Breaking News

ਸਰੀਰ ਦੇ ਕਿਸੇ ਵੀ ਅੰਗ ਦੇ ਕਾਲੇਪਨ ਨੂੰ ਮਿੰਟਾਂ ਵਿੱਚ ਹਮੇਸ਼ਾ ਲਈ ਦੂਰ ਕਰਨ ਦਾ ਪੱਕਾ ਘਰੇਲੂ ਨੁਸਖਾ

ਹਰ ਲੜਕੇ ਜਾਂ ਲੜਕੀ ਨੂੰ ਗੋਰਾ ਦਿਖਣਾ ਬਹੁਤ ਪਸੰਦ ਹੈ ਖਾਸ ਕਰਕੇ ਲੜਕੀਆਂ ਆਪਣੇ ਚਿਹਰੇ ਦੀ ਤਰਾਂ ਪੂਰੀ ਬੌਡੀ ਨੂੰ ਗੋਰਾ ਰੱਖਣਾ ਪਸੰਦ ਕਰਦੀਆਂ ਹਨ ਪਰ ਅਕਸਰ ਲੋਕਾਂ ਵਿਚ ਇਹ ਦੇਖਿਆ ਗਿਆ ਹੈ ਕਿ ਲੋਕਾਂ ਦੇ ਚਿਹਰੇ ਦੇ ਅਨੁਸਾਰ ਉਹਨਾਂ ਦੀ ਬੌਡੀ ਦਾ ਰੰਗ ਮੈਚ ਨਹੀਂ ਕਰਦਾ |

ਜਿਸਦੇ ਲਈ ਉਹ ਤਰਾਂ- ਦੀਆਂ ਕਰੀਮਾਂ ਦਾ ਇਸਤੇਮਾਲ ਵੀ ਕਰਦੇ ਹਨ ਪਰ ਪਹਿਲੀ ਵਾਰ ਸੁੰਦਰ ਦਿਖਣ ਦੇ ਲਈ ਜਦ ਤੁਹਾਨੂੰ ਟੂਥਪੇਸਟ ਦੇ ਟ੍ਰਿਕ ਪਤਾ ਲੱਗਣਗੇ ਤਾਂ ਤੁਸੀਂ ਹੈਰਾਨ ਰਹਿ ਜਾਓਗੇ ਹੁਣ ਤੁਸੀਂ ਘਰ ਬੈਠੇ ਟੂਥਪੇਸਟ ਦੇ ਜਰੀਏ ਆਪਣੀ ਸੁੰਦਰਤਾ ਬਰਕਰਾਰ ਰੱਖ ਸਕਦੇ ਹੋ |ਹਰ ਘਰ ਵਿਚ ਟੂਥਪੇਸਟ ਰੋਜ ਦੰਦ ਸਾਫ਼ ਕਰਨ ਵਿਚ ਇਸਤੇਮਾਲ ਕੀਤੀ ਜਾਂਦੀ ਹੈ ਪਰ ਹੁਣ ਪੂਰੀ ਬੌਡੀ ਦੇ ਇੱਕ ਰੰਗ ਦੇ ਲਈ ਟੂਥਪੇਸਟ ਦਾ ਇਸਤੇਮਾਲ ਹੁੰਦਾ ਦੇਖੋ |

ਕਈ ਵਾਰ ਲੋਕ ਜਲਣ ਵਾਲੀ ਥਾਂ ਉੱਪਰ ਵੀ ਟੂਥਪੇਸਟ ਦਾ ਇਸਤੇਮਾਲ ਕਰਦੇ ਹਨ ਪਰ ਟੂਥਪੇਸਟ ਦਾ ਪਹਿਲੀ ਵਾਰ ਇਹਨਾਂ ਵੱਡਾ ਫਾਇਦਾ ਦੇਖ ਕੇ ਤੁਹਾਡੀਆਂ ਅੱਖਾਂ ਖੜੀਆਂ ਦੀਆਂ ਖੜੀਆਂ ਰਹਿ ਜਾਣਗੀਆਂ |ਟੂਥਪੇਸਟ ਦਾ ਪੇਸਟ ਲਗਾਉਣ ਨਾਲ ਤੁਹਾਨੂੰ ਕੁੱਝ ਹੀ ਦਿਨਾਂ ਵਿਚ ਇਸਦਾ ਅਸਰ ਦਿਖਣ ਲੱਗੇਗਾ| ਲੜਕੀ ਚਾਹੇ ਕਿੰਨੀ ਵੀ ਗੋਰੀ ਹੋਵੇ ਪਰ ਗਰਮੀਆਂ ਦੇ ਚਲਦੇ ਸਰੀਰ ਦੇ ਕੁੱਝ ਅੰਗਾਂ ਦਾ ਕਾਲਾਪਣ ਉਹਨਾਂ ਦਾ ਪਿੱਛਾ ਨਹੀਂ ਛੱਡਦਾ ਪਰ ਹੁਣ ਤੁਸੀਂ ਟੂਥਪੇਸਟ ਨਾਲ ਕਾਲਾਪਣ ਬਿਲਕੁਲ ਸਾਫ਼ ਕਰ ਸਕੋਂਗੇ |

ਟੂਥਪੇਸਟ ਨਾਲ ਤੁਸੀਂ ਚਿਹਰੇ ਦੀਆਂ ਫਿਨਸੀਆਂ ਹਟਾਉਣ ਦੇ ਨਾਲ ਗਰਦਨ ,ਕੂਹਣੀ ਅਤੇ ਬਾਹਾਂ ਦਾ ਕਾਲਾਪਣ ਵੀ ਬਿਲਕੁਲ ਹਟਾ ਸਕਦੇ ਹੋ ਇਸਦੇ ਨਾਲ ਤੁਸੀਂ ਆਪਣੀ ਬੌਡੀ ਦੀ ਟੇਇੰਗ ਨੂੰ ਵੀ ਹਟਾ ਸਕਦੇ ਹੋ |ਇਸਦਾ ਪੇਸਟ ਬਣਾਉਣ ਦੇ ਲਈ ਸਫੈਦ ਵਾਲਾ ਟੂਥਪੇਸਟ ,ਚੰਦਨ ਪਾਊਡਰ ਅਤੇ ਮੁਲਤਾਨੀ ਮਿੱਟੀ ਦੀ ਜਰੂਰਤ ਹੁੰਦੀ ਹੈ |

ਵੀਡੀਓ ਦੇਖੋ :

ਉਸਦੇ ਬਾਅਦ ਇਹਨਾਂ ਸਾਰੀਆਂ ਚੀਜਾਂ ਨੂੰ ਇੱਕ ਕਟੋਰੀ ਵਿਚ ਲੈ ਕੇ ਪੇਸਟ ਬਣਾ ਲਵੋ ਨਾਲ ਹੀ ਇਸ ਵਿਚ ਦਹੀਂ ਜਾਂ ਪਾਣੀ ਵੀ ਮਿਲਾ ਦਵੋ |ਬੌਡੀ ਦੇ ਜਿਸ ਵੀ ਹਿੱਸੇ ਤੇ ਤੁਸੀਂ ਇਸਨੂੰ ਲਗਾਉਣ ਜਾ ਰਹੇ ਹੋ ਉਸਨੂੰ ਪਹਿਲਾਂ ਚੰਗੀ ਤਰਾਂ ਧੋ ਲਵੋ ਪਰ ਧਿਆਨ ਰਹੇ ਕਿ ਜੇਕਰ ਤੁਹਾਨੂੰ ਇਹ ਸ਼ੂਟ ਨਹੀਂ ਕਰਦਾ ਤਾਂ ਬਿਲਕੁਲ ਵੀ ਨਾ ਲਗਾਓ ਅਤੇ ਪਹਿਲੀ ਵਾਰ ਥੋੜਾ ਜਿਹਾ ਹੀ ਲਗਾ ਕੇ ਦੇਖੋ |

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …