ਇਮਲੀ ਦੇ ਬੀਜ ਬਹੁਤ ਹੀ ਲਾਭਕਾਰੀ ਹੁੰਦੇ ਹਨ |ਇਮਲੀ ਨੂੰ ਕੰਮ ਵਿਚ ਲੈਣ ਤੋਂ ਬਾਅਦ ਇਸਦੇ ਬੀਜ ਆਮ ਤੌਰ ਤੇ ਕੂੜਾ ਸਮਝ ਕੇ ਸੁੱਟ ਦਿੱਤੇ ਜਾਂਦੇ ਹਨ |ਕਿ ਤੁਹਾਨੂੰ ਪਤਾ ਹੈ ਕਿ ਇਮਲੀ ਦੇ ਬੀਜ ਮਰਦਾਨਾ ਸ਼ਕਤੀਵਰਧਕ ,ਸ਼ੁਕਰਾਣੂਆਂ ਵਿਚ ਵਾਧੇ ਅਤੇ ਇਸਤਰੀਆਂ ਦੇ ਰੋਗਾਂ ਵਿਚ ਵੀ ਲਾਭਕਾਰੀ ਹੈ |ਇਹ ਮਰਦਾਨਾ ਤਾਕਤ ਦੇ ਲਈ ਬਹੁਤ ਹੀ ਵਧੀਆ ਹੈ |ਇਸ ਨਾਲ ਵੀਰਜ ਗਾੜਾ ਹੋ ਸ਼ਕਤੀ ਵੱਧ ਜਾਂਦੀ ਹੈ ਤਾਂ ਆਓ ਜਾਣਦੇ ਹਾਂ ਇਸ ਪ੍ਰਯੋਗ ਬਾਰੇ………………
ਬਣਾਉਣ ਦੀ ਵਿਧੀ…………………………
250 ਗ੍ਰਾਮ ਇਮਲੀ ਦੇ ਬੀਜ ਭੁੰਨ ਲਵੋ |ਫਿਰ ਇਹਨਾਂ ਨੂੰ ਕੱਟ ਕੇ ਇਹਨਾਂ ਦਾ ਛਿੱਲਕਾ ਉਤਾਰ ਲਵੋ |ਇਸ ਵਿਚ 25੦ ਗ੍ਰਾਮ ਭੂਰਾ ਖੰਡ ਮਿਲਾ ਲਵੋ |ਇਸਦੇ ਦੋ ਚਮਚ ਹਰ-ਰੋਜ ਸਵੇਰੇ ਗਰਮ ਦੁੱਧ ਨਾਲ ਫੱਕੀ ਲਵੋ |ਇਹ ਸਪਰ ਦੋਸ਼ ਅਤੇ ਮਰਦਾਨਾ ਸ਼ਕਤੀ ਵਧਾਉਣ ਦੇ ਲਈ ਲਾਭਦਾਇਕ ਹੈ |ਇਸਤਰੀਆਂ ਦਾ ਪ੍ਰਦਰ ਰੋਗ ਵੀ ਇਸ ਨਾਲ ਠੀਕ ਹੁੰਦਾ ਹੈ |
ਇਸਦਾ ਚੂਰਨ ਬਣਾਉਣ ਦੀ ਦੂਸਰੀ ਵਿਧੀ………………………….
25੦ ਗ੍ਰਾਮ ਬੀਜਾਂ ਨੂੰ ਚਾਰ ਦਿਨ ਪਾਣੀ ਵਿਚ ਭਿਉ ਕੇ ਰੱਖੋ ਅਤੇ ਫਿਰ ਛਿੱਲਕੇ ਉਤਾਰ ਕੇ ਛਾਂ ਵਿਚ ਸੁਕਾਓ |ਸੁੱਕਣ ਤੇ ਇਹਨਾਂ ਨੂੰ ਪੀਸ ਕੇ ਸਮਾਨ ਭਾਗ ਵਿਚ ਮਿਸ਼ਰੀ ਮਿਲਾ ਕੇ ਦੁਬਾਰਾ ਫੀ ਪੀਸੋ |ਚੌਥਾਈ ਚਮਚ ਹਰ-ਰੋਜ ਦੁੱਧ ਨਾਲ ਦੋ ਵਾਰ ਸਵੇਰੇ-ਸ਼ਾਮ ਇਸਦੀ ਫੱਕੀ ਲਵੋ |40 ਦਿਨਾਂ ਦੇ ਸੇਵਨ ਨਾਲ ਸ਼ੀਘਰਪਤਨ ਸਮਾਪਤ ਹੋ ਜਾਵੇਗਾ ਵੀਰਜ ਗਾੜਾ ਹੋ ਜਾਵੇਗਾ |
ਵਿਸ਼ੇਸ਼…………………………..
ਜਿੰਨਾਂ ਪੁਰਸ਼ਾਂ ਨੂੰ ਧਾਤੂ ਦੀ ਕਮਜੋਰੀ ਹੈ ਜਾਂ ਪੇਸ਼ਾਬ ਵਿਚ ਧਾਤ ਗਿਰਦੀ ਹੈ ਤਾਂ ਉਹਨਾਂ ਨੂੰ ਹਰ-ਰੋਜ ਇੱਕ ਚਮਚ ਆਂਵਲਾ ਅਤੇ ਮਿਸ਼ਰੀ ਦਾ ਇੱਕ ਸਮਾਨ ਹੋਇਆ ਚੂਰਨ ਇੱਕ ਚਮਚ ਰਾਤ ਨੂੰ ਸੌਣ ਤੋਂ ਪਹਿਲਾਂ ਗੁਨਗੁਨੇ ਦੁੱਧ ਦੇ ਨਾਲ ਸੇਵਨ ਕਰਨਾ ਚਾਹੀਦਾ ਹੈ