ਬਦਲਦੇ ਮੌਸਮ ਦੇ ਨਾਲ ਹੀ ਸਰਦੀ-ਖਾਂਸੀ ,ਜੁਕਾਮ ,ਗਲੇ ਦੀ ਖਰਾਸ਼ ,ਬੁਖਾਰ ਜਿਹੀਆਂ ਸਮੱਸਿਆਵਾਂ ਵੱਧਦੀਆਂ ਜਾਂਦੀਆਂ ਹਨ |ਇਹਨਾਂ ਆਮ ਬਿਮਾਰੀਆਂ ਦੇ ਲਈ ਵਾਰ-ਵਾਰ ਹੈਵੀ ਮੈਡੀਸਿਨ ਜਾਂ ਐਂਟੀ-ਬਾਯੋਟਿਕ ਲੈਣ ਨਾਲ ਸਾਇਡ ਇਫੈਕਰ ਤਾਂ ਹੁੰਦੇ ਹੀ ਹਨ ,ਸਰੀਰ ਦੀ ਰੋਗ ਪ੍ਰਤੀਰੋਗ ਸ਼ਕਤੀ ਯਾਨਿ ਇੰਮਯੂਨਟੀ ਵੀ ਕਮਜੋਰ ਹੁੰਦੀ ਹੈ |
ਸਰਦੀ-ਖਾਂਸੀ ਦਾ ਕੀ ਹੈ ਆਯੁਰਵੈਦਿਕ ਇਲਾਜ………………………..
ਸਰਦੀ ਜੁਕਾਮ ਅਤੇ ਗਲੇ ਦੀਆਂ ਆਮ ਬਿਮਾਰੀਆਂ ਦੇ ਲਈ ਆਯੁਰਵੈਦਿਕ ਸਿਰਪ ਕਦੀ ਫਾਇਦੇਮੰਦ ਹੁੰਦਾ ਗਏ |ਇਹ ਸਿਰਪ ਘਰ ਵਿਚ ਹੀ ਬਣਾਇਆ ਜਾ ਸਕਦਾ ਹੈ ਅਤੇ ਇਸਦਾ ਕੋਈ ਵੀ ਸਾਇਡ ਇਫੈਕਟ ਵੀ ਨਹੀਂ ਹੈ |
ਘਰ ਵਿਚ ਆਯੁਰਵੈਦਿਕ ਸਿਰਪ ਬਣਾਉਣ ਦਾ ਤਰੀਕਾ ਅਤੇ ਇਸਦੇ ਫਾਇਦੇ………….
ਜਰੂਰੀ ਸਮੱਗਰੀ………………………….
10-12 ਤੁਲਸੀ ਦੇ ਪੱਤੇ ,ਚੁੱਟਕੀ ਭਰ ਸੇਧਾ ਨਮਕ ,ਸੁੰਡ ਅਤੇ ਦਾਲਚੀਨੀ ਪਾਊਡਰ ,3-4 ਲੌਂਗ ,2-3 ਕਾਲੀ ਮਿਰਚ ,ਚਮਚ ਸ਼ਹਿਦ |
ਇਸ ਤਰਾਂ ਬਣਾਓ – ਸ਼ਹਿਦ ਦੇ ਇਲਾਵਾ ਬਾਕੀ ਸਾਰੀਆਂ ਚੀਜਾਂ ਨੂੰ ਪੀਸ ਕੇ 1 ਗਿਲਾਸ ਪਾਣੀ ਵਿਚ ਉਬਾਲੇ ਪਾਣੀ ਅੱਧਾ ਰਹਿ ਜਾਵੇ ਤਾਂ ਉਸ ਵਿਚ 2 ਚਮਚ ਸ਼ਹਿਦ ਮਿਲਾ ਦਵੋ |
ਸਟੋਰ ਕਰਨ ਦੇ ਤਰੀਕੇ…………………………
ਇਸ ਆਯੁਰਵੈਦਿਕ ਕਫ਼ ਸਿਰਪ ਨੂੰ ਕੱਚ ਦੀ ਸਾਫ਼ ਸ਼ੀਸ਼ੀ ਵਿਚ ਭਰ ਕੇ ਰੱਖ ਲਵੋ ,ਸਰਦੀ-ਖਾਂਸੀ ,ਐਲਰਜੀ ,ਗਲੇ ਦੀ ਖਰਾਸ਼ ਹੋਣ ਤੇ ਇਸਤੇਮਾਲ ਕਰੋ |
ਇਸ ਤਰਾਂ ਇਸਤੇਮਾਲ ਕਰੋ…………………………
ਸਰਦੀ-ਜੁਕਾਮ ,ਖਾਂਸੀ ,ਬੁਖਾਰ ,ਐਲਰਜੀ ਜਾਂ ਗਲੇ ਦੀ ਖਰਾਸ਼ ਹੋਣ ਤੇ ਦਿਨ ਵਿਚ ਤਿੰਨ ਵਾਰ ਇਹ ਕਫ਼ ਸਿਰਪ 2-2 ਚਮਚ ਲਿਆ ਜਾ ਸਕਦਾ ਹੈ |
ਇਹ ਸਾਵਧਾਨੀ ਵੀ ਰੱਖੋ……………………………..
ਠੰਡੀਆਂ ,ਖੱਟੀਆਂ ,ਚੀਜਾਂ ਨਾ ਖਾਓ |ਸਿਰਪ ਪੀਣ ਦੇ ਇਲਾਵਾ ਗੁਨਗੁਨੇ ਪਾਣੀ ਵਿਚ ਨਮਕ ਮਿਲਾ ਕੇ ਗਰਾਰੇ ਕਰਨ ਨਾਲ ਵੀ ਫਾਇਦਾ ਹੁੰਦਾ ਹੈ |
ਇਸ ਕਫ਼ ਸਿਰਪ ਦੇ ਫਾਇਦੇ………………………….
1. ਇਸ ਸਿਰਪ ਵਿਚ ਮੌਜੂਦ ਐਗ੍ਰੀਡੀਯੰਸਟ ਸਰੀਰ ਦੀ ਨੈਚੁਰਲ ਇੰਮਯੂਨਟੀ ਨੂੰ ਵਧਾਉਂਦੇ ਹਨ |ਸਰਦੀ-ਖਾਂਸੀ ਦੀ ਪ੍ਰਾੱਬਲੰਮ ਵਿਚ ਫਾਇਦਾ ਹੁੰਦਾ ਹੈ |
2. ਤੁਲਸੀ ,ਦਾਲਚੀਨੀ ,ਸ਼ਹਿਦ ਅਤੇ ਕਾਲੀ ਮਿਰਚ ਜਿਹੇ ਐਂਗ੍ਰੀਡੀਯੰਸਟ ਕਫ਼ ਨੂੰ ਢਿੱਲਾ ਕਰਕੇ ਖਾਂਸੀ ਦੀ ਸਮੱਸਿਆ ਤੋਂ ਰਾਹਤ ਦਿਲਾਉਂਦੇ ਹਨ |
3. ਇਹ ਸਿਰਪ ਸਰਦੀ ਦੇ ਕਣ ਹੋਣ ਵਾਲੀ ਬੁਖਾਰ ਦੀ ਸਮੱਸਿਆ ਵਿਚ ਵੀ ਫਾਇਦਾ ਕਰਦਾ ਹੈ |ਇਸ ਨਾਲ ਜੁਆਇੰਟ ਪੇਨ ਤੋਂ ਰਾਹਤ ਮਿਲਦੀ ਹੈ |
4. ਗਲੇ ਦੀ ਖਰਾਸ਼ ,ਗਲੇ ਵਿਚ ਦਰਦ ਅਤੇ ਅਰੀਟੇਸ਼ਨ ਜਿਹੀਆਂ ਸਮੱਸਿਆਵਾਂ ਵਿਚ ਵੀ ਦਿਨ ਵਿਚ ਦੋ ਤਿੰਨ ਵਾਰ ਇਹ ਸਿਰਪ ਪੀਣ ਨਾਲ ਫਾਇਦਾ ਹੁੰਦਾ ਹੈ |
5. ਐਲਰਜੀ ਦੇ ਕਾਰਨ ਨੱਕ ਵਗਣਾ ,ਸ਼ਿੱਕਾਂ ਆਉਣੀਆਂ ,ਕਮਜੋਰੀ ਮਹਿਸੂਸ ਹੋਣਾ ,ਸਰੀਰ ਦਾ ਕੰਬਣਾ ਜਿਹੀਆਂ ਸਮੱਸਿਆਵਾਂ ਵਿਚ ਹੀ ਇਹ ਸਿਰਪ ਬਹੁਤ ਫਾਇਦੇਮੰਦ ਹੈ |