Breaking News

ਸਿਰਫ਼ ਇੱਕ ਘਰੇਲੂ ਨੁਸਖਾ ਜੜੋਂ ਪੱਟ ਦੇਵੇਗਾ 10 ਭਿਆਨਕ ਰੋਗ

ਸਫ਼ੈਦ ਦਾਗ ,ਲਕਵਾ ,ਪੁਰਾਣੀ ਖਾਂਸੀ ,ਬਵਾਸੀਰ ,ਸਫ਼ੈਦ ਵਾਲ ,ਸਰੀਰ ਦੀ ਸ਼ਕਤੀ ਦੇ ਲਈ ਅੱਜ ਅਸੀਂ ਤੁਹਾਡੇ ਲਈ ਬਹੁਤ ਘਰੇਲੂ ਨੁਸਖਾ ਲੈ ਕੇ ਆਏ ਹਾਂ ਇਸ ਵਿਚ ਸ਼ੁੱਧ ਗੰਧਕ ਦਾ ਇਸਤੇਮਾਲ ਕੀਤਾ ਜਾਂਦਾ ਹੈ |ਸਮੱਗਰੀ ਅਤੇ ਦਵਾ ਬਣਾਉਣ ਦਾ ਤਰੀਕਾ…………….


-ਲੋਹੇ ਦੀ ਕੜਾਹੀ ਵਿਚ ਇਕ ਕਿੱਲੋ ਗੰਧਕ ਅਤੇ 250 ਗ੍ਰਾਮ ਘਿਉ ਪਾ ਕੇ ਅੱਗ ਉੱਪਰ ਗਾਲ ਲਵੋ |


-ਉਸਤੋਂ ਬਾਅਦ ਪਹਿਲੀ ਸ਼ੁੱਧੀ ਦੇ ਅਨੁਸਾਰ ਮਿੱਟੀ ਦੀ ਨਾਦ ਵਿਚ ਗੰਧਕ ਨਾਲ ਦੁੱਗਣਾ ਦੁੱਧ ਭਰ ਕੇ ਉਸ ਦੇ ਮੂੰਹ ਉੱਪਰ ਇਕ ਨਵਾਂ ਕੱਪੜਾ ਗਿੱਲਾ ਕਰਕੇ ਬੰਨ ਦਵੋ ਅਤੇ ਉਸ ਕੱਪੜੇ ਨੂੰ ਥੋੜਾ ਜਿਹਾ ਚੱਕ ਕੇ ਕੜਛੀ ਨਾਲ ਹਿਲਾਉਂਦੇ ਰਹੋ ਜਦ ਤੱਕ ਸਾਰਾ ਗੰਧਕ ਨਾਦ ਵਿਚ ਨਾ ਗਿਰ ਜਾਵੇ |


-ਹੁਣ ਉਸ ਗੰਧਕ ਨੂੰ ਨਾਦ ਵਿਚੋਂ ਕੱਢ ਕੇ ਫਿਰ ਨਵੇਂ ਦੁੱਧ ਵਿਚ ਸ਼ੁੱਧ ਕਰੋ |ਇਸ ਤਰਾਂ ਤਿੰਨ ਵਾਰ ਕਰਨ ਨਾਲ ਗੰਧਕਸ਼ੁੱਧ ਹੋ ਜਾਂਦੀ ਹੈ |ਧਿਆਨ ਰਹੇ ਕੇ ਗੰਧਕ ਦੀ ਸ਼ੁੱਧੀ ਵਿਚ ਜੋ ਦੁੱਧ ਉੱਪਰ ਘਿਉ ਤੈਰਦਾ ਹੈ ਉਸਨੂੰ ਇਕੱਠਾ ਕਰਕੇ ਇਕ ਬਰਤਨ ਵਿਚ ਪਾ ਕੇ ਰੱਖ ਲਵੋ |ਇਸਦਾ ਉਪਯੋਗ ਬਾਹਰੀ ਮਾਲਿਸ਼ ਦੇ ਰੂਪ ਵਿਚ ਕਰਨ ਨਾਲ ਖਾਰਸ਼ ,ਖੁਜਲੀ ,ਅਤੇ ਫੋੜੇ ਮਿੱਟ ਜਾਣਗੇ |


-ਉਪਰੋਕਤ ਵਿਧੀ ਨਾਲ ਸ਼ੁੱਧ ਕੀਤੀ ਗੰਧਕ ਨੂੰ 750 ਗ੍ਰਾਮ ਮਾਤਰਾ ਵਿਚ ਗਾਂ ਦੇ ਦੁੱਧ ਦਾ ਘਿਉ 30 ਗ੍ਰਾਮ ਦੁੱਧ ਦੇ ਨਾਲ ਖਾਲੀ ਪੇਟ ਸਵੇਰੇ-ਸਵੇਰੇ ਲੈਂਦੇ ਰਹਿਣ ਨਾਲ ਸਿਰਫ 20 ਦਿਨਾਂ ਵਿਚ ਸਫ਼ੈਦ ਦਾਗ ,ਖਾਰਸ਼ ਅਤੇ ਫੋੜੇ ਮਿੱਟ ਜਾਣਗੇ |

Melted butter in a clay pot on a white background

-ਜੇਕਰ ਇਸ ਔਸ਼ੁੱਧੀ ਦਾ ਪ੍ਰਯੋਗ 2 ਮਹੀਨੇ ਤਕ ਕੀਤਾ ਜਾਵੇ ਤਾਂ ਤੁਹਾਡਾ ਸਰੀਰ ਸਾਰੇ ਰੋਗਾਂ ਤੋਂ ਮੁਕਤ ਹੋ ਜਾਵੇਗਾ ਜੇਕਰ ਇਸਦਾ ਇਕ ਸਾਲ ਤਕ ਸੇਵਨ ਕਰ ਲਿਆ ਜਾਵੇ ਤਾਂ ਤੁਹਾਡੇ ਬੁਢਾਪੇ ਦੇ ਲੱਛਣ ਦੂਰ ਹੋ ਜਾਣਗੇ |


-ਇਸ ਤਰਾਂ ਇਸ ਸ਼ੁੱਧ ਗੰਧਕ ਦੀ 750 ਮਿ.ਲੀ ਦੀ ਮਾਤਰਾ ਵਿਚ 750 ਗ੍ਰਾਮ ਦੀ ਉੱਤਮ ਹਰੜ ਵਿਚ ਬਰੀਕ ਪੀਸਕੇ ਬੈਂਗਣ ਦੇ ਬੀਜਾਂ ਦੇ ਤੇਲ ਵਿਚ ਚਿਕਨਾ ਕਰਕੇ ਖਾਣ ਨਾਲ ਅਤੇ ਉਪਰੋਂ 12 ਘੰਟੇ ਬਾਅਦ ਤਰਾਵਟ ਦੇਣ ਵਾਲੀਆਂ ਚੀਜਾਂ ਖਾਣ ਨਾਲ ਤੁਹਾਡਾ ਕੋਡ ,ਲਕਵਾ ,ਪੁਰਾਣੀ ਖਾਂਸੀ ,ਅਤੇ ਬਵਾਸੀਰ ਬਿਲਕੁਲ ਮਿੱਟ ਜਾਵੇਗੀ |ਇੱਥੋਂ ਤਕ ਕਿ ਤੁਹਾਡੇ ਸਫ਼ੈਦ ਹੋਏ ਵਾਲ ਵੀ ਕਾਲੇ ਹੋ ਜਾਣਗੇ ਅਤੇ ਇਸ ਨਾਲ ਤੁਹਾਡੇ ਸਰੀਰ ਵਿਚ ਸ਼ਕਤੀ ਵੱਧ ਜਾਵੇਗੀ |


-ਧਿਆਨ ਰਹੇ ਕਿ ਇਹ ਪ੍ਰਯੋਗ ਕਰਨ ਤੋਂ ਪਹਿਲਾਂ ਤੁਹਾਡੀ ਪੇਟ ਦੀ ਸ਼ੁੱਧੀ ਦਾ ਹੋਣਾ ਬਹੁਤ ਜਰੂਰੀ ਹੈ |ਇਸ ਪ੍ਰਯੋਗ ਵਿਚ ਖੱਟਿਆਈ ,ਨਮਕ ,ਗਰਮ ਚੀਜਾਂ ,ਜਿਆਦਾ ਮਿਹਨਤ ਅਤੇ ਸੰਭੋਗ ਤੋਂ ਪੂਰੀ ਤਰਾਂ ਦੂਰ ਰਹੋ |

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …