Breaking News

ਗੋਡਿਆਂ ਦੇ ਦਰਦ ਨੂੰ ਹਮੇਸ਼ਾ ਲਈ ਜੜੋਂ ਖਤਮ ਕਰਨ ਦਾ ਜਬਰਦਸਤ ਘਰੇਲੂ ਨੁਸਖਾ

ਅੱਜ-ਕੱਲ ਜੋੜਾਂ ਵਿਚ ਦਰਦ ਹੋਣਾ ਇਕ ਆਮ ਸਮੱਸਿਆ ਹੋ ਗਈ ਹੈ ਜੋ ਮੁੱਖ Osteoarthritis, Arthritis, Rheumatism ਅਤੇ gout ਦੀ ਵਜਾ ਨਾਲ ਹੋ ਸਕਦੀ ਹੈ ਜਿਵੇਂ ਕਿ ਗੋਡਿਆਂ ਵਿਚ ਦਰਦ ਹੋਣਾ .ਜੋੜਾਂ ਵਿਚ ਲਾਲੀ ਹੋਣਾ ਇਹ ਸਮੱਸਿਆ ਤੁਹਾਡੇ ਸਰੀਰ ਦੇ ਕਿਸੇ ਵੀ ਜੋੜ ਵਿਚ ਹੋ ਸਕਦੀ ਹੈ ਜਿਵੇਂ ਕਿ ਗੋਡਾ ,ਮੋਢਾ ,ਅੱਡੀ ,ਕਮਰ |

ਅਜਿਹੀ ਹਾਲਤ ਵਿਚ ਸਾਨੂੰ ਦੈਨਿਕ ਕੰਮਾਂ ਵਿਚ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਦਾ ਹੈ |ਅਜਿਹੀ ਸਥਿਤੀ ਤੋਂ ਮੁਕਤੀ ਪਾਉਣ ਲਈ ਅਸੀਂ ਆਮ ਤੌਰ ਤੇ ਬਹੁਤ ਸਾਰੀਆਂ ਦਵਾਈਆਂ ਦਾ ਇਸਤੇਮਾਲ ਕਰਦੇ ਹਾਂ ਅਤੇ ਜਦ ਸਮੱਸਿਆ ਗੰਭੀਰ ਹੋ ਜਾਵੇ ਤਾਂ ਡਾਕਟਰ ਸਾਨੂੰ Steroid ਵੀ ਦਿੰਦੇ ਹਨ |ਗੋਡਿਆਂ ਦੇ ਦਰਦ ਵਿਚ ਡਾਕਟਰ ਗੋਡਿਆਂ ਵਿਚ ਹੀ Steroid ਦੇ ਇੰਨਜੈਕਸ਼ਨ ਲਗਾ ਦਿੰਦੇ ਹਨ ਜਿਸਦੇ ਬਹੁਤ ਸਾਰੇ ਸਾਇਡ ਇਫ਼ੈਕਟਸ ਸਾਨੂੰ ਦੇਖਣ ਨੂੰ ਮਿਲਦੇ ਹਨ |


ਤਾਂ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਫਲ ਬਾਰੇ ਦੱਸਣ ਜਾ ਰਹੇ ਹਾਂ ਜਿਸ ਵਿਚ ਅਜਿਹੇ ਗੁਣ ਪਾਏ ਜਾਂਦੇ ਹਨ ਜਿਸ ਨੂੰ ਰੋਜ਼ਾਨਾ ਖਾਣ ਨਾਲ ਤੁਹਾਡੇ ਜੋੜਾਂ ਸੰਬੰਧੀ ਸਾਰੇ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਹੱਲ ਬਿਨਾਂ ਕਿਸੇ ਸਾਇਡ ਇਫ਼ੈਕਟਸ ਦੇ ਹੋ ਜਾਵੇਗਾ | Pineapple ਦੇ ਪੌਦੇ ਵਿਚੋਂ ਇਕ ਵਿਸ਼ੇਸ਼ ਪ੍ਰਕਾਰ ਦਾ Proteolytic Enzyme “Bromelain” ਨਿਕਲਦਾ ਹੈ ਜੋ ਬਹੁਤ ਹੀ ਵਧੀਆ ਦਰਦ ਨਿਵਾਰਕ ਹੈ |ਇਹ ਇੰਜਾਇਮ Pineapple ਦੇ fruit ਅਤੇ ਤਨੇ ਵਿਚ ਕਾਫੀ ਮਾਤਰਾ ਵਿਚ ਪਾਇਆ ਜਾਂਦਾ ਹੈ |

ਇਸ ਇੰਜਾਇਮ ਨੂੰ ਅਸੀਂ osteoarthritis, arthritis ਅਤੇ gout ਜਿਹੀਆਂ ਬਿਮਾਰੀਆਂ ਵਿਚ ਇਕ ਬਹੁਤ ਵਧੀਆ ਪ੍ਰਕਿਰਤਿਕ ਉਪਚਾਰ ਦੇ ਰੂਪ ਵਿਚ ਇਸਤੇਮਾਲ ਕਰ ਸਕਦੇ ਹਾਂ |ਇਸ ਤੋਂ ਇਲਾਵਾ sports ਵਿਚ ਹੋਣ ਵਾਲੀ Injuries ਵਿਚ ਇਸਦਾ ਸੇਵਨ ਕਰਨ ਨਾਲ 50% recovery ਰੇਟ ਵੱਧ ਜਾਂਦਾ ਹੈ |ਦਰਦ ਨਿਵਾਰਕ ਦਵਾਈਆਂ ਦੇ ਨਾਲ Bromelain ਦਾ ਇਸਤੇਮਾਲ ਕਰਨ ਨਾਲ ਉਹਨਾਂ ਦਾ action ਵੀ ਕਾਫੀ ਵੱਧ ਜਾਂਦਾ ਹੈ |


Allopathic ਵਿਚ ਜੌਂਇੰਟ ਅਤੇ ਗੋਡਿਆਂ ਸੰਬੰਧੀ ਇਸ ਪ੍ਰਕਾਰ ਦੀ ਸਮੱਸਿਆ ਵਿਚ NSAID ਦਰਦ ਨਿਵਾਰਕ ਦਵਾਈ ਦਿੱਤੀ ਜਾਂਦੀ ਹੈ ਜੋ ਬਿਮਾਰੀ ਦੀ ਪ੍ਰੋਗ੍ਰੇਸ ਨੂੰ ਨਾ ਰੋਕ ਕੇ ਸਿਰਫ ਦਰਦ ਨੂੰ CONTROL ਕਰਦੀ ਹੈ |ਜਦ ਇਹ ਕੰਮ ਕਰਨਾ ਬੰਦ ਕਰ ਦਿੰਦੀ ਹੈ ਤਾਂ steroidal injection ਲਗਾਏ ਜਾਂਦੇ ਹਨ |NSAID ਅਤੇ Steroidal ਇੰਨਜੈਕਸ਼ਨ ਲੰਬੇ ਸਮੇਂ ਤਕ ਲਗਾਉਣ ਨਾਲ ਬਹੁਤ ਸਾਰੇ side effect ਹੁੰਦੇ ਹਨ ਫਿਰ ਵੀ ਗੱਲ ਨਾ ਬਣੇ ਤਾਂ ਲਾਸਟ ਵਿਚ ਜੌਂਇੰਟ ਰਿਪਲੇਸਮੈਂਟ ਨੂੰ ਬੋਲ ਦਿੱਤਾ ਜਾਂਦਾ ਹੈ |ਇਸ ਪ੍ਰਕਾਰ natural ਟ੍ਰੀਟਮੈਂਟ ਬਿਨਾਂ side effect ਦੇ ਬਹੁਤ ਵਧੀਆ ਅਲਟਰਨੇਟਿਵ ਪ੍ਰਦਾਨ ਕਰਦਾ ਹੈ |


ਸੇਵਨ………..
ਤੁਸੀਂ pineapple ਦੀਆਂ 2-3 ਸਲਾਈਸਰੋਜ ਖਾ ਸਕਦੇ ਹੋ ਇਸਨੂੰ ਤੁਸੀਂ ਖਾਣੇ ਦੇ ਨਾਲ ਜਾਂ ਬਾਅਦ ਖਾ ਸਕਦੇ ਹੋ |ਬਹੁਤ ਪ੍ਰਭਾਵਸ਼ਾਲੀ ਬਣਾਉਂਣ ਏ ਲਈ ਤੁਸੀਂ 200 ਮਿ.ਲੀ Pineapple ਜੂਸ ਬਣਾ ਕੇ ਉਸ ਵਿਚ 3 ਗ੍ਰਾਮ ਹਲਦੀ ਅਤੇ 5 ਗ੍ਰਾਮ ਅਦਰਕ ਦਾ ਰਸ ਮਿਲਾ ਲਵੋ |ਕਿਸੇ ਵੀ ਪ੍ਰਕਾਰ ਦੀ ਜੌਂਇੰਟ ਦੀ ਸਮੱਸਿਆ ਵਿਚ Bromelain ਇਕ ਬਹੁਤ ਹੀ ਵਧੀਆ ਸਮਾਧਾਨ ਹੈ ਉਹ ਵੀ ਬਿਨਾਂ
ਕਿਸੇ side effect ਦੇ |


Properties of Bromelain / Bromelain ਦੇ ਗੁਣ…………..
Anti-inflammatory-ਇਹ ਸੋਜ ਨੂੰ ਘੱਟ ਕਰਨ ਵਿਚ ਬਹੁਤ ਸਹਾਇਕ ਹੈ |Analgesic-ਇਹ ਦਰਦ ਨਿਵਾਰਕ ਹੈ | Antiedematous-ਗੋਡਿਆਂ ਵਿਚ ਟੁੱਟ-ਫੁੱਟ ਹੋਣ ਦੀ ਵਜਾ ਕਰਕੇ ਖੂਨ ਵਹਿਣੀਆਂ ਦੀ ਪਾਰਦਰਸ਼ਿਤਾ ਵੱਧ ਜਾਂਦੀ ਹੈ ਜਿਸ ਨਾਲ ਉਥੇ ਕਾਫੀ ਜਿਆਦਾ ਦ੍ਰਵ ਇਕੱਠਾ ਹੋ ਜਾਂਦਾ ਹੈ ਜੋ Edema ਦਾ ਰੂਪ ਲੈ ਲੈਦਾ ਹੈ |Edema ਗੋਡਿਆਂ ਵਿਚ ਸੋਜ ਦੀ ਮੁੱਖ ਹੈ Bromolain ਇਸ ਪਾਰਦਰਸ਼ਿਤਾ ਨੂੰ ਘੱਟ ਕਰਦਾ ਹੈ ਅਤੇ ਇਕੱਠੇ ਹੋਏ ਦ੍ਰਵ ਨੂੰ ਨਸ਼ਟ ਕਰ ਦਿੰਦਾ ਹੈ ਅਤੇ ਤੁਹਾਡੇ ਗੋਡਿਆਂ ਦੀ ਸੋਜ ਘੱਟ ਹੋ ਜਾਂਦੀ ਹੈ |

Antithrombic: Bromelain ਦੇ ਇਹ ਗੁਣ ਖੂਨ ਦੇ ਥੱਕੇ ਨੂੰ ਜੰਮਣ ਨਹੀਂ ਦਿੰਦੇ | Fibrinolytic: Bromelain ਦੇ ਇਹ ਗੁਣ ਖੂਨ ਦੇ CLOT ਨੂੰ DISSOLVE ਖਤਮ ਕਰ ਦਿੰਦੇ ਹਨ ਅਤੇ ਖੂਨ ਨੂੰ ਘੋਲ ਦਿੰਦੇ ਹਨ ,ਅਤੇ ਨਸ਼ਟ ਕਰ ਦਿੰਦੇ ਹਨ | Pineapple ਦੇ ਇਹਨਾਂ ਗੁਣਾਂ ਦੇ ਕਾਰਨ ਇਹ cartilage ਦੀ ਹੈਲਪ ਲਈ ਬਹੁਤ ਵਧੀਆ ਹੈ ,ਅਤੇ ਇਹ cartilage ਸਾਡੇ ਗੋਡਿਆਂ ,ਜੋੜਾਂ ਨੂੰ ਆਪਸ ਵਿਚ ਜੋੜਣ ਦਾ ਕੰਮ ਕਰਦੇ ਹਨ |

Bromelain ਖੂਨ ਵਿਚ fibinogen ਅਤੇ Bradykinin ਦੀ ਮਾਤਰਾ ਨੂੰ ਘੱਟ ਕਰਦਾ ਹੈ ਜਿਸ ਨਾਲ ਦਰਦ ਅਤੇ ਸੋਜ ਦੂਰ ਹੋ ਜਾਂਦੀ ਹੈ | Bromelain prostaglandin ਦੀ ਮਾਤਰਾ ਨੂੰ ਘੱਟ ਕਰ ਦਿੰਦਾ ਹੈ ਜਿਸ ਨਾਲ ਦਰਦ ਘੱਟ ਹੋ ਜਾਂਦਾ ਹੈ |romelain ਕਈ immune cells surface adhesion molecule ਦਾ modulation ਕਰਦਾ ਹੈ ਜੋ rheumatism ਅਤੇ arthritis ਜਿਵੇਂ ਕਈ autoimmune ਬਿਮਾਰੀਆਂ ਦੀ ਪ੍ਰੋਗਰੇਸ ਨੂੰ ਰੋਕਣ ਵਿਚ ਸਹਾਇਕ ਹੈ |

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …