Breaking News

ਸਿਰਫ਼ 3 ਦਿਨਾਂ ਵਿੱਚ ਪੇਟ ਦੀ ਫਾਲਤੂ ਚਰਬੀ ਤੋਂ ਛੁਟਕਾਰਾ ਪਾਉਣ ਦਾ ਘਰੇਲੂ ਨੁਸਖਾ

ਸਾਡੇ ਪੇਟ ਦੀ ਵਧਦੀ ਚਰਬੀ ਕਈ ਪਰੇਸ਼ਾਨੀਆਂ ਦਾ ਕਾਰਨ ਹੋ ਸਕਦੀ ਹੈ |ਸਭ ਤੋਂ ਪਹਿਲਾਂ ਤਾਂ ਇਹ ਤੁਹਾਡੀ ਲੁੱਕ ਨੂੰ ਖਰਬ ਕਰਦੀ ਹੈ ਇਸ ਤੋਂ ਇਲਾਵਾ ਇਹ ਸਵਸਥ ਸਮੱਸਿਆਂਵਾਂ ਦਾ ਵੀ ਕਾਰਨ ਬਣ ਸਕਦੀ ਹੈ |ਅਨਿਯਮਿਤ ਖਾਣ-ਪਾਣ ਅਤੇ ਸਰੀਰਕ ਗਤਿਵਿਧੀਆਂ ਵਿਚ ਕਮੀ ਦੇ ਕਾਰਨ ਹੀ ਇਹ ਸਮੱਸਿਆ ਹੁੰਦੀ ਹੈ |

 

ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਲਈ ਲੋਕ ਕੁੱਝ ਅਜਿਹੇ ਘਰੇਲੂ ਨੁਸਖਿਆਂ ਦੀ ਤਲਾਸ਼ ਕਰਦੇ ਰਹਿੰਦੇ ਹਨ ਜੋ ਉਹਨਾਂ ਦੇ ਪੇਟ ਦੀ ਚਰਬੀ ਨੂੰ ਇਕਦਮ ਗਾਇਬ ਕਰ ਦੇਵੇ |ਇਸਦੇ ਲਈ ਲੋਕ ਬਹੁਤ ਕੋਸ਼ਿਸ਼ ਕਰਦੇ ਹਨ ਪਰ ਉਹ ਕਾਮਯਾਬ ਨਹੀਂ ਹੋ ਪਾਉਂਦੇ |ਪਰ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਕੁੱਝ ਅਜਿਹੇ ਆਸਾਨ ਅਤੇ ਅਸਰਕਾਰੀ ਘਰੇਲੂ ਨੁਸਖੇ ਜੋ ਤੁਹਾਡੇ ਪੇਟ ਦੀ ਚਰਬੀ ਨੂੰ 7 ਦਿਨਾਂ ਵਿਚ ਗਾਇਬ ਕਰ ਸਕਦੇ ਹਨ ਤਾਂ ਆਓ ਜਾਣਦੇ ਹਾਂ…………………………….

 

ਯੋਗਾ ਕਰੋ……………………….

ਪੇਟ ਦੀ ਚਰਬੀ ਨੂੰ ਘੱਟ ਕਰਨ ਦੇ ਲਈ ਯੋਗਾ ਕਰਨਾ ਇੱਕ ਬਹੁਤ ਵਧੀਆ ਉਪਾਅ ਹੈ |ਹਰ-ਰੋਜ ਸਵੇਰੇ ਨਿਯਮਿਤ ਰੂਪ ਨਾਲ ਯੋਗਾ ਕਰਨ ਤੇ ਸਰੀਰ ਵਿਚ ਜਮਾਂ ਚਰਬੀ ਨੂੰ ਘੱਟ ਕੀਤਾ ਜਾ ਸਕਦਾ ਹੈ |ਧਿਆਨ ਰਹੇ ਕਿ ਯੋਗਆਸਨ ਕਰਦੇ ਸਮੇਂ ਪੇਟ ਦੀ ਚਰਬੀ ਘਟਾਉਣ ਵਾਲੇ ਹੀ ਯੋਗ ਕਰੋ |ਯੋਗਾ ਸਰੀਰ ਨੂੰ ਕਈ ਤਰਾਂ ਦੀਆਂ ਬਿਮਾਰੀਆਂ ਤੋਂ ਦੂਰ ਰੱਖਦਾ ਹੈ |ਰੋਜਾਨਾ ਸਵਰਗ ਆਸਨ ,ਭੁਜੰਗ ਆਸਨ ,ਵਜਰਾ ਆਸਨ ,ਪਦਮ ਆਸਨ ,ਸ਼ਲਭ ਆਸਨ ਕਰਨਾ ਬਹੁਤ ਹੀ ਲਾਭਦਾਇਕ ਹੋ ਸਕਦਾ ਹੈ |

 

ਜੰਕ ਫੂਡ ਖਾਣਾ ਬੰਦ ਕਰੋ……………………………..

ਜੇਕਰ ਤੁਸੀਂ ਆਪਣੇ ਪੇਟ ਦੀ ਚਰਬੀ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਜੰਕ ਫੂਡ ਦਾ ਸੇਵਨ ਬੰਦ ਕਰ ਦਵੋ ਕਿਉਂਕਿ ਜੰਕ ਫੂਡ ਤੇਜੀ ਨਾਲ ਵਜਨ ਵਧਾਉਣ ਦਾ ਕੰਮ ਕਰਦਾ ਹੈ |ਕੋਸ਼ਿਸ਼ ਕਰੋ ਕਿ ਘੱਟ ਮਸਾਲੇ ਵਾਲੀਆਂ ਚੀਜਾਂ ਦਾ ਹੀ ਸੇਵਨ ਕਰੋ |ਕਦੇ-ਕਦੇ ਸਟੀਮ ਸਬਜੀਆਂ ਦਾ ਸੇਵਨ ਵੀ ਤੁਹਾਡੇ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ |

 

ਗੁਣਕਾਰੀ ਸ਼ਹਿਦ…………………………………….

ਵਜਨ ਘਟਾਉਣ ਜਾਂ ਮੋਟਾਪਾ ਘਟਾਉਣ ਦੇ ਲਈ ਸ਼ਹਿਦ ਦਾ ਸੇਵਨ ਵੀ ਬਹੁਤ ਫਾਇਦੇਮੰਦ ਹੁੰਦਾ ਹੈ |ਗੁਣਕਾਰੀ ਸ਼ਹਿਦ ਦੀ ਥੋੜੀ ਜਿਹੀ ਮਾਤਰਾ ਰੋਜਾਨਾ ਸਵੇਰੇ ਖਾਲੀ ਪੇਟ ਗੁਨਗੁਨੇ ਪਾਣੀ ਦੇ ਨਾਲ ਮਿਲਾ ਕੇ ਪੀਓ ਅਤੇ ਫਰਕ ਦੇਖੋ |ਇਸ ਨਾਲ ਤੁਹਾਡੇ ਪੇਟ ਵਿਚ ਜੰਮੀ ਚਰਬੀ ਕੁੱਝ ਹੀ ਦਿਨਾਂ ਵਿਚ ਗਾਇਬ ਹੋ ਜਾਵੇਗੀ |

 

ਗ੍ਰੀਨ ਟੀ ਦਾ ਸੇਵਨ…………………………………………..

ਜੇਕਰ ਤੁਸੀਂ ਚਾਹ ਦੇ ਸ਼ੌਕੀਨ ਹੋ ਤਾਂ ਦੁੱਧ ਵਾਲੀ ਚਾਹ ਨੂੰ ਕਹੋ ਬਾਏ-ਬਾਏ ! ਅਤੇ ਗ੍ਰੀਨ ਟੀ ਪੀਣ ਦੀ ਆਦਤ ਪਾਓ |ਐਂਟੀ-ਆੱਕਸੀਡੈਂਟ ਨਾਲ ਭਰਪੂਰ ਗ੍ਰੀਨ ਟੀ ,ਲੈਮਨ ਟੀ ਜਾਂ ਫਿਰ ਬਲੈਕ ਟੀ ਲਵੋ |ਦਰਾਸਲ ,ਦੁੱਧ ਦੀ ਚਾਹ ਪੀਣ ਨਾਲ ਤੁਹਾਨੂੰ ਮੋਟਾਪਾ ਵਧਣ ਦੀ ਸੰਭਾਵਨਾ ਵੱਧ ਜਾਂਦੀ ਹੈ |

 

ਟਹਿਲਣਾ ਨਾ ਭੁੱਲੋ…………………………….

ਸਵੇਰੇ ਅਤੇ ਸ਼ਾਮ ਦੀ ਸੈਰ ਸਰੀਰ ਨੂੰ ਚੁਸਤ-ਦਰੁਸਤ ਰੱਖਦੀ ਹੈ |ਪੇਟ ਦੀ ਚਰਬੀ ਦੂਰ ਕਰਨ ਦੇ ਲਈ ਰੋਜਾਨਾ ਸਵੇਰੇ ਉਠ ਕੇ ਕੁੱਝ ਦੇਰ ਸੈਰ ਕਰਨ ਜਾਓ ਅਤੇ ਰਾਤ ਦੇ ਖਾਣੇ ਦੇ ਬਾਅਦ ਤੁਰੰਤ ਸੌਣ ਦੀ ਜਗਾ ਕੁੱਝ ਦੇਰ ਟਹਿਲੋ |ਇਸ ਨਾਲ ਤੁਸੀਂ ਜਿਆਦਾ ਕਲੋਰੀ ਨੂੰ ਆਸਾਨੀ ਨਾਲ ਘੱਟ ਕਰ ਸਕੋਂਗੇ ਅਤੇ ਪੇਟ ਦੀ ਫਾਲਤੂ ਚਰਬੀ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ |

 

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …