ਆਯੁਰਵੇਦ ਅਨੁਸਾਰ ਕੁੱਝ ਪ੍ਰਯੋਗ ਅਜਿਹੇ ਹਨ ਜਿੰਨਾਂ ਨਾਲ ਨਵ ਜੀਵਨ ਸਮਾਨ ਪ੍ਰਭਾਵ ਪੈਂਦਾ ਹੈ |ਕੁੱਝ ਅਜਿਹਾ ਹੀ ਪ੍ਰਯੋਗ ਹੈ ਆਂਵਲੇ ਅਤੇ ਸ਼ਹਿਦ ਦਾ |ਜਿਸਦਾ ਇਸਤੇਮਾਲ ਕਰਕੇ ਤੁਹਾਡਾ ਸਰੀਰ ਇਕਦਮ ਫਿੱਟ ਅਤੇ ਊਰਜਾ ਭਰਿਆ ਹੋ ਜਾਵੇਗਾ |ਜੇਕਰ ਤੁਸੀਂ ਵੀ ਆਂਵਲੇ ਅਤੇ ਸ਼ਹਿਦ ਦਾ ਭਰਪੂਰ ਫਾਇਦਾ ਉਠਾਉਣਾ ਚਾਹੁੰਦੇ ਹੋ ਤਾਂ ਨਿਮਨਲਿਖਿਤ ਵਿਧੀ ਨੂੰ ਪੜੋ ਅਤੇ ਇਸਤੇਮਾਲ ਕਰੋ |
ਵਿਧੀ……………………………
ਹਰੇ ਆਂਵਲੇ ਨੂੰ ਕੁਚਲ ਕੇ ਜਾਂ ਕੱਦੂਕਾਸ਼ ਕਰਕੇ ਕੱਪੜੇ ਨਾਲ ਛਾਣ ਕੇ ਆਂਵਲੇ ਦਾ ਰਸ ਕੱਢ ਲਵੋ |15 ਗ੍ਰਾਮ (ਤਿੰਨ ਛੋਟੇ ਚਮਚ) ਹਰੇ ਆਂਵਲੇ ਦੇ ਰਸ ਵਿਚ 15 ਗ੍ਰਾਮ ਸ਼ਹਿਦ ਮਿਲਾ ਕੇ ਸਵੇਰ ਦੀ ਕਸਰਤ ਤੋਂ ਬਾਅਦ ਪੀਓ |ਇਸਨੂੰ ਪੀਣ ਤੋਂ ਬਾਅਦ ਦੋ ਘੰਟਿਆਂ ਤੱਕ ਕੁੱਝ ਵੀ ਨਾ ਖਾਓ ਪੀਓ |ਹਰੇ ਆਂਵਲੇ ਦੇ ਮੌਸਮ ਵਿਚ ਨਿਰੰਤਰ ਢੇਢ ਤੋਂ ਦੋ ਮਹੀਨੇ ਲੈਂਦੇ ਰਹਿਣ ਨਾਲ ਜੀਵਨ ਬ੍ਲਡ ਜਾਂਦਾ ਹੈ |ਸਾਰੇ ਰੋਗਾਂ ਨੂੰ ਬਚੇ ਰਹਿਣ ਲਈ ਇਛੁੱਕ ਲੋਕਾਂ ਦੇ ਲਈ ਇਹ ਬਹੁਤ ਹੀ ਕੰਮ ਦੀ ਚੀਜ ਹੈ |
ਸਵਸਥ ਲਾਭ ਅਤੇ ਪਰਹੇਜ…………………..
1 – ਇਸਦੇ ਸੇਵਨ ਨਾਲ ਵੀਰਜ ਵਿਕਾਰ ਨਸ਼ਟ ਹੁੰਦੇ ਹਨ |ਪ੍ਰਮੇਹ ਅਤੇ ਮੂਤਰ ਗੜਬੜੀ ਠੀਕ ਹੋ ਜਾਂਦੀ ਹੈ |ਇਹ ਵੀਰਜ ਵਵਿਕਾਰ ਅਤੇ ਵੀਰਜ ਹਿਸ਼ਟ-ਪੁਸ਼ਟ ਕਰਨ ਵਿਚ ਬਹੁਤ ਹੀ ਫਾਇਦੇਮੰਦ ਹੈ |
2 -ਇਸ ਨਾਲ ਸਰੀਰ ਨੂੰ ਬਲ ਮਿਲਦਾ ਹੈ ਅਤੇ ਸਰੀਰ ਵਿਚ ਨਵੇਂ ਖੂਨ ਦਾ ਨਿਰਮਾਣ ਹੁੰਦਾ ਹੈ |
3 -ਇਸ ਪ੍ਰਯੋਗ ਦੇ ਦਿਨਾਂ ਵਿਚ ਤੇਲ ,ਮਿਰਚ ,ਖਟਾਈ ,ਅਤੇ ਤਲੇ ਪਦਾਰਥਾਂ ਤੋਂ ਪਰਹੇਜ ਕਰੋ |
4 – ਸੋਮ ਰੋਗ ਦੀਆਂ ਸ਼ਿਕਾਰ ਔਰਤਾਂ ਜਿੰਨਾਂ ਨੂੰ ਪੇਸ਼ਾਬ ਰੋਕਣ ਨਾਲ ਚਿਹਰਾ ਬਿਲਕੁਲ ਬਦਲ ਜਿਹਾ ਗਿਆ ਹੈ ਅਤੇ ਮੂਤਰ ਬਹੁਤ ਜਿਆਦਾ ਆਉਂਦਾ ਹੈ |ਇਸ ਪ੍ਰਯੋਗ ਨਾਲ ਉਹਨਾਂ ਦਾ ਸੋਮ ਰੋਗ ਨਸ਼ਟ ਹੋ ਕੇ ਸੁੰਦਰਤਾ ਵਾਪਸ ਆ ਜਾਵੇਗੀ |
5 -ਸਿਰ ਦਰਦ ,ਅੱਖਾਂ ਦੇ ਰੋਗ ਆਦਿ ਅਨੇਕਾਂ ਰੋਗਾਂ ਤੋਂ ਛੁਟਕਾਰਾ ਹੋ ਕੇ ਨਵ ਜੀਵਨ ਪ੍ਰਾਪਤ ਹੁੰਦਾ ਹੈ |
6 -ਉਪਰੋਕਤ ਪ੍ਰਯੋਗ ਦੇ ਨਾਲ ਜੇਕਰ ਤੁਸੀਂ ਆਂਵਲੇ ਜਾਂ ਤਿਰਫਲਾ ਜਲ ਨਾਲ ਅੱਖਾਂ ਨੂੰ ਧੋਂਦੇ ਰਹਿਣ ਨਾਲ ਮੋਤੀਏਬਿੰਦ ਵਿਚ ਬਹੁਤ ਆਰਾਮ ਮਿਲਦਾ ਹੈ |
7 -ਤਾਜ ਆਂਵਲੇ ਨੂੰ ਚਬਾਉਣ ਨਾਲ ਮੂੰਹ ਦੀ ਗਰਮੀ ਦੂਰ ਹੁੰਦੀ ਹੈ |ਅੱਖਾਂ ਸਵਸਥ ਰਹਿੰਦੀਆਂ ਹਨ ,ਕਬਜ ਦੂਰ ਰਹਿੰਦੀ ਹੈ ,ਦਿਲ ਅਤੇ ਦਿਮਾਗ ਦੀ ਸ਼ਕਤੀ ਵੱਧਦੀ ਹੈ ਅਤੇ ਚਿਹਰੇ ਉੱਪਰ ਨਵੀ ਰੌਨਕ ਆਉਂਦੀ ਹੈ |ਇੱਕ ਤਾਜੇ ਆਂਵਲੇ ਵਿਚ 20 ਗੁਣਾਂ ਵਿਟਾਮਿਨ C ਹੁੰਦਾ ਹੈ |
8 -ਆਯੁਰਵੇਦ ਵਿਚ ਜਿੰਨੀਆਂ ਵੀ ਔਸ਼ੁੱਧੀਆਂ ਹਨ ਉਹਨਾਂ ਵਿਚੋਂ ਆਂਵਲਾ ਸਭ ਤੋਂ ਮਹੱਤਵਪੂਰਨ ਹੈ ਕਿਉਂਕਿ ਇਸ ਵਿਚ ਜਿੰਨੇਂ ਰੋਗ ਨਿਵਾਰਕ ,ਖੂਨ ਸੋਧਕ ਅਤੇ ਪੋਸ਼ਕ ਤੱਤ ਹਨ ਉਹ ਕਿਸੇ ਹੋਰ ਔਸ਼ੁੱਧੀ ਵਿਚ ਮੌਜੂਦ ਨਹੀਂ ਹਨ |
ਜੇਕਰ ਤੁਹਾਨੂੰ ਇਹ ਪੋਸਟ ਵਧੀਆ ਲੱਗੀ ਹੈ ਤਾਂ ਜਰੂਰ ਲਾਇਕ ਅਤੇ ਸ਼ੇਅਰ ਕਰੋ ਜੀ