ਕੋਲਗੇਟ ਇਹਨਾਂ ਦਿਨਾਂ ਵਿਚ ਟੂਥਪੇਸਟ ਦਾ ਮਸ਼ਹੂਰ ਬ੍ਰੈਂਡ ਬਣ ਚੁੱਕਿਆ ਹੈ |ਹੋ ਸਕਦਾ ਹੈ ਕਿ ਤੁਸੀਂ ਵੀ ਰੋਜਾਨਾ ਇਸ ਟੂਥ ਪੇਸਟ ਦੀ ਵਰਤੋਂ ਕਰਦੇ ਹੋਵੋ |
ਤੁਹਾਨੂੰ ਇਹ ਜਾਨਣਾ ਬਹੁਤ ਜਰੂਰੀ ਹੈ ਕਿ ਕੋਲਗੇਟ ਵਿਚ ਪਾਏ ਜਾਣ ਵਾਲੇ ਕੈਮੀਕਲਸ ਕੈਂਸਰ ਦਾ ਕਾਰਨ ਬਣ ਸਕਦੇ ਹਨ |ਜੇਕਰ ਇਸ ਕੈਮੀਕਲ ਨ ਇੱਕ ਵਾਰ ਤੁਹਾਡੇ ਸਰੀਰ ਵਿਚ ਜਗਾ ਬਣਾ ਲਈ ਤਾਂ ਇਹ ਕੈਂਸਰ ਦਾ ਮੁੱਖ ਕਾਰਨ ਬਣ ਸਕਦਾ ਹੈ |ਕੋਲਗੇਟ ਵਿਚ ਵਿਚ ਪਾਏ ਜਾਣ ਵਾਲੇ ਕੈਮੀਕਲ ਦਾ ਨਾਮ ਹੈ “Triclosan” |
ਇਸ ਕੈਮੀਕਲ ਦੀ ਖਾਸ ਤੌਰ ਤੇ ਡਿਯੋਡੋਰੇਟ ਅਤੇ ਹੈਂਡ ਸੇਨਿਟੈਜਰ ਵਿਚ ਵਰਤੋਂ ਕੀਤੀ ਜਾਂਦੀ ਹੈ “Triclosan” ਡਿਜਰਟ ਅਤੇ ਐਂਟੀ-ਸੇਪਟਿਕ ਵਿਚ ਵੀ ਪਾਇਆ ਜਾਂਦਾ ਹੈ |ਕੀਤੇ ਗਏ ਇੱਕ ਅਧਿਐਨ ਤੋਂ ਪਤਾ ਚੱਲਿਆ ਹੈ ਕਿ ਇਸ ਕੈਮੀਕਲ ਨਾਲ ਕੈਂਸਰ ਹੋ ਸਕਦਾ ਹੈ |ਭਾਰਤ ਸਰਕਾਰ ਨੂੰ ਸਭ ਕੁੱਝ ਪਤਾ ਹੋਣ ਦੇ ਬਾਵਜੂਦ ਵੀ ਇਸ ਬ੍ਰੈਂਡ ਉੱਪਰ ਕੋਈ ਵੀ ਕਾਰਵਾਈ ਨਹੀਂ ਕਰ ਰਹੀ |
ਇਹ ਕੈਮੀਕਲ ਸਾਡੀ ਤਵਚਾ ਨੂੰ ਕੋਈ ਵੀ ਨੁਕਸਾਨ ਨਹੀਂ ਕਰਦਾ ਪਰ ਜਦ ਇਹ ਕੈਮੀਕਲ ਸਾਡੇ ਹਾਰਮੋਨਜ ਦੇ ਸੰਪਰਕ ਵਿਚ ਆਉਂਦਾ ਹੈ ਤਾਂ ਇਹ ਕਈ ਖਤਰਨਾਕ ਬਿਮਾਰੀਆਂ ਦੀ ਵਜਾ ਬਣਦਾ ਹੈ ਜਿਵੇਂ ਕਿ ਕੈਂਸਰ |canada ਇੱਕ ਅਜਿਹਾ ਦੇਸ਼ ਹੈ ਜਿਸ ਵਿਚ ਉਹਨਾਂ ਸਾਰੇ ਬ੍ਰੈਡਾਂ ਤੇ ਰੋਕ ਲੱਗੀ ਹੈ ਜੋ ਕੈਂਸਰ ਦਾ ਕਾਰਨ ਬਣ ਸਕਦੇ ਹਨ |
ਕੋਲਗੇਟ ਦੇ ਖਿਲਾਫ਼ ਸਬੂਤ ਹੋਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਕਿਉਂਕਿ ਸਭ ਨੂੰ ਇਹ ਲੱਗਦਾ ਹੈ ਕਿ ਕੋਲਗੇਟ ਆਪਣੀ ਜਗਾ ਸਹੀ ਕੰਮ ਕਰ ਰਹੀ ਹੈ ਪਰ ਇਸਦੇ ਭਿਆਨਕ ਨਤੀਜਿਆਂ ਤੋਂ ਸਭ ਅਨਜਾਣ ਹਨ |ਕਈ ਲੋਕਾਂ ਨੂੰ ਇਸ ਬਾਰੇ ਵਿਚ ਪਹਿਲਾਂ ਪਤਾ ਨਹੀਂ ਸੀ ਉਹ ਇਸ ਲਈ ਅਨਜਾਣ ਹਨ |ਪਰ ਕਈ ਲੋਕਾਂ ਨੂੰ ਇਸ ਬਾਰੇ ਪਤਾ ਸੀ ਉਹਨਾਂ ਨੇ ਲੋਕਾਂ ਨੂੰ ਜਾਣੂ ਨਹੀਂ ਕਰਵਾਇਆ |ਜੇਕਰ ਕੋਲਗੇਟ ਦੇ ਬਾਰੇ ਸਹੀ ਰਿਸਰਚ ਨਹੀਂ ਕੀਤੀ ਗਈ ਤਾਂ ਲੋਕਾਂ ਨੂੰ ਇਸ ਨਾਲ ਹੋਣ ਵਾਲੀਆਂ ਭਿਆਨਕ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ |