕੋਲ ਪੈਸੇ ਹਨ ਤਾਂ ਰੋਜ ਅਨਾਰ ਦਾ ਰਸ ਨਮਕ ਪਾ ਕੇ ਪੀਓ ਇਸ ਨਾਲ ਬਹੁਤ ਜਲਦੀ BP ਠੀਕ ਹੋ ਜਾਂਦਾ ਹੈ ਜਾਂ ਗੰਨੇ ਦਾ ਰਸ ਨਮਕ ਪਾ ਕੇ ਪੀਣ ਨਾਲ ਬਹੁਤ ਜਲਦੀ BP ਠੀਕ ਹੋ ਜਾਂਦਾ ਹੈ ,ਸੰਤਰੇ ਦਾ ਰਸ ਨਮਕ ਮਿਲਾ ਕੇ ਪੀ ਲਵੋ ਇਹ ਵੀ BP ਠੀਕ ਕਰ ਦਿੰਦਾ ਹੈ ,ਅਨਾਨਾਸ ਦਾ ਰਸ ਨਮਕ ਮਿਲਾ ਕੇ ਪੀਓ ਇਹ ਵੀ BP ਠੀਕ ਕਰ ਦਿੰਦਾ ਹੈ |BP ਦੇ ਲਈ ਸਭ ਤੋਂ ਵਧੀਆ ਦਵਾ ਹੈ ਮਿਸ਼ਰੀ ਅਤੇ ਮੱਖਣ ਮਿਲਾ ਕੇ ਖਾਓ ਇਹ ਲੋ BP ਦੀ ਸਭ ਤੋਂ ਵਧੀਆ ਦਵਾ ਹੈ|ਲੋ BP ਦੇ ਲਈ ਇਕ ਬਹੁਤ ਵਧੀਆ ਦਵਾ ਹੈ ਦੁੱਧ ਵਿਚ ਘਿਉ ਮਿਲਾ ਕੇ ਪੀਓ ਇਕ ਗਿਲਾਸ ਦੇਸੀ ਗਾਂ ਦਾ ਦੁੱਧ ਅਤੇ ਇਕ ਚਮਚ ਦੇਸੀ ਗਾਂ ਦਾ ਘਿਉ ਰਾਤ ਨੂੰ ਪੀਣ ਨਾਲ BP ਬਹੁਤ ਹੀ ਜਲਦੀ ਠੀਕ ਹੁੰਦਾ ਹੈ |ਇਕ BP ਦੇ ਲਈ ਸਭ ਤੋਂ ਸਸਤੀ ਦਵਾ ਹੈ ਪਾਣੀ ,ਪਾਣੀ ਵਿਚ ਨਮਕ ਮਿਲਾ ਕੇ ਦਿਨ ਵਿਚ ਦੋ ਤਿਨ ਵਾਰ ਪੀਓ ਇਹ ਗਰੀਬਾਂ ਦੇ ਲਈ ਸਭ ਤੋਂ ਵਧੀਆ ਦਵਾ ਹੈ |

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …