Breaking News

ਡੇਂਗੂ ਬੁਖਾਰ ਨੂੰ ਘਰੇਲੂ ਨੁਸਖੇ ਨਾਲ ਜੜੋਂ ਖਤਮ ਕਰਨ ਦਾ 100 ਪੱਕਾ ਘਰੇਲੂ ਨੁਸਖਾ

ਡੇਂਗੂ ਦਾ ਬੁਖ਼ਾਰ ਇਕ ਖ਼ਤਰਨਾਕ ਕਿਸਮ ਦਾ ਬੁਖ਼ਾਰ ਹੁੰਦਾ ਹੈ ਜੋ ਖਾਸ ਕਿਸਮ ਦੇ ਮੱਛਰਾਂ ਦੇ ਕੱਟਣ ਨਾਲ ਹੁੰਦਾ ਹੈ ਇਸ ਬੁਖਾਰ ਦੇ ਹੋਣ ਨਾਲ ਪਲੇਟਲੇਟਸ ਦੀ ਗਿਣਤੀ ਘੱਟ ਹੋ ਜਾਂਦੀ ਹੈ ਅਤੇ ਨਤੀਜੇ ਵਿਚ ਸਰੀਰ ਵਿਚ ਬੇਹਦ ਕਮਜ਼ੋਰੀ ਆ ਜਾਂਦੀ ਹੈ |ਜੇਕਰ ਇਸ ਕਿਸਮ ਦਾ ਬੁਖਾਰ ਤੁਹਾਨੂੰ ਜਾਂ ਤੁਹਾਡੇ ਕਿਸੇ ਨਜਦੀਕੀ ਦੋਸਤ ਨੂੰ ਹੈ ਤਾਂ ਅਸੀਂ ਤੁਹਾਨੂੰ ਦੱਸ ਦਈਏ ਡੇਂਗੂ ਦੇ ਬੁਖਾਰ ਦਾ ਇਲਾਜ ਤੁਸੀਂ ਘਰ ਬੈਠੇ ਹੀ ਕਰ ਸਕਦੇ ਹੋ ਅਤੇ ਨਤੀਜੇ 48 ਘੰਟਿਆਂ ਵਿਚ ਤੁਹਾਡੇ ਸਾਹਮਣੇ ਹੋਣਗੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਵੇਂ ਤੁਸੀਂ ਪਪੀਤੇ ਦੇ ਪੱਤਿਆਂ ਨਾਲ ਡੇਂਗੂ ਬੁਖ਼ਾਰ ਦਾ ਇਲਾਜ ਕਰ ਸਕਦੇ ਹੋ ਘਰ ਬੈਠੇ |

ਪਪੀਤਾ ਇਕ ਮਸ਼ਹੂਰ ਫਲ ਹੈ ਜਿਸਦੇ ਗੁਣਾਂ ਬਾਰੇ ਅਸੀਂ ਸਾਰੇ ਚੰਗੀ ਤਰਾਂ ਜਾਣਦੇ ਹਾਂ |ਪਪੀਤਾ ਕਈ ਬਿਮਾਰੀਆਂ ਦਾ ਰਾਮਬਾਣ ਇਲਾਜ ਹੈ ਪਰ ਤੁਸੀਂ ਕਦੇ ਇਹ ਸੁਣਿਆਂ ਹੈ ਕਿ ਪਪੀਤੇ ਫਲ ਦੇ ਪੱਤਿਆਂ ਨਾਲ ਡੇਂਗੂ ਬੁਖ਼ਾਰ ਦਾ ਇਲਾਜ ਵੀ ਸੰਭਵ ਹੈ |ਜੀ ਹਾਂ !ਪਪੀਤੇ ਦੇ ਪੱਤਿਆਂ ਨਾਲ ਡੇਂਗੂ ਬੁਖ਼ਾਰ ਦਾ ਇਲਾਜ ਸੰਭਵ ਹੈ |ਪਪੀਤੇ ਦੇ ਪੱਤਿਆਂ ਵਿਚ ਵਿਟਾਮਿਨ ,ਪ੍ਰੋਟੀਨ ਕਾਰਬੋਹਾਈਡ੍ਰੇਟ ,ਆਇਰਨ ,ਕੈਲਸ਼ੀਅਮ ਅਤੇ ਫ਼ਾਸਫ਼ੋਰਸ ਜਿਹੇ ਗੁਣ ਭਰਪੂਰ ਮਾਤਰਾ ਵਿਚ ਹੁੰਦੇ ਹਨ |ਪਪੀਤੇ ਦੇ ਪੱਤਿਆਂ ਨਾਲ ਡੇਂਗੂ ਦਾ ਇਲਾਜ ਹੋ ਸਕਦਾ ਹੈ ਇਹ ਗੱਲ ਡਾਕਟਰਾਂ ਦੁਆਰਾ ਪ੍ਰਮਾਣਿਤ ਹੋ ਚੁੱਕੀ ਹੈ |ਨੀਚੇ ਦੱਸੀਆਂ ਗਈ ਇਹ ਦੋ ਕਹਾਣੀਆਂ ਡਾਕਟਰਾਂ ਦੁਆਰਾ ਦੱਸੀਆਂ ਗਈਆਂ ਹਨ ਜਿੰਨਾਂ ਨੇ ਪਪੀਤੇ ਦੇ ਪੱਤਿਆਂ ਨਾਲ ਡੇਂਗੂ ਦਾ ਇਲਾਜ ਹੁੰਦੇ ਦੇਖਿਆ ਹੈ |


-ਇਕ 30 ਸਾਲ ਦੀ ਔਰਤ ਨੂੰ ਡੇਂਗੂ ਦਾ ਬੁਖ਼ਾਰ ਹੋ ਗਿਆ ਸੀ ਜਿਸਨੂੰ ਹਸਪਤਾਲ ਦਾਖਿਲ ਕਰਵਾਇਆ ਗਿਆ ਹਸਪਤਾਲ ਲਿਆਉਣ ਤੋਂ ਤਿੰਨ ਦਿਨ ਬਾਅਦ ਉਸ ਔਰਤ ਦੀ ਹਾਲਤ ਪਹਿਲਾਂ ਨਾਲੋਂ ਵੀ ਖਰਾਬ ਹੋ ਗਈ |ਉਸਦੇ ਪਲੇਟਲੇਟਸ ਦੀ ਗਿਣਤੀ ਸਿਰਫ 28000 ਹੀ ਰਹਿ ਗਈ ਅਤੇ ਉਸਦੇ ਫੇਫੜਿਆਂ ਵਿਚ ਪਾਣੀ ਭਰ ਗਿਆ ਸੀ |ਕਿਸੇ ਨੇ ਉਸ ਔਰਤ ਨੂੰ ਪਪੀਤੇ ਦੇ ਪੱਤਿਆਂ ਦਾ ਰਸ ਦਿੱਤਾ ,ਸਿਰਫ ਤਿੰਨ ਦਿਨਾਂ ਵਿਚ ਹੀ ਉਸਦੀ ਹਾਲਤ ਵਿਚ ਸੁਧਾਰ ਆ ਗਿਆ ਅਤੇ ਉਹ ਬਿਲਕੁਲ ਤੰਦਰੁਸਤ ਹੋ ਗਈ |

-ਇਕ ਜਵਾਨ ਲੜਕੇ ਨੂੰ ਡੇਂਗੂ ਦਾ ਬੁਖ਼ਾਰ ਹੋ ਗਿਆ ਜਿਸਦੀ ਵਜਾ ਨਾਲ ਉਸਦੇ ਪਲੇਟਲੇਟਸ ਦੀ ਗਿਣਤੀ ਸਿਰਫ਼ 15000 ਹੀ ਰਹਿ ਗਈ ਸੀ |ਉਸਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ |ਬਲੱਡ ਟ੍ਰਾਂਸਫ਼ਯੂਜਨ ਦੇ ਬਾਅਦ ਵੀ ਉਸਦੀ ਹਾਲਤ ਵਿਚ ਕੋਈ ਵੀ ਸੁਧਾਰ ਨਹੀਂ ਆਇਆ ਤਾਂ ਉਸਦੇ ਪਿਤਾ ਨੇ ਕਿਤੋਂ ਪਪੀਤੇ ਦੇ ਪੱਤਿਆਂ ਨਾਲ ਡੇਂਗੂ ਦੇ ਇਲਾਜ ਬਾਰੇ ਸੁਣਿਆਂ ਅਤੇ ਉਸਨੇ ਸਾਰੇ ਡੇਂਗੂ ਮਰੀਜਾਂ ਨੂੰ ਪਪੀਤੇ ਦੇ ਪੱਤਿਆਂ ਦਾ ਰਸ ਦਿੱਤਾ ਅਤੇ ਅਤੇ ਸਿਰਫ 24 ਘੰਟਿਆਂ ਵਿਚ ਮਰੀਜਾਂ ਦੇ ਪਲੇਟਲੇਟਸਾਂ ਦੀ ਗਿਣਤੀ ਵੱਧ ਕੇ 135000 ਤੱਕ ਆ ਗਈ ਅਤੇ ਹਸਪਤਾਲ ਦਾ ਸਾਰਾ ਸਟਾਫ਼ ਹੈਰਾਨ ਰਹਿ ਗਿਆ |ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਕਿਸ ਤਰਾਂ ਡੇਂਗੂ ਦਾ ਇਲਾਜ ਕਰ ਸਕਦੇ ਹੋ ਪਪੀਤੇ ਦੇ ਪੱਤਿਆਂ ਨਾਲ…………


ਤਰੀਕਾ #1
-ਪਪੀਤੇ ਦੇ 2 ਪੱਤੇ ਪਹਿਲਾਂ ਪੱਤਿਆਂ ਵਿਚੋਂ ਡੰਡੀਆਂ ਕੱਢ ਲਵੋ ਅਤੇ ਬਾਅਦ ਵਿਚ ਇਹਨਾਂ ਪੱਤਿਆਂ ਦਾ ਰਸ ਕੱਢ ਲਵੋ ਅਤੇ ਦਿਨ ਵਿਚ ਦੋ
ਵਾਰ ਇਸ ਰਸ ਦਾ ਸੇਵਨ ਕਰੋ |

ਤਰੀਕਾ#2
ਪਪੀਤੇ ਦੇ 2 ਤਾਜ਼ੇ ਪੱਤੇ
2 ਚਮਚ ਤੁਹਾਡੀ ਪਸੰਦ ਦਾ ਫਰੂਟ ਜੂਸ


ਪਹਿਲਾਂ ਪਪੀਤੇ ਦੇ ਪੱਤਿਆਂ ਦਾ ਪੇਸਟ ਬਣਾ ਕੇ ਤਿਆਰ ਕਰ ਲਵੋ ਅਤੇ ਇਸ ਵਿਚ 2 ਚਮਚ ਫਰੂਟ ਦਾ ਜੂਸ ਪਾ ਕੇ ਚੰਗੀ ਤਰਾਂ ਮਿਕਸ ਕਰ ਲਵੋ ਅਤੇ ਇਕ ਹਫਤੇ ਦੇ ਲਈ ਦਿਨ ਵਿਚ ਦੋ ਵਾਰ ਇਸ ਪੇਸਟ ਦਾ ਸੇਵਨ ਕਰੋ ਤੁਹਾਨੂੰ ਬਹੁਤ ਹੀ ਵਧੀਆ ਨਤੀਜੇ ਪ੍ਰਾਪਤ ਹੋਣਗੇ |

About admin

Check Also

ਰਾਤ ਨੂੰ ਸੌਂਣ ਤੋਂ ਪਹਿਲਾਂ ਸਿਰਫ਼ 6 ਦਿਨ ਖਾਓ ਇੱਕ ਇਲਾਇਚੀ ਤੇ ਫਾਇਦੇ ਦੇਖ ਕੇ ਰਹਿ ਜਾਓਗੇ ਹੈਰਾਨ

ਅਲੈਚੀ ਬਹੁਤ ਸਵਾਦਿਸ਼ਟ ਹੁੰਦੀ ਹੈ |ਆਮ ਤੌਰ ਤੇ ਇਸਦਾ ਉਪਯੋਗ ਖਾਣੇ ਦੇ ਪਦਾਰਥਾਂ ਵਿਚ ਕੀਤਾ …