ਇਕ ਜਹਿਰ ਹੈ ਜਿਸਦਾ ਨਾਮ ਹੈ ਸਲਫਰ, ਮੈਂ ਤੁਹਾਨੂੰ ਸਲਫਰ ਬਾਰੇ ਸਰਲ ਭਾਸ਼ਾ ਵਿਚ ਸਮਝਾਉਂਦਾ ਹਾਂ ਸਲਫਰ ਦਾ ਮਤਲਬ ਹੈ “ਗੰਧਕ” | ਗੰਧਕ ਦਾ ਮਤਲਬ ਹੁੰਦਾ ਹੈ ਦਿਵਾਲੀ ਉੱਪਰ ਚੱਲਣ ਵਾਲੇ ਪਟਾਕਿਆਂ ਦਾ ਮਸਾਲਾ| ਬੱਚੇ ਜੋ ਦਿਵਾਲੀ ਤੇ ਪਟਾਕੇ ਚਲਾਉਂਦੇ ਹਨ ਇਹ ਸਾਰੇ ਗੰਧਕ ਨਾਲ ਬਣਦੇ ਹਨ ਅਤੇ ਇਸ ਗੰਧਕ ਨਾਲ ਹੀ ਚੀਨੀ ਬਣਦੀ ਹੈ ਬਿਨਾਂ ਗੰਧਕ ਦੇ ਚੀਨੀ ਨਹੀਂ ਬਣ ਸਕਦੀ
ਜਦ ਇਹ ਚੀਨੀ ਤੁਹਾਡੇ ਪੇਟ ਵਿਚ ਜਾਂਦੀ ਹੈ ਤਾਂ ਇਸ ਵਿਚ ਜੋ ਗੰਧਕ ਹੁੰਦੀ ਹੈ ਉਹ ਸਾਡੇ ਖੂਨ ਵਿਚ ਜਮਾਂ ਹੋ ਜਾਂਦੀ ਹੈ ਅਤੇ ਗੰਧਕ ਇਕ ਅਜਿਹੀ ਖਤਰਨਾਕ ਰਸਾਇਣ ਹੈ ਜੋ ਇਕ ਵਾਰ ਸਾਡੇ ਸਰੀਰ ਵਿਚ ਜੰਮ ਜਾਵੇ ਤਾਂ ਇਹ ਬਾਹਰ ਨਹੀਂ ਨਿਕਲ ਸਕਦੀ |ਸਾਡੇ ਸਰੀਰ ਵਿਚ ਕਈ ਵਾਰ ਅਜਿਹਾ ਹੁੰਦਾ ਹੈ ਕਿ ਅਸੀਂ ਕੋਈ ਗਲਤ ਚੀਜ ਖਾ ਲੈਦੇ ਹਾਂ ਜਾਂ ਤਾਂ ਉਹ ਪੇਸ਼ਾਬ ਦੇ ਰਸਤੇ ਬਾਹਰ ਨਿਕਲਦੀ ਹੈ ਜਾਂ ਫਿਰ ਪਸੀਨੇ ਦੇ ਰਸਤੇ ਜਾਂ ਫਿਰ ਮਲ ਨਾਲ ਬਾਹਰ ਨਿਕਲ ਜਾਂਦੀ ਹੈ ਤਾਂ ਭਗਵਾਨ ਨੇ ਸਰੀਰ ਵਿਚ ਅਜਿਹੀ ਅਵਸਥਾ ਬਣਾਈ ਹੈ
ਸਾਡੇ ਸਰੀਰ ਵਿਚ ਬਹੁਤ ਗੰਦਗੀ ਅਜਿਹੀ ਹੈ ਜੋ ਕਿਸੇ ਚੀਜ ਨਾਲ ਬਾਹਰ ਨਹੀਂ ਨਿਕਲਦੀ ਨਾ ਤਾਂ ਪੇਸ਼ਾਬ ਦੇ ਰਸਤੇ ਅਤੇ ਨਾ ਹੀ ਮਲ ਵਿਚੋਂ ਨਿਕਲਦੀ ਹੈ ਅਤੇ ਪਸੀਨੇ ਵਿਚੋਂ ਵੀ ਬਾਹਰ ਨਹੀਂ ਨਿਕਲਦੀ ਤੇ ਅਸੀਂ ਜੋ ਚੀਨੀ ਖਾਂਦੇ ਹਾਂ ਇਹ ਸਾਡੇ ਖੂਨ ਵਿਚ ਜਮਾਂ ਹੁੰਦੀ ਰਹਿੰਦੀ ਹੈ ਕਿਉਕਿ ਜੋ ਵੀ ਸਾਡੇ ਸਰੀਰ ਵਿਚ ਗੰਦਗੀ ਜਮਾਂ ਹੁੰਦੀ ਹੈ ਅਤੇ ਫਿਰ ਇਸ ਗੰਦਗੀ ਨਾਲ ਖੂਨ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਸਲਫਰ ਨਾਲ ਜਦ ਖੂਨ ਖਰਾਬ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਖੂਨ ਵਿਚ ਕੋਲੇਸਟਰੋਲ ਵੱਧਦਾ ਹੈ ਜੇਕਰ ਕੋਲੇਸਟਰੋਲ ਵਧੇਗਾ ਤਾਂ ਮੋਟਾਪਾ ਆਵੇਗਾ ਅਤੇ ਤੁਹਾਡਾ BP ਹਾਈ ਹੋ ਜਾਵੇਗਾ ,ਬ੍ਰੇਨ ਹੇਮਰੇਂਜ ਹੋ ਸਕਦਾ ਹੈ ,ਪੈਰਾਲਿਸਿਸ ਹੋ ਸਕਦਾ ਹੈ ਇਹ ਜੋ ਕੋਲੇਸਟਰੋਲ ਹੈ ਇਹ 103 ਬਿਮਾਰੀਆਂ ਪੈਦਾ ਕਰ ਸਕਦਾ ਹੈ
ਇਸ ਲਈ ਚੀਨੀ ਬਹੁਤ ਹੀ ਖਰਾਬ ਚੀਜ ਹੈ ਸ਼ੂਗਰ ਦੇ ਰੋਗੀ ਕਦੇ ਵੀ ਇਸਨੂੰ ਨਾ ਖਾਣ ਕਿਉਕਿ ਉਹਨਾਂ ਦੇ ਲਈ ਇਹ ਜਹਿਰ ਦੇ ਸਮਾਨ ਹੈ |ਮੇਰਾ ਤੁਹਾਨੂੰ ਇਹ ਹੀ ਬੇਨਤੀ ਹੈ ਕਿ ਚੀਨੀ ਨਾ ਖਾਓ ਹੁਣ ਤੁਸੀਂ ਪੁਛੋਂਗੇ ਕਿ ਕੀ ਖਾਈਏ ਤੁਸੀਂ ਗੁੜ ਖਾਓ ਇਹ ਚੀਨੀ ਤੋਂ ਵਧੀਆ ਹੈ ਗੁੜ ਅਤੇ ਚੀਨੀ ਵਿਚ ਕੀ-ਕੀ ਅੰਤਰ ਹੈ ਇਹ ਮੈ ਤੁਹਾਨੂੰ ਸਮਝਾਉਂਦਾ ਹਾਂ ਕੋਈ ਵੀ ਚੀਜ ਅਜਿਹੀ ਹੈ ਜਿਸ ਨਾਲ ਤੁਹਾਡੇ ਸਰੀਰ ਨੂੰ ਕੈਲਸ਼ੀਅਮ ਹੋਵੇ ,ਕੋਈ ਵੀ ਚੀਜ ਅਜਿਹੀ ਹੈ ਜਿਸ ਨਾਲ ਤੁਹਾਨੂੰ ਫਾਸਫੋਰਸ ਮਿਲਦਾ ਹੋਵੇ ,ਕੋਈ ਵੀ ਚੀਜ ਅਜਿਹੀ ਹੈ ਜਿਸ ਨਾਲ ਤੁਹਾਨੂੰ ਮੈਗਨੀਸ਼ੀਅਮ ਮਿਲਦਾ ਹੋਵੇ ,ਕੋਈ ਚੀਜ ਅਜਿਹੀ ਹੈ ਜਿਸ ਨਾਲ ਪੋਟਾਸ਼ੀਅਮ ਮਿਲਦਾ ਹੋਵੇ ਅਜਿਹੇ 18 ਤੱਤ ਹੁੰਦੇ ਹਨ
ਜਿਨਾਂ ਨਾਲ ਤੁਹਾਨੂੰ ਕੁੱਝ ਨਾ ਕੁੱਝ ਮਿਲਦਾ ਹੈ ਕਿਸੇ ਤੋਂ ਵਿਟਾਮਿਨ ਮਿਲਦਾ ਹੈ ਅਤੇ ਕਿਸੇ ਤੋਂ ਪ੍ਰੋਟੀਨ ਮਿਲਦੇ ਹਨ ਪਰ ਮੈਂ ਤੁਹਾਨੂੰ ਇਹ ਜਾਣਕਾਰੀ ਦਿੰਦਾ ਹਾਂ ਕਿ ਇਸ ਚੀਨੀ ਤੋਂ ਤੁਹਾਨੂੰ ਕੁੱਝ ਨਹੀਂ ਮਿਲਣਾ | ਚੀਨੀ ਇਕ ਇਕੱਲੀ ਅਜਿਹੀ ਚੀਜ ਹੈ ਜਿਸ ਨੂੰ ਖਾਣ ਨਾਲ ਕੁੱਝ ਨਹੀਂ ਮਿਲਦਾ ਬਸ ਇਸ ਨੂੰ ਖਾਣ ਨਾਲ ਇਕ ਸਲਫਰ ਮਿਲਦਾ ਹੈ ਚੀਨੀ ਵਿਚ ਜੋ ਵੀ ਮਿੱਠਾਪਣ ਹੈ ਉਸਨੂੰ ਵਿਗਿਆਨਕ ਭਾਸ਼ਾ ਵਿਚ ਸੁਕਰੋਸ਼ ਕਹਿੰਦੇ ਹਨ ਅਤੇ ਇਹ ਸੁਕਰੋਸ਼ ਇਕ ਅਜਿਹੀ ਮਠਿਆਈ ਹੈ ਜੋ ਕਦੇ ਵੀ ਹਜਮ ਨਹੀਂ ਹੋ ਸਕਦੀ ਇਥੋਂ ਤੱਕ ਕਿ ਜਾਨਵਰਾਂ ਨੂੰ ਵੀ ਇਹ ਹਜਮ ਨਹੀਂ ਹੁੰਦੀ ਹਜਮ ਹੋਣ ਦਾ ਮਤਲਬ ਹੈ ਕਿ ਸਾਡੇ ਕੋਈ ਵੀ ਚੀਜ ਹਜਮ ਹੁੰਦੀ ਹੈ ਤਾਂ ਉਹ ਸਾਨੂੰ ਖੂਨ ਦਿੰਦੀ ਹੈ ਖੂਨ ਨੂੰ ਵਧਾਉਂਦੀ ਹੈ
ਅਤੇ ਚੀਨੀ ਦੀ ਹਜਮ ਹੋਣ ਦੀ ਕੋਈ ਵੀ ਸੰਭਾਵਨਾ ਨਹੀਂ ਕਿਉਕਿ ਇਸ ਵਿਚ ਜੋ ਸਲਫਰ ਹੈ ਉਹ ਇਸਨੂੰ ਹਜਮ ਨਹੀਂ ਹੋਣ ਦਿੰਦਾ ਇਹ ਗੱਲ ਧਿਆਨ ਵਿਚ ਰੱਖੋ ਕਿ ਜਦ ਸਾਡੇ ਕੋਈ ਵੀ ਚੀਜ ਹਜਮ ਨਹੀਂ ਹੁੰਦੀ ਤਾਂ ਉਹ ਸਾਡੇ ਸਰੀਰ ਵਿਚ ਕੋਲੇਸਟਰੋਲ ਵਧਾਉਂਦੀ ਹੈ ਕੋਲੇਸਟਰੋਲ ਦਾ ਮਤਲਬ ਹੈ ਕਿ ਕਚਰਾ ਕੂੜਾ ਅਤੇ ਗੰਦਗੀ ਜੋ ਕੁਝ ਵੀ ਤੁਹਾਡੇ ਹਜਮ ਨਹੀਂ ਹੋਵੇਗਾ ਉਹ ਕੂੜਾ ਗੰਦਗੀ ਬਣ ਜਾਵੇਗਾ |ਹੁਣ ਅਸੀਂ ਤੁਹਾਡੇ ਨਾਲ ਗੁੜ ਬਾਰੇ ਗੱਲ ਕਰਦੇ ਹਾਂ ਗੁੜ ਇਕ ਅਜਿਹੀ ਚੀਜ ਹੈ ਜੋ ਸਾਡੇ ਸਰੀਰ ਨੂੰ ਫਾਇਦਾ ਦਿੰਦੀ ਹੈ ਗੁੜ ਵਿਚ ਕੈਲਸ਼ੀਅਮ ,ਆਇਰਨ ,ਫਾਸਫੋਰਸ ,ਮੈਗਨੀਸ਼ੀਅਮ ,ਮੈਗਨੀਜ ,ਸੋਡੀਅਮ ,ਪੋਟਾਸ਼ੀਅਮ ,ਬਹੁਤ ਸਾਰੇ ਗੁਣ ਹਨ ਜੋ ਸਾਡੇ ਸਰੀਰ ਨੂੰ ਫਾਇਦਾ ਦਿੰਦੇ ਹਨ ਅਤੇ ਇਸ ਚੀਨੀ ਵਿਚ ਕੁੱਝ ਵੀ ਨਹੀਂ ਹੁੰਦਾ ਹੁਣ ਤੁਸੀਂ ਕਹੋਗੇ ਕਿ ਚੀਨੀ ਅਤੇ ਗੁੜ ਦੋਨੇਂ ਗੰਨੇ ਦੇ ਰਸ ਦੇ ਹੀ ਬਣਦੇ ਹਨ
ਮੈਂ ਤੁਹਾਨੂੰ ਦੱਸਦਾਂ ਹਾਂ ਕਿ ਚੀਨੀ ਨੂੰ ਤਿਆਰ ਕਰਨ ਲਈ 23 ਤਰਾਂ ਦੇ ਕੈਮੀਕਲਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਗੁੜ ਨੂੰ ਬਣਾਉਣ ਲਈ ਕਿਸੇ ਵੀ ਤਰਾਂ ਦੇ ਕੈਮੀਕਲ ਦਾ ਇਸਤੇਮਾਲ ਨਹੀ ਕੀਤਾ ਜਾਂਦਾ ਬਸ ਇਸ ਨੂੰ ਬਣਾਉਣ ਦੇ ਲਈ ਦੁੱਧ ਦਾ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਕਿ ਇਸਦੀ ਸਫਾਈ ਹੋ ਸਕੇ ਅਤੇ ਕੁੱਝ ਲੋਕ ਇਸ ਵਿਚ ਭਿੰਡੀ ਦਾ ਰਸ ਮਿਲਾਉਂਦੇ ਹਨ ਭਿੰਡੀ ਕੋਈ ਵੀ ਖਰਾਬ ਚੀਜ ਨਹੀ ਹੈ ਅਤੇ ਇਸਨੂੰ ਅਸੀਂ ਸਬਜੀ ਦੇ ਰੂਪ ਵਿਚ ਵੀ ਖਾਂਦੇ ਹਾਂ.