Breaking News

ਹਰ ਰੋਜ ਸਵੇਰੇ ਇਹ ਛੋਟੀ ਜਿਹੀ ਚੀਜ ਖਾਣ ਦੇ ਫਾਇਦੇ ਦੇਖ ਕੇ ਰਹਿ ਜਾਓਗੇ ਹੈਰਾਨ.

ਗੋੰਦ ਕਤੀਰਾ ਇੱਕ ਸਵਾਦਹੀਨ ,ਗੰਧਹੀਨ ,ਚਿਪਚਿਪਾ ਅਤੇ ਪਾਣੀ ਵਿਚ ਘੁਲਣ ਵਾਲਾ ਪ੍ਰਕਿਰਤਿਕ ਗੋਂਦ ਹੈ |ਇਹ ਪੇੜ ਵਿਚੋਂ ਨਿਕਲਣ ਵਾਲਾ ਗੋਂਦ ਹੈ |ਇਸਦਾ ਕੰਡੇਦਾਰ ਪੇਡ ਭਾਰਤ ਵਿਚ ਗਰਮ ਖੇਤਰਾਂ ਵਿਚ ਪਾਇਆ ਜਾਂਦਾ ਹੈ |ਇਸਦੀ ਟਾਹਣੀ ਕੱਟਣ ਅਤੇ ਟਾਹਣੀਆਂ ਵਿਚੋਂ ਜੋ ਤਰਲ ਨਿਕਲਦਾ ਹੈ ਉਹ ਜੰਮ ਕੇ ਸਫੈਦ ਪੀਲਾ ਹੋ ਜਾਂਦਾ ਹੈ ਇਹੀ ਗੋਂਦ ਕਤੀਰਾ ਹੁੰਦਾ ਹੈ |

ਇਸ ਵਿਚ ਭਰਪੂਰ ਮਾਤਰਾ ਵਿਚ ਪ੍ਰੋਟੀਨ ਅਤੇ ਫ਼ਾੱਲਿਕ ਐਸਿਡ ਜਿਹੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਸਾਡੇ ਸਰੀਰ ਨਾਲ ਜੁੜੀਆਂ ਕਈ ਸਮੱਸਿਆਂ ਤੋਂ ਰਾਹਤ ਦਿਲਾਉਣ ਵਿਚ ਮੱਦਦ ਕਰਦੇ ਹਨ |ਇਸਦੇ ਸੇਵਨ ਕਰਨ ਨਾਲ ਗਰਮੀਆਂ ਵਿਚ ਲੂੰ ਤੋਂ ਤਾਂ ਬਚਿਆ ਹੀ ਜਾ ਸਕਦਾ ਹੈ ਨਾਲ ਹੀ ਇਹ ਸਾਨੂੰ ਕਈ ਰੋਗਾਂ ਤੋਂ ਵੀ ਛੁਟਕਾਰਾ ਦਿਲਾ ਸਕਦਾ ਹੈ |ਗੋਂਦ ਕਤੀਰੇ ਦਾ ਉਪਯੋਗ ਕਈ ਪ੍ਰਕਾਰ ਨਾਲ ਕੀਤਾ ਜਾਂਦਾ ਹੈ ਜਿਵੇਂ ਦੁੱਧ ,ਆਇਸ ਕਰੀਂ ਅਤੇ ਸ਼ਰਬਤ ਆਦਿ ਵਿਚ |ਆਓ ਅੱਜ ਅਸੀਂ ਜਾਣਦੇ ਹਾਂ ਇਸਦੇ ਸੇਵਨ ਨਾਲ ਸਵਸਥ ਨੂੰ ਹੋਣ ਵਾਲੇ ਫਾਇਦਿਆਂ ਦੇ ਬਾਰੇ…………

ਗੋਂਦ ਕਤੀਰੇ ਦੇ ਅਦਭੁੱਤ ਫਾਇਦੇ………………………

ਹੱਥਾਂ-ਪੈਰਾਂ ਵਿਚ ਜਲਣ – ਜੇਕਰ ਹੱਥਾਂ-ਪੈਰਾਂ ਵਿਚ ਜਲਣ ਦੀ ਸਮੱਸਿਆ ਹੈ ਤਾਂ 2 ਚਮਚ ਗੋਂਦ ਕਤੀਰੇ ਨੂੰ ਰਾਤ ਨੂੰ 1 ਗਿਲਾਸ ਪਾਣੀ ਵਿਚ ਭਿਉਂ ਕੇ ਰੱਖ ਦਵੋ ,ਸਵੇਰੇ ਇਸ ਸ਼ੱਕਰ ਮਿਲਾ ਕੇ ਖਾਣ ਨਾਲ ਰਾਹਤ ਮਿਲਦੀ ਹੈ |

ਐਂਟੀ-ਏਜਿੰਗ – ਗੋਂਦ ਕਤੀਰਾ ਤੁਹਾਡੀ ਤਵਚਾ ਦੇ ਲਈ ਬਹੁਤ ਫੈਦੇਮੰਦ ਹੁੰਦਾ ਹੈ ਅਤੇ ਇਹ ਤੁਹਾਡੀ ਤਵਚਾ ਦੀ ਸੁੰਦਰਤਾ ਨੂੰ ਵਧਾਉਂਦਾ ਹੈ ਗੋਂਦ ਕਤੀਰੇ ਵਿਚ ਐਂਟੀ-ਏਜਿੰਗ ਗੁਣ ਹੁੰਦੇ ਹਨ ,ਜੋ ਝੁਰੜੀਆਂ ਜਿਹੀਆਂ ਸਮੱਸਿਆਵਾਂ ਨੂੰ ਦੂਰ ਕਰਦੇ ਹਨ |

ਕਮਜੋਰੀ ਥਕਾਨ ਤੋਂ ਛੁਟਕਾਰਾ – ਹਰ-ਰੋਜ ਸਵੇਰੇ ਅੱਧਾ ਗਿਲਾਸ ਦੁੱਧ ਵਿਚ ਗੋਂਦ ਕਤੀਰਾ ਅਤੇ ਮਿਸ਼ਰੀ ਮਿਲਾ ਕੇ ਪੀਣ ਨਾਲ ਕਮਜੋਰੀ ਅਤੇ ਥਕਾਨ ਤੋਂ ਛੁਟਕਾਰਾ ਮਿਲਦਾ ਹੈ |

ਮਾਈਗਰੇਨ ,ਥਕਾਨ ,ਕਮਜੋਰੀ ,ਗਰਮੀ ਦੀ ਵਜਾ ਨਾਲ ਚੱਕਰ ਆਉਣੇ ,ਉਲਟੀਆਂ – ਗੋਂਦ ਕਤੀਰੇ ਦੇ ਸੇਵਨ ਨਾਲ ਮਾਈਗ੍ਰੇਨ ,ਥਕਾਨ ,ਕਮਜੋਰੀ ,ਗਰਮੀ ਦੀ ਵਜਾ ਨਾਲ ਚੱਕ ਆਉਣੇ ,ਉਲਟੀਆਂ ਆਉਣ ਤੇ ਆਰਾਮ ਮਿਲਦਾ ਹੈ |

ਟਾਂਸਿਲ – ਜੇਕਰ ਤੁਹਾਨੂੰ ਵਾਰ-ਵਾਰ ਟਾਂਸਿਲ ਦੀ ਸਮੱਸਿਆ ਹੁੰਦੀ ਹੈ ਤਾਂ 2 ਚਮਚ ਗੋਂਦ ਕਤੀਰੇ ਵਿਚ ਧਨੀਏ ਦੇ ਪੱਤਿਆਂ ਦੇ ਰਸ ਵਿਚ ਮਿਲਾ ਕੇ ਰੋਜਾਨਾ ਗਲੇ ਉੱਪਰ ਲੇਪ ਕਰਨ ਨਾਲ ਇਹ ਪੂਰੀ ਤਰਾਂ ਨਾਲ ਠੀਕ ਹੋ ਜਾਂਦੇ ਹਨ |

ਅਲਸਰ – ਇਹ ਮੂੰਹ ਦੇ ਅਲਸਰ ਨੂੰ ਠੀਕ ਕਰਨ ਵਿਚ ਮੱਦਦ ਕਰਦਾ ਹੈ |

ਪਸੀਨਾ ਜਿਆਦਾ ਆਉਣਾ – ਜਿੰਨਾਂ ਲੋਕਾਂ ਨੂੰ ਪਸੀਨਾ ਜਿਆਦਾ ਆਉਂਦਾ ਹੈ ,ਉਹਨਾਂ ਨੂੰ ਗੋਂਦ ਕਤੀਰੇ ਦਾ ਸੇਵਨ ਕਰਨ ਨਾਲ ਇਹ ਸਮੱਸਿਆ ਦੂਰ ਹੋ ਜਾਂਦੀ ਹੈ |

ਇਸਨੂੰ ਕਿਥੋਂ ਪ੍ਰਾਪਤ ਕਰੋ – ਇਹ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਬਹੁਤ ਆਸਾਨੀ ਨਾਲ ਮਿਲ ਜਾਵੇਗਾ ,ਤੁਹਾਨੂੰ ਦੁਕਾਨਦਾਰ ਨੂੰ ਇਹ ਕਹਿਣਾ ਹੈ ਕਿ ਸਾਨੂੰ ਗੋਂਦ ਕਤੀਰਾ ਚਾਹੀਦਾ ਹੈ |

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …