Breaking News

ਰਾਤ ਨੂੰ ਸੌਂਣ ਤੋਂ ਪਹਿਲਾਂ ਮੱਥੇ ਤੇ ਉਂਗਲ ਨਾਲ ਇਸ ਥਾਂ ਤੇ ਕਰੋ ਮਾਲਿਸ਼ ਤੇ ਫਿਰ ਦੇਖੋ ਚਮਤਕਾਰ..

ਇਨਸੋਮਨੀਆਂ ਨਾਲ ਤਾਤਪਰਯ ਨੀਂਦ ਨਾ ਆਉਣ ਦੀ ਸਮੱਸਿਆ ਹੈ |ਇਹ ਉਹ ਸਥਿਤੀ ਹੈ ਜਿਸ ਵਿਚ ਵਿਅਕਤੀ ਨੂੰ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਹੁੰਦੀਆਂ ਹਨ ਜਿਵੇਂ ਨੀਂਦ ਨਾ ਆਉਣਾ ,ਅਕਸਰ ਨੀਂਦ ਦੇ ਵਿਚ ਰਾਤ ਨੂੰ ਉਠ ਪੈਣਾ ,ਫਿਰ ਤੋਂ ਦੁਬਾਰਾ ਨੀਂਦ ਨਾ ਆਉਣਾ ਜਾਂ ਬਹੁਤ ਜਲਦੀ ਉਠ ਪੈਣਾ |ਇਨਸੋਮਨੀਆਂ(ਆਂਦਰਾਂ) ਨੂੰ ਦੋ ਪ੍ਰਕਾਰ ਵਿਚ ਵੰਡਿਆ ਜਾ ਸਕਦਾ ਹੈ ,ਪ੍ਰਾਇਮਰੀ ਇਨਸੋਮਨੀਆਂ ਅਤੇ ਸਕੈਂਡਰੀ
ਇਨਸੋਮਨੀਆਂ |ਪ੍ਰਾਇਮਰੀ ਇਨਸੋਮਨੀਆਂ ਵਿਚ ਵਿਅਕਤੀ ਨੂੰ ਚੰਗੀ ਤਰਾਂ ਨੀਂਦ ਨਹੀਂ ਆਉਂਦੀ |ਪ੍ਰਾਇਮਰੀ ਇਨਸੋਮਨੀਆਂ ਬਹੁਤ ਆਮ ਸਮੱਸਿਆ ਹੈ ਅਤੇ ਇਹ ਸਮੱਸਿਆ 30 ਦਿਨਾਂ ਤਕ ਹੀ ਰਹਿੰਦੀ ਹੈ |

ਪ੍ਰਾਇਮਰੀ ਇਨਸੋਮਨੀਆਂ ਦੇ ਕਾਰਨ ਹਨ ਬਹੁਤ ਲੰਬੀ ਯਾਤਰਾ ,ਕਿਸੇ ਨਾਲ ਬਹੁਤ ਟਾਈਮ ਗੱਲਾਂ ਕਰਨੀਆਂ ,ਮਾਨਸਿਕ ਪਰੇਸ਼ਾਨੀਆਂ ,ਤਨਾਅ ਆਦਿ |ਦੂਸਰਾ ਇਹਨਾਂ ਗੰਭੀਰ ਸਮੱਸਿਆਵਾਂ ਦੇ ਕਰਨ ਨੀਂਦ ਨਾ ਆਉਣ ਨਾਲ ਸਕੈਡਰੀ ਇਨਸੋਮਨੀਆਂ ਦੀ ਸਮੱਸਿਆ ਹੁੰਦੀ
ਹੈ|ਸਕੈਂਡਰੀ ਇਨਸੋਮਨੀਆਂ ਦਾ ਮੁੱਖ ਕਾਰਨ ਹੈ ਡਿਪਰੇਸ਼ਨ |ਸਕੈਂਡਰੀ ਇਨਸੋਮਨੀਆਂ ਦਾ ਇਲਾਜ ਵਿਸ਼ੇਸ਼ ਤੌਰ ਤੇ ਡਾਕਟਰ ਦੁਆਰਾ ਕੀਤਾ ਜਾਣਾ ਚਾਹੀਦਾ ਹੈ ਕਿਉਕਿ ਇਸਦੇ ਕਾਰਨ ਕਰਕੇ ਬਹੁਤ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ ਜੋ ਸਾਡੇ ਜੀਵਨ ਲਈ ਘਾਤਕ ਬਣ ਸਕਦੀਆਂ ਹਨ |

ਇਨਸੋਮਨਿਆਂ ਦੀ ਸਮੱਸਿਆ ਵਿਚ ਵਿਅਕਤੀ ਥਕਾਨ ਮਹਿਸੂਸ ਕਰਦਾ ਹੈ ਅਤੇ ਦਿਨ ਭਰ ਸੁਭਾਅ ਚਿੜਚੜਾ ਹੋ ਜਾਂਦਾ ਹੈ |ਇਸ ਨਾਲ ਧਿਆਨ ਕੇਂਦਰਿਕ ਕਰਨ ਵਿਚ ਸਮੱਸਿਆ ਆਉਂਦੀ ਹੈ |ਜਦ ਸਾਡੀ ਨੀਂਦ ਪੂਰੀ ਨਹੀਂ ਹੁੰਦੀ ਤਾਂ ਮਾਨਸਿਕ ਪ੍ਰਕਿਰਿਆ ਉਚਿਤ ਤਰੀਕੇ ਨਾਲ ਕੰਮ ਕਰਦੀ |ਇਸ ਨਾਲ ਤਰਕ ਸਮੱਸਿਆ ਸੁਲਝਾਉਣ ਦੀ ਸਮੱਰਥਾ ,ਸਤਕਰਤਾ ,ਇਕਾਗਰਤਾ ,ਤਰਕ ਅਤੇ ਧਿਆਨ ਕੇਂਦਰਿਕ ਕਰਨ ਦੀ ਸਮੱਰਥਾ ਪ੍ਰਭਾਵਿਤ ਹੁੰਦੀ ਹੈ | ਇਨਸੋਮਨੀਆਂ ਦੇ ਕਾਰਨ ਕੰਮ ਕਰਨ ਵਾਲੀਆਂ ਜਗਾ ਤੇ ਦੁਰਘਨਾਵਾਂ ਹੋ ਸਕਦੀਆਂ ਹਨ ਜਾਂ ਕਿਸੇ ਨੂੰ ਸੱਤ ਲੱਗ ਸਕਦੀ ਹੈ |ਇਨਸੋਮਨੀਆਂ ਦੇ ਕਾਰਨ ਸੜਕ ਉੱਪਰ ਵੀ ਦੁਰਘਟਨਾਵਾਂ ਹੋ ਸਕਦੀਆਂ ਹਨ |ਇਸ ਨਾਲ ਯਾਦਦਾਸ਼ਤ ਵਿਚ ਵੀ ਕਮੀ ਆ ਸਕਦੀ ਹੈ |


ਇਸ ਨਾਲ ਸਾਡੀ ਕੋਈ ਫ਼ੈਸਲਾ ਲੈਣ ਦੀ ਸਮੱਰਥਾ ਵੀ ਘੱਟ ਜਾਂਦੀ ਹੈ |ਇਸਦੇ ਕਰਨ ਸ਼ੂਗਰ ,ਹਾਈ ਬਲੱਡ ਪ੍ਰੈਸ਼ਰ ,ਹਾਰਟ ਅਟੈਕ ,ਦਿਲ ਦੀ ਬਿਮਾਰੀ ਅਤੇ ਦਿਲ ਦੀ ਧੜਕਣ ਦਾ ਅਨਿਯਮਿਤ ਹੋਣਾ ਆਦਿ ਸਮੱਸਿਆਵਾਂ ਹੋ ਸਕਦੀਆਂ ਹਨ |ਸੋਧ ਤੋਂ ਬਾਅਦ ਪਤਾ ਲੱਗਾ ਹੈ ਇਨਸੋਮਨੀਆਂ ਦੇ ਸ਼ਿਕਾਰ ਲੋਕਾਂ ਦੀ ਮੌਤ ਹਾਰਟ ਅਟੈਕ ਨਾਲ ਹੋਣ ਦਾ ਖਤਰਾ ਜਿਆਦਾ ਰਹਿੰਦਾ ਹੈ |ਇਨਸੋਮਨੀਆਂ ਦੇ ਕਾਰਨ ਤਵਚਾ ਦੀ ਉਮਰ ਜਲਦੀ ਵਧਣ ਲੱਗਦੀ ਹੈ |ਅੱਜ ਅਸੀਂ ਤੁਹਾਨੂੰ ਇਕ ਅਜਿਹੇ ਘਰੇਲੂ ਨੁਸਖੇ ਬਾਰੇ ਦੱਸਾਂਗੇ ਜੋ ਵਿਗੀਐਨਿਕ ਸਤਰ ਉੱਪਰ ਵੀ ਸਾਬਤ ਹੋ ਚੁੱਕਿਆਹੈ |ਇਸ 45 ਸੈਕਿਡਾਂ ਨਾਲ ਤੁਸੀਂ ਸਿਰ ਦਰਦ ,ਤਨਾਅ ,ਨੀਂਦ ਨਾ ਆਉਣਾ ਆਦਿ ਕਈ ਬਿਮਾਰੀਆਂ ਤੋਂ ਛੁਟਕਾਰਾ
ਪਾ ਸਕਦੇ ਹੋ |


ਵਿਧੀ……….
ਸਭ ਤੋਂ ਪਹਿਲਾਂ ਆਪਣੇ ਮੱਥੇ ਉੱਪਰ ਆਈਬਰੋ ਵਿਚ ਆਪਣੀ ਕੋਈ ਵੀ ਉਂਗਲੀ ਰੱਖੋ ਅਤੇ 45 ਸੈਕਿਡਾਂ ਲਈ ਇਸ ਪੁਆਇੰਟ ਵਿਚ ਮਸਾਜ ਕਰੋ |ਇਸ ਨਾਲ ਤੁਹਾਡੇ ਦਿਮਾਗ ਦਾ ਤਨਾਅ ਘੱਟ ਹੋ ਜਾਵੇਗਾ ,ਸਿਰ ਦਰਦ ਤੋਂ ਰਾਹਤ ਮਿਲੇਗੀ ,ਮਾਸ-ਪੇਸ਼ੀਆਂ ਦਾ ਤਨਾਅ ਘੱਟ ਹੋ ਜਾਵੇਗਾ ,ਦਿਮਾਗ ਨੂੰ ਸ਼ਾਂਤੀ ਪ੍ਰਾਪਤ ਹੋਵੇਗੀ ,ਅੱਖਾਂ ਵਿਚ ਜੋ ਕੰਮ ਕਰਨ ਨਾਲ ਦਬਾ ਹੈ ਉਹ ਵੀ ਘੱਟ ਹੋ ਜਾਵੇਗਾ |ਜੇਕਰ ਤੁਹਾਨੂੰ ਨੀਂਦ ਨਾ ਆਉਣ ਦੀ ਬਿਮਾਰੀ ਹੈ ਤਾਂ ਇਹ ਮਸਾਜ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ |

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …