ਅੱਖਾਂ ਦੀ ਰੌਸ਼ਨੀ ਨੂੰ ਇੰਨੀਂ ਤੇਜ ਕਰ ਦੇਵੇਗਾ ਇਹ ਚਮਤਕਾਰੀ ਪ੍ਰਯੋਗ ਕਿ ਸਾਰੀ ਜਿੰਦਗੀ ਚਸ਼ਮੇਂ ਦੀ ਜਰੂਰਤ ਨਹੀਂ ਪਵੇਗੀ |
1. ਬਾਦਾਮ ਦੁੱਧ………………………………
ਇੱਕ ਹਫਤੇ ਵਿਚ ਘੱਟ ਤੋਂ ਘੱਟ 3 ਵਾਰ ,ਬਾਦਾਮ ਪਾਇਆ ਹੋਇਆ ਦੁੱਧ ਪੀਓ |ਇਸ ਵਿਚ ਵਿਟਾਮਿਨ E ਹੁੰਦਾ ਹੈ ਜੋ ਅੱਖਾਂ ਵਿਚ ਕੋਈ ਵਿਕਾਰ ਹੋਣ ਲਈ ਲਾਭਕਾਰੀ ਹੁੰਦਾ ਹੈ |ਇਸਦੇ ਸੇਵਨ ਨਾਲ ਚਮੜੀ ਵਿਚ ਵੀ ਚਮਕ ਆਉਂਦੀ ਹੈ |ਤੁਸੀਂ ਚਾਹੋਂ ਤਾਂ ਇਸ ਦੁੱਧ ਵਿਚ ਚੁੱਟਕੀ ਭਰ ਕਾਲੀ ਮਿਰਚ ਦਾ ਪਾਊਡਰ ਵੀ ਮਿਲਾ ਸਕਦੇ ਹੋ |
2. ਗਾਜਰ ਦਾ ਜੂਸ…………………………
ਗਾਜਰ ,ਸਰਦੀਆਂ ਦੇ ਦਿਨਾਂ ਵਿਚ ਬਹੁਤ ਚੰਗੀ ਆਉਂਦੀ ਹੈ |ਉਹਨਾਂ ਦਿਨਾਂ ਵਿਚ ਗਾਜਰ ਦਾ ਜੂਸ ਕੱਢ ਕੇ ਦਿਨ ਵਿਚ ਇੱਕ ਵਾਰ ਜਰੂਰ ਪੀ ਲਵੋ |ਤੁਸੀਂ ਚਾਹੋਂ ਤਾਂ ਇਸ ਵਿਚ ਨਾਰੀਅਲ ਅਤੇ 1 ਚਮਚ ਸ਼ਹਿਦ ਵੀ ਮਿਲਾ ਲਵੋ |ਇਸ ਨਾ ਸਵਾਦ ਚੰਗਾ ਹੋ ਜਾਂਦਾ ਹੈ |
3. ਸੌਂਫ……………………………
ਮੇਥੀ ਦੇ ਦਾਣਿਆਂ ਨੂੰ ਰਾਤ ਭਰ ਭਿੱਜਣ ਦੇ ਲਈ ਰੱਖ ਦਵੋ |ਇਸਦੇ ਬਾਅਦ ਅਗਲੇ ਦਿਨ ਸਵੇਰੇ ਖਾਲੀ ਪੇਟ ਇਸਦੇ ਪਾਣੀ ਦਾ ਸੇਵਨ ਕਰ ਲਵੋ |
4. ਆਂਵਲਾ ਦੁੱਧ…………………………..
ਆਂਵਲੇ ਦਾ ਦੁੱਧ ,ਬੁਤ ਲਾਭਦਾਇਕ ਹੁੰਦਾ ਹੈ |ਤੁਹਾਨੂੰ ਇਸਨੂੰ ਸਵੇਰੇ ਖਾਲੀ ਪੇਟ ਪਿਆ ਚਾਹੀਦਾ ਹੈ |ਇਸ ਨਾਲ ਅੱਖਾਂ ਦੀ ਰੌਸ਼ਨੀ ਤੇਜ ਹੁੰਦੀ ਹੈ ਅਤੇ ਇਸ ਨਾਲ ਵਜਨ ਵੀ ਘਟਦਾ ਹੈ |
5. ਅਰਿੰਡੀ ਦੇ ਤੇਲ ਦੀਆਂ ਬੂੰਦਾਂ………………………….
ਅੱਖਾਂ ਦੀ ਰੌਸ਼ਨੀ ਤੇਜ ਕਰਨ ਦੇ ਲਈ ਅਰੰਡੀ ਦੇ ਤੇਲ ਦੀ ਇੱਕ-ਇੱਕ ਬੂੰਦ ਅੱਖਾਂ ਵਿਚ ਪਾਓ |ਜੇਕਰ ਅੱਖਾਂ ਵਿਚ ਖੁਜਲੀ ਹੋਵੇ ਤਾਂ ਇਸਦਾ ਪ੍ਰਯੋਗ ਨਾ ਕਰੋ |
6. ਵਿਟਾਮਿਨ E ਫੂਡ…………………………
ਬਾਦਾਮ ,ਗਾਜਰ ,ਅੰਡਾ ,ਸੂਰਜਮੁਖੀ ਦੇ ਬੀਜ ,ਪਪੀਤਾ |ਇਹ ਸਭ ਵਿਟਾਮਿਨ E ਦੇ ਸਰੋਤ ਹੁੰਦੇ ਹਨ |ਇਹਨਾਂ ਦੇ ਸੇਵਨ ਨਾਲ ਅੱਖਾਂ ਬਹੁਤ ਚੰਗੀਆਂ ਰਹਿੰਦੀਆਂ ਹਨ |ਇਹਨਾਂ ਦੇ ਸੇਵਨ ਆਦਤ ਪਾਓ ਅਤੇ ਆਪਣੀ ਦੈਨਿਕ ਖੁਰਾਕ ਵਿਚ ਇਹਨਾਂ ਨੂੰ ਸ਼ਾਮਿਲ ਕਰ ਲਵੋ |
7. ਵਿਟਾਮਿਨ A ਫੂਡ…………………………….
ਅਮਰੂਦ ,ਸੰਤਰੇ ,ਅਨਾਨਾਸ ,ਲਾਲ ਅਤੇ ਹਰੀਆਂ ਮਿਰਚਾਂ ਅਤੇ ਸ਼ਿਮਲਾ ਮਿਰਚ ਵਿਚ ਵਿਟਾਮਿਨ A ਕਾਫੀ ਮਾਤਰਾ ਵਿਚ ਹੁੰਦਾ ਹੈ |ਇਹਨਾਂ ਨੂੰ ਜਰੂਰ ਖਾਓ ,ਤਾਂ ਕਿ ਤੁਹਾਡੀਆਂ ਅੱਖਾਂ ਹਮੇਸ਼ਾਂ ਦੇ ਲਈ ਚੰਗੀਆਂ ਰਹਿਣ ਅਤੇ ਕਦੇ ਉਹਨਾਂ ਉੱਪਰ ਚਸ਼ਮਾਂ ਨਾ ਲੱਗੇ |
8. ਵਿਟਾਮਿਨ C ਫੂਡ……………………….
ਤਰਬੂਜ ,ਦੁੱਧ ,ਟਮਾਟਰ ,ਅੰਗੂਰ ,ਵਿਚ ਵਿਟਾਮਿਨ C ਹੁੰਦਾ ਹੈ ਜੋ ਅੱਖਾਂ ਨੂੰ ਹਮੇਸ਼ਾਂ ਕੂਲ ਰੱਖਦਾ ਹੈ |ਇਸ ਲਈ ਇਹਨਾਂ ਦਾ ਸੇਵਨ ਵੀ ਬਹੁਤ ਜਰੂਰੀ ਹੁੰਦਾ ਹੈ |
ਵੀਡੀਓ ਜਰੂਰ ਦੇਖੋ:-