Breaking News

ਮਰਦਾਨਾਂ ਤਾਕਤ ਵਧਾਉਣ ਦਾ ਪੱਕਾ ਦੇਸੀ ਨੁਸਖਾ

ਮਰਦਾਨਾਂ ਤਾਕਤ ਵਧਾਉਣ ਦਾ ਪੱਕਾ ਦੇਸੀ ਨੁਸਖਾ

ਹਰ ਮਰਦ ਦਾ ਇਕ ਹੀ ਸੁਪਨਾ ਹੁੰਦਾ ਹੈ ਕਿ ਉਹ ਬਹੁਤ ਲੰਬੇ ਸਮੇਂ ਤੱਕ ਸੰਭੋਗ ਕਰਨ ਵਿਚ ਕਾਮਯਾਬ ਹੋ ਜਾਵੇ ਅਤੇ ਇਸ ਲਈ ਉਹ ਕੁੱਝ ਵੀ ਕਰਨ ਨੂੰ ਤਿਆਰ ਰਹਿੰਦਾ ਹੈ ਪਰ ਹੁਣ ਤੁਸੀਂ ਕੁੱਝ ਵੀ ਨਹੀਂ ਕਰਨਾ ਬਸ ਪਾਨ ਖਾਣੀਹੈ ….

ਪਾਨ ਵੀ ਕੋਈ ਐਸੀ-ਵੈਸੀ ਨਹੀਂ ਸਪੈਸ਼ਲ ਪਲੰਗਤੋੜ ਪਾਨ |ਹੁਣ ਅਸੀਂ ਤੁਹਾਨੂੰ ਇਸਨੂੰ ਬਣਾਉਣ ਦੇ ਤਰੀਕੇ ਬਾਰੇ ਦੱਸਣ ਜਾ ਰਹੇ ਹਾਂ ਕਿ ਕਿਸ ਤਰਾਂ ਤੁਸੀਂ ਆਪਣੇ ਘਰ ਵਿਚ ਹੀ ਪਲੰਗਤੋੜ ਬਣਾ ਸਕਦੇ ਹੋ ਤਾਂ ਆਓ ਜਾਣਦੇ ਹਾਂ…………………

ਸਮੱਗਰੀ’………………
-ਦੇਸੀ ਪਾਨ ਦਾ ਤਾਜਾ ਪੱਤਾ
-ਜੈ ਫਲ ਚੂਰਨ ਅੱਧਾ ਗ੍ਰਾਮ
-ਲੌਂਗ ਚੂਰਨ ਅੱਧਾ ਗ੍ਰਾਮ

-ਰਸ ਸੰਦੂਰ 125 ਮਿ.ਲੀ
-ਚੰਦਰੋਦਯ ਦਾ ਰਸ 250 ਮਿ.ਲੀ
-ਮਨਮਥ ਰਸ 250 ਮਿ.ਲੀ

-ਗੁਲਕੰਦ 10 ਗ੍ਰਾਮ
-ਛੋਟੀ ਅਲੈਚੀ 2 ਨਗ

ਰਸ ਸੰਦੂਰ ,ਚੰਦਰੋਦਯ ਦਾ ਰਸ ਅਤੇ ਮਨਮਥ ਰਸ ਤੁਹਾਨੂੰ ਆਪਣੇ ਆਸ-ਪਾਸ ਆਯੁਰਵੇਦ ਵਾਲੀ ਦਵਾਈਆਂ ਦੀ ਦੁਕਾਨ ਤੋਂ ਮਿਲ ਜਾਵੇਗਾ ਅਤੇ ਬਾਕੀ ਸਮਾਨ ਵੀ ਬਜਾਰ ਵਿਚੋਂ ਆਸਾਨੀ ਨਾਲ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਬਸ ਤੁਹਾਨੂੰ ਇੰਨਾਂ ਕਰਨਾ ਹੈ ਕਿ ਪਾਨ ਦੇ ਤਾਜੇ ਦੱਸੀ ਪੱਤਿਆਂ ਉੱਪਰ ਗੁਲਕੰਦ ਦੇ ਨਾਲ ਉੱਪਰ ਲਿਖੀਆਂ ਗਈਆਂ ਚੀਜਾਂ ਰੱਖ ਕੇ ਪਾਨ ਲਗਾਉਣਾ ਹੈ


ਅਤੇ ਤੁਸੀਂ ਦਿਨ ਵਿਚ ਦੋ ਵਾਰ ਇਸ ਪਾਨ ਨੂੰ ਖਾਣਾ ਹੈ |ਤੁਹਾਡੇ ਸਰੀਰ ਦੇ ਰਗ-ਰਗ ਵਿਚ ਇੰਨਾਂ ਬਲ ਸੰਚਾਰ ਹੋਵੇਗਾ ਕਿ ਤੁਹਾਨੂੰ ਆਪਣੇ ਆਪ ਉੱਪਰ ਮਨ ਮਹਿਸੂਸ ਹੋਵੇਗਾ |ਤੁਸੀਂ ਇਕ ਵਾਰ ਇਸ ਪ੍ਰਯੋਗ ਨੂੰ ਜਰੂਰ ਕਰਕੇ ਦੇਖੋ |ਸਾਡੀ ਸਮਝ ਵਿਚ ਇਹ ਪ੍ਰਯੋਗ ਪੂਰੀ ਤਰਾਂ ਨਾਲ ਹਾਨੀਰਹਿਤ ਹੈ ਪਰ ਫਿਰ ਵੀ ਅਸੀਂ ਤੁਹਾਨੂੰ ਸਲਾਹ ਦਿੰਦੇ ਹਾਂ ਕਿ ਕਿਸੇ ਆਯੁਰਵੇਦ ਡਾਕਟਰ ਤੋਂ ਹੀ ਸਲਾਹ ਲੈ ਕੇ ਇਸਦਾ ਪ੍ਰਯੋਗ ਕਰੋ |

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …