Breaking News

ਇਸ ਚੀਜ ਦਾ ਸਿਰਫ਼ ਇੱਕ ਚਮਚ ਖਾਣ ਨਾਲ ਬੁਢਾਪੇ ਵਿੱਚ ਵੀ ਜਵਾਨੀ ਪੂਰੀ ਅੱਗ ਕੱਢੂ, ਜਾਣਕਾਰੀ ਸ਼ੇਅਰ ਜਰੂਰ ਕਰੋ

ਇਸ ਚੀਜ ਦਾ ਸਿਰਫ਼ ਇੱਕ ਚਮਚ ਖਾਣ ਨਾਲ ਬੁਢਾਪੇ ਵਿੱਚ ਵੀ ਜਵਾਨੀ ਪੂਰੀ ਅੱਗ ਕੱਢੂ, ਜਾਣਕਾਰੀ ਸ਼ੇਅਰ ਜਰੂਰ ਕਰੋ

ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਔਸ਼ੁੱਧੀ ਦੇ ਬਾਰੇ ਦੱਸਣ ਜਾ ਰਹੇ ਹਾਂ ਜੋ ਸਰੀਰ ਦੇ ਅੰਗਾਂ ਨੂੰ ਨਵਾਂ ਜੀਵਨ ਦੇ ਸਕਦੀ ਹੈ ,ਜੋ ਕੈਂਸਰ ਦੇ ਮਰੀਜਾਂ ਦੇ ਲਈ ਆਯੁਰਵੈਦਿਕ ਜਗਤ ਦੀ ਸੰਜੀਵਨੀ ਹੈ ਜਿਸਦਾ ਨਾਮ ਹੈ “ਪੁੰਨਰਨਵਾ” |ਪੁੰਨਰਨਵਾ ਸੰਸਕ੍ਰਿਤ ਦੇ ਦੋ ਸ਼ਬਦ “ਪੁੰਨ” ਅਤੇ “ਨਵ” ਅਰਥਾਤ “ਨਵਾਂ” ਤੋਂ ਬਣਿਆਂ ਹੈ |

ਪੁੰਨਰਨਵਾ ਔਸ਼ੁੱਧੀ ਵਿਚ ਵੀ ਆਪਣੇ ਨਾਮ ਦੇ ਅਨੁਰੂਪ ਹੀ ਸਰੀਰ ਨੂੰ ਫਿਰ ਤੋਂ ਨਵਾਂ ਕਰ ਦੇਣ ਵਾਲੇ ਗੁਣ ਪਾਏ ਜਾਂਦੇ ਹਨ |ਇਸ ਲਈ ਇਸਨੂੰ ਰੋਗਾਂ ਨਾਲ ਲੜਣ ਤੋਂ ਲੈ ਕੇ ਕੈਂਸਰ ਦੇ ਇਲਾਜ ਤੱਕ ਵਿਚ ਉਪਯੋਗ ਕੀਤਾ ਜਾਂਦਾ ਹੈ |ਇਸਦਾ 1 ਚਮਚ ਭੋਜਨ ਦੇ ਨਾਲ ਅਰਥਾਤ ਸਬਜੀ ਵਿਚ ਮਿਲਾ ਕੇ ਸੇਵਨ ਕਰਨ ਨਾਲ ਬੁਢਾਪਾ ਨਹੀਂ ਆਉਂਦਾ ਅਰਥਾਤ ਬੁੱਢਾ ਵਿਅਕਤੀ ਵੀ ਜਵਾਨ ਬਣਿਆਂ ਰਹਿੰਦਾ ਹੈ ਕਿਉਂਕਿ ਇਸ ਨਾਲ ਸਰੀਰ ਦੇ ਸਭ ਅੰਗਾਂ ਦਾ ਫਿਰ ਤੋਂ ਨਵੀਆਂ ਕੋਸ਼ਿਕਾਵਾਂ ਦਾ ਨਿਰਮਾਣ ਹੁੰਦਾ ਹੈ |ਸਰੀਰ ਵਿਚ ਪੁੰਨਰਨਵਾ ਬਦਲਾਵ ਅਰਥਾਤ ਪੁੰਨਰਨਵਾ ਜੋ ਆਪਣੇ ਖੂਨ ਵਰਧਕ ਅਤੇ ਰਸਾਇਣ ਗੁਣਾਂ ਦੁਆਰਾ ਸੰਪੂਰਨ ਸਰੀਰ ਨੂੰ ਨਵਾਂ ਰੂਪ ਪ੍ਰਦਾਨ ਕਰੇ ਉਹ ਹੈ “ਪੁੰਨਰਨਵਾ” ?ਇਸਨੂੰ ਅੰਗ੍ਰੇਜੀ ਵਿਚ “ਹਾੱਗਵੀਡ” ਦੇ ਨਾਮ ਨਾਲ ਜਾਣਿਆਂ ਜਾਂਦਾ ਹੈ |

ਮੂੰਗੀ ਜਾਂ ਚਨੇ ਦੀ ਦਾਲ ਮਿਲਾ ਕੇ ਇਸਦੀ ਵਧੀਆ ਸਬਜੀ ਬਣਦੀ ਹੈ ,ਜੋ ਸਰੀਰ ਦੋ ਸੋਜ ,ਮੂਤਰਰੋਗਾਂ ,ਦਿਲ ਦੇ ਰੋਗਾਂ ,ਦਮਾਂ ,ਸਰੀਰ ਦਰਦ ,ਉਲਟੀਆਂ ,ਪੀਲੀਆ ,ਬਲੱਡ ਪ੍ਰੈਸ਼ਰ ,ਪਲੀਹਾ ਦੇ ਵਿਕਾਰਾਂ ,ਬੁਢਾਪੇ ਨੂੰ ਰੋਕਦਾ ਹੈ ,ਜਵਾਨ ਬਣਾਏ ਰੱਖਣ ਆਦਿ ਵਿਚ ਮੱਦਦਗਾਰ ਹੈ |ਇਸਦੇ ਤਾਜੇ ਪੱਤਿਆਂ ਦੇ 15-20 ਮਿ.ਲੀ ਰਸ ਵਿਚ ਚੁੱਟਕੀ ਭਰ ਕਾਲੀ ਮਿਰਚ ਅਤੇ ਥੋੜਾ-ਜਿਹਾ ਸ਼ਹਿਦ ਮਿਲਾ ਕੇ ਪੀਣਾ ਵੀ ਹਿੱਤਕਰੀ ਹੈ |ਭਾਰਤ ਵਿਚ ਇਹ ਸਬਜੀ ਵਿਚ ਵੀ ਪਾਇਆ ਜਾਂਦਾ ਹੈ |

ਪੁੰਨਰਨਵਾ ਦਾ ਸਰੀਰ ਉੱਪਰ ਹੋਣ ਵਾਲਾ ਰਸਾਇਣਕ ਕੰਮ……………………………

ਦੁੱਧ ,ਅਸ਼ਬਗੰਧ ,ਆਦਿ ਰਸਾਇਣ ਦ੍ਰਵ ਖੂਨ ਸੰਚਾਰ ਨੂੰ ਵਧਾ ਕੇ ਸਰੀਰ ਨੂੰ ਬਲਵਾਨ ਕਰਦੇ ਹਨ ਪ੍ਰੰਤੂ ਪੁੰਨਰਨਵਾ ਸਰੀਰ ਵਿਚ ਸੰਚਿਤ ਮਲਾਂ ਨੂੰ ਮਲ-ਮੂਤਰ ਆਦਿ ਦੁਆਰਾ ਬਾਹਰ ਕੱਢ ਕੇ ਸਰੀਰ ਦੇ ਪੋਸ਼ਣ ਦਾ ਮਾਰਗ ਖੁੱਲ ਕਰ ਦਿੰਦਾ ਹੈ |ਬੁਢਾਪੇ ਵਿਚ ਸਰੀਰ ਵਿਚ ਸੰਚਿਤ ਮਲਾਂ ਦਾ ਉਤਸਰਜਨ ਪ੍ਰਭਾਵਿਤ ਨਹੀਂ ਹੁੰਦਾ |ਪੁੰਨਰਨਵਾ ਜਹਿਰੀਲੇ ਮਲ ਨੂੰ ਹਟਾ ਕੇ ਦਿਲ ,ਧੁੰਨੀ ,ਸਿਰ ,ਆਂਤਾਂ ਅਤੇ ਖੂਨ ਵਹਿਣੀਆਂ ਨੂੰ ਸ਼ੁੱਧ ਕਰਦਾ ਹੈ ,ਜਿਸ ਨਾਲ ਸ਼ੂਗਰ ,ਦਿਲ ਦੇ ਰੋਗ ,ਦਮਾਂ ,ਹਾਈ ਬਲੱਡ ਪ੍ਰੈਸ਼ਰ ਆਦਿ ਬੁਢਾਪੇ ਵਿਚ ਹੋਣ ਵਾਲੇ ਕਸ਼ਟਦਾਇਕ ਰੋਗ ਉਤਪੱਤਰ ਨਹੀਂ ਹੁੰਦੇ |ਇਹ ਦਿਲ ਦੀ ਕਿਰਿਆਂ ਵਿਚ ਸੁਧਾਰ ਲਿਆ ਕੇ ਦਿਲ ਦਾ ਬਲ ਵਧਾਉਂਦਾ ਹੈ |ਪਾਚਣ ਕਿਰਿਆਂ ਨੂੰ ਵਧਾ ਕੇ ਖੂਨ ਨੂੰ ਸ਼ੁੱਧ ਕਰਦਾ ਹੈ |ਗਲਤ ਖਾਣ-ਪਾਣ ਏ ਅੰਗਰੇਜੀ ਦਵਾਈਆਂ ਦੇ ਸੇਵਨ ਨਾਲ ਸਰੀਰ ਵਿਚ ਮੌਜੂਦ ਜਹਿਰੀਲੇ ਦ੍ਰਵਾਂ ਨੂੰ ਨਸ਼ਟ ਕਰਕੇ ਰੋਗਾਂ ਤੋਂ ਸੁਰੱਖਿਆ ਕਰਦੀ ਹੈ |

ਬਲ ਰੋਗਾਂ ਵਿਚ ਲਾਭਕਾਰੀ ਪੁੰਨਰਨਵਾ ਸ਼ਰਬਤ……………………..

– ਪੁੰਨਰਨਵਾ ਦੇ ਪੱਤਿਆਂ ਦੇ 100 ਗ੍ਰਾਮ ਰਸ ਵਿਚ ਮਿਸ਼ਰੀ ਚੂਰਨ 200 ਗ੍ਰਾਮ ਪੀਪਰ ਚੂਰਨ ,12 ਗ੍ਰਾਮ ਮਿਲਾ ਕੇ ਪਕਾਓ ਅਤੇ ਚਾਸ਼ਣੀ ਗਦੀ ਹੋ ਜਾਣ ਤੇ ਉਸਨੂੰ ਉਤਾਰ ਕੇ ਛਾਣ ਕੇ ਸ਼ੀਸ਼ੀ ਵਿਚ ਰੱਖ ਲਵੋ |ਇਸ ਸ਼ਰਬਤ ਨੂੰ 4 ਤੋਂ 10 ਬੂੰਦ ਦੀ ਮਾਤਰਾ ਵਿਚ (ਉਮਰ ਅਨੁਸਾਰ) ਬੱਚੇ ਨੂੰ ਦਿਨ ਵਿਚ 3-4 ਵਾਰ ਚਟਾਓ |ਖਾਂਸੀ ,ਸਾਹ ,ਫੇਫੜਿਆਂ ਦੇ ਵਿਕਾਰ ,ਬਹੁਤ ਲਾਰ ਵਗਣਾ ,ਜਿਗਰ ਵੱਧ ਜਾਣਾ ,ਸਰਦੀ-ਜੁਕਾਮ ,ਹਰੇ-ਪੀਲੇ ਦਸਤ ,ਉਲਟੀ ਅਤੇ ਬੱਚਿਆਂ ਦੀਆਂ ਅਨੇਕਾਂ ਬਿਮਾਰੀਆਂ ਵਿਚ ਬਾਲ ਵਿਕਾਰਨਾਸ਼ਕ ਔਸ਼ੁੱਧੀ ਦੇ ਰੂਪ ਵਿਚ ਇਸਦਾ ਉਪਯੋਗ ਬਹੁਤ ਲਾਭਦਾਇਕ ਹੈ |

ਪੁੰਨਰਨਵਾ ਦੇ 20 ਚਮਤਕਾਰੀ ਫਾਇਦੇ……………………….

– ਪੁੰਨਰਨਵਾ ਖੂਨ ਸੋਧਣ ਵਿਚ ਉਪਯੋਗ ਕੀਤਾ ਜਾਂਦਾ ਹੈ |ਇਹ ਖੂਨ ਦੇ ਜਹਿਰੀਲੇ ਪਦਾਰਥਾਂ ਨੂੰ ਦੂਰ ਕਰਕੇ ਕਈ ਰੋਗਾਂ ਨੂੰ ਨਸ਼ਟ ਕਰ ਦਿੰਦਾ ਹੈ |

– ਪੁੰਨਰਨਵਾ ਦਾ ਉਪਯੋਗ ਜੋੜਾਂ ਦੇ ਦਰਦ ਤੋਂ ਛੁਟਕਾਰਾ ਦਿਲਾਉਂਦਾ ਹੈ |ਇਹ ਕਿਸੇ ਵੀ ਤਰਾਂ ਦੇ ਅਰਥਰਾਈਟਸ ਵਿਚ ਉਪਯੋਗੀ ਸਾਬਤ ਹੁੰਦਾ ਹੈ |

– ਪੁੰਨਰਨਵਾ ਸਰੀਰ ਨੂੰ ਊਰਜਾ ਦਿੰਦਾ ਹੈ |ਇਹ ਮਾਸਪੇਸ਼ੀਆਂ ਨੂੰ ਮਜਬੂਤ ਕਰਕੇ ਕਮਜੋਰੀ ਅਤੇ ਦੁਬਲਾਪਣ ਦੂਰ ਕਰਦਾ ਹੈ |

– ਪੁੰਨਰਨਵਾ ਪੇਟ ਨਾਲ ਜੁੜੀਆਂ ਬਿਮਾਰੀਆਂ ਨੂੰ ਦੂਰ ਕਰਦਾ ਹੈ |ਆਂਤਾਂ ਵਿਚ ਏਠਣ ,ਅਪਚ ਅਤੇ ਪੇਟ ਵਿਚ ਜਰੂਰੀ ਅਮਲਾਂ ਦੀ ਕਮੀ ਜਿਵੇਂ ਰੋਗਾਂ ਵਿਚ ਇਹ ਜਲਦ ਆਰਾਮ ਦਿਲਾਉਂਦਾ ਹੈ |

– ਕਿਸੇ ਵੀ ਤਰਾਂ ਦੇ ਚਰਮ ਰੋਗ ,ਜਿਵੇਂ ਦਾਗ ,ਦੱਬੇ ,ਛਾਈਆਂ ,ਜਖਮ ਦੇ ਨਿਸ਼ਾਨ ਆਦਿ ਵਿਚ ਪੁੰਨਰਨਵਾ ਦੀ ਜੜ ਨੂੰ ਪੀਸ ਕੇ ਲੇਪ ਬਣਾ ਕੇ ਲਗਾਓ |ਕੁੱਝ ਹੀ ਦਿਨਾਂ ਵਿਚ ਤੁਸੀਂ ਰੋਗ ਨੂੰ ਦੂਰ ਕਰ ਸਕੋਂਗੇ |

– ਪੁੰਨਰਨਵਾ ਵਜਨ ਨੂੰ ਇਕਸਾਰ ਬਣਾਏ ਰੱਖਣ ਵਿਚ ਮੱਦਦ ਕਰਦਾ ਹੈ |ਇਹ ਜਿਆਦਾ ਵਸਾ ਘੱਟ ਕਰਦਾ ਹੈ ਅਤੇ ਦੁਬਲੇਪਣ ਨੂੰ ਵੀ ਦੂਰ ਕਰਦਾ ਹੈ |

– ਪੁੰਨਰਨਵਾ ਦਾ ਨਿਯਮਿਤ ਸੇਵਨ ਮੂਤਰ ਪ੍ਰਵਾਹ ਨੂੰ ਸੰਚਾਰੂ ਕਰਕੇ ਸਰੀਰ ਨੂੰ ਸਿਹਤਮੰਦ ਰੱਖਦਾ ਹੈ |ਇਹ ਕੋਸ਼ਿਕਾਵਾਂ ਵਿਚ ਟਰ ਪਦਾਰਥ ਦੇ ਪ੍ਰਵਾਹ ਨੂੰ ਵੀ ਬੇਹਤਰ ਕਰਦਾ ਹੈ |

-ਇਹ ਕੈਂਸਰ ਦੇ ਮਰੀਜਾਂ ਦੇ ਲਈ ਆਯੁਰਵੇਦ ਜਗਤ ਦੀ ਸਭ ਤੋਂ ਅਦਭੁੱਤ ਔਸ਼ੁੱਧੀ ਹੈ ਕਿਉਂਕਿ ਇਹ ਨਵੀਂ ਕੋਸ਼ਿਕਾਵਾਂ ਬਣਾਉਂਦੀ ਹੈ |ਇਹ ਨਵੀਆਂ ਕੋਸ਼ਿਕਾਵਾਂ ਕੈਂਸਰ ਨਾਲ ਲੜਣ ਵਿਚ ਸ਼ਕਤੀ ਪ੍ਰਦਾਨ ਕਰਦੀਆਂ ਹਨ |

– ਪੈਰਾਲਿਸਿਸ ,ਸਰੀਰ ਦੇ ਕਿਸੇ ਵਿਸ਼ੇਸ਼ ਹਿੱਸੇ ਦਾ ਸੁਣਨ ਪੀਨਾ ਅਤੇ ਮਾਸਪੇਸ਼ੀਆਂ ਵਿਚ ਕਮਜੋਰੀ ਆਉਣਾ ਜਿਹੀਆਂ ਸਮੱਸਿਆਵਾਂ ਵੀ ਪੁੰਨਰਨਵਾ ਦੇ ਸੇਵਨ ਨਾਲ ਦੂਰ ਹੁੰਦੀਆਂ ਹਨ |

 

– ਅੱਖਾਂ ਦਾ ਸੁੱਜਣਾ : ਪੁੰਨਰਨਵਾ ਦੀ ਜੜ ਨੂੰ ਘਸਾ ਕੇ ਅੱਖਾਂ ਉੱਪਰ ਲਗਾਓ |

– ਅੱਖਾਂ ਦੀ ਖਾਰਸ਼ : ਪੁੰਨਰਨਵਾ ਦੀ ਜੜ ਨੂੰ ਸ਼ਹਿਦ ਜਾਂ ਦੁੱਧ ਵਿਚ ਮਿਲਾ ਕੇ ਅੱਖਾਂ ਵਿਚ ਪਾਓ |

– ਅੱਖਾਂ ਵਿਚੋਂ ਪਾਣੀ ਵਗਣਾ : ਪੁੰਨਰਨਵਾ ਦੀ ਜੜ ਨੂੰ ਸ਼ਰਬਤ ਵਿਚ ਮਿਲਾ ਕੇ ਅੱਖਾਂ ਵਿਚ ਪਾਓ |

– ਪੇਟ ਦੇ ਰੋਗ : ਗਊ ਮੂਤਰ ਅਤੇ ਪੁੰਨਰਨਵਾ ਦਾ ਰਸ ਸਮਾਨ ਮਾਤਰਾ ਵਿਚ ਮਿਲਾ ਕੇ ਪੀਓ |

– ਪੇਟ ਦੀ ਗੈਸ : 2 ਗ੍ਰਾਮ ਪੁੰਨਰਨਵਾ ਦੇ ਮੂਲ ਦਾ ਚੂਰਨ ,ਅੱਧਾ ਗਰਮ ਹਿੰਗ ਅਤੇ 1 ਗ੍ਰਾਮ ਕਾਲਾ ਨਮਕ ਗਰਮ ਪਾਣੀ ਨਾਲ ਲਵੋ |

– ਪਥਰੀ : ਪੁੰਨਰਨਵਾ ਦੀ ਜੜ ਨੂੰ ਦੁੱਧ ਵਿਚ ਉਬਾਲ ਕੇ ਸਵੇਰੇ-ਸ਼ਾਮ ਪੀਓ |

– ਸੋਜ : ਪੁੰਨਰਨਵਾ ਦੀ ਜੜ ਦਾ ਕਾੜਾ ਪਿਲਾਉਣ ਅਤੇ ਸੋਜ ਉੱਪਰ ਜੜ ਨੂੰ ਪੀਸ ਕੇ ਲੇਪ ਕਰਨ ਨਾਲ ਲਾਭ ਹੁੰਦਾ ਹੈ |

– ਹਲਕੇ ਕੁੱਤੇ ਦੇ ਕੱਟਣ ਦਾ ਜਹਿਰ : ਸਫੈਦ ਪੁੰਨਰਨਵਾ ਦੇ ਮੂਲ ਦਾ 25 ਤੋਂ 50 ਗ੍ਰਾਮ ਘਿਉ ਵਿਚ ਮਿਲਾ ਕੇ ਰੋਜ ਪੀਓ |

– ਫੋੜਾ : ਪੁੰਨਰਨਵਾ ਦੀ ਜੜ ਦਾ ਕਾੜਾ ਪੀਣ ਨਾਲ ਕੱਚਾ ਅਤੇ ਪੱਕਿਆ ਹੋਇਆ ਫੋੜਾ ਵੀ ਮਿੱਟ ਜਾਂਦਾ ਹੈ |

– ਨੀਂਦ ਨਾ ਆਉਣ ਦੀ ਸਮੱਸਿਆ : ਪੁੰਨਰਨਵਾ ਦੀ ਜੜ ਦਾ 100 ਮਿ.ਲੀ ਕਾੜਾ ਦਿਨ ਵਿਚ 2 ਵਾਰ ਪੀਓ |

– ਖੂਨੀ ਬਵਾਸੀਰ : ਪੁੰਨਰਨਵਾ ਦੀ ਜੜ ਨੂੰ ਪੀਸ ਕੇ ਫਿੱਕੀ ਲੱਸੀ (200 ਮਿ.ਲੀ) ਜਾਂ ਬੱਕਰੀ ਦੇ ਦੁੱਧ (200 ਮਿ.ਲੀ) ਦੇ ਨਾਲ ਪੀਓ |

– ਦਿਲ ਦੇ ਰੋਗ : ਦਿਲ ਦੇ ਰੋਗ ਦੇ ਕਾਰਨ ਸੋਜ ਹੋ ਗਈ ਹੈ ਤਾਂ ਪੁੰਨਰਨਵਾ ਦੀ ਜੜ ਦਾ 10 ਗ੍ਰਾਮ ਚੂਰਨ ਅਰਜੁਨ ਦੀ ਟਾਹਣੀ ਦਾ 10 ਗ੍ਰਾਮ ਚੂਰਨ 200 ਮਿ.ਲੀ ਪਾਣੀ ਵਿਚ ਕਾੜਾ ਬਣਾ ਕੇ ਸਵੇਰੇ ਸ਼ਾਮ ਪੀਓ |

– ਦਮਾਂ : 10 ਗ੍ਰਾਮ ਭਾਰੰਗਮੂਲ ਚੂਰਨ ਅਤੇ 10 ਗ੍ਰਾਮ ਪੁੰਨਰਨਵਾ ਚੂਰਨ ਨੂੰ 300 ਮਿ.ਲੀ ਪਾਣੀ ਵਿਚ ਉਬਾਲ ਕੇ ਕਾੜਾ ਬਣਾਓ |50 ਮਿ.ਲੀ ਬਚੇ ਤਦ ਸਵੇਰੇ-ਸ਼ਾਮ ਪੀਓ |

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …