Breaking News

ਦਿਲ ਦੀਆਂ ਬੰਦ ਹੋਈਆਂ ਨਾੜਾਂ ਨੂੰ ਬਿਨਾਂ ਉਪਰੇਸ਼ਨ ਖੋਲਣ ਦਾ ਪੱਕਾ ਘਰੇਲੂ ਨੁਸਖਾ

ਦਿਲ ਦੀਆਂ ਬੰਦ ਹੋਈਆਂ ਨਾੜਾਂ ਨੂੰ ਬਿਨਾਂ ਉਪਰੇਸ਼ਨ ਖੋਲਣ ਦਾ ਪੱਕਾ ਘਰੇਲੂ ਨੁਸਖਾ

ਜੇਕਰ ਤੁਹਾਡੇ ਦਿਲ ਦੀਆਂ ਨਲੀਆਂ ਵਿਚ ਬਲਾੱਕੇਜ ਹੋਣੀ ਸ਼ੁਰੂ ਹੋ ਰਹੀ ਹੈ ਤਾਂ ਇਸਦਾ ਸਾਫ਼ ਮਤਲਬ ਹੈ ਕਿ ਖੂਨ ਵਿਚ ਐਸੀਡਿਟੀ ਵੱਧ ਗਈ ਹੈ |ਐਸੀਡਿਟੀ ਵੀ ਦੋ ਪ੍ਰਕਾਰ ਦੀ ਹੁੰਦੀ ਹੈ ਜਿਸ ਵਿਚ ਇੱਕ ਤਾਂ ਪੇਟ ਦੀ ਐਸਿਡਿਟੀ ਹੁੰਦੀ ਹੈ ਅਤੇ ਦੂਸਰੀ ਖੂਨ ਦੀ |

ਦਿਲ ਦੀਆਂ ਨਲੀਆਂ ਬਲਾੱਕ ਹੋਣ ਨਾਲ ਹਾਰਟ ਅਟੈਕ ਹੁੰਦਾ ਹੈ ਇਸ ਲਈ ਅੱਜ ਅਸੀਂ ਤੁਹਾਨੂੰ ਆਯੁਰਵੈਦਿਕ ਉਪਚਾਰ ਦੱਸਣ ਵਾਲੇ ਹਾਂ ਜੋ ਕਾਫੀ ਸਰਲ ਹਨ |ਜਦ ਖੂਨ ਵਿਚ ਅਮਲਤਾ ਐਸੀਡਿਟੀ ਵੱਧ ਜਾਂਦੀ ਹੈ ,ਤਾਂ ਤੁਸੀਂ ਅਜਿਹੀਆਂ ਚੀਜਾਂ ਦਾ ਉਪਯੋਗ ਕਰੋ ਜੋ ਖਾਰੀਆਂ ਹੁੰਦੀਆਂ ਹਨ |ਖਾਰੀਆਂ ਚੀਜਾਂ ਖਾਣ ਨਾਲ ਖੂਨ ਵਿਚ ਵਧੀ ਐਸੀਡਿਟੀ ਘੱਟ ਹੋ ਜਾਂਦੀ ਹੈ ਅਤੇ ਤੁਸੀਂ ਹਾਰਟ ਬਲਾੱਕੇਜ ਤੋਂ ਹਮੇਸ਼ਾਂ ਦੇ ਲਈ ਬਚੇ ਰਹਿ ਸਕਦੇ ਹੋ |

ਸਾਡੇ ਸਰੀਰ ਦਾ ਅਨਮੋਲ ਅੰਗ ਦਿਲ ਹੈ ,ਜੋ 24 ਘੰਟੇ ਆਪਣੇ ਕੰਮ ਵਿਚ ਲੱਗਿਆ ਰਹਿੰਦਾ ਹੈ ਪਰ ਸਾਡੀ ਖਰਾਬ ਲਾਇਫ਼ਸਟਾਇਲ ਅਤੇ ਗਲਤ ਖਾਣ-ਪਾਣ ਦੇ ਤਰੀਕਿਆਂ ਦੀ ਵਜਾ ਨਾਲ ਹਾਰਟ ਬਲਾੱਕੇਜ ਕਾਫੀ ਆਮ ਸਮੱਸਿਆ ਬਣਦੀ ਹੋਈ ਨਜਰ ਆ ਰਹੀ ਹੈ |

ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਘਰੇਲੂ ਨੁਸਖਾ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ heart blockage ਨੂੰ ਠੀਕ ਕਰ ਸਕਦੇ ਹੋ |ਤਾਂ ਆਓ ਜਾਣਦੇ ਹਾਂ ਇਸ ਨੁਸਖੇ ਦੇ ਬਾਰੇ………………………………

ਸਮੱਗਰੀ………………………………

– 1 ਕੱਪ Apple Cider Vinegar

– 1 ਕੱਪ ਅਦਰਕ ਦਾ ਤਾਜਾ ਰਸ

– 1 ਕੱਪ ਤਾਜਾ ਨਿੰਬੂ ਦਾ ਰਸ

– 1 ਕੱਪ ਲਸਣ ਦਾ ਰਸ

– 3 ਕੱਪ natural ਸ਼ਹਿਦ

ਬਣਾਉਣ ਅਤੇ ਇਸਤੇਮਾਲ ਕਰਨ ਦੀ ਵਿਧੀ…………………………

– ਸਾਰੀ ਸਮੱਗਰੀ ਨੂੰ (ਸ਼ਹਿਦ ਨੂੰ ਛੱਡ ਕੇ) 30 ਮਿੰਟਾਂ ਤੱਕ ਉਬਾਲੋ |

– ਹੁਣ ਇਸ ਮਿਸ਼ਰਣ ਨੂੰ ਸਧਾਰਨ ਤਾਪਮਾਨ ਤੱਕ ਠੰਡਾ ਹੋਣ ਦਵੋ ਅਤੇ ਇਸ ਵਿਚ ਸ਼ਹਿਦ ਮਿਕਸ ਕਰੋ |

– ਚੰਗੀ ਤਰਾਂ ਮਿਕਸ ਕਰਨ ਦੇ ਬਾਅਦ ਇਸ ਮਿਸ਼ਰਣ ਨੂੰ ਗਿਲਾਸ ਜਾਰ ਵਿਚ ਕੱਢ ਲਵੋ ਅਤੇ ਫ੍ਰਿਜ ਵਿਚ ਸਟੋਰ ਕਰੋ

ਇਸ ਮਿਸ਼ਰਣ ਨੂੰ ਰੋਜਾਨਾ ਖਾਲੀ ਪੇਟ ਸੇਵਨ ਕਰੋ |ਬਹੁਤ ਜਲਦੀ ਤੁਹਾਨੂੰ ਨਤੀਜੇ ਮਿਲਣ ਲੱਗਣਗੇ ਅਤੇ ਇਸ ਪ੍ਰਯੋਗ ਨਾਲ ਤੁਹਾਡੇ ਦਿਲ ਦੀ ਸਿਹਤ ਵਿਚ ਵੀ ਸੁਧਾਰ ਆਵੇਗਾ |ਦੋਸਤੋ ਇਸ ਪੋਸਟ ਵੀਹ ਦਿੱਤੀ ਗਈ ਜਾਣਕਾਰੀ ਨੂੰ ਆਪਣੇ ਦੋਸਤ ਮਿੱਤਰਾਂ ਨਾਲ ਜਰੂਰ ਸ਼ੇਅਰ ਕਰੋ ਤਾਂ ਜੋ ਕਿਸੇ ਦਾ ਭਲਾ ਹੋ ਸਕੇ |

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …