ਸਿਰ ਤੋਂ ਲੈਕੇ ਪੈਰਾਂ ਤੱਕ ਬੰਦ ਹੋਈਆਂ ਨਾੜਾਂ ਨੂੰ ਖੋਲਣ ਦਾ ਆਸਾਨ ਘਰੇਲੂ ਨੁਸਖਾ
admin
December 11, 2017
Desi Treatment
4,854 Views
ਦੋਸਤੋ ਅੱਜ ਅਸੀਂ ਤੁਹਾਡੇ ਲਈ ਜੋ ਨੁਸਖਾ ਲੈ ਕੇ ਆਏ ਹਾਂ ਉਹ ਸਰੀਰ ਦੀਆਂ ਨਸਾਂ ਨੂੰ ਖੋਲਣ ਦੇ ਬਾਰੇ ਵਿਚ ਹੈ |ਸਿਰਫ 61 ਗ੍ਰਾਮ ਚੀਜਾਂ ਦਾ ਮਿਸ਼ਰਣ ਤੁਹਾਡੇ ਸਰੀਰ ਦੀਆਂ ਵੱਡੀਆਂ ਤੋਂ ਛੋਟੀਆਂ ਸਾਰੀਆਂ ਨਸਾਂ ਨੂੰ ਖੋਲ ਦੇਵੇਗਾ |ਅਸੀਂ ਤੁਹਾਡੇ ਲਈ ਇੱਕ ਅਜਿਹਾ ਮਿਸ਼ਰਣ ਲੈ ਕੇ ਆਏ ਹਾਂ ਕਿ ਜੋ ਤੁਹਾਡੇ ਹਾਰਟ ਦੀ ਸਾਰੀ ਬਲਾੱਕੇਜ ਨੂੰ ਖੋਲਣ ਵਿਚ ਮੱਦਦ ਕਰੇਗਾ |ਅੱਜ-ਕੱਲ ਗਲਤ ਖਾਣ-ਪਾਣ ਅਤੇ ਆਦਤਾਂ ਦੀ ਵਜਾ ਨਾਲ ਜਿਸਨੂੰ ਦੇਖੋ ਉਹ ਹੀ ਹਾਰਟ ਅਟੈਕ ਦੀ ਤਕਲੀਫ਼ ਤੋਂ ਗੁਜਰ ਰਿਹਾ ਹੈ |
ਇਹ ਨੁਸਖਾ ਉਸ ਸਮੇਂ ਵੀ ਕਾਫੀ ਫਾਇਦਾ ਪਹੁੰਚਾਉਂਦਾ ਹੈ ਜਦ ਕਿਸੇ ਦੀ ਐਂਜੀਯੋਪਲਾਸਟਿਕ ਜਾਂ ਫਿਰ ਬਾਈ ਸਰਜਰੀ ਹੋ ਗਿਆ ਹੋਵੇ ਕਿਉਂਕਿ ਸਟੰਟ ਦੇ ਕੁੱਝ ਸਮੇਂ ਬਾਅਦ ਹੀ ਸਟੰਟ ਦੇ ਆਸ-ਪਾਸ ਕੈਲਸ਼ੀਅਮ ਜਾਂ ਫਿਰ ਕੋਲੇਸਟਰੋਲ ਜੰਮਣਾ ਸ਼ੁਰੂ ਹੋ ਜਾਂਦਾ ਹੈ ਜਿਸ ਨਾਲ ਫਿਰ ਤੋਂ ਆੱਪਰੇਸ਼ਨ ਕਰਵਾਉਣ ਦੀ ਜਰੂਰਤ ਪੈ ਸਕਦੀ ਹੈ |
ਸਮੱਗਰੀ…………………………….
1. 1 ਗ੍ਰਾਮ ਦਾਲ-ਚੀਨੀ
2. 10 ਗ੍ਰਾਮ ਕਾਲੀ ਮਿਰਚ
3. 10 ਗ੍ਰਾਮ ਤੇਜ ਪੱਤਾ
4. 10 ਗ੍ਰਾਮ ਮਗਜ
5. 10 ਗ੍ਰਾਮ ਮਿਸ਼ਰੀ ਡਲਾ
6. 10 ਗ੍ਰਾਮ ਅਖਰੋਟ ਗਿਰੀ
7. 10 ਗ੍ਰਾਮ ਅਲਸੀ
8. ਟੋਟਲ 61 ਗ੍ਰਾਮ ਸਾਰਾ ਸਮਾਨ ਰਸੋਈ ਦਾ ਹੀ ਹੈ
ਹੁਣ ਤੁਹਾਡੇ ਕੋਲ ਟੋਟਲ ਸਮੱਗਰੀ ਹੋ ਗਈ ਹੈ 61 ਗ੍ਰਾਮ ਅਤੇ ਇਹ ਸਮੱਗਰੀ ਜਾਂ ਤਾਂ ਤੁਹਾਨੂੰ ਘਰ ਵਿਚ ਮਿਲ ਜਾਵੇਗੀ ਜਾਂ ਫਿਰ ਤੁਸੀਂ ਕਿਸੇ ਪੰਸਾਰੀ ਜਾਂ ਕਰਿਆਨੇ ਸਟੋਰ ਤੋਂ ਲੈ ਆਓ |ਤੁਸੀਂ ਆਪਣੇ ਇਸ ਸਾਰੇ ਸਮਾਨ ਨੂੰ ਮਿਕਸਰ ਵਿਚ ਪਾ ਕੇ ਇਸਦਾ ਬਰੀਕ ਪਾਊਡਰ ਬਣਾ ਲੈਣਾ ਹੈ |ਹੁਣ ਤੁਸੀਂ ਇਸ ਪਾਊਡਰ ਦੀਆਂ 10 ਪੁੜੀਆਂ ਬਣਾ ਲਵੋ ਅਤੇ ਤੁਹਾਡੀ ਔਸ਼ੁੱਧੀ ਤਿਆਰ ਹੋ ਗਈ ਹੈ |
ਬਣਾਉਣ ਦੀ ਵਿਧੀ…………………………..
ਸਾਰੇ ਸਮਾਨ ਨੂੰ ਮਿਕਸੀ ਵਿਚ ਪੀਸ ਕੇ ਬਿਲਕੁਲ ਪਾਊਡਰ ਬਣਾ ਲਵੋ ਅਤੇ 6 ਗ੍ਰਾਮ ਦੀਆਂ 10 ਪੁੜੀਆਂ ਬਣਾ ਲਵੋ |ਇੱਕ ਪੁੜੀ ਹਰ-ਰੋਜ ਸਵੇਰੇ ਖਾਲੀ ਪੇਟ ਪਾਣੀ ਨਾਲ ਲੈਣੀ ਹੈ ਅਤੇ ਇੱਕ ਘੰਟੇ ਤੱਕ ਕੁੱਝ ਵੀ ਨਹੀਂ ਖਾਣਾ-ਪੀਣਾ |ਚਾਹ ਪੀ ਸਕਦੇ ਹੋ |ਸਿਰ ਤੋਂ ਲੈ ਕੇ ਪੈਰਾਂ ਤੱਕ ਤੁਹਾਡੀਆਂ ਸਾਰੀਆਂ ਮਸਾਂ ਖੁੱਲ ਜਾਣਗੀਆਂ |ਹਾਰਟ ਅਟੈਕ ਦੇ ਮਰੀਜ ਵੀ ਇਹ ਖੁਰਾਕ ਲੈਂਦੇ ਰਹੋ ਪੂਰੀ ਜਿੰਦਗੀ ਹਾਰਟ ਅਟੈਕ ਜਾਂ ਲਕਵਾ ਨਹੀਂ ਆਵੇਗਾ |
ਇਹ ਨੁਸਖਾ ਇਹਨਾਂ ਕਾਰਗਾਰ ਅਤੇ ਫਾਇਦੇਮੰਦ ਹੈ ਕਿ ਤੁਹਾਡੇ ਸਰੀਰ ਦੀ ਹਰ ਬਲਾੱਕੇਜ ਨਸਾਂ ਨੂੰ ਖਿਲ ਦੇਵੇਗੇ ਅਤੇ ਜਿਸ ਨਾਲ ਤੁਹਾਨੂੰ ਹਾਰਟ ਅਟੈਕ ਅਤੇ ਲਕਵੇ ਜਿਹੀਆਂ ਬਿਮਾਰੀਆਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ |
Post Views: 0