Breaking News

ਅੱਖਾਂ ਦੋ ਰੋਸ਼ਨੀ ਵਧਾਉਣ ਅਤੇ ਚਿਹਰੇ ਨੂੰ ਜਵਾਨ ਬਣਾਉਣ ਦਾ 100% ਪੱਕਾ ਘਰੇਲੂ ਨੁਸਖਾ

ਅੱਖਾਂ ਦੀ ਰੌਸ਼ਨੀ ਨੂੰ ਵਧਾਉਣ ਅਤੇ ਉਸਦੇ ਆਸ-ਪਾਸ ਦੀ ਚਮੜੀ ਨੂੰ ਮੁੜ ਜੀਵਿਤ ਕਰਨ ਦਾ ਇਲਾਜ ਬਹੁਤ ਹੀ ਆਸਾਨ ਹੈ |ਇਸ ਦੀ ਸਾਰੀ ਸਮੱਗਰੀ ਤੁਹਾਡੀ ਰਸੋਈ ਵਿਚ ਹੀ ਮਿਲ ਜਾਵੇਗੀ ਅਤੇ ਇਸਨੂੰ ਬਣਾਉਣ ਦੀ ਬਹੁਤ ਵੀ ਬਹੁਤ ਹੀ ਸਰਲ ਹੈ |ਇਹ ਚਮਤਕਾਰੀ ਔਸ਼ੁੱਧੀ ਅੱਖਾਂ ਦੇ ਦੋਸ਼ਾਂ ਦੇ ਇਲਾਜ ਵਿਚ ਬਹੁਤ ਹੀ ਲਾਭਕਾਰੀ ਹੈ |

ਇਸ ਔਸ਼ੁੱਧੀ ਦੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਬਿਲਕੁਲ ਸੁਰੱਖਿਅਤ ਹੈ ਅਤੇ ਇਸਦੇ ਕੋਈ ਵੀ ਮਾੜੇ ਪ੍ਰਭਾਵ ਨਹੀਂ ਹਨ ਕਿਉਂਕਿ ਇਹ ਪ੍ਰਕਿਰਤਿਕ ਤੱਤਾਂ ਨਾਲ ਬਣੀ ਹੈ ਅਤੇ ਇਹ ਔਸ਼ੁੱਧੀ ਬਣਾਉਣ ਦੇ ਲਈ ਤੁਹਾਡੀ ਜੇਬ ਉੱਪਰ ਭਾਰ ਨਹੀਂ ਪਵੇਗਾ ਕਿਉਂਕਿ ਇਹ ਬਹੁਤ ਹੀ ਘੱਟ ਕੀਮਤ ਵਿਚ ਤਿਆਰ ਹੋ ਜਾਂਦੀ ਹੈ |

ਇਸਦੇ ਰੋਜਾਨਾ ਇਸਤੇਮਾਲ ਨਾਲ ਅੱਖਾਂ ਦੇ ਆਸ-ਪਾਸ ਦੀ ਚਮੜੀ ਨਰਮ ਅਤੇ ਮੁਲਾਇਮ ਹੋ ਜਾਂਦੀ ਹੈ ਅਤੇ ਇਸਦੇ ਇਲਾਵਾ ਇਸਦੇ ਇਸਤੇਮਾਲ ਨਾਲ ਤੁਹਾਡੇ ਵਾਲ ਵੀ ਵਧੀਆ ਹੋ ਜਾਣਗੇ ਅਤੇ ਵਾਲਾਂ ਦਾ ਝੜਨਾ ਘੱਟ ਹੋ ਜਾਵੇਗਾ | ਇਸਨੂੰ ਇੱਕ ਵਾਰ ਜਰੂਰ ਇਸਤੇਮਾਲ ਕਰੋ ਕਿਉਂਕਿ ਇਸ ਵਿਚ ਤੁਹਾਡਾ ਕੋਈ ਖਰਚ ਨਹੀਂ ਹੋਵੇਗਾ ਬਲਕਿ ਤੁਹਾਨੂੰ ਇਸ ਤੋਂ ਸਿਹਤ ਨਾਲ ਜੁੜੇ ਅਨੇਕਾਂ ਫਾਇਦੇ ਹੋਣਗੇ |

ਸਮੱਗਰੀ…………………..

– ਲਸਣ ਦੀਆਂ 3 ਕਲੀਆਂ

– 10 ਚਮਚ ਸ਼ੁੱਧ ਸ਼ਹਿਦ

– 200 ਗ੍ਰਾਮ ਅਲਸੀ ਦਾ ਤੇਲ

– 4 ਨਿੰਬੂ

ਬਣਾਉਣ ਦੀ ਵਿਧੀ………………………………

ਸਭ ਤੋਂ ਪਹਿਲਾਂ ਲਸਣ ਨੂੰ ਛਿੱਲ ਕੇ ਕੱਟੋ ਅਤੇ ਪੀਸ ਲਵੋ |ਇਸਦੇ ਬਾਅਦ ਨਿੰਬੂ ਨੂੰ ਕੱਟ ਲਵੋ ਅਤੇ ਇਸਦਾ ਰਸ ਕੱਚ ਦੇ ਬਰਤਨ ਵਿਚ ਰੱਖੋ ਅਤੇ ਉਸ ਵਿਚ ਲਸਣ ,ਸ਼ਹਿਦ ਅਤੇ ਅਲਸੀ ਦਾ ਤੇਲ ਪਾ ਦਵੋ |

ਸਾਰੀਆਂ ਚੀਜਾਂ ਨੂੰ ਚੰਗੀ ਤਰਾਂ ਕਿਸੇ ਚਮਚ ਦੀ ਮੱਦਦ ਨਾਲ ਮਿਲਾ ਲਵੋ |ਤੁਹਾਡੀ ਔਸ਼ੁੱਧੀ ਤਿਆਰ ਹੈ |ਇਸ ਮਿਸ਼ਰਣ ਨੂੰ ਜਮਾਓ ਨਾ |ਇੱਕ ਚਮਚ ਖਾਣਾ ਖਾਣ ਤੋਂ ਪਹਿਲਾਂ ਦਿਨ ਵਿਚ 3 ਵਾਰ ਲਵੋ |ਇਸ ਨੂੰ ਚਮੜੀ ਉੱਪਰ ਨਾ ਲਗਾਓ |

ਇਹ ਚਮਤਕਾਰੀ ਮਿਸ਼ਰਣ ਤੁਹਾਡੀ ਨਜਰ ਵਧਾਏ ਨਾਲ ਹੀ ਨਾਲ ਤੁਹਾਡੇ ਚਿਹਰੇ ਨੂੰ ਚਮਕਦਾਰ ਬਣਾ ਕੇ ਤੁਹਾਨੂੰ ਜਵਾਨ ਦਿਖਣ ਵਿਚ ਮੱਦਦ ਕਰੇਗਾ |ਇਸਦੇ ਨਤੀਜੇ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ |

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …