ਅਕਸਰ ਮੰਨਿਆ ਜਾਂਦਾ ਹੈ ਕਿ ਮਲਾਈ ਖਾਣ ਨਾਲ ਵਜ਼ਨ ਵੱਧਦਾ ਹੈ ਪਰ ਇਹ ਗੱਲ ਗਲਤ ਹੈ। ਰੋਜ਼ ਇਕ ਜਾਂ ਦੋ ਚਮਚ ਮਲਾਈ ਖਾਣ ਨਾਲ ਵਜ਼ਨ ਘੱਟਦਾ ਹੈ। ਅੱਜ ਅਸੀਂ ਤੁਹਾਨੂੰ ਮਲਾਈ ਖਾਣ ਦੇ ਫਾਇਦੇ ਦੱਸਾਂਗੇ।
ਮਲਾਈ ਤੋਂ ਬਿਨ੍ਹਾਂ ਦੁੱਧ, ਕੈਲਸ਼ੀਅਮ, ਫਾਸਫੋਰਸ ਅਤੇ ਪ੍ਰੋਟੀਨ ਨਾਲ ਵਿਟਾਮਿਨ ਡੀ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ ਜਿਹੜਾ ਹੱਡੀਆਂ ਨੂੰ ਮਜ਼ਬੂਤ ਮਲਾਈ ਵਾਲਾ ਦੁੱਧ ਪੀਣ ਦੇ ਇਹ ਹੁੰਦੇ ਹਨ ਫਾਇਦੇ ਰੋਜ਼ਾਨਾ ਖਾਣ-ਪੀਣ ਦੇ ਨਾਲ ਕੰਮ ਦਾ ਜ਼ਿਆਦਾ ਤਣਾਅ ਆਉਣਾ ਲਾਜ਼ਮੀ ਹੈ।
ਮਲਾਈ ‘ਚ ਫੈਟੀ ਐਸਿਡ ਹੁੰਦੇ ਹਨ ਜੋ ਸਰੀਰ ਫੈਟ ਨੂੰ ਬਰਨ ਕਰਦੇ ਹਨ ਅਤੇ ਵਜ਼ਨ ਘੱਟ ਕਰਨ ‘ਚ ਮਦਦ ਕਰਦੇ ਹਨ।
ਇਸ ‘ਚ ਸੈਚੁਰੇਟਿਡ ਫੈਟ ਹੁੰਦੇ ਹਨ। ਜਿਸ ਨਾਲ ਕੋਲੈਸਟ੍ਰੋਲ ਘੱਟ ਕਰਦਾ ਹੈ ਅਤੇ ਦਿਲ ਸਬੰਧੀ ਸਮੱਸਿਆਵਾਂ ਤੋਂ ਬਚਾਉਂਦੇ ਹਨ।
ਮਲਾਈ ‘ਚ ਵਿਟਾਮਿਨ ‘ਏ’ ਹੁੰਦਾ ਹੈ ਜੋ ਅੱਖਾਂ ਦੀ ਰੌਸ਼ਨੀ ਠੀਕ ਰੱਖਣ ‘ਚ ਮਦਦ ਕਰਦਾ ਹੈ।
ਇਸ ‘ਚ ਵਿਟਾਮਿਨ ‘ਕੇ 2’ ਹੁੰਦਾ ਹੈ। ਜਿਸ ਨਾਲ ਮਾਸਪੇਸ਼ੀਆਂ ਮਜ਼ਬੂਤ ਬਣਦੀਆਂ ਹਨ। ਇਹ ਆਰਥਰਾਇਟਸ ‘ਚ ਫਾਇਦੇਮੰਦ ਹੁੰਦਾ ਹੈ।
ਇਸ ‘ਚ ਸ਼ਾਰਟ ਚੇਨ ਫੈਟੀ ਐਸਿਡ ਹੁੰਦੇ ਹਨ। ਜਿਸ ਨਾਲ ਪਾਚਨ ਪ੍ਰਣਾਲੀ ਠੀਕ ਹੁੰਦੀ ਹੈ।
ਇਸ ‘ਚ ਐਂਟੀ-ਆਕਸੀਡੈਂਟਸ ਹੁੰਦੇ ਹਨ ਜੋ ਇਮਿਊਨਿਟੀ ਵਧਾ ਕੇ ਬਿਮਾਰੀਆਂ ਤੋਂ ਬਚਾਉਂਦੇ ਹਨ।
ਮਲਾਈ ‘ਚ ਐਂਟੀ ਇੰਫਲੇਮੇਟਰੀ ਗੁਣ ਹੁੰਦੇ ਹਨ ਜੋ ਅਲਸਰ ਤੋਂ ਬਚਾਉਣ ‘ਚ ਮਦਦ ਕਰਦੇ ਹਨ।
ਇਸ ‘ਚ ਮੌਜੂਦ ਐਂਟੀ-ਆਕਸੀਡੈਂਟਸ ਫ੍ਰੀ ਰੈਡੀਕਲਸ ਦੂਰ ਕਰਕੇ ਝੁਰੜੀਆਂ ਘੱਟ ਕਰਦੇ ਹਨ ਅਤੇ ਖੂਬਸੂਰਤੀ ਵਧਾਉਂਦੇ ਹਨ।
ਇਸ ‘ਚ ਮੌਜੂਦ ਫਾਸਫੋਰਸ ਦੰਦਾਂ ਨੂੰ ਮਜ਼ਬੂਤ ਰੱਖਣ ‘ਚ ਫਾਇਦੇਮੰਦ ਹੁੰਦਾ ਹੈ।
ਮਲਾਈ ‘ਚ ਪੋਟਾਸ਼ੀਅਮ ਹੁੰਦਾ ਹੈ ਜੋ ਬੀਪੀ ਕੰਟਰੋਲ ਕਰਨ ‘ਚ ਮਦਦ ਕਰਦਾ ਹੈ।
ਕੁੜੀ ਹੋਵੇ ਜਾਂ ਮੁੰਡਾ ਖੂਬਸੂਰਤ ਹਰ ਕੋਈ ਨਜ਼ਰ ਆਉਣਾ ਚਾਹੁੰਦਾ ਹੈ। ਇਸੇ ਚੱਕਰ ਵਿੱਚ ਉਹ ਬਾਜ਼ਾਰ ਤੋਂ ਮਿਲਣ ਵਾਲੇ ਮਹਿੰਗੇ ਬਿਊਟੀ ਪ੍ਰੋਡਟਕਸ ਦੀ ਦਿਲ ਖੋਲ੍ਹ ਕੇ ਵਰਤੋਂ ਕਰਦੇ ਹਨ, ਪਰ ਕਈ ਵਾਰ ਇਨ੍ਹਾਂ ਬਿਊਟੀ ਪ੍ਰੋਡਕਟਸ ਨਾਲ ਫਾਇਦਾ ਨਹੀਂ, ਨੁਕਸਾਨ ਹੋ ਜਾਂਦਾ ਹੈ।
ਚਿਹਰੇ ਦੀ ਰੰਗਤ ਨੂੰ ਨਿਖਾਰਨ ਲਈ ਬਦਾਮ ਦੇ ਪੇਸਟ ਨੂੰ ਮਲਾਈ ਵਾਲੇ ਦੁੱਧ ਵਿੱਚ ਘੋਲ ਕੇ ਚਿਹਰੇ ਉਤੇ ਲਗਾਓ ਅਤੇ 15 ਮਿੰਟ ਲਈ ਰੱਖੋ। ਅਜਿਹਾ ਕਰਨ ਦੇ ਨਾਲ ਤੁਹਾਨੂੰ ਆਪਣੇ ਚਿਹਰੇ ਦੀ ਰੰਗਤ ਵਿੱਚ ਨਵਾਂ ਨਿਖਾਰ ਦੇਖਣ ਨੂੰ ਮਿਲੇਗਾ। ਦੁੱਧ ਦੀ ਮਲਾਈ ਚਿਹਰੇ ‘ਤੇ ਲਗਾਉਣ ਨਾਲ ਚਮੜੀ ਵਿੱਚ ਚਮਕ ਆਉਂਦੀ ਹੈ, ਝੁਰੜੀਆਂ ਤੋਂ ਛੁਟਕਾਰਾ ਮਿਲਦਾ ਹੈ।