Breaking News

ਚਿਹਰੇ ਦੇ ਤਿਨਾਂ ਅਤੇ ਮੌਕਿਆਂ ਤੋਂ ਰਾਤੋ-ਰਾਤ ਛੁਟਕਾਰਾ ਪਾਉਣ ਦਾ ਪੱਕਾ ਘਰੇਲੂ ਨੁਸਖਾ

ਤਿਲ ਚਿਹਰੇ ਦੀ ਖੂਬਸੂਰਤੀ ਨੂੰ ਵਧਾਉਂਦਾ ਹੈ ਪਰ ਬਹੁਤ ਜ਼ਿਆਦਾ ਤਿਲ ਚਿਹਰੇ ਦੀ ਖੂਬਸੂਰਤੀ ਨੂੰ ਵਧਾਉਣ ਦੀ ਜਗ੍ਹਾ ਘੱਟ ਕਰ ਦਿੰਦੇ ਹਨ। ਚਿਹਰੇ ‘ਤੇ ਜ਼ਿਆਦਾ ਤਿਲ ਹੋਣ ਕਾਰਨ ਲੜਕੀਆਂ ਬਹੁਤ ਹੀ ਪਰੇਸ਼ਾਨ ਰਹਿੰਦੀਆਂ ਹਨ ਅਤੇ ਇਸ ਨੂੰ ਹਟਾਉਣ ਲਈ ਬਹੁਤ ਸਾਰੇ ਨੁਸਖਿਆਂ ਦੀ ਵਰਤੋਂ ਕਰਦੀਆਂ ਹਨ।

ਜੇਕਰ ਤੁਸੀਂ ਚਾਹੋ ਤਾਂ ਕੁਝ ਘਰੇਲੂ ਨੁਸਖਿਆਂ ਨਾਲ ਤਿਲਾਂ ਨੂੰ ਹਟਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਘਰੇਲੂ ਨੁਸਖੇ ਦੱਸਾਂਗੇ, ਜਿਸ ਨੂੰ ਵਰਤ ਕੇ ਤੁਸੀਂ ਚਿਹਰੇ ‘ਤੇ ਮੌਜੂਦ ਤਿਲਾਂ ਨੂੰ ਹਟਾ ਸਕਦੇ ਹੋ।


1. ਅਨਾਨਾਸ— ਅਨਾਨਾਸ ‘ਚ ਐਸੀਡਿਕ ਗੁਣ ਪਾਏ ਜਾਂਦੇ ਹਨ। ਤਿਲ ਹਟਾਉਣ ਲਈ ਰੋਜ਼ ਅਨਾਨਾਸ ਦੇ ਜੂਸ ਨੂੰ ਦਿਨ ‘ਚ 2-3 ਵਾਰ ਚਿਹਰੇ ‘ਤੇ ਲਗਾਓ।


2. ਕੱਚਾ ਆਲੂ— ਕੱਚੇ ਆਲੂ ਦੀ ਵਰਤੋਂ ਕਰਨ ਨਾਲ ਚਿਹਰੇ ‘ਤੇ ਨਿਖਾਰ ਆਉਂਦਾ ਹੈ। ਤਿਲ ਹਟਾਉਣ ਲਈ ਕੱਚੇ ਆਲੂ ਨੂੰ ਚਿਹਰੇ ‘ਤੇ ਰਗੜੋ। ਤੁਸੀਂ ਚਾਹੋ ਤਾਂ ਇਸ ਦਾ ਪੇਸਟ ਬਣਾ ਕੇ ਵੀ ਲਗਾ ਸਕਦੇ ਹੋ।


3. ਸੇਬ ਦਾ ਸਿਰਕਾ— ਤਿਲ ਹਟਾਉਣ ਲਈ ਰਾਤ ਨੂੰ ਸੇਬ ਦੇ ਸਿਰਕੇ ਨਾਲ ਚਿਹਰੇ ‘ਤੇ ਮਸਾਜ਼ ਕਰੋ। ਸਵੇਰੇ ਚਿਹਰਾ ਧੋ ਲਓ। ਕੁਝ ਦਿਨਾਂ ਤੱਕ ਤਿਲ ਹਲਕੇ ਪੈ ਜਾਣਗੇ।


4. ਕੇਲੇ ਦਾ ਛਿੱਲਕਾ— ਤਿਲ ਦੀ ਸਮੱਸਿਆ ਨੂੰ ਦੂਰ ਕਰਨ ਲਈ ਕੇਲੇ ਦੇ ਛਿੱਲਕੇ ਦੀ ਵਰਤੋਂ ਕਰ ਸਕਦੇ ਹੋ। ਰਾਤ ਨੂੰ ਕੇਲੇ ਦੇ ਛਿੱਲਕੇ ਨੂੰ ਤਿਲ ਵਾਲੀ ਜਗ੍ਹਾ ‘ਤੇ ਬੰਨ੍ਹੋ। ਇਸ ਨਾਲ ਤਿਲ ਸਾਫ ਹੋ ਜਾਣਗੇ।

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …