Breaking News

ਦਿਲ ਦੇ ਰੋਗਾਂ ਨੂੰ ਜੜੋਂ ਖਤਮ ਕਰਨ ਲਈ ਵੱਧ ਤੋਂ ਵੱਧ ਸ਼ੇਅਰ ਕਰੋ

ਸ਼ਲਗਮ ਇੱਕ ਅਜਿਹੀ ਸਬਜੀ ਹੈ ਜੋ ਖਾਣ ਵਿਚ ਕਾਫੀ ਸਵਾਦ ਲੱਗਦੀ ਹੈ |ਸ਼ਲਗਮ ਦੀ ਸਬਜੀ ਪੋਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ ਵਿਟਾਮਿਨ A ,C ਅਤੇ K ਨਾਲ ਭਰਪੂਰ ਇਸ ਪੱਤੇਦਾਰ ਸਬਜੀ ਨੂੰ ਸਲਾਦ ਦੇ ਰੂਪ ਵਿਚ ਵੀ ਖਾਦਾ ਜਾ ਸਕਦਾ ਹੈ ਇਸ ਵਿਚ ਕੈਲੋਰੀ ਬਹੁਤ ਘੱਟ ਹੁੰਦੀ ਜਿਸ ਕਰਕੇ ਇਹ ਵਜਨ ਘੱਟ ਕਰਨ ਵਿਚ ਵੀ ਸਾਡੀ ਮੱਦਦ ਕਰਦੀ ਹੈ |

ਫਾਈਬਰ ਨਾਲ ਭਰਪੂਰ ਇਹ ਸਬਜੀ ਪਾਚਣ ਕਿਰਿਆਂ ਨੂੰ ਸਵਸਥ ਰੱਖਣ ਅਤੇ ਕਬਜ ਜਿਹੀਆਂ ਸਮੱਸਿਆਂਵਾਂ ਤੋਂ ਬਚਾਉਣ ਵਿਚ ਬਹੁਤ ਸਹਾਇਕ ਹੈ ਕਹਿੰਦੇ ਹਨ ਕਿ ਜੇ ਤੁਸੀਂ ਆਪਣੇ ਖਾਣੇ ਵਿਚ ਸ਼ਲਗਮ ਦੀ ਸਬਜੀ ਸ਼ਾਮਿਲ ਕਰਦੇ ਹੋ ਤਾਂ ਇਸ ਨਾਲ ਹਾਰਟ ਟੈਕ ਦੀ ਸਮੱਸਿਆ ਵੀ ਘੱਟ ਹੁੰਦੀ ਹੈ ਤਾਂ ਆਓ ਜਾਣਦੇ ਹਾਂ ਕਿ ਇਹ ਗੱਲ ਕਿੰਨੀ ਸੱਚ ਅਤੇ ਕਿੰਨੀ ਝੂਠ ਹੈ………….


ਸ਼ਲਗਮ ਵਿਚ ਭਰਪੂਰ ਮਾਤਰਾ ਵਿਚ ਫਾਈਬਰ ਹੁੰਦੇ ਹਨ ਜੋ ਮਲ-ਤਿਆਗ ਪ੍ਰਣਾਲੀ ਨੂੰ ਠੀਕ ਰੱਖਣ ਵਿਚ ਸਹਾਇਕ ਹੁੰਦੇ ਹਨ ਜੇਕਰ ਤੁਸੀਂ ਕਬਜ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਇਹ ਸਬਜੀ ਜਰੂਰ ਖਾਓ |ਜੇਕਰ ਤੁਸੀਂ ਆਪਣੀ ਇੰਮਯੂਨਿਟੀ ਮਜਬੂਤ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਸ਼ਲਗਮ ਦੀ ਸਬਜੀ ਦਾ ਸੇਵਨ ਕਰ ਸਕਦੇ ਹੋ | ਤੁਸੀਂ ਵਾਰ-ਵਾਰ ਸਰਦੀ-ਖਾਂਸੀ ਅਤੇ ਬੁਖਾਰ ਤੋਂ ਪਰੇਸ਼ਾਨ ਹੋ ਤਾਂ ਸ਼ਲਗਮ ਨੂੰ ਆਪਣੀ ਡਾਇਟ ਵਿਚ ਜਰੂਰ ਸ਼ਾਮਿਲ ਕਰੋ |ਪੋਸ਼ਟਿਕ ਤੱਤਾਂ ਅਤੇ ਫਲੇਵੋਨੋਡਾਇਸ ਨਾਲ ਭਰਪੂਰ ਇਹ ਸਬਜੀ ਤੁਹਾਨੂੰ ਸਦਾ ਲਈ ਸਵਸਥ ਰੱਖਦੀ ਹੈ |

ਹੱਡੀਆਂ ਦੀ ਮਜਬੂਤੀ ਅਤੇ ਹਾਰਟ ਦੇ ਲਈ ਫਾਇਦੇਮੰਦ…….
ਵਿਟਾਮਿਨ ਅਤੇ ਪੋਟਾਸ਼ੀਅਮ ਤੋਂ ਇਲਾਵਾ ਕੈਲਸ਼ੀਅਮ ਦਾ ਵੀ ਇੱਕ ਸਰੋਤ ਹੈ ਜੋ ਹੱਡੀਆਂ ਨੂੰ ਮਜਬੂਤ ਰੱਖਣ ਵਿਚ ਸਾਡੀ ਮੱਦਦ ਕਰਦਾ ਹੈ |ਖਰਾਬ ਕੋਲੇਸਟਰੋਲ ਨੂੰ ਵੀ ਕੰਮ ਕਰਨ ਵਿਚ ਸ਼ਲਗਮ ਮੱਦਦਗਾਰ ਸਾਬਤ ਹੁੰਦਾ ਹੈ | ਇਸ ਤਰਾਂ ਇਹ ਸਬਜੀ ਸਰੀਰ ਦੇ ਰੋਗਾਂ ਨੂੰ ਨਸ਼ਟ ਕਰਨ ਵਿਚ ਮੱਦਦ ਕਰਦੀ ਹੈ |

ਜੇਕਰ ਤੁਸੀਂ ਆਪਣਾ ਬਲੱਡ ਪ੍ਰੈਸ਼ਰ ਠੀਕ ਕਰਨਾ ਹੈ ਤਾਂ ਤੁਸੀਂ ਸ਼ਲਗਮ ਦਾ ਸੇਵਨ ਕਰ ਸਕਦੇ ਹੋ ਇਕ ਅਧਿਐਨ ਦੇ ਅਨੁਸਾਰ ਸ਼ਲਗਮ ਵਿਚ ਪੋਟਾਸ਼ੀਅਮ ਦੀ ਮਾਤਰਾ ਬਹੁਤ ਜਿਆਦਾ ਹੁੰਦੀ ਹੈ ਜਿਸ ਕਰਕੇ ਇਹ ਤੁਹਾਡੀਆਂ ਧਮਨੀਆਂ ਨੂੰ ਫ਼ੈਲਾਉਣ ਅਤੇ ਸਰੀਰ ਵਿਚ ਸੋਡੀਅਮ ਜਾਰੀ ਕਰਨ ਵਿਚ ਸਹਾਇਕ ਹੁੰਦਾ ਹੈ |

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …