ਸਾਡਾ ਆਲਾ ਦੁਆਲਾ ਏਨੀਆਂ ਜ਼ਿਆਦਾ ਜੜੀ ਬੂਟੀਆਂ ਨਾਲ ਭਰਿਆ ਹੋਇਆ ਹੈ ਕਿ ਅਗਰ ਅਸੀਂ ਇਨ੍ਹਾਂ ਜੜੀ ਬੂਟੀਆਂ ਜਾਂ ਪੌਦਿਆਂ ਦੇ ਸਹੀ ਇਸਤੇਮਾਲ ਨੂੰ ਸਮਝ ਲਈਏ ਤਾਂ ਆਪਣੀ ਸਿਹਤ ਲਈ ਕਈ ਫਾਇਦੇ ਲੈ ਸਕਦੇ ਹਾਂ । ਸੋ ਦੋਸਤੋ ਅੱਜ ਅਸੀ ਤੁਹਾਨੂੰ ਅਜਿਹੇ ਹੀ ਇੱਕ ਪੌਦੇ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਸਾਡੇ ਘਰਾਂ ਅਤੇ ਸਾਡੇ ਆਸ ਪਾਸ ਆਮ ਹੀ ਮਿਲਦਾ ਹੈ ਅਤੇ ਅਸੀਂ ਇਸ ਦੇ ਫਲ ਬੜੇ ਸਵਾਦ ਨਾਲ ਖਾਂਦੇ ਹਨ । ਦੋਸਤੋ ਤੁਹਾਡੇ ਵਿੱਚੋਂ ਅਮਰੂਦ ਤਾਂ ਸਾਰਿਆਂ ਨੂੰ ਹੀ ਪਸੰਦ ਹੋਵੇਗਾ ਅਤੇ ਤੁਸੀਂ ਇਸ ਨੂੰ ਨਮਕ ਲਗਾ ਕੇ ਬੜੇ ਹੀ ਸੁਆਦ ਨਾਲ ਖਾਂਦੇ ਹੋਵੋਗੇ ਅਤੇ ਜਿਵੇਂ ਕਿ ਸਾਨੂੰ ਪਤਾ ਹੀ ਹੈ ਕਿ ਇਹ ਇਕ ਗੁਣਕਾਰੀ ਫਲ ਹੈ । ਸਾਡੇ ਵਿੱਚੋਂ ਜਿਆਦਾਤਰ ਲੋਕ ਅਮਰੂਦ ਦੇ ਫਲ ਦੇ ਸਿਹਤ ਲਾਭਾਂ ਦੇ ਬਾਰੇ ਵਿੱਚ ਜਾਣਦੇ ਹਨ । ਲੇਕਿਨ ਅਸੀ ਇਸ ਸਚਾਈ ਤੋਂ ਅਨਜਾਨਣ ਹਾਂ ਕਿ ਅਮਰੂਦ ਦੀਆਂ ਪੱਤੀਆਂ ਵਿੱਚ ਕਈ ਔਸ਼ਧੀ ਗੁਣ ਹਨ ਅਤੇ ਸਿਹਤ ਮੁਨਾਫ਼ਾ ਵੀ ਦਿੰਦੇ ਹਨ । ਤਾਜ਼ਾ ਅਮਰੂਦ ਦੇ ਪੱਤੀਆਂ ਨੂੰ ਕੁਦਰਤੀ ਦਰਦ ਨਿਵਾਰਕ ਮੰਨਿਆ ਜਾਂਦਾ ਹੈ । ਇਹਨਾਂ ਪੱਤਿਆਂ ਵਿੱਚ ਰਖਿਆ ਹੋਇਆ ਰਸਾਇਨੋਂ ਜਿਵੇਂ ਕਿ ਪਾਲਿਫੇਨੋਲ , ਕੈਰੋਟੀਨਾਇਡ , ਫਲੇਵੋਨੋਇਡ ਅਤੇ ਟੈਨਿਨਿਨ ਵੱਖਰੇ ਰੋਗਾਂ ਦੇ ਉਪਚਾਰ ਵਿੱਚ ਬੇਹੱਦ ਪਰਭਾਵੀ ਹੋ ਸੱਕਦਾ ਹੈ ।
ਅਮਰੂਦ ਦਾ ਫਲ ਜਿੱਥੇ ਕਿ ਸਾਡੇ ਲਈ ਬਹੁਤ ਸਵਾਦਿਸ਼ਟ ਅਤੇ ਸਿਹਤ ਲਈ ਵੀ ਚੰਗਾ ਹੈ ਉੱਥੇ ਹੀ ਇਸ ਦੇ ਪੱਤਿਆਂ ਦੇ ਵੀ ਕਈ ਹੋਰ ਜ਼ਿਆਦਾ ਲਾਭ ਹਨ । ਬਹੁਤੇ ਲੋਕਾਂ ਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਹੈ ਕਿ ਅਮਰੂਦ ਦੇ ਪੱਤੇ ਵੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਦੂਰ ਕਰਨ ਲਈ ਵਰਤੇ ਜਾ ਸਕਦੇ ਹਨ । ਅਸੀਂ ਅੱਜ ਤੁਹਾਨੂੰ ਅਮਰੂਦ ਦੇ ਪੱਤਿਆਂ ਦੇ ਅਜਿਹੇ ਹੀ ਕਈ ਫਾਇਦਿਆਂ ਬਾਰੇ ਨੀਚੇ ਇੱਕ ਵੀਡੀਓ ਵਿੱਚ ਦੱਸਾਂਗੇ ਜਿਸ ਨੂੰ ਦੇਖ ਕੇ ਤੁਸੀਂ ਇਸ ਦੇ ਸਾਰੇ ਹੀ ਫਾਇਦਿਆਂ ਦਾ ਲਾਭ ਉਠਾ ਸਕਦੇ ਹੋ ।
ਅਮਰੂਦ ਦੇ ਪੱਤੇ ਭਾਰ ਘਟਾਉਣ ਜੋੜਾਂ ਦੇ ਦਰਦ ਸੋਜ ਚਿਹਰੇ ਦੀ ਚਮਕ ਆਦਿ ਵਧਾਉਣ ਲਈ ਕਈ ਪ੍ਰਕਾਰ ਨਾਲ ਵਰਤੇ ਜਾ ਸਕਦੇ ਹਨ । ਇਸ ਤੋਂ ਇਲਾਵਾ ਇਹ ਡਾਇਰੀਆ ਨੂੰ ਵੀ ਠੀਕ ਕਰਦਾ ਹੈ ਅਤੇ ਪੇਟ ਦੀਆਂ ਕਈ ਬੀਮਾਰੀਆਂ ਨੂੰ ਠੀਕ ਕਰਨ ਵਿੱਚ ਵੀ ਲਾਭਦਾਇਕ ਹੁੰਦਾ ਹੈ ।
ਇਨ੍ਹਾਂ ਸਭ ਤੋਂ ਇਲਾਵਾ ਵੀ ਅਮਰੂਦ ਦੇ ਪੱਤਿਆਂ ਦੇ ਇੰਨੇ ਜ਼ਿਆਦਾ ਰੱਬ ਹਨ ਕੇ ਜਿਹੇ ਸੀ ਲਿਖਣ ਲੱਗੀਏ ਤਾਂ ਸ਼ਾਇਦ ਮੁੱਕਣ ਤੇ ਹੀ ਨਾ ਆਉਣ ਸੋ ਇਸ ਤੋਂ ਵਧੀਆ ਹੈ ਕਿ ਅਸੀਂ ਤੁਹਾਨੂੰ ਇਸ ਦੇ ਫਾਇਦਿਆਂ ਨੂੰ ਇੱਕ ਵੀਡੀਓ ਰਾਹੀਂ ਸਮਝਾੲੀੲੇ। ਸੋ ਦੋਸਤੋ ਆਓ ਜਾਣਦੇ ਹਾਂ ਅਮਰੂਦ ਦੇ ਪੱਤਿਆਂ ਦੇ ਇਨ੍ਹਾਂ ਕਈ ਫਾਇਦਿਆਂ ਬਾਰੇ । ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਇਸ ਪੂਰੀ ਜਾਣਕਾਰੀ ਲਈ ਨੀਚੇ ਦਿੱਤੀ ਹੋਈ ਇਹ ਵੀਡੀਓ ਨੂੰ ਪੂਰਾ ਦੇਖੋ ।
ਸੋ ਦੋਸਤੋ ਜੇ ਸਾਡੇ ਦੌਰਾ ਦਿੱਤੀ ਹੋਈ ਜਾਣਕਾਰੀ ਤੁਹਾਨੂੰ ਪਸੰਦ ਆਏ ਤਾਂ ਇਸ ਨੂੰ ਹੋਰਾਂ ਨਾਲ ਵੀ ਸਾਂਝਾ ਜ਼ਰੂਰ ਕਰਨਾ ਜੀ