ਤੁਸੀਂ ਇਹ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਹਿੰਗ ਨਾ ਸਿਰਫ ਖਾਣੇ ਦੀ ਖੁਸ਼ਬੂ ਅਤੇ ਜਾਇਕਾ ਵਧਾਉਣ ਦਾ ਕੰਮ ਕਰਦੀ ਹੈ ਬਲਕਿ ਇਹ ਸੈਕਸ ਪਾਵਰ ਨੂੰ ਵਧਾਉਣ ਵਿਚ ਵੀ ਬਹੁਤ ਮੱਦਦ ਕਰਦੀ ਹੈ |ਜੀ ਹਾਂ ! ਸਰਦੀਆਂ ਵਿਚੋਂ ਹਿੰਗ ਦਾ ਇਸਤੇਮਾਲ ਪੁਰਸ਼ਾਂ ਦੇ ਨੰਪੁਸਤਕਾ ਦੀ ਸਮੱਸਿਆ ਦਾ ਇਲਾਜ ਘਰੇਲੂ ਨੁਸਖੇ ਦੇ ਰੂਪ ਵਿਚ ਕੀਤਾ ਜਾਂਦਾ ਆ ਰਿਹਾ ਹੈ |
ਹਿੰਗ ਕਾਮਵਾਸ਼ਨਾ ਦੇ ਰੂਪ ਵਿਚ ਕੰਮ ਕਰਦੀ ਹੈ |ਇਸ ਲਈ ਜਿੰਨਾਂ ਪੁਰਸ਼ਾਂ ਨੂੰ ਪ੍ਰੀਮੈਚਯੂਰ ਇਜੈਕਯੂਲੈਸ਼ਨ ਦੀ ਸਮੱਸਿਆ ਹੁੰਦੀ ਹੈ ਉਹਨਾਂ ਦੀ ਇਸ ਸਮੱਸਿਆ ਨੂੰ ਹਿੰਗ ਸੌਖੇ ਤਰੀਕੇ ਨਾਲ ਠੀਕ ਕਰਨ ਵਿਚ ਬਹੁਤ ਮੱਦਦ ਕਰਦੀ ਹੈ |
ਇਹ ਕਿਸ ਤਰਾਂ ਕੰਮ ਕਰਦੀ ਹੈ ?……………………………
ਅਸਲ ਵਿਚ ਹਿੰਗ ਇਰੇਕਟਾਇਲ ਡਿਸਫੰਕਸ਼ਨ ਦੀ ਸਮੱਸਿਆ ਨੂੰ ਬਿਨਾਂ ਕਿਸੇ ਸਾਇਡ ਇਫੈਕਟ ਦੇ ਦੂਰ ਕਰਨ ਵਿਚ ਬਹੁਤ ਸਹਾਇਤਾ ਕਰਦੀ ਹੈ |ਹਿੰਗ ਸਰੀਰ ਦੇ ਪ੍ਰਜਨਨ ਅੰਗ ਵਿਚ ਖੂਨ ਸੰਚਾਰ ਨੂੰ ਵਧਾ ਕੇ ਕੰਮ ਦੀ ਉਤੇਜਨਾ ਨੂੰ ਵਧਾਉਂਦੀ ਹੈ |
ਡਾ.ਐੱਚ ਕੇ ਬਾਖਰੂ ਦੇ ਹਰਬ ਦੈਟ ਹੀਲ: ਨੈਚੁਰਲ ਰੇਮਿਡੀ ਫਾੱਰ ਗੁਡ ਹੈਲਥ ਪੁਸਤਕ ਦੇ ਅਨੁਸਾਰ 40 ਦਿਨਾਂ ਤੱਕ 6 ਸੈਂਟੀਗ੍ਰਾਮ (0.06 ਗ੍ਰਾਮ) ਹਿੰਗ ਦਾ ਸੇਵਨ ਕਰਨ ਨਾਲ ਤੁਸੀਂ ਸੈਕਸ ਸ਼ਕਤੀ ਨੂੰ ਬੇਹਤਰ ਬਣਾ ਸਕਦੇ ਹੋ |
ਘਰ ਦੇ ਖਾਣੇ ਵਿਚ ਜੇਕਰ ਹੀਂਗ ਦਾ ਛੋਟਾ ਜਿਹਾ ਟੁਕੜਾ ਮਿਲਾ ਦਿੱਤਾ ਜਾਵੇ ਤਾਂ ਖਾਣਾ ਬਹੁਤ ਸਵਾਦ ਲੱਗਦਾ ਹੈ |ਕੀ ਤੁਹਾਨੂੰ ਪਤਾ ਹੈ ਕਿ ਇਹ ਸਿਰਫ਼ ਸਵਾਦ ਹੀ ਨਹੀਂ ਬਲਕਿ ਕਈ ਤਰਾਂ ਦੀਆਂ ਸਮੱਸਿਆਂਵਾਂ ਵਿਚ ਫਾਇਦੇਮੰਦ ਹੈ ਤਾਂ ਆਓ ਜਾਣਦੇ ਹਾਂ ਇਕ ਚੁੱਟਕੀ ਹੀਂਗ ਦੇ ਫਾਇਦੇ…………
-ਦੰਦਾਂ ਦੀ ਸਮੱਸਿਆ ਲਈ ਹੀਂਗ ਬਹੁਤ ਫਾਇਦੇਮੰਦ ਹੈ |ਦੰਦਾਂ ਵਿਚ ਕੀੜਾ ਲੱਗ ਜਾਣ ਤੇ ਰਾਤ ਨੂੰ ਸੌਣ ਸਮੇਂ ਹੀਂਗ ਚਬਾ ਕੇ ਸੌਵੋਂ ਜਾਂ ਫਿਰ ਹੀਂਗ ਦੇ ਪਾਣੀ ਨਾਲ ਗਰਾਗਾਰੇ ਕਰੋ ਇਸ ਨਾਲ ਤੁਹਾਨੂੰ ਬਹੁਤ ਫਾਇਦਾ ਹੋਵੇਗਾ |
-ਦੱਦ ,ਖਾਜ ,ਖੁਜਲੀ ਜਿਹੇ ਤਵਚਾ ਨਾਲ ਜੁੜੇ ਰੋਗਾਂ ਵਿਚ ਹੀਂਗ ਬਹੁਤ ਫਾਇਦੇਮੰਦ ਹੈ |ਚਰਮ ਰੋਗ ਹੋਣ ਦੇ ਹੀਂਗ ਦਾ ਪਾਣੀ ਉਹਨਾਂ ਥਾਂਵਾਂ ਤੇ ਲਗਾਓ ਜਿਥੇ ਦਾਗ ਹਨ ਤੁਹਾਨੂੰ ਬਹੁਤ ਫਾਇਦਾ ਹੋਵੇਗਾ |
-ਕਬਜ ਦੀ ਸ਼ਿਕਾਇਤ ਹੋਣ ਤੇ ਹੀਂਗ ਦੇ ਪਾਊਡਰ ਵਿਚ ਮਿੱਠਾ-ਸੋਡਾ ਮਿਲਾ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਖਾਓ |ਇਸ ਨਾਲ ਤੁਹਾਡਾ ਪੇਟ ਸਾਫ਼ ਹੋ ਜਾਵੇਗਾ |
-ਜਿੰਨਾਂ ਨੂੰ ਬਲਗਮ ਜਾਂ ਫ਼ਿਰ ਛਾਤੀ ਵਿਚ ਦਰਦ ਦੀ ਸ਼ਿਕਾਇਤ ਰਹਿੰਦੀ ਹੈ ਉਹਨਾਂ ਨੂੰ ਹੀਂਗ ਦਾ ਇਸਤੇਮਾਲ ਕਰਨਾ ਚਾਹੀਦਾ ਹੈ |ਹੀਂਗ ਦਾ ਇਸਤੇਮਾਲ ਸਾਹ ਨਾਲ ਜੁੜੀਆਂ ਸਮੱਸਿਆਂਵਾਂ ਤੋਂ ਛੁਟਕਾਰੇ ਲਈ ਵੀ ਕੀਤਾ ਜਾਂਦਾ ਹੈ |
-ਪੇਟ ਵਿਚ ਦਰਦ ਹੋਣ ਤੇ ਅਜਵੈਨ ਅਤੇ ਨਮਕ ਦੇ ਨਾਲ ਹੀਂਗ ਦਾ ਸੇਵਨ ਕਰਨ ਨਾਲ ਬਹੁਤ ਫਾਇਦਾ ਹੁੰਦਾ ਹੈ |
-ਪੁਰਸ਼ਾਂ ਵਿਚ ਤਾਕਤ ਵਧਾਉਣ ਲਈ ਹੀਂਗ ਇਕ ਕਾਰਗਾਰ ਦਵਾ ਹੈ |ਹੀਂਗ ਦਾ ਇਸਤੇਮਾਲ ਵੀਰਜ ਨੂੰ ਵੀ ਵਧਾਉਂਦਾ ਹੈ |
-ਮਾਸਿਕ ਧਰਮ ਦੇ ਦੌਰਾਨ ਹੋਣ ਵਾਲੇ ਦਰਦ ਨੂੰ ਰੋਕਣ ਦੇ ਲਈ ਲਗਪਗ ਅੱਧਾ ਗ੍ਰਾਮ ਭੁੰਨੀ ਹੋਈ ਹੀਂਗ ਤਿੰਨ ਦਿੰਨ ਤੱਕ ਪਾਣੀ ਨਾਲ ਲਵੋ |ਦਰਦ ਬਿਲਕੁਲ ਠੀਕ ਹੋ ਜਾਵੇਗਾ |