Breaking News

ਵੀਲ੍ਹ ਚੇਅਰ ਤੇ ਬੈਠੇ ਮਰੀਜਾਂ ਨੂੰ ਦੁਬਾਰਾ ਤੁਰਨ ਲਾ ਦੇਵੇਗਾ ਇਹ ਘਰੇਲੂ ਨੁਸਖਾ

ਸਾਡੇ ਦੇਸ਼ ਵਿਚ ਅਧਰੰਗ ਦੀ ਬਿਮਾਰੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਅਤੇ ਇਸ ਨਾਲ ਕਈ ਲੋਕ ਮੌਤ ਦੇ ਮੂੰਹ ਵਿਚ ਵੀ ਜਾ ਰਹੇ ਹਨ ਇਸ ਲਈ ਜੇਕਰ ਤੁਹਾਨੂੰ ਨਸਾਂ ਵਿਚ ਜਕੜਨ ਅਤੇ ਅਧਰੰਗ ਦੀ ਬਿਮਾਰੀ ਹੈ ਤਾਂ ਇਸ ਘਰੇਲੂ ਨੁਸਖੇ ਦਾ ਜਰੂਰ ਇਸਤੇਮਾਲ ਕਰੋ |ਇਸ ਲਈ ਜੇਕਰ ਨਸਾਂ ਵਿਚ ਜਕੜਨ ਅਤੇ ਅਧਰੰਗ ਲਈ ਇਕ ਦਵਾ ਹੈ Rhustox ਅਤੇ ਇਸਦੀ ਪੋਟੈਂਸੀ ਹੈ 30 |

ਜਿਸ ਦਿਨ ਵੀ ਤੁਹਾਨੂੰ ਅਧਰੰਗ ਦਾ ਦੌਰਾ ਪੈਂਦਾ ਹੈ ਤਾਂ ਰੋਗੀ ਨੂੰ 15-15 ਮਿੰਟਾਂ ਵਿਚ ਤਿੰਨ ਵਾਰ ਦੋ-ਦੋ ਬੂੰਦਾਂ ਮੂੰਹ ਵਿਚ ਪਾਓ ਅਤੇ ਇਸ Rhustox 30 ਨੂੰ ਲਗਾਤਾਰ ਇਸਤੇਮਾਲ ਕਰਦੇ ਹੋਏ ਰੋਜ ਸਵੇਰੇ,ਦੁਪਹਿਰੇ ,ਸ਼ਾਮ ਇਸ ਤਰਾਂ ਹੀ ਦਿੰਦੇ ਰਹੋ ਇਕ ਮਹੀਨੇ ਤੱਕ ਰੋਗੀ ਬਿਲਕੁਲ ਠੀਕ ਹੋ ਜਾਵੇਗਾ ਕਈ-ਕਈ ਰੋਗੀ ਤਾਂ 15-20 ਦਿਨਾਂ ਵਿਚ ਹੀ ਠੀਕ ਹੋ ਜਾਂਦੇ ਹਨ |


ਇਸ ਵਿਚ ਇਕ ਹੋਰ ਦਵਾ ਹੈ Causticum 1M , ਜਿਸ ਦਿਨ Rhustox 30 ਦਵਾ ਦਿੱਤੀ ਅਤੇ ਦੂਸਰੇ ਦਿਨ Causticum 1M ਨੂੰ ਦੋ-ਦੋ ਬੂੰਦਾਂ ਤਿੰਨ ਵਾਰ ਦਵੋ ਅਤੇ Causticum 1M ਨੂੰ Rhustox 30 ਦੇਣ ਤੋਂ ਅੱਧੇ ਘੰਟੇ ਬਾਅਦ ਦੇਣਾ ਹੈ |ਇਹ Rhustox 30 ਰੋਜ ਦੀ ਦਵਾਈ ਹੈ ਪਰ ਹਫਤੇ ਵਿਚ ਇਕ ਦਿਨ ਦੋ-ਦੋ ਬੂੰਦਾਂ (ਤਿੰਨ ਟਾਈਮ ਸਵੇਰੇ ਦੁਪਹਿਰ ਸ਼ਾਮ ) ਦੇਣੀਆਂ ਹਨ |ਜੇਕਰ ਤੁਸੀਂ ਇਸ ਤਰਾਂ ਅਧਰੰਗ ਦੇ ਰੋਗੀ ਨੂੰ ਦਵਾ ਦੇਵੋਗੇ ਤਾਂ ਇਕ ਮਹੀਨੇ ਵਿਚ ਰੋਗੀ ਠੀਕ ਹੋ ਜਾਵੇਗਾ |

ਕਈ ਰੋਗੀ ਤਾਂ 15-20 ਦਿਨਾਂ ਵਿਚ ਹੀ ਠੀਕ ਹੋ ਜਾਂਦੇ ਹਨ ਅਤੇ ਜ਼ਿਆਦਾਤਰ ਦੋ ਮਹੀਨੇ ਤੋਂ ਜਿਆਦਾ ਟਾਈਮ ਨਹੀਂ ਲੱਗੇਗਾ ਠੀਕ ਹੋਣ ਵਿਚ |ਜੇਕਰ ਕਿਸੇ ਨੂੰ ਅਧਰੰਗ ਆਉਣ ਤੋਂ 15 ਦਿਨ ਬਾਅਦ ਦਵਾ ਦਿੱਤੀ ਜਾਵੇ ਤਾਂ ਰੋਗੀ ਤਿੰਨ ਮਹੀਨੇ ਵਿਚ ਠੀਕ ਹੋ ਜਾਵੇਗਾ ਤਿੰਨ ਮਹੀਨੇ ਤੋਂ ਜਿਆਦਾ ਸਮਾਂ ਨਹੀਂ ਲੱਗੇਗਾ| ਰੋਗੀ ਨੂੰ ਚਾਹ ,ਕੌਫੀ ਜਿਹਾ ਗਲਤ ਨਸ਼ਾ ਛੱਡਣਾ ਪਵੇਗਾ ਅਤੇ ਸ਼ਾਕਾਹਾਰੀ ਭੋਜਨ ਕਰਨਾ ਪਵੇਗਾ |

ਰੋਗੀ ਨੂੰ ਠੀਕ ਕਰਨ ਲਈਤੁਹਾਨੂੰ ਇਹ ਦਵਾ 10 ਤੋਂ 20 ਰੁਪਏ ਵਿਚ ਹੀ ਮਿਲ ਜਾਵੇਗੀ |ਰੋਗੀ ਨੂੰ ਠੀਕ ਕਰਨ ਵਿਚ ਦਵਾ ਦਾ ਖਰਚ
50 ਰੁਪਏ ਤੋਂ ਜਿਆਦਾ ਨਹੀਂ ਹੋਵੇਗਾ ਅਤੇ ਜੇਕਰ ਦੇਸ਼ ਵਿਚ ਅਧਰੰਗ ਵਾਲੇ ਰੋਗੀ ਇਸਦਾ ਇਸਤੇਮਾਲ ਕਰਨ ਤਾਂ ਕਾਫ਼ੀ ਹੱਦ ਤੱਕ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ |

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …