ਅੱਜ-ਕੱਲ ਕਿਸੇ ਵੀ ਢਾਬੇ ਉੱਪਰ ਜਾਓ ਉਹ ਤੁਹਾਨੂੰ ਮੱਖਣ ਦਿਲ ਖੋਲ ਕੇ ਖਿਲਾਉਂਦੇ ਹਨ |ਖਾਣ ਦੇ ਨਾਲ-ਨਾਲ ਪਰੌਂਠੇ ਉੱਪਰ ਵੀ ਮੱਖਣ ਦੇ ਟੁਕੜੇ ਰੱਖ ਦਿੱਤੇ ਜਾਂਦੇ ਹਨ ਜਾਂ ਫਿਰ ਮੱਖਣ ਨੂੰ ਦਾਲ ਅਤੇ ਸਬਜੀਆਂ ਦੇ ਉੱਪਰ ਰੱਖ ਦਿੱਤਾ ਜਾਂਦਾ ਹੈ |ਖਾਣ ਵਾਲੇ ਲੋਕ ਹੈਰਾਨ ਹੋ ਜਾਣਦੇ ਹਨ |ਤੁਸੀਂ ਦੇਖੋ ਹੋਟਲ ਦਾ ਕਮਾਲ ਕਿ ਉਹ ਪੂਰਾ ਪੈਸ ਵਸੂਲ ਕਰ ਰਿਹਾ ਹੈ |
ਇਹ ਮੱਖਣ ਨਹੀਂ ਸਭ ਤੋਂ ਘਟੀਆ ਪਾਮ ਆੱਯਲ ਨਾਲ ਬਣੀ ਮਾਰਜਰੀਨ ਹੈ |ਪਾਮ ਤੇਲ ਦੁਨੀਆਂ ਦਾ ਸਭ ਤੋਂ ਜਿਆਦਾ ਖਤਰਨਾਕ ਤੇਲ ਹੈ |ਇਸ ਨਾਲ ਹਾਰਟ ਅਟੈਕ ਸਭ ਤੋਂ ਜਲਦੀ ਆਉਂਦਾ ਹੈ |ਦੁਨੀਆਂ ਅਤੇ ਭਾਰਤ ਵਿਚ ਵੱਧ ਰਹੇ ਹਾਰਟ ਅਟੈਕ ਕਾਰਨ ਵਿਚ ਇਹ ਸਭ ਤੋਂ ਵੱਡਾ ਕਾਰਨ ਹੈ |
ਬਟਰ ਟੋਸਟ ,ਦਾਲ ਮਖਣੀ ,ਬਟਰ ਆਮਲੇਟ ,ਪਰਾਂਠੇ ,ਅਮ੍ਰਿੰਤਸਰੀ ਕੁਲਚੇ ,ਸ਼ਾਹੀ ਪਨੀਰ ,ਬਟਰ ਚਿਕਨ ਪਤਾ ਨਹੀਂ ਕਿੰਨੇ ਪਕਵਾਨਾਂ ਵਿਚ ਇਸਨੂੰ ਡੇਅਰੀ ਬਟਰ ਦੀ ਜਗਾ ਇਸਤੇਮਾਲ ਕੀਤਾ ਜਾ ਰਿਹਾ ਹੈ | ਕੁੱਝ ਲੋਕਾਂ ਨੂੰ ਢਾਬੇ ਵਿਚ ਦਾਲ ਵਿਚ ਮੱਖਣ ਦਾ ਤੜਕਾ ਲਗਵਾਉਣ ਅਤੇ ਰੋਟੀਆਂ ਨੂੰ ਮੱਖਣ ਚੋਪੜਵ ਕੇ ਖਾਣ ਦੀ ਆਦਤ ਹੁੰਦੀ ਹੈ |ਦਾਲ ਅਤੇ ਰੋਟੀ ਵਿਚ ਵੀ ਇਹ ਘਟੀਆ ਮੱਖਣ ਦਾ ਹੀ ਇਸਤੇਮਾਲ ਕਰਦੇ ਹਨ |ਅੱਗੇ ਵੀਡੀਓ ਵਿਚ ਇਸਦੇ ਬਣਨ ਦੇ ਤਰੀਕੇ ਨੂੰ ਦਿਖਾਇਆ ਗਿਆ ਹੈ |
ਲੋਕਾਂ ਨੂੰ ਬੇਵਕੂਫ਼ ਬਣਾਉਣ ਦੇ ਲਈ ਇਸਨੂੰ ਜੀਰੋ ਕੋਲੇਸਟਰੋਲ ਦਾ ਖਿਤਾਬ ਦੀ ਹਾਸਿਲ ਹੈ ਕਿਉਂਕਿ ਡਾਕਟਰਾਂ ਨੇ ਲੋਕਾਂ ਦੇ ਦਿਮਾਗ ਵਿਚ ਭਰ ਦਿੱਤਾ ਹੈ ਕਿ ਬੈੱਡ ਕੋਲੇਸਟਰੋਲ ਹਾਰਟ ਅਟੈਕ ਦਾ ਪ੍ਰਮੁੱਖ ਕਾਰਨ ਹੈ |ਇਸ ਲਈ ਅੱਜ-ਕੱਲ ਜਿਸ ਚੀਜ ਉੱਪਰ ਵੀ ਜੀਰੋ ਕੋਲੇਸਟਰੋਲ ਲਿਖਿਆ ਹੁੰਦਾ ਹੈ ਜਨਤਾ ਉਸਨੂੰ ਤੁਰੰਤ ਖਰੀਦ ਲੈਂਦੀ ਹੈ |ਇਸ ਪ੍ਰਕਾਰ ਦੇ ਉਤਪਾਦ ਜੋ ਕਿਸੇ ਅਸਲੀ ਚੀਜ ਦਾ ਭਰਮ ਦਿੰਦੇ ਹਨ ਉਹਨਾਂ ਉਪ੍ਰਰ ਸਰਕਾਰ ਨੂੰ ਕੋਈ ਠੋਸ ਨਿਯਮ ਬਣਾਉਣਾ ਚਾਹੀਦਾ ਹੈ |
ਸਰਕਾਰ ਨੂੰ ਚਾਹੀਦਾ ਹੈ ਕਿ ਇਸ ਮਾਰਜੀਨ ਦਾ ਰੰਗ ਡੇਅਰੀ ਬਟਰ ਦੇ ਰੰਗ ਸਫੈਦ ਅਤੇ ਹਲਕੇ ਪੀਲੇ ਦੇ ਜਗਾ ਉੱਪਰ ਭੂਰਾ ਆਦਿ ਕਰਨ ਦਾ ਨਿਯਮ ਬਣਾਇਆ ਜਾਣਾ ਚਾਹੀਦਾ ਹੈ ਜਿਸ ਕਾਰਨ ਲੋਕਾਂ ਨੂੰ ਇਸ ਉਤਪਾਦ ਨੂੰ ਪਹਿਚਾਣਨ ਦੀ ਸੁਵਿਧਾ ਹੋਵੇ ਤਾਂ ਕਿ ਉਹਨਾਂ ਨੂੰ ਮੱਖਣ ਦੇ ਨਾਮ ਦੇ ਕੋਈ ਹੋਰ ਮਾਰਜੀਨ ਨਾਲ ਖਵਾਇਆ ਜਾਵੇ |
ਇਸ ਪਾਮ ਤੇਲ ਦੇ ਦੋ ਨੁਕਸਾਨ………………….
1. ਜੋ ਕਿਸਾਨ ਸਰੋਂ ,ਨਾਰੀਅਲ ,ਤਿਲ ਪੈਦਾ ਕਰਦੇ ਸਨ ਉਹਨਾਂ ਨੂੰ ਇਸਦਾ ਬਹੁਤ ਵੱਡ ਨੁਕਸਾਨ ਹੈ ਕਿਉਂਕਿ ਉਹਨਾਂ ਨੂੰ ਆਪਣੇ ਤੇਲ ਦਾ ਸਹੀ ਭਾਅ ਨਹੀਂ ਮਿਲਦਾ |
2. ਜੋ ਪਾਮ ਤੇਲ ਖਾਵੇਗਾ ਉਸਨੂੰ ਹਾਰਟ ਅਟੈਕ ਜਰੂਰ ਆਵੇਗਾ ਕਿਉਂਕਿ ਪਾਮ ਤੇਲ ਵਿਚ ਸਭ ਤੋਂ ਜਿਆਦਾ ਟ੍ਰਾਂਸ ਫੈਟਸ ਹੈ ਅਤੇ ਟ੍ਰਾਂਸ ਫੈਟ ਕਦੇ ਵੀ ਸਰੀਰ ਦੇ ਵਿਘਟਿਤ ਨਹੀਂ ਹੁੰਦੀ |ਇਹ ਕਿਸੇ ਵੀ ਤਾਪਮਾਨ ਉੱਪਰ ਵਿਘਟਿਤ ਨਹੀਂ ਹੁੰਦੀ ਅਤੇ ਫੈਟਸ ਜੰਮਦੇ-ਜੰਮਦੇ ਜਰੂਰਤ ਤੋਂ ਜਿਆਦਾ ਹੋ ਜਾਣਦੇ ਹਨ ਤਾਂ ਫਿਰ ਦਿਲ ਦਾ ਦੌਰਾ ਪੈ ਜਾਂਦਾ ਹੈ ਅਤੇ ਆਦਮੀ ਮਰ ਜਾਂਦਾ ਹੈ |ਬ੍ਰੇਨ ਹੇਮਰੇਜ ਹੋ ਜਾਂਦਾ ਹੈ |ਤੇਲ ਦਾ ਬਾਜਾਰ ਹੁਣ ਪੂਰੀ ਤਰਾਂ ਨਾਲ ਵਿਦੇਸ਼ੀਆਂ ਦੇ ਕਬਜੇ ਵਿਚ ਚਲਾ ਗਿਆ ਹੈ |
ਦੋਸਤੋ ਤੁਸੀਂ ਸੋਚ ਰਹੇ ਹੋਵੋਂਗੇ ਕਿ ਕਿਹੜਾ ਮੱਖਣ ਖਾਣਾ ਚਾਹੀਦਾ ਹੈ |ਦੋਸਤੋ ਜਿੰਨੇ ਵੀ ਖਿਡਾਰੀ ਹਨ ਜੋ ਭਾਰਤ ਦੇ ਲਈ ਮੈਡਲ ਜਿੱਤ ਕੇ ਲਿਆਉਂਦੇ ਹਨ ਉਹ ਕਦੇ ਵੀ ਮੱਖਣ ਨਹੀਂ ਖਾਂਦੇ |ਉਹ ਸਫੈਦ ਮੱਖਣ ਖਾਂਦੇ ਹਨ ਜੋ ਤੁਸੀਂ ਆਪਣੇ ਘਰ ਵਿਚ ਦਹੀਂ ਨੂੰ ਰਿੜਕ ਕੇ ਕੱਢਦੇ ਹੋ |