Breaking News

ਦੰਦਾਂ ਦੀਆਂ 101 ਬਿਮਾਰੀਆਂ ਨੂੰ ਜੜੋਂ ਪੱਟ ਦੇਵੇਗਾ ਇਸ ਤੇਲ ਦਾ ਇੱਕ ਚਮਚਾ

ਮਾਮੁਲੀ ਜਿਹੇ ਖਰਚ ਅਤੇ ਹਮੇਸ਼ਾ ਸਵਸਥ ਅਤੇ ਊਰਜਾਵਾਨ ਰਹਿਣ ਦੀ ਵਿਧੀ ਹੈ ਆੱਯਲ ਪੁਲਿੰਗ(oil pulling) |ਮੂੰਹ ਵਿਚ ਕੁੱਝ ਸਮੇਂ ਤਕ ਤੇਲ ਭਰ ਕੇ ਰੱਖਣ ਜਾਂ ਚੂਸਣ ਨਾਲ ਤੁਹਾਨੂੰ ਅਨੇਕਾਂ ਰੋਗਾ ਤੋਂ ਛੁਟਕਾਰਾ ਮਿਲ ਸਕਦਾ ਹੈ ਇਹ ਬਹੁਤ ਪੁਰਾਣੀ ਆਯੁਰਵੇਦ ਦੀ ਚਕਿਤਸਾ ਹੈ ਜਿਸਨੂੰ ਅੱਜ-ਕੱਲ ਬਹੁਤ ਘੱਟ ਲੋਕ ਜਾਣਦੇ ਹਨ |ਅੱਜ ਬਹੁਤ ਸਾਰੇ ਲੋਕ ਇਸਨੂੰ ਆੱਯਲ ਪੁਲਿੰਗ(oil pulling) ਦੇ ਨਾਮ ਨਾਲ ਜਾਣਦੇ ਹਨ ਤਾਂ ਆਓ ਜਾਣਦੇ ਹਾਂ ਇਸਦੇ ਬਾਰੇ……

ਕੀ ਹੈ ਆੱਯਲ ਪੁਲਿੰਗ(oil pulling)…………………..
ਆੱਯਲ ਪੁਲਿੰਗ ਸਰੀਰ ਵਿਚੋਂ ਫਾਲਤੂ ਪਦਾਰਥ ਬਾਹਰ ਕੱਢ ਕੇ ਸਰੀਰ ਨੂੰ ਡਿਟੌਕਸ ਕਰਨ ਦੀ ਸਰਲ ਅਤੇ ਬਹੁਤ ਸਸਤੀ ਵਿਧੀ ਹੈ |ਛੋਟੇ ਤੋਂ ਛੋਟੇ ,ਵੱਡੇ ਤੋਂ ਵੱਡੇ ,ਨਵੇਂ ਅਤੇ ਪੁਰਾਣੇ ਰੋਗਾਂ ਤੋਂ ਛੁਟਕਾਰਾ ਦਿਵਾਉਣ ਵਿਚ ਇਹ ਬਹੁਤ ਫਾਇਦੇਮੰਦ ਹੈ |ਪੁਰਾਣੇ ਭਾਰਤ ਦੀ ਇਹ ਅਨੋਖੀ ਦੇਣ ਹੈ ਜਿਸਨੂੰ ਅੱਜ ਬਹੁਤ ਲੋਕ ਜਾਣਦੇ ਹਨ |ਜਿਸ ਨਾਲ ਸਾਡਾ ਸਰੀਰ ਡਿਟੌਕਸ ਤਾਂ ਹੋਵੇਗਾ ਹੀ ਅਤੇ ਨਾਲ-ਨਾਲ ਨਵੀ ਊਰਜਾ ਅਤੇ ਰੋਗ ਮੁਕਤ ਹੋ ਕੇ ਬਿਲਕੁਲ ਨਵਾਂ ਜੀਵਨ ਅਨੁਭਵ ਕਰੇਗਾ |


ਆੱਯਲ ਪੁਲਿੰਗ ਨੂੰ ਆਯੁਰਵੇਦ ਵਿਚ ਗੰਨਡੂਸਕਰਮ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ |ਇਸ ਤਕਨੀਕ ਉੱਪਰ ਕੁੱਝ ਸੋਧਕਾਰਾਂ ਨੇ ਸੋਧ ਵੀ ਕੀਤੀ ਹੈ ਅਤੇ ਅਨੇਕ ਪਰਿਣਾਮ ਇੰਨੇਂ ਵਧੀਆ ਨਿਕਲੇ ਹਨ ਕਿ ਭਰੋਸਾ ਕਰਨਾ ਵੀ ਮੁਸ਼ਕਿਲ ਹੈ |ਕੁੱਝ ਰੋਗਾਂ ਵਿਚ ਤਾਂ ਲਾਭ ਸਿਰਫ ਦੋ ਦਿਨਾਂ ਵਿਚ ਹੀ ਆ ਜਾਂਦਾ ਹੈ ਜਦਕਿ ਕੁੱਝ ਰੋਗਾਂ ਵਿਚ ਇਕ ਸਾਲ ਦਾ ਸਮਾਂ ਵੀ ਲੱਗ ਜਾਂਦਾ ਹੈ |ਆਮ ਤੌਰ ਤੇ ਫਾਇਦੇ ਦੇ ਲਈ ਆੱਯਲ ਪੁਲਿੰਗ ਤਕਨੀਕ ਨੂੰ ਘੱਟ ਤੋਂ ਘੱਟ 40 ਤੋਂ 50 ਦਿਨਾਂ ਪ੍ਰਯੋਗ ਵਿਚ ਲਿਆ ਜਾਵੇ ਤਾਂ ਤੁਹਾਨੂੰ ਜਰੂਰ ਫਾਇਦਾ ਹੋਵੇਗਾ |ਅੱਜ ਅਸੀਂ ਤੁਹਾਨੂੰ ਇਸ ਵਿਸ਼ੇ ਉੱਪਰ ਹੀ ਜਾਣਕਾਰੀ ਦੇ ਰਹੇ ਹਾਂ ਤਾਂ ਆਓ ਜਾਣਦੇ ਹਨ ਆੱਯਲ ਪੁਲਿੰਗ ਕਰਨ ਦੀ ਵਿਧੀ ਅਤੇ ਇਸ ਤੋਂ ਹੋਣ ਵਾਲੇ ਅਨੇਕਾਂ ਫਾਇਦੇ………………………….


ਸਵੇਰੇ ਉਠ ਕੇ ਮੂੰਹ ਧੋਣ ਦੇ ਬਾਅਦ ਪਰ ਨਾਸ਼ਤੇ ਤੋਂ ਪਹਿਲਾਂ ਇਕ ਵੱਡਾ ਚਮਚ ਸੂਰਜਮੁਖੀ ਦਾ ਤੇਲ ਜਾਂ ਤਿਲ ਦਾ ਤੇਲ ਜਾਂ ਮੂੰਗਫਲੀ ਦਾ ਤੇਲ ਲਵੋ ਅਤੇ ਇਸਨੂੰ ਮੂੰਹ ਵਿਚ ਭਰ ਲੈਣ ਤੋਂ ਬਾਅਦ ਮੂੰਹ ਬੰਦ ਰੱਖ ਕੇ ਇਸਨੂੰ ਮੂੰਹ ਵਿਚ ਹਿਲਾਓ ਅਤੇ ਦੰਦਾਂ ਨਾਲ ਖਿਚੋ ਅਤੇ 15-20 ਮਿੰਟਾਂ ਤੱਕ ਅਜਿਹਾ ਕਰੋ ਅਤੇ ਹੁਣ ਤੇਲ ਨੂੰ ਚਬਾਉਣ ਦੀ ਕਿਰਿਆ ਕਰੋ |ਚਬਾਉਂਦੇ ਹੋਏ ਠੋਡੀ ਨੂੰ ਹਿਲਾਓ ਇਸ ਨਾਲ ਬਹੁਤ ਵਧੀਆ ਲਾਰ ਬਣਦੀ ਹੈ ਅਤੇ ਮੂੰਹ ਦੀ ਝਿੱਲੀ ਦੇ ਮਾਧਿਅਮ ਨਾਲ ਖੂਨ ਦੇ ਦੋਸ਼ ਦੂਰ ਹੋ ਜਾਂਦੇ ਹਨ |ਮੂੰਹ ਵਿਚ ਤੇਲ ਭਰ ਕੇ ਇਸ ਕਿਰਿਆ ਨੂੰ ਕਰਨ ਨਾਲ 15-20 ਮਿੰਟ ਦੂਸ਼ਿਤ ,ਪਤਲਾ ਅਤੇ ਸਫੈਦ ਹੋ ਜਾਂਦਾ ਹੈ ਅਤੇ ਇਸ ਤੋਂ ਬਾਅਦ ਇਸ ਦੂਸ਼ਿਤ ਤੇਲ ਨੂੰ ਥੁੱਕ ਦਵੋ |


ਸਾਵਧਾਨੀ……………..
ਕਿਸੇ ਵੀ ਹਾਲਤ ਵਿਚ ਇਸ ਜਹਿਰੀਲੇ ਤੇਲ ਨੂੰ ਪੀਣਾ ਨਹੀਂ ਹੈ ਇਸ ਤੋਂ ਬਾਅਦ ਮੂੰਹ ਨੂੰ ਚੰਗੀ ਤਰਾਂ ਧੋ ਲਵੋ ਅਤੇ ਦਾਤਣ ਜਾਂ ਮੰਜਨ ਕਰ ਲਵੋ ਕਿਉਕਿ ਆੱਯਲ ਪੁਲਿੰਗ ਤੋਂ ਬਾਅਦ ਸਰੀਰ ਵਿਚ ਜਹਿਰੀਲੇ ਤੱਤ ਤੇਲ ਦੇ ਨਾਲ ਮੂੰਹ ਵਿਚ ਆ ਜਾਂਦੇ ਹਨ ਇਹ ਚਕਿਤਸਾ ਰੋਗੀ ਨੂੰ ਆਪਣੇ ਰੋਗ ਅਨੁਸਾਰ ਦਿਨ ਵਿਚ ਦੋ ਜਾਂ ਤਿੰਨ ਵਾਰ ਕਰਨੀ ਚਾਹੀਦੀ ਹੈ |ਧਿਆਨ ਰਹੇ ਕਿ ਇਹ ਪ੍ਰਯੋਗ ਕਰਨ ਤੋਂ ਪਹਿਲਾਂ ਪੇਟ ਖਾਲੀ ਹੋਵੇ ਅਤੇ ਇਸਨੂੰ ਭੋਜਨ ਤੋਂ ਪਹਿਲਾਂ ਹੀ ਕਰਨਾ ਹੈ |

ਲਾਭ……………..
ਤਾਜੇ ਰੋਗ ਅਤੇ ਅਰੰਭ ਵਿਚ ਰੋਗ ਇਸ ਚਕਿਤਸਾ ਨਾਲ ਸਿਰਫ ਦੋ ਤਿੰਨ ਦਿਨਾਂ ਵਿਚ ਹੀ ਠੀਕ ਹੋ ਜਾਂਦੇ ਹਨ ਪਰੰਤੂਪੁਰਾਣੀਆਂ ਬਿਮਾਰੀਆਂ ਨੂੰ ਠੀਕ ਹੋਣ ਵਿਚ ਬਹੁਤ ਸਮਾਂ ਲੱਗ ਜਾਂਦਾ ਹੈ |ਪਰ ਇਹ ਪ੍ਰਕਿਰਿਆ ਨੂੰ ਅੱਧ ਵਿਚ ਛੱਡਣਾਨਹੀਂ ਚਾਹੀਦਾ |ਅਰੰਭ ਵਿਚ ਬਹੁਤ ਰੋਗ ਵਾਲੇ ਰੋਗੀ ਨੂੰ ਤਕਲੀਫਾਂ ਵੱਧ ਸਕਦੀਆਂ ਹਨ ਜਿਵੇਂ ਸਰੀਰ ਦਾ ਤਾਪਮਾਨ ਆਦਿ |ਅਜਿਹੀ ਸਥਿਤੀ ਵਿਚ ਘਬਰਾ ਕੇ ਪ੍ਰਯੋਗ ਨੂੰ ਨਾ ਛੱਡੋ ਕਿਉਕਿ ਬਿਨਾਂ ਕਿਸੇ ਦਖਲ ਦੇ ਆਪਣੇ ਆਪ ਸਭ ਕੁੱਝ ਠੀਕ ਹੋ ਜਾਂਦਾ ਹੈ |

 

ਅਜਿਹੇ ਲੱਛਣ ਇਸ ਗੱਲ ਦਾ ਸੂਚਕ ਹਨ ਕਿ ਰੋਗ ਖਤਮ ਹੋ ਰਿਹਾ ਹੈ ਅਤੇ ਰੋਗੀ ਵਿਚ ਸੁਧਾਰ ਆ ਰਿਹਾ ਹੈ ਆੱਯਲ ਪੁਲਿੰਗ ਤੁਹਾਡੇ ਸਰੀਰ ਨੂੰ ਸਦਾ ਸਵਸਥ ਰੱਖਣ ਵਿਚ ਸਰੀਰ ਨੂੰ ਬਲ ਪ੍ਰਦਾਨ ਕਰਦੀ ਹੈ ਇਸ ਤੋਂ ਇਲਾਵਾ ਜਿੰਨਾਂ ਰੋਗਾਂ ਨੂੰ ਠੀਕ ਕਰਨ ਦਾ ਦਾਵਾ ਵਿਗਿਆਨ ਵੀ ਕਰਦਾ ਹੈ ਉਹਨਾਂ ਵਿਚ ਖਾਸ ਦੰਦਾਂ ਦੀਆਂ ਬਿਮਾਰੀਆਂ ,ਮਸੂੜਿਆਂ ਵਿਚ ਖੂਨ ਨਿਕਲਣਾ ,ਦੰਦਾਂ ਦਾ ਦਰਦ ਹੋਣਾ ,ਦੰਦਾਂ ਦਾ ਪੀਲਾਪਨ ,ਪੁਰਾਣੇ ਖੂਨ ਦੇ ਰੋਗ ,ਝੁਰੜੀਆਂ ,ਥ੍ਰੋਮਬੋਸਿਸ , ਦਿਲ ਦੇ ਰੋਗ ,ਗੁਰਦੇ ਅਤੇ ਮੂਤਰ ਸੰਬੰਧੀ ਬਿਮਾਰੀਆਂ ,ਪੇਟ ,ਫੇਫੜੇ ਅਤੇ ਜਿਗਰ ਦੇ ਰੋਗ ,ਚਰਮ ਰੋਗ ,ਆਂਦਰਾਂ ਦੇ ਰੋਗ ਆਦਿ ਰੋਗ ਬਿਲਕੁਲ ਠੀਕ ਹੋ ਜਾਂਦੇ ਹਨ |ਇਹ ਕਿਰਿਆ ਕੈਂਸਰ ਵਿਚ ਵੀ ਬਹੁਤ ਲਾਭਦਾਇਕ ਹੈ |


ਆੱਯਲ ਪੁਲਿੰਗ ਨਾਲ ਫਾਲਤੂ ਟਿਊਮਰਾਂ ਦਾ ਵਧਣਾ ਵੀ ਰੁਕ ਜਾਂਦਾ ਹੈ ਅਤੇ ਹੌਲੀ-ਹੌਲੀ ਰੋਗ ਸਮਾਪਤ ਹੋ ਜਾਂਦਾ ਹੈਇਸਦੇ ਪਰਿਣਾਮ ਨਾਲ ਅੱਖਾਂ ਦੇ ਕਾਲੇ ਘੇਰੇ ਮਿਟ ਜਾਂਦੇ ਹਨ ਅਤੇ ਤੁਹਾਨੂੰ ਪਹਿਲਾਂ ਵਾਲੀ ਤਾਜਗੀ ,ਫੁਰਤੀ ,ਸ਼ਕਤੀ ਚੰਗੀ ਭੁੱਖ ,ਗੂੜੀ ਨੀਂਦ ਸਵਾਭਿਕ ਰੂਪ ਨਾਲ ਆਉਂਦੀ ਹੈ |

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …