Breaking News

ਦੇਖੋ ਵਾਟਰ ਫਿਲਟਰ ਬਣਾਉਣ ਵਾਲਿਆਂ ਕੰਪਨੀਆਂ ਕਿਵੇਂ ਲੋਕਾਂ ਨੂੰ ਮੂਰਖ ਬਣਾ ਰਹੀਆਂ, ਦੇਖੋ ਰਿਪੋਰਟ

ਦੋਸਤੋ ਮੁੰਬਈ ਸੈਂਟਰ ਦੀ ਇਹ ਰਿਪੋਰਟ ਪੜੋ ਅਤੇ ਕਈ ਦੇਸ਼ਾਂ ਵਿਚ ਲੱਗ ਚੁੱਕੀ ਹੈ ਰੋਕ ?ਅਸੀਂ ਤੁਹਾਨੂੰ ਵਾਰ-ਵਾਰ ਕਹਿ ਰਹੇ ਹਾਂ ਕਿ 200 ਟੀ.ਡੀ.ਐੱਸ ਵਾਲਾ ਪਾਣੀ ਕਦੇ ਵੀ ਨਾ ਪੀਓ |ਅੱਜ ਕੱਲ ਸਾਡੇ ਦੇਸ਼ ਵਿਚ ਦੰਦਾਂ ਦੇ ਡਾਕਟਰ ਵੀ ਅਜਿਹੇ ਹਨ ਤੇ ਬਿਨਾਂ ਸੋਚੇ ਸਮਝੇ ਮਰੀਜਾਂ ਨੂੰ ਬੋਲ ਦਿੰਦੇ ਹਨ ਕਿ RO ਦਾ ਪਾਣੀ ਪੀਓ |

 

ਤੁਹਾਡੇ ਬਚਿਆਂ ਦੇ ਦੰਦ ਖਰਾਬ ਹੋ ਰਹੇ ਹਨ ਤੇ ਫਲੋਰਾਇਡ ਦਿਨੋਂ-ਦਿਨ ਵੱਧ ਰਿਹਾ ਹੈ ਜਦ ਕਿ ਡਾਕਟਰਾਂ ਨੂੰ ਪਤਾ ਵੀ ਹੈ ਕਿ RO ਦਾ ਪਾਣੀ ਕਰਦਾ ਕਿ ਹੈ ਅਤੇ ਅਸੀਂ ਉਹਨਾਂ ਮੂਰਖ ਡਾਕਟਰਾਂ ਦੇ ਚੱਕਰ ਵਿਚ ਆ ਕੇ ਆਪਣੀ ਬਿਮਾਰੀ ਨੂੰ ਦੇਖ ਕੇ RO ਲਗਵਾ ਲੈਦੇ ਹਾਂ |ਬਹੁਤ ਵਿਦੇਸ਼ਾਂ ਵਿਚ ਪਾਣੀ ਦੀ ਕਮੀ ਹੈ ਤੇ ਉਹਨਾਂ ਨੇ ਆਪਣੀ ਤਕਨੀਕ ਨਾਲ ਸਾਡੇ ਪਾਣੀ ਨੂੰ ਵੀ ਦੂਸ਼ਿਤ ਕਰ ਦਿੱਤਾ ਹੈ |ਅਸੀਂ ਜੋ ਬਾਰਿਸ਼ ਦਾ ਪਾਣੀ ਇੱਕਠਾ ਕਰਕੇ ਪੂਰਾ ਸਾਲ ਪੀਂਦੇ ਸੀ ਅਤੇ ਅਸੀਂ ਆਪਣੇ ਘਰ ਵਿਚ ਜਾਂ ਪਿੰਡ ਦੇ ਤਲਾਬ ਵਿਚ ਪਾਣੀ ਇੱਕਠਾ ਕਰਕੇ ਬਿਲਕੁਲ ਸਾਫ਼ ਰੱਖਦੇ ਸਾਂ ਅਤੇ ਅਸੀਂ ਇਹਨਾਂ ਪ੍ਰਯੋਗਾ ਨੂੰ ਬੰਦ ਕਰ ਦਿੱਤਾ ਅਤੇ ਧਰਤੀ ਵਿਚੋਂ ਪਾਣੀ ਕੱਢਣਾ ਸ਼ੁਰੂ ਕਰ ਦਿੱਤਾ ਹੈ |


RO ਦਾ ਪਾਣੀ ਬਣ ਸਕਦਾ ਹੈ ਤੁਹਾਡੀ ਮੌਤ ਦਾ ਕਾਰਨ……..
ਬਹੁਤ ਗਰਮੀ ਵਿਚ ਸਾਨੂੰ ਹੋਰ ਕੁੱਝ ਮਿਲੇ ਜਾਂ ਨਾ ਮਿਲੇ ਪਰ ਸਾਨੂੰ ਪਾਣੀ ਜਰੂਰ ਮਿਲਣਾ ਚਾਹੀਦਾ ਹੈ ਅਤੇ ਜੇਕਰ ਪਾਣੀ RO ਦਾ ਹੋਵੇ ਤਾਂ ਅਸੀਂ ਉਸਨੂੰ ਸ਼ੁੱਧ ਮੰਨ ਸਕਦੇ ਹਾਂ ਕਿ ਤੁਹਾਡੇ ਕੋਲ ਇਸ ਗੱਲ ਦਾ ਜਵਾਬ ਹੈ ?ਬਿਲਕੁਲ ਨਹੀਂ ਪਰ ਇਹ ਗੱਲ ਦਾ ਜਵਾਬ ਵਿਸ਼ਸ਼ ਸਵਸਥ ਸੰਗਠਨ ਵਾਲਿਆਂ ਨੇ ਦਿੱਤਾ ਹੈ |ਵਿਸ਼ਵ ਸਵਸਥ ਸੰਗਠਨ ਵਾਲਿਆਂ ਦਾ ਕਹਿਣਾ ਹੈ ਕਿ ਇਸ ਪਾਣੀ ਦੇ ਲਗਾਤਾਰ ਸੇਵਨ ਨਾਲ ਦਿਲ ਸੰਬੰਧੀ
ਜਿਵੇਂ-ਥਕਾਨ ,ਕਮਜੋਰੀ ,ਮਾਸ-ਪੇਸ਼ੀਆਂ ਵਿਚ ਕਡ਼ਵੱਲ ਸਿਰ ਦਰਦ ਆਦਿ ਬਿਮਾਰੀਆਂ ਹੋ ਜਾਂਦੀਆਂ ਹਨ

ਅਤੇ ਕੁੱਝ ਸੋਧਕਾਰਾਂ ਤੋਂ ਪਤਾ ਚੱਲਿਆ ਕਿ ਇਸ ਪਾਣੀ ਦੀ ਵਜਾ ਨਾਲ ਸਾਡੇ ਸਰੀਰ ਵਿਚੋਂ ਕੈਲਸ਼ੀਅਮ ,ਮੈਗਨੀਸ਼ੀਅਮ ਪੂਰੀ ਤਰਾਂ ਨਸ਼ਟ
ਹੋ ਜਾਂਦੇ ਹਨ ਜੋ ਕਿ ਸਾਡੇ ਸਰੀਰਕ ਵਿਕਾਸ ਦੇ ਬਹੁਤ ਹੀ ਜਰੂਰੀ ਹਨ |ਇਸ ਪਾਣੀ ਵਿਚ ਕਿਸੇ ਵੀ ਤਰਾਂ ਦੀ ਕੋਈ ਵੀ ਕਵਾਲਿਟੀ ਨਹੀਂ ਹੁੰਦੀ ਅਤੇ ਇਹ ਸਾਡੇ ਸਧਾਰਨ ਪਾਣੀ ਦੇ ਮਿਨਰਲਾਂ ਨੂੰ ਵੀ ਘੱਟ ਕਰ ਦਿੰਦਾ ਹੈ ਅਤੇ ਤੁਹਾਡੇ ਘਰ ਸਰਵਿਸ ਇੰਜੀਨੀਅਰ ਆਉਂਦੇ ਹਨ ਉਹਨਾਂ ਨੂੰ ਤੁਸੀਂ ਪੁਛੋ ਕਿ ਕਿੰਨੇ ਟੀ.ਡੀ.ਐੱਸ ਦਾ ਪਾਣੀ ਪੀਣਾ ਚਾਹੀਦਾ ਹੈ ਅਤੇ ਉਹ ਤੁਹਾਨੂੰ ਕਹਿਣਗੇ ਕਿ 50 ਟੀ.ਡੀ.ਐੱਸ ਵਾਲਾ ਅਤੇ ਤੁਸੀਂ ਪੁਛੋਗੇ ਕਿ RO ਕਿੱਥੇ ਲਗਵਾਉਣ ਚਾਹੀਦਾ ਹੈ ਤੇ ਕਹਿਣਗੇ ਕਿ ਤੁਸੀਂ ਘਰ ਵਿਚ ਲਗਵਾਓ ਕੱਲ ਅਸੀਂ ਤੁਹਾਡੇ ਰਿਸ਼ਤੇਦਾਰਾਂ ਦੇ
ਘਰ ਲਾ ਕੇ ਆਏ ਹਾਂ |


ਵਿਗਿਆਨਕਾਂ ਦੇ ਅਨੁਸਾਰ ਇਕ ਮਨੁੱਖੀ ਸਰੀਰ 500 ਟੀ.ਡੀ.ਐੱਸ ਤੱਕ ਪਾਣੀ ਸਹਿਣ ਕਰ ਸਕਦਾ ਹੈ ਪਰੰਤੂ RO ਵਿਚ ਤਾਂ 18 ਤੋਂ 25 ਟੀ.ਡੀ.ਐੱਸ ਤੱਕ ਹੀ ਪਾਣੀ ਸ਼ੁੱਧ ਹੁੰਦਾ ਹੈ ਜੋ ਕਿ ਤੁਹਾਡੇ ਸਰੀਰ ਲਈ ਬਹੁਤ ਹੀ ਖਤਰਨਾਕ ਹੈ ਅਤੇ ਇਸ ਵਿਕਲਪ ਵਿਚ ਥੋੜੀ ਮਾਤਰਾ ਵਿਚ ਕਲੋਰੀਨ ਨੂੰ ਵੀ ਰੱਖਿਆ ਜਾ ਸਕਦਾ ਹੈ ਜਿਸ ਨਾਲ ਪੈਸੇ ਵੀ ਘੱਟ ਖਰਚ ਹੁੰਦੇ ਹਨ ਤੇ ਸਾਡੇ ਪਾਣੀ ਦੇ ਤੱਤ ਵੀ ਠੀਕ ਰਹਿੰਦੇ ਹਨ ਅਤੇ ਜਿਸ ਨਾਲ ਸਾਡੇ ਸਰੀਰ ਦਾ ਵਿਕਾਸ ਵੀ ਹੁੰਦਾ ਹੈ |


ਏਸ਼ੀਆ ਅਤੇ ਯੂਰਪ ਵਿਚ ਤਾਂ RO ਉੱਪਰ ਰੋਕ ਲਗਾ ਦਿੱਤੀ ਹੈ ਅਤੇ ਸਾਡੇ ਭਾਰਤ ਵਿਚ RO ਦੀ ਮੰਗ ਲਗਾਤਾਰ ਵੱਧਦੀ ਜਾ ਰਹੀ ਹੈ ਅਤੇ ਕੁੱਝ ਵਿਦੇਸ਼ੀ ਕੰਪਨੀਆਂ ਨੇ ਸਾਡੇ ਭਾਰਤ ਵਿਚ RO ਦਾ ਬਹੁਤ ਵੱਡਾ ਬਜਾਰ ਬਣਾ ਲਿਆ ਹੈ ਮੈਂ ਵੀਹ ਸਾਲ ਤੋਂ ਕੰਮ ਕਰ ਰਿਹਾ ਹਾਂ ਅਤੇ ਆਪਣੇ ਘਰ ਵਿਚ RO ਨਹੀਂ ਲਗਵਾਇਆ ਅਤੇ ਕਈ ਬੋਤਲਾਂ ਵਿਚ ਪਾਣੀ ਚੈੱਕ ਕੀਤਾ ਤਾਂ ਸਾਰੀਆਂ ਵਿਚ 20 ਟੀ.ਡੀ.ਐੱਸ ਵਾਲਾ ਪਾਣੀ ਹੀ ਨਹੀਂ ਮਿਲਿਆ ਅਤੇ ਸਾਡੇ ਘਰ ਵਿਚ 10 ਵੀਂ ਪੜੇ ਲੋਕ ਕਿਸੇ ਇੰਜੀਨੀਅਰ ਤੋਂ ਪੁੱਛ RO ਲਗਵਾ ਲੈਦੇ ਹਨ ਅਤੇ ਆਪਣੇ ਪਰਿਵਾਰ ਦੀ ਜਿੰਦਗੀ ਨੂੰ ਮੌਤ ਦੇ ਮੂੰਹ ਵਿਚ ਧਕੇਲ ਰਹੇ ਹਨ |

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …