ਸਰਦੀਆਂ ਵਿਚ ਜਿਆਦਾਤਰ ਲੋਕ ਗਰਮ ਪਾਣੀ ਨਾਲ ਨਹਾਉਂਦੇ ਹਨ |ਪਰ ਜੇਕਰ ਇਹ ਪਾਣੀ 32 ਡਿਗਰੀ ਸੈਲੀਸੀਅਸ ਤੋਂ ਜਿਆਦਾ ਗਰਮ ਹੁੰਦਾ ਹੈ ਤਾਂ ਸਕਿੰਨ ਅਤੇ ਵਾਲਾਂ ਦੇ ਲਈ ਨੁਕਸਾਨ ਪਹੁੰਚਾ ਸਕਦਾ ਹੈ |ਜੇਕਰ ਤੁਸੀਂ ਸਰਦੀ ਵਿਚ ਸਕਿੰਨ ਅਤੇ ਵਾਲਾਂ ਨੂੰ ਹੈਲਥੀ ਰੱਖਣਾ ਚਾਹੁੰਦੇ ਹੋ ਤਾਂ ਜਿਆਦਾ ਗਰਮ ਪਾਣੀ ਨਾਲ ਨਾ ਨਹਾਓ, ਸਕਿੰਨ ਸਪੈਸਲਿਸਟ ਜੈਨ ਜੀ ਦੱਸ ਰਹੇ ਹਨ ਜਿਆਦਾ ਗਰਮ ਪਾਣੀ ਨਾਲ ਨਹਾਉਣ ਦੇ 10 ਨੁਕਸਾਨਾਂ ਬਾਰੇ.
ਗਰਮ ਪਾਣੀ ਨਾਲ ਨਹਾਉਣ ਤੇ ਸਕਿੰਨ ਰੇਡਨੇਸ ,ਰੇਸ਼ੇਜ ਅਤੇ ਐਲਰਜੀ ਦੀ ਪ੍ਰਾੱਬਲੰਮ ਹੋ ਸਕਦੀ ਹੈ |ਇਹ ਪਾਣੀ ਸਕਿੰਨ ਨੂੰ ਡਰਾਈ ਕਰਦਾ ਹੈ |
ਇਸ ਨਾਲ ਸਕਿੰਨ ਇੰਨਫੈਕਸ਼ਨ ਦਾ ਖਤਰਾ ਵੱਧ ਸਕਦਾ ਹੈ |ਇਸਦਾ ਵਾਲਾਂ ਉੱਪਰ ਵੀ ਬੁਰਾ ਅਸਰ ਪੈਂਦਾ ਹੈ
ਇਸ ਨਾਲ ਵਾਲਾਂ ਦਾ ਮਾੱਸ਼ਚਰਾਈਜਰ ਘੱਟ ਹੋ ਜਾਂਦਾ ਹੈ ਜਿਸ ਨਾਲ ਵਾਲ ਰਫ਼ ਅਤੇ ਡਰਾਈ ਹੋ ਸਕਦੇ ਹਨ
ਗਰਮ ਪਾਣੀ ਦੇ ਕਾਰਨ ਸਕਿੰਨ ਦੀ ਡਰਾਈਨੇਸ ਵੀ ਵਧਦੀ ਹੈ |ਇਸ ਨਾਲ ਖੁਜਲੀ ਦੀ ਪ੍ਰਾੱਬਲੰਮ ਦੋ ਸਕਦੀ ਹੈ
ਇਸ ਨਾਲ ਨਹਾਉਣ ਤੇ ਅੱਖਾਂ ਡਰਾਈ ਹੋ ਜਾਂਦੀਆਂ ਹਨ |ਇਸਦੇ ਕਾਰਨ ਅੱਖਾਂ ਵਿਚ ਰੇਡਨੇਸ ,ਖੁਜਲੀ ਅਤੇ ਵਾਰ-ਵਾਰ ਅੱਖਾਂ ਵਿਚੋਂ ਪਾਣੀ ਆਉਣ ਦੀ ਪ੍ਰਾੱਬਲੰਮ ਹੋ ਸਕਦੀ ਹੈ|
ਗਰਮ ਪਾਣੀ ਨਾਲ ਹੱਥਾਂ ਅਤੇ ਪੈਰਾਂ ਦੇ ਨੌਹਾਂ ਉੱਪਰ ਬੁਰਾ ਪ੍ਰਭਾਵ ਪੈਂਦਾ ਹੈ |ਨੌਹ ਟੁੱਟਣ , ਇੰਨਫੈਕਸ਼ਨ ਅਤੇ ਆਸ-ਪਾਸ ਦੀ ਸਕਿੰਨ ਫਟਣ ਦੀ ਪ੍ਰਾੱਬਲੰਮ ਹੋ ਸਕਦੀ ਹੈ |
ਗਰਮ ਪਾਣੀ ਦੇ ਕਾਰਨ ਸਕਿੰਨ ਦੇ ਟਿਸ਼ੂਜ ਡੈਮੇਜ ਹੋਣ ਲੱਗਦੇ ਹਨ |ਅਜਿਹੀ ਸਥਿਤੀ ਵਿਚ ਸਕਿੰਨ ਉੱਪਰ ਸਮੇਂ ਤੋਂ ਪਹਿਲਾਂ ਝੁਰੜੀਆਂ ਆ ਸਕਦੀਆਂ ਹਨ |
ਗਰਮ ਪਾਣੀ ਦੇ ਕਾਰਨ ਵਾਲਾਂ ਵਿਚ ਸਿੱਕਰੀ ਦੀ ਪ੍ਰਾੱਬਲੰਮ ਵਧਣ ਲੱਗਦੀ ਹੈ |ਡਰਾਈ ਹੋ ਚੁੱਕੇ ਵਾਲ ਟੁੱਟਦੇ ਵੀ ਜਿਆਦਾ ਹਨ |ਇਸ ਨਾਲ ਵਾਲ ਝੜਨ ਦੀ ਪ੍ਰਾੱਬਲੰਮ ਵੱਧ ਸਕਦੀ ਹੈ.