Breaking News

ਦਾੜੀ ਅਤੇ ਮੁੱਛਾਂ ਦੇ ਵਾਲਾਂ ਨੂੰ ਹਮੇਸ਼ਾ ਲਈ ਕਾਲਾ ਕਰਨ ਦਾ ਘਰੇਲੂ ਨੁਸਖਾ

ਕੁੱਝ ਵਿਅਕਤੀਆਂ ਦੇ ਸਮੇਂ ਤੋਂ ਪਹਿਲਾਂ ਹੀ ਦਾੜੀ ਅਤੇ ਮੁੱਛਾਂ ਦੇ ਵਾਲ ਸਫ਼ੈਦ ਹੋ ਜਾਂਦੇ ਹਨ ਜਿਸ ਕਾਰਨ ਉਹਨਾਂ ਨੂੰ ਆਪਣੇ ਹੀ ਉਮਰ ਦੇ ਵਿਅਕਤੀਆਂ ਨਾਲ ਖੜਨ ਤੋਂ ਸ਼ਰਮ ਮਹਿਸੂਸ ਹੁੰਦੀ ਹੈ|ਦਾੜੀ ਅਤੇ ਮੁੱਛਾਂ ਦੇ ਵਾਲ ਵੀ ਸਫ਼ੈਦ ਹੋ ਜਾਣ ਪਿੱਛੇ ਬਹੁਤ ਸਾਰੇ ਕਾਰਨ ਹਨ |
ਵਾਲ ਸਫ਼ੈਦ ਹੋਣ ਦਾ ਕਾਰਨ ਜਿਆਦਾ ਤਨਾਅ ਲੈਣਾ ਵੀ ਹੁੰਦਾ ਹੈ ਜਾਂ ਬਹੁਤ ਜਿਆਦਾ ਸੋਚਣਾ ਅਤੇ ਜਿਆਦਾ ਸ਼ਰਾਬ ਦਾ ਸੇਵਨ ਕਰਨਾ ਅਤੇ ਗਰਮੀ ਪੈਦਾ ਕਰਨ ਵਾਲੇ ਆਹਾਰ ਦਾ ਜਿਆਦਾ ਸੇਵਨ ਕਰਨਾ |

 

ਮੇਲੇਨਿੰਨ ਦੀ ਮਾਤਰਾ ਘੱਟ ਹੋਣ ਦੇ ਕਾਰਨ ਦਾੜੀ ਅਤੇ ਮੁੱਛਾਂ ਦੇ ਵਾਲ ਸਫ਼ੈਦ ਹੋਣ ਲੱਗਦੇ ਹਨ |ਮੇਲੇਨਿੰਨ ਇਕ ਅਜਿਹਾ ਪਿਗਮੈਂਟ ਹੈ ਜੋ ਤੁਹਾਡੇ ਵਾਲਾਂ ਅਤੇ ਤਵਚਾ ਦੇ ਰੰਗ ਨੂੰ ਸਹੀ ਰੱਖਣ ਵਿਚ ਮੱਦਦ ਕਰਦਾ ਹੈ ਪਰ ਉਮਰ ਦੇ ਨਾਲ ਸਰੀਰ ਵਿਚ ਮੇਲੇਨਿੰਨ ਦੀ ਮਾਤਰਾ ਘੱਟ ਹੋਣ ਨਾਲ ਵਾਲਾਂ ਅਤੇ ਤਵਚਾ ਦਾ ਰੰਗ ਫਿੱਕਾ ਪੈਣ ਲੱਗਦਾ ਹੈ |


ਦਾੜੀ ਅਤੇ ਮੁੱਛਾਂ ਦੇ ਸਫ਼ੈਦ ਵਾਲਾਂ ਨੂੰ ਕਾਲੇ ਕਰਨ ਦਾ ਇਲਾਜ,,,,,,,,,,,,,,,

ਕੜੀ ਪੱਤੇ ਦਾ ਪਾਣੀ…………..
ਕੜੀ ਪੱਤਾ 100 ਮਿ.ਲੀ ਪਾਣੀ ਵਿਚ ਥੋੜੀ ਜਿਹੀ ਕੜੀ ਪੱਤਿਆਂ ਨੂੰ ਪਾ ਕੇ ਉਦੋਂ ਤਕ ਉਬਾਲੋ ਜਦ ਤਕ ਪਾਣੀ ਅੱਧਾਨਾ ਰਹਿ ਜਾਵੇ |ਪਾਣੀ ਅੱਧਾ ਹੋਣ ਜਾਣ ਤੇ ਇਸਨੂੰ ਪੀ ਲਵੋ |ਰੋਜਾਨਾ ਅਜਿਹਾ ਕਰਨ ਨਾਲ ਤੁਹਾਨੂੰ ਬਹੁਤ ਫਾਇਦਾ ਮਿਲੇਗਾ |ਜੇਕਰ ਤੁਹਾਨੂੰ ਕੜੀ ਪੱਤਾ ਮਿਲਣ ਵਿਚ ਦਿੱਕਤ ਹੈ ਤਾਂ ਤੁਸੀਂ ਨਰਸਰੀ ਵਿਚੋਂ ਲਿਆ ਕੇਗਮਲੇ ਵਿਚ ਲਗਾ ਲਵੋ ਇਹ ਤੁਹਾਡੇ ਕਿਚਨ ਵਿਚ ਵੀ ਕੰਮ ਆਉਂਦਾ ਹੈ |


ਦਾਲ ਅਤੇ ਆਲੂ ਦਾ ਪੇਸਟ………..
ਇਸ ਬੇਹਤਰੀਨ ਆਯੁਰਵੇਦ ਨੁਸਖੇ ਨਾਲ ਤੁਸੀਂ ਮੁੱਛਾਂ ਦੇ ਸਫ਼ੈਦ ਵਾਲਾਂ ਤੋਂ ਛੁਟਕਾਰਾ ਪਾ ਸਕਦੇ ਹੋ |ਆਲੂਅਤੇ ਦਾਲ-ਚੀਨੀ ਨੂੰ ਮਿਲਾ ਕੇ ਲਗਾਉਣ ਨਾਲ ਤੁਸੀਂ ਮੁੱਛਾਂ ਅਤੇ ਦਾੜੀ ਦੇ ਸਫ਼ੈਦ ਵਾਲਾਂ ਤੋਂ ਛੁਟਕਾਰਾ ਪਾ ਸਕਦੇ ਹੋ |ਆਲੂ ਅਤੇ ਦਾਲ-ਚੀਨੀ ਦਾ ਬਣਿਆ ਪੇਸਟ ਮੁੱਛਾਂ ਦੇ ਅਨਚਾਹੇ ਵਾਲਾਂ ਨੂੰ ਹਟਾਉਣ ਵਿਚ ਕਾਫੀ ਕੰਮ ਆਉਂਦਾ ਹੈ |ਆਲੂ ਵਿਚ ਬਲੀਚਿੰਗ ਦੇ ਪ੍ਰਕਿਰਤਿਕ ਗੁਣ ਹੋਣ ਦੇ ਕਾਰਨ ਆਲੂ ਨੂੰ ਦਾਲ ਦੇ ਨਾਲ ਮਿਲਾ ਕੇ ਮੁੱਛਾਂ ਉੱਪਰ ਲਗਾਉਣ ਨਾਲ ਵਾਲਾਂ ਦਾ ਪ੍ਰਕਿਰਤਿਕ ਰੰਗ ਵਾਪਸ ਆ ਜਾਵੇਗਾ |


ਫਟਕੜੀ ਅਤੇ ਗੁਲਾਬ-ਜਲ……………
ਫਟਕੜੀ ਅਤੇ ਗੁਲਾਬ ਜਲ ਦੇ ਬਣੇ ਪੇਸਟ ਨੂੰ ਆਪਣੇ ਮੁੱਛਾਂ ਦੇ ਵਾਲਾਂ ਉੱਪਰ ਲਗਾ ਕੇ ਤੁਸੀਂ ਮਨ-ਚਾਹਿਆ ਰੰਗ ਪ੍ਰਾਪਤ ਕਰਕੇ ਲੰਬੇ ਸਮੇਂ ਤਕ ਜਵਾਨ ਰਹਿ ਸਕਦੇ ਹੋ |ਇਸਦੇ ਲਈ ਫਟਕੜੀ ਨੂੰ ਪੀਸ ਇਸਦੇ ਪਾਊਡਰ ਨੂੰ ਗੁਲਾਬ-ਜਲ ਦੇ ਨਾਲ ਮਿਲਾ ਕੇ ਮੁੱਛਾਂ ਉੱਪਰ ਲਗਾ ਲਵੋ |


ਪੁਦੀਨੇ ਦੀ ਚਾਹ………………..
ਇਸ ਚਾਹ ਵਿਚ ਵਾਲਾਂ ਨੂੰ ਪ੍ਰਕਿਰਤਿਕ ਦਿਖਾਉਣ ਵਿਚ ਸਾਰੇ ਗੁਣ ਹੁੰਦੇ ਹਨ ਅਤੇ ਤੁਹਾਨੂੰ ਇਸਦਾ ਸੇਵਨ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ |ਤੁਸੀਂ ਪੁਦੀਨੇ ਦੀ ਚਾਹ ਦਾ ਸੇਵਨ ਕਰਕੇ ਮੁੱਛਾਂ ਦੇ ਵਾਲਾਂ ਦੀ ਅਸਲੀ ਰੰਗਤ ਵਾਪਸ ਲਿਆ ਸਕਦੇ ਹੋ |ਇਸ ਨਾਲ ਵੀ ਤੁਸੀਂ ਮੁੱਛਾਂ ਅਤੇ ਦਾੜੀ ਦੇ ਵਾਲਾਂ ਨੂੰ ਸਫ਼ੈਦ ਕਾਰਨ ਤੁਹਾਨੂੰ ਬੁੱਢਾ ਨਹੀਂ ਦਿਖਣਾ ਪੈਂਦਾ |

ਨਾਰੀਅਲ ਦਾ ਤੇਲ ਅਤੇ ਕੜੀ ਪੱਤਾ……………
ਦਾੜੀ ਅਤੇ ਮੁੱਛਾਂ ਦੇ ਸਫ਼ੈਦ ਵਾਲਾਂ ਤੋਂ ਛੁਟਕਾਰਾ ਪਾਉਣ ਲਈ ਕੁੱਝ ਕੜੀ ਪੱਤੇ ਲੈ ਲਵੋ ਅਤੇ ਇਹਨਾਂ ਨੂੰ ਨਾਰੀਅਲ ਦੇ ਤੇਲ ਵਿਚ ਪਾ ਕੇ ਉਬਾਲ ਲਵੋ |ਤੇਲ ਵਿਚ ਪੱਤਿਆਂ ਨੂੰ ਉਬਾਲਣ ਤੋਂ ਬਾਅਦ ਇਸਨੂੰ ਉਤਾਰ ਦੇ ਠੰਡਾ ਕਰ ਲਵੋ ਅਤੇ ਫਿਰ ਇਸ ਤੇਲ ਨਾਲ ਆਪਣੀ ਦਾੜੀ ਅਤੇ ਮੁੱਛਾਂ ਦੇ ਵਾਲਾਂ ਦੀ ਮਾਲਿਸ਼ ਕਰੋ |ਇਸ ਤੇਲ ਦਾ ਪ੍ਰਯੋਗ ਤੁਸੀਂ ਆਪਣੇ ਸਿਰ ਦੇ ਵਾਲਾਂ ਨੂੰ ਕਲਾ ਕਰਨ ਲਈ ਵੀ ਕਰ ਸਕਦੇ ਹੋ ਇਸ ਤੇਲ ਨਾਲ ਮਾਲਿਸ਼ ਕਰਨ ਤੋਂ ਬਾਅਦ ਤੁਹਾਡੇ ਸਫ਼ੈਦ ਵਾਲ ਕੁੱਝ ਹੀ ਦਿਨਾਂ ਵਿਚ ਕਾਲੇ ਹੋ ਜਾਣਗੇ |


ਆਂਵਲੈ ਦਾ ਜੂਸ………….
ਜਿੰਨਾਂ ਦੀ ਦਾੜੀ ਪੱਕ ਰਹੀ ਹੈ ਉਹ ਇਕ ਮਹੀਨੇ ਤਕ ਆਂਵਲੈ ਦਾ ਜੂਸ ਪੀਓ ਇਹ ਤੁਹਾਡੇ ਲਈ ਬਹੁਤ ਹੀ ਪ੍ਰਭਾਵਸ਼ਾਲੀ ਉਪਾਅ ਹੈ |ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਦਾੜੀ ਅਤੇ ਮੁੱਛਾਂ ਦੇ ਵਾਲ ਸਫ਼ੈਦ ਨਾ ਹੋਣ ਤਾਂ ਇਸਦੇ ਲਈ ਤੁਸੀਂ ਆਪਣੇ ਰੋਜਾਨਾਭੋਜਨ ਵਿਚ ਫਲ ,ਹਰੀਆਂ ਸਬਜੀਆਂ ,ਦਾਲ ਅਤੇ ਪ੍ਰੋਟੀਨ ਯੁਕਤ ਪਦਾਰਥਾਂ ਦਾ ਸੇਵਨ ਕਰੋ ਅਤੇ ਜੰਕ ਫੂਸ ਖਾਣਾ ,ਸ਼ਰਾਬ ਦਾ ਸੇਵਨ ਕਰਨਾ ਛੱਡ ਦਵੋ ਇਸਦੇ ਨਾਲ ਹੀ ਤੁਸੀਂ ਆਪਣੇ ਸਫੈਦ ਵਾਲਾਂ ਨੂੰ ਛਪਾਉਣ ਦੇ ਲਈ ਡਾਈ ਦਾ ਪ੍ਰਯੋਗ ਬਿਲਕੁਲ ਵੀ ਨਾ ਕਰੋ ਕਿਉਕਿ ਇਹਨਾਂ ਵਿਚ ਬਹੁਤ ਕੈਮੀਕਲ ਮਿਲੇ ਹੁੰਦੇ ਹਨ |

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …