ਪਾਊਡਰ ਦੇ ਡੱਬੇ ਨਹੀਂ ਬਲਕਿ ਇਹ ਘਰੇਲੂ ਚੀਜਾਂ ਖਾ ਕੇ ਬਣਾਓ ਤਕੜਾ ਸਰੀਰ, ਸ਼ੇਅਰ ਕਰੋ ਦੱਬ ਕੇ
ਅੱਜ ਕੱਲ ਦੀ ਭੱਜ ਦੌੜ ਵਾਲੀ ਜ਼ਿੰਦਗੀ ਵਿਚ ਹਰ ਕੋਈ ਚਾਹੁੰਦਾ ਹੈ ਕਿ ਓ ਫਿੱਟ ਰਹੇ ਉਸ ਦਾ ਸਰੀਰ ਵਧਿਆ ਦਿਖੇ ਤੇ ਉਹ ਲੋਕ ਵਿਚ ਖਿੱਚ ਦਾ ਕੇਂਦਰ ਬਣਿਆ ਰਹੇ|ਕੁਜ ਲੋਕ ਅਜਿਹਾ ਕਰਨ ਕਈ ਜਿਮ ਜਾਂਦੇ ਹਨ ਯੋਗਾ ਕਰਦੇ ਹਨ ਪਰ ਉਹ ਇਹ ਨੀ ਜਾਂਦੀ ਦੇ ਇਕ ਸਿਰਫ ਖਾਣਾ ਹੈ ਹੈ ਜੋ ਇਹਨਾ ਨੂੰ ਵਧਿਆ ਤੇ ਸੋਹਣੀ ਬੋਡੀ ਦੇ ਸਕਦਾ ਹੈ|ਅੱਜ ਕੱਲ ਲੋਕੀ ਜੰਕ ਫ਼ੂਡ ਨੂੰ ਇੰਨਾ ਕੁ ਪਸੰਦ ਕਰਦੇ ਨੇ ਕਿ ਉਹ ਇਹ ਭੁੱਲ ਜਾਂਦੇ ਨੇ ਕਿ ਉਹ ਇਹ ਖਾਣ ਨਾਲ ਆਪਣੇ ਸਰੀਰ ਨੂੰ ਬਿਮਾਰੀਆਂ ਵੱਲ ਭੇਜ ਰਹੇ ਹਨ|
ਬਹੁਤ ਸਾਰੇ ਲੋਕ ਨੂੰ ਇਹ ਨਹੀਂ ਪਤਾ ਕਿ ਓ ਕੇਹੜਾ ਫ਼ੂਡ ਖਾਣ ਜਿਹਨਾਂ ਵਿਚ ਬਹੁਤ ਊਰਜਾ ਹੋਵੇ ਤੇ ਓ ਆਪਣੀ ਬੋਡੀ ਨੂੰ ਤਾਂ ਕਰ ਸਕਣ , ਕੁਜ ਲੋਕ ਤਾਂ ਆਪਣਾ ਬਹੁਤ ਟੀਮ ਖਾਣ ਪੀਣ ਵਿਚ ਹੈ ਗਾਵੈ ਦਿੰਦੇ ਨੇ ਕਿ ਓਹਨਾ ਦਾ ਸਰੀਰ ਤਗੜਾ ਹੋ ਸਕੇ|
ਪਾਰ ਓਹਨਾ ਦਾ ਸਰੀਰ ਓਵੇ ਦਾ ਓਵੇ ਰਹਿੰਦਾ ਹੈ ਕਿਉਂਕਿ ਓਹਨਾ ਨੂੰ ਇਹ ਨਹੀਂ ਪਤਾ ਹੁੰਦਾ ਕਿ ਕਿਸ ਫ਼ੂਡ ਤੋਂ ਓਹਨਾ ਨੂੰ ਕਿੰਨੀ ਊਰਜਾ ਮਿਲਦੀ ਹੈ|ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਆਪਣਾ ਸਰੀਰ ਤਕੜਾ ਕਰਨ ਲਈ ਤੁਹਾਨੂੰ ਕਿ ਕਿ ਖਾਣ ਦੀ ਜ਼ਰੂਰਤ ਹੈ ਤੇ ਓਹਨਾ ਵਿਚ ਕਿੰਨੀ ਊਰਜਾ ਹੋਵੇਗੀ| ਇਸ ਵੀਡੀਓ ਵਿਚ ਤੁਹਾਨੂੰ ਦੱਸਿਆ ਹੈ ਕਿ ਊਰਜਾ ਦੇ ਓ ਸਰੋਤ ਜਿਹਨਾਂ ਵਿਚ ਬਹੁਤ ਊਰਜਾ ਹੁੰਦੀ ਹੈ ਤੇ ਉਹ ਤੁਹਾਨੂੰ ਬਹੁਤ ਹੈ ਘਾਟ ਪੈਸਿਆਂ ਵਿਚ ਮਿਲ ਜਾਵਣਗੇ|
ਸਾਡੀ ਬੋਡੀ ਨੂੰ ਤਕੜਾ ਕਰਨ ਲਈ ਸਾਨੂ ਲੋੜ ਹੈ ਕਾਰਬੋਹਾਈਡਰੇਟ ਦੀ , ਬਿਨਾ ਚ ਦੇ ਸਾਡੀ ਬੋਡੀ ਨਾਈ ਬਣ ਸਕਦੀ |ਸਾਡੀ ਲਿਸਟ ਵਿਚ ਪਹਿਲੇ ਨੰਬਰ ਵਿਚ ਆਉਂਦੀ ਹਨ ਚੋਲ , ਓ ਭਾਵੇ ਬ੍ਰਾਊਨ ਹੋਣ ਜਾ ਵ੍ਹਾਈਟ ਇਹਨਾ ਵਿਚ ਕਾਰਬੋਹਾਈਡਰੇਟ ਦੀ ਮਾਤਰਾ ਬਹੁਤ ਜਾਂਦਾ ਹੁੰਦੀ ਹੈ ਤੇ ਇਹ ਬਹੁਤ ਹੈ ਜਲਦੀ ਹੈ ਪਚ ਜਾਂਦੇ ਹਨ|
ਦੂਜਾ ਹੈ ਕਣਕ ਇਹ ਤੁਹਾਨੂੰ ਬਹੁਤ ਜਾਂਦਾ ਉਰਗ ਦਿੰਦੀ ਹੈ ਤੇ ਇਹ ਕਾਰਬੋਹਾਈਡਰੇਟ ਬਹੁਤ ਉਹ ਮਾਤਰਾ ਵਿਚ ਹੁੰਦੀ ਹੈ,ਬਹੁਤ ਬੋਡੀਬਿਲ੍ਡਰ ਬਹੁਤ ਝੂਠ ਬੋਲਦੇ ਹਨ ਕਿ ਓ ਰੋਟੀ ਨਹੀਂ ਖਾਂਦੇ| ਤੀਜਾ ਹੈ ਓਟਸ ਇਹਨਾ ਵਿਚ ਫਾਈਬਰ,ਕਾਰਬਸ ਤੇ ਪ੍ਰੋਟੀਨ ਭਰਪ੍ਰ੍ਰ ਮਾਤਰਾ ਵਿਚ ਹੁੰਦੇ ਹਨ |ਚੋਥਾ ਹੈ ਦਾਲਾਂ,ਦੋਸਤੋ ਦਾਲਾਂ ਸਾਡੀ ਬੋਡੀ ਨੂੰ ਬਹੁਤ ਹੈ ਫਿੱਟ ਰੱਖਦਿਆਂ ਹਨ|
ਪੰਜਵਾਂ ਹੈ ਆਲੂ ਤੇ ਸਕਰਗਾਂਦੀ ਇਹ ਬਹੁਤ ਵੜਿਆ ਕਾਰਬਸ ਦਾ ਸੋਮਾ ਹੈ ਆਲੂ ਨੂੰ ਖਾਣ ਨਾਲ ਬਹੁਤ ਊਰਜਾ ਮਿਲਦੀ ਹੈ ਤੇ ਇਹ ਮਾਰਕੀਟ ਵਿਚ ਬਹੁਤ ਸਸਤੇ ਮਿਲ ਜਾਂਦੇ ਹਨ|ਇਕ ਗੱਲ ਹੋਰ ਇਹ ਸਾਰੇ ਕੁਦਰਤੀ ਸੋਮੇ ਹਨ ਕਾਰਬਸ ਦੇ ਹਨ,ਨੂੰ ਖਾਣ ਨਾਲ ਸਰੀਰ ਵਿਚ ਕਿੱਸੇ ਵੀ ਤਰਾਹ ਦੀ ਬਿਮਾਰੀ ਨਹੀਂ ਲੱਗਦੀ|
ਇਹਨਾ ਦਾ ਰੋਜਾਨਾ ਸੇਵਨ ਕਰਨ ਨਾਲ ਸਾਡੇ ਸਰੀਰ ਵਿਚ ਇਨਰਜੀ ਪੂਰੀ ਰਹਿੰਦੀ ਹੈ ਤੇ ਸਾਨੂ ਥਕਾਵਟ ਬਹੁਤ ਘਾਟ ਮਹਿਸੂਸ ਹੁੰਦੀ ਹੈ|ਅਸੀਂ ਇਕ ਵੀਡੀਓ ਵੀ ਸ਼ੇਅਰ ਵੀ ਕਰ ਰਹੇ ਹੈ ਜਿਸ ਵਿਚ ਪੂਰਾ ਕੁਛ ਡਿਟੇਲ ਵਿਚ ਦਿੱਤਾ ਹੋਇਆ ਹੈ|ਇਹ ਪੰਜ ਕਾਰਬਸ ਦੇ ਸੋਮਿਆਂ ਨੂੰ ਰੋਜ ਦੀ ਜ਼ਿੰਦਗੀ ਵਿਚ ਐੱਡ ਕਰੋ ਤੇ ਆਪਣੇ ਸਰੀਰ ਨੂੰ ਫਿੱਟ ਰੱਖੋ|