Breaking News

ਤੇਜਾਬ ਅਤੇ ਗੈਸ ਬਨਣ ਦੀ ਸਮੱਸਿਆ ਸਭ ਨੂੰ ਹੈ, ਇਸ ਕਰਕੇ ਇਹ ਪੋਸਟ ਸਭ ਨਾਲ ਸ਼ੇਅਰ ਕਰੋ

ਕੀ ਤੁਸੀਂ ਜਾਣਦੇ ਹੋ ਕਿ ਐਸੀਡਿਟੀ ਦੀ ਦਵਾ ਦੇ ਨਾਲ ਹੋ ਸਕਦੀ ਹੈ ਤੁਹਾਡੀ ਕਿਡਨੀ ਖ਼ਰਾਬ | ਜੇ ਅਸੀਂ ਖਾਣਾ ਖਾਂਦੇ ਹਾਂ ਤਾਂ ਇਸਨੂੰ ਪਚਾਉਣ ਦੇ ਲਈ ਸਾਡੇ ਸਰੀਰ ਵਿਚ ਐਸਿਡ ਬਣਦਾ ਹੈ ਜਿਸ ਦੀ ਮਦਦ ਨਾਲ ਸਾਡਾ ਭੋਜਨ ਆਸਾਨੀ ਨਾਲ ਪੱਚ ਜਾਂਦਾ ਹੈ ਪਰ ਕਦੇ-ਕਦੇ ਇਹ ਐਸਿਡ ਇੰਨਾਂ ਜਿਆਦਾ ਬਣ ਜਾਂਦਾ ਹੈ ਤੇ ਇਸਦੀ ਵਜਾ ਨਾਲ ਸਿਰ ਦਰਦ ,ਛਾਤੀ ਵਿਚ ਜਲਣ ਅਤੇ ਪੇਟ ਵਿਚ ਅਲ੍ਸਰ ਅਤੇ ਅਲਸਰ ਤੋਂ ਬਾਅਦ ਕੈਂਸਰ ਤੱਕ ਹੋਣ ਦੀ ਸਭੰਵਣਾ ਹੋ ਜਾਂਦੀ ਹੈ |


ਇਸ ਵਿਚ ਅਸੀਂ ਘਰ ਵਿਚ eno ਜਾਂ ppi (ਪ੍ਰੋਟੋਨ ਪੰਪ ਇਨਹਿਬਿਟਰਜ)ਦਵਾਈ ਦਾ ਸੇਵਨ ਕਰਦੇ ਰਹਿੰਦੇ ਹਾਂ |ਪਰ ਤੁਹਾਨੂੰ ਜਾਂਣ ਕੇ ਬਹੁਤ ਹੈਰਾਨੀ ਹੋਵੇਗੀ ਕਿ ਇਹ ਦਵਾਈਆਂ ਸਾਡੀ ਸਿਹਤ ਦੇ ਲਈ ਬਹੁਤ ਖਤਰਨਾਕ ਸਾਬਤ ਹੋ ਸਕਦੀਆਂ ਹਨ |ppi ਸਾਡੇ ਖੂਨ ਵਿਚ ਮੈਗਨੀਸ਼ੀਅਮ ਦੀ ਕਮੀਂ ਕਰ ਦਿੰਦੀ ਹੈ |ਜੇਕਰ ਸਾਡੇ ਖੂਨ ਵਿਚ ਇਸਦਾ ਅਸਰ ਪਵੇਗਾ ਤਾਂ ਸਾਡੀ ਕਿਡਨੀ ਉੱਪਰ ਵੀ ਇਸਦਾ ਪ੍ਰਭਾਵ ਜਰੂਰ ਪਵੇਗਾ |ਜਿਸਦਾ ਸਿੱਧਾ ਜਿਹਾ ਅਰਥ ਹੈ ਕਿ ਇਹ ਦਵਾਈਆਂ ਸਾਡੀ ਸਿਹਤ ਨੂੰ ਬਹੁਤ ਹੀ ਜਿਆਦਾ ਨੁਕਸਾਨ ਕਰ ਸਕਦੀਆਂ ਹਨ |

ਅਸੀਂ ਕੁੱਝ ਅਜਿਹੇ ਮੂਰਖ ਲੋਕ ਵੀ ਵੇਖੇ ਹਨ ਜੋ ਐਸੀਡਿਟੀ ਹੋਣ ਤੇ ਕੋਲ ਡ੍ਰਿੰਕ ਪੈਪਸੀ ਜਾਂ ਕੋਕਾ ਕੋਲਾ ਪੀਂਦੇ ਹਨ ਇਹ ਸੋਚ ਕੇ ਕਿ ਇਸ ਨਾਲ ਐਸੀਡਿਟੀ ਕੰਟਰੋਲ ਹੋਵੇਗੀ |ਅਜਿਹੇ ਲੋਕਾਂ ਨੂੰ ਤਾਂ ਭਗਵਾਨ ਹੀ ਬਚਾ ਸਕਦਾ ਹੈ |


ਇਸ ਤਰਾਂ ਕਰੋ ਐਸੀਡਿਟੀ ਕਰੋ ਕੰਟਰੋਲ……
ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਭਿਆਨਕ ਤੋਂ ਭਿਆਨਕ ਐਸੀਡਿਟੀ ਦਾ ਚੁੱਟਕੀ ਵਿਚ ਆਸਾਨੀ ਨਾਲ ਇਲਾਜ ਹੋਵੇਗਾ |ਇਹ ਇਲਾਜ ਤੁਹਾਡੀ ਸੋਚ ਤੋਂ ਕਈ ਗੁਣਾਂ ਜਿਆਦਾ ਫਾਇਦੇਮੰਦ ਹੈ ਤਾਂ ਆਓ ਜਾਣਦੇ ਹਾਂ ਕਿ ਕੀ ਹੈ ਇਹ ਉਪਚਾਰ |ਇਹ ਉਪਯੋਗ ਹਰ ਰਸੋਈ ਦੀ ਸ਼ਾਨ ਹੈ ਹਰ ਨਮਕੀਨ ਪਦਾਰਥ ਇਸ ਤੋਂ ਬਿਨਾਂ ਅਧੂਰਾ ਹੈ ਇਹ ਤੁਹਾਡੀ ਰਸੋਈ ਵਿਚ ਮੌਜੂਦ ਜੀਰਾ ਹੈ ਜੀ ਹਾਂ ਜੀਰਾ |


ਇਸ ਤਰਾਂ ਕਰੋ ਜੀਰੇ ਦਾ ਉਪਯੋਗ …….
ਜੱਦ ਵੀ ਤੁਹਾਨੂੰ ਐਸੀਡਿਟੀ ਹੋ ਜਾਵੇ ਜਿੰਨੀ ਵੀ ਮਰਜੀ ਭਿਆਨਕ ਐਸੀਡਿਟੀ ਹੋਵੇ ਬਸ ਤੁਸੀਂ ਜੀਰਾ ਕੱਚਾ ਚਬਾ-ਚਬਾ ਕੇ ਖਾਣਾ ਹੈ |ਐਸੀਡਿਟੀ ਦੇ ਹਿਸਾਬ ਨਾਲ ਜੇਕਰ ਅੱਧੇ ਤੋਂ ਇੱਕ ਚਮਚ (ਢਾਈ ਤੋਂ ਪੰਜ ਗ੍ਰਾਮ)ਜੀਰਾ ਖਾਓ |ਇਸਨੂੰ ਖਾਣ ਤੋਂ ਬਾਅਦ 10 ਮਿੰਟਾਂ ਤੱਕ ਗੁਣਗੁਣਾ ਪਾਣੀ ਪੀ ਲਵੋ ਅਤੇ ਤੁਹਾਨੂੰ ਕੁੱਝ ਹੀ ਮਿੰਟਾ ਵਿਚ ਅਸਰ ਦਿਖਾ ਦੇਵੇਗਾ | ਇਸ ਨੁਸਖੇ ਨੂੰ ਅਸੀਂ ਖੁੱਦ ਵਰਤ ਕੇ ਵੇਖਿਆ ਹੈ ਅਤੇ ਇਸ ਤੋਂ ਸਾਨੂੰ ਬਹੁਤ ਫਾਇਦਾ ਮਿਲਿਆ ਹੈ | ਜੇਕਰ ਤੁਹਾਨੂੰ ਇਹ ਨੁਸਖਾ ਵਧੀਆ ਲੱਗਿਆ ਹੈ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ |

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …