Breaking News

ਸਿਰਫ਼ 5 ਰੁਪਏ ਵਿੱਚ ਬਣਾਓ ਸਟੀਲ ਵਰਗਾ ਮਜਬੂਤ ਸਰੀਰ,ਜਾਣਕਾਰੀ ਸ਼ੇਅਰ ਜਰੂਰ ਕਰੋ

ਇਸ ਪੋਸਟ ਵਿਚ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਅਜਿਹਾ ਪ੍ਰਯੋਗ ਜਿਸਦਾ 15-20 ਦਿਨ ਇਸਤੇਮਾਲ ਕਰਨ ਨਾਲ ਤੁਹਾਡੀ ਕਮਜੋਰੀ ਦੂਰ ਹੋ ਕੇ ਤੁਹਾਡਾ ਸਰੀਰ ਊਰਜਾ ਭਰਿਆ ਹੋ ਜਾਵੇਗਾ ਅਤੇ ਕਮਜੋਰ ਸਰੀਰ ਵੀ Steel Body ਬਣ ਜਾਵੇਗਾ |ਹਾਲਾਂਕਿ ਜੇਕਰ ਤੁਸੀ ਹਮੇਸ਼ਾਂ ਇਹ ਪ੍ਰਯੋਗ ਕਰਦੇ ਰਹੋਗੇ ਤਾਂ ਤੁਸੀਂ ਪੂਰੀ ਜਿੰਦਗੀ ਕਦੇ ਬੁਢੇ ਨਹੀਂ ਹੋਵੋਗੇ ਤਾਂ ਆਓ ਆਓ ਜਾਂਦੇ ਹਾਂ ਇਸ ਰਾਮਬਾਣ ਨੁਸਖੇ ਨੂੰ…………

ਇਸ ਪ੍ਰਯੋਗ ਦੇ ਲਈ ਜਰੂਰੀ ਸਮੱਗਰੀ ਚਨੇ ,ਗੋਰਖ਼ੂ ਦਾ ਰਸ ਜਾਂ ਗੋਰਖੂ ਦਾ ਚੂਰਨ ,ਮਿਸ਼ਰੀ ਇਹਨਾਂ ਤਿੰਨਾਂ ਚੀਜਾਂ ਨੂੰ ਬਰਾਬਰ ਮਾਤਰਾ ਵਿਚ ਲਵੋ |ਜੇਕਰ ਤੁਹਾਨੂੰ ਤਾਜੇ ਗੋਰਖੂ ਮਿਲਣ ਤਾਂ ਤੁਸੀਂ ਇਹਨਾਂ ਦਾ ਰਸ ਕੱਢ ਲਵੋ ਅਤੇ ਜੇਕਰ ਨਾ ਮਿਲੇ ਤਾਂ ਇਸਦਾ ਚੂਰਨ ਜਾਂ ਸੁੱਕੇ ਗੋਰਖੂ ਲੈ ਲਵੋ |

ਪ੍ਰਯੋਗ -1 ਚਨੇ ਨੂੰ ਗੋਰਖੂ ਦੇ ਰਸ ਵਿਚ 24 ਘੰਟਿਆਂ ਤੱਕ ਭਿਉਂ ਕੇ ਰੱਖ ਦਵੋ |ਜਦ ਚਨੇ ਸਾਰਾ ਰਸ ਸੋਖ ਲੈਣ ਤਾਂ ਚਨਿਆਂ ਨੂੰ ਛਾਂ ਇਚ ਸੁਕਾ ਲਵੋ |ਸੁੱਕਣ ਤੋਂ ਬਾਅਦ ਇਹਨਾਂ ਦਾ ਚੂਰਨ ਬਣਾ ਲਵੋ ਅਤੇ ਇਸ ਵਿਚ ਮਿਸ਼ਰੀ ਮਿਲਾ ਦਵੋ |ਇਸਦਾ ਇੱਕ-ਇੱਕ ਚਮਚ ਸਵੇਰੇ-ਸ਼ਾਮ ਦੱਧ ਦੇ ਨਾਲ ਮਿਲਾ ਕੇ ਸੇਵਨ ਕਰੋ |

ਪ੍ਰਯੋਗ -2 ਚਨਿਆਂ ਨੂੰ ਗੋਰਖੂ ਦੇ ਰਸ ਵਿਚ ਰਾਤ ਭਰ ਭਿਉ ਦਵੋ ਅਤੇ ਸਵੇਰੇ ਇਹਨਾਂ ਚਨਿਆਂ ਨੂੰ ਚਬਾ-ਚਬਾ ਕਰ ਖਾ ਲਵੋ |ਇਸ ਵਿਚ ਮਿਸ਼ਰੀ ਦੀ ਜਰੂਰਤ ਨਹੀਂ ਹੁੰਦੀ ਅਤੇ ਉੱਪਰ ਤੋਂ ਇੱਕ ਗਿਲਾਸ ਦੁੱਧ ਵਿਚ ਮਿਸ਼ਰੀ ਮਿਲਾ ਕੇ ਪੀ ਲਵੋ |

ਪ੍ਰਯੋਗ -3 ਚਨੇ ਸੇਕ ਲਵੋ ਅਤੇ ਇਸਦਾ ਚੂਰਨ ਬਣਾ ਲਵੋ |ਹੁਣ ਇਸ ਵਿਚ ਬਰਾਬਰ ਮਾਤਰਾ ਵਿਚ ਗੋਰਖੂ ਅਤੇ ਮਿਸ਼ਰੀ ਵੀ ਮਿਲਾ ਲਵੋ |ਰੋਜ ਸਵੇਰ-ਸ਼ਾਮ 2 ਤੋਂ 3 ਚਮਚ ਇਸਦੀ ਫੱਕੀ ਮਾਰ ਕੇ ਉੱਪਰ ਤੋਂ ਸ਼ਹਿਦ ਮਿਲਾ ਕੇ ਗਰਮ ਦੁੱਧ ਪੀ ਲਵੋ |

ਉੱਪਰ ਦਿੱਤੇ ਗਏ ਪ੍ਰਯੋਗਾਂ ਵਿਚੋਂ ਤੁਸੀਂ ਕੋਈ ਵੀ ਪ੍ਰਯੋਗ ਇਸਤੇਮਾਲ ਕਰ ਸਕਦੇ ਹੋ |ਤੁਹਾਡੇ ਸਰੀਰ ਵਿਚ ਇੱਕ ਮਹੀਨੇ ਵਿਚ ਹੀ ਬਦਲਾਵ ਆ ਜਾਵੇਗਾ ਅਤੇ ਤੁਹਾਡੀ ਸ਼ਾਦੀ-ਸ਼ੁਦਾ ਜਿੰਦਗੀ ਵੀ ਬਦਲ ਜਾਵੇਗੀ |

ਜੇਕਰ ਤੁਹਾਨੂੰ ਸਾਡੀ ਇਹ ਪੋਸਟ ਵਧੀਆ ਲੱਗੀ ਹੈ ਤਾਂ ਜਰੂਰ ਲਾਇਕ ਅਤੇ ਸ਼ੇਅਰ ਕਰੋ ਜੀ

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …