ਅੱਜ ਅਸੀਂ ਤੁਹਾਨੂੰ 80 ਪ੍ਰਕਾਰ ਦੇ ਵਾਤ-ਰੋਗਾਂ ਤੋਂ ਛੁਟਕਾਰਾ ਪਾਉਣ ਦੇ ਲਈ ਇੱਕ ਅਦਭੁੱਤ ਔਸ਼ੁੱਧੀ ਦਾ ਪ੍ਰਯੋਗ ਦੱਸਾਂਗੇ |ਹੋਣ ਵਾਲੇ ਸਾਰੇ ਪ੍ਰਕਾਰ ਦੇ ਵਾਤ-ਰੋਗਾਂ ਵਿਚ ਲਸਣ ਦਾ ਉਪਯੋਗ ਕਰਨਾ ਚਾਹੀਦਾ ਹੈ |ਇਸ ਨਾਲ ਰੋਗੀ 100% ਰੋਗ ਮੁਕਤ ਹੋ ਜਾਂਦਾ ਹੈ ਅਤੇ ਉਸਦੇ ਸਰੀਰਕ ਵਿਕਾਸ ਵਿਚ ਵੀ ਵਾਧਾ ਹੁੰਦਾ ਹੈ |
ਇਸ ਨਾਲ 80 ਪ੍ਰਕਾਰ ਦੇ ਵਾਤ-ਰੋਗ ਜਿਵੇਂ -ਲਕਵਾ ,ਮੂੰਹ ਦਾ ਲਕਵਾ ,ਸਾਇਟਿਕਾ ,ਜੋੜਾਂ ਦਾ ਦਰਦ ,ਹੱਥਾਂ ਪੈਰਾਂ ਵਿਚ ਸੋਜ ਹੋਣਾ ਜਾਂ ਜਕੜਨ ,ਕੰਪਨ ਦਰਦ ,ਗਰਦਨ ਅਤੇ ਕਮਰ ਦਾ ਦਰਦ ,ਦਮਾਂ ,ਪੁਰਾਣੀ ਖਾਂਸੀ ,ਡਿਸਲੋਕੇਸ਼ਨ ,ਫੈਕ’ਚਰ ਅਤੇ ਅਨੇਕਾਂ ਰੋਗ ਇਸ ਨਾਲ ਦੂਰ ਹੁੰਦੇ ਹਨ |
ਇਸ ਸੇਵਨ ਤੁਸੀਂ ਮਾਘ ਮਹੀਨੇ ਦੇ ਅੰਤ ਤੱਕ ਕਰ ਸਕਦੇ ਹੋ |ਜੇਕਰ ਰੋਗੀ ਦੀ ਸਥਿਤੀ ਜਿਆਦਾ ਗੰਭੀਰ ਹੋਵੇ ਤਾਂ ਕਿਸੇ ਵੈਦ ਜਾਂ ਡਾਕਟਰ ਕੋਲੋਂ ਸਲਾਹ ਜਰੂਰ ਲਵੋ ਤੁਸੀਂ ਇਸਨੂੰ ਇੱਕ ਸਾਲ ਤੱਕ ਵੀ ਲੈ ਸਕਦੇ ਹੋ |ਤੁਸੀਂ ਇੱਕ ਵਾਰ ਇਹ ਪੋਸਟ ਨੂੰ ਸ਼ੇਅਰ ਕਰਕੇ ਲਕਵੇ ਨਾਲ ਪ੍ਰਭਾਵਿਤ ਲੋਕਾਂ ਤੱਕ ਇਹ ਖਬਰ ਜਰੂਰ ਪਹੁੰਚਾਓ |
ਬਣਾਉਣ ਦੀ ਵਿਧੀ…………………………
200 ਗ੍ਰਾਮ ਲਸਣ ਨੂੰ ਛਿੱਲ ਕੇ ਪੀਸ ਲਵੋ |4 ਲੀਟਰ ਦੁੱਧ ਵਿਚ 50 ਗ੍ਰਾਮ ਗਾਂ ਦਾ ਘਿਉ ਮਿਲਾ ਕੇ ਗਾੜਾ ਹੋਣ ਤੱਕ ਉਬਾਲੋ |ਫਿਰ ਵਿਚ 400 ਗ੍ਰਾਮ ਮਿਸ਼ਰੀ ,400ਗ੍ਰਾਮ ਗਾਂ ਦਾ ਘਿਉ ਅਤੇ ਸੁੰਡ ,ਕਾਲੀ ਮਿਰਚ ,ਪੀਪਰ ,ਦਾਲ-ਚੀਨੀ ,ਅਲੈਚੀ ,ਤਮਾਲਪਾਤਰ ,ਨਾਗਕੇਸ਼ਰ ,ਪੀਪਰਾਮੂਲ ,ਵਾਯਿਵਿਡੰਗ ,ਅਜਵੈਨ ,ਲੌਂਗ ,ਚਿਤਰਕ ,ਹਲਦੀ ,ਦਾਰੂ ਹਲਦੀ ,
ਪੁਸ਼ਕਰਮੂਲ ,ਰਾਸਤਰਾ ,ਦੇਵਡਾਰ ,ਪੁੰਨਰਨਵਾ ,ਗੋਰਖ਼ੂ ,ਅਸ਼ਵਗੰਧਾ ,ਸ਼ਤਾਵਰੀ ,ਵਿਧਾਰਾ ,ਨਿੰਮ ,ਸੋਆਅਤੇ ਕੌੰਚਾ ਦੇ ਬੀਜਾਂ ਦਾ ਚੂਰਨ 3-3 ਗ੍ਰਾਮ ਮਿਲਾ ਕੇ ਥੋੜੀ ਅੱਗ ਉੱਪਰ ਰੱਖ ਲੈ ਹਿਲਾਉਂਦੇ ਰਹੋ |ਜੜ ਮਿਸ਼ਰਣ ਘਿਉ ਛੱਡਣ ਲੱਗ ਜਾਵੇ ,ਗਾੜਾ ਮਾਵਾ ਬਣ ਜਾਵੇ ਤਾਂ ਠੰਡਾ ਕਰਕੇ ਇਸਨੂੰ ਕੱਚ ਦੇ ਬਰਤਨ ਵਿਚ ਭਰ ਕੇ ਰੱਖ ਲਵੋ |
ਸੇਵਨ ਕਰਨ ਦੀ ਵਿਧੀ……………………….
10 ਤੋਂ ੨੦ ਗ੍ਰਾਮ ਇਹ ਮਿਸ਼ਰਣ ਗਾਂ ਦੇ ਦੁੱਧ ਦੇ ਨਾਲ ਲਵੋ |ਜੇਕਰ ਤੁਹਾਡੀ ਪਾਚਣ ਸ਼ਕਤੀ ਵਧੀਆ ਹੋਵੇ ਤਾਂ ਤੁਸੀਂ ਇਸਨੂੰ ਸ਼ਾਮ ਨੂੰ ਵੀ ਲੈ ਸਕਦੇ ਹੋ |ਭੋਜਨ ਵਿਚ ਮੂਲੀ ,ਜਿਆਦਾ ਤੇਲ ਅਤੇ ਘਿਉ ,ਖੱਟੇ ਪਦਾਰਥਾਂ ਦਾ ਸੇਵਨ ਨਾ ਕਰੋ |