ਪਿੱਪਲ ਦੇ 15 ਪੱਤੇ ਲਵੋ ਜੋ ਕੋਮਲ ,ਗੁਲਾਬੀ ,ਕੋਪਲੇ ਨਾ ਹੋਣ ,ਬਲਕਿ ਪੱਤੇ ਹਰੇ ,ਕੋਮਲ ਅਤੇ ਚੰਗੀ ਤਰਾਂ ਵਿਕਸਿਤ ਹੋਣ |ਹੁਣ ਇਹਨਾਂ ਪੱਤਿਆਂ ਦਾ ਥੋੜਾਂ ਉਪਰਲਾ ਭਾਗ ਅਤੇ ਥੋੜੀ ਨੀਚੇ ਤੋਂ ਕੈਂਚੀ ਨਾਲ ਕੱਟ ਕੇ ਅਲੱਗ ਕਰ ਦਵੋ |
ਹੁਣ ਪੱਤਿਆਂ ਦਾ ਵਿਚਕਾਰਲੇ ਭਾਗ ਪਾਣੀ ਨਾਲ ਧੋ ਲਵੋ |ਹੁਣ ਇੱਕ ਗਿਲਾਸ ਪਾਣੀ ਵਿਚ ਇਹਨਾਂ ਪੱਤਿਆਂ ਨੂੰ ਮਿਲਾ ਕੇ ਥੋੜੀ ਅੱਗ ਉੱਪਰ ਪੱਕਣ ਦਵੋ |ਜਦ ਪਾਣੀ ਉਬਲ-ਉਬਲ ਕੇ ਇੱਕ ਤਿਹਾਈ ਰਹਿ ਜਾਵੇ ਤਾਂ ਪਾਣੀ ਨੂੰ ਠੰਡੀ ਥਾਂ ਤੇ ਰੱਖ ਦੋ |
ਇਸ ਕਾੜੇ ਦੀਆਂ ਤਿੰਨ ਖੁਰਾਕਾਂ ਬਣਾ ਕੇ ਲਗਪਗ ਤਿੰਨ ਘੰਟੇ ਬਾਅਦ ਸਵੇਰੇ ਲਵੋ |ਹਾਰਟ ਅਟੈਕ ਦੇ ਬਾਅਦ ਕੁੱਝ ਸਮੇਂ ਹੋਣ ਜਾਣ ਤੇ ਨਿਯਮਿਤ ਰੂਪ ਨਾਲ 15 ਦਿਨ ਤਕ ਇਸਨੂੰ ਲੈਣ ਨਾਲ ਦਿਲ ਬਿਲਕੁਲ ਸਵਸਥ ਹੋ ਜਾਂਦਾ ਹੈ ਅਤੇ ਫਿਰ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਨਹੀਂ ਰਹਿੰਦੀ |ਦਿਲ ਦੇ ਰੋਗੀ ਇਸ ਨੁਸਖੇ ਦਾ ਇੱਕ ਵਾਰ ਪ੍ਰਯੋਗ ਜਰੂਰ ਕਰਕੇ ਦੇਖੋ |
– ਪਿੱਪਲ ਦੇ ਪੱਤਿਆਂ ਵਿਚ ਦਿਲ ਨੂੰ ਬਲ ਅਤੇ ਸ਼ਾਂਤੀ ਦੇਣ ਦੀ ਅਦਭੁੱਤ ਸ਼ਕਤੀ ਹੈ |
– ਇਸ ਪਿੱਪਲ ਦੇ ਕਾੜੇ ਦੀਆਂ ਤਿੰਨ ਖੁਰਾਕਾਂ ਸਵੇਰੇ 8 ਵਜੇ ,11 ਵਜੇ ਅਤੇ 2 ਵਜੇ ਲਈਆਂ ਜਾ ਸਕਦੀਆਂ ਹਨ |
– ਖੁਰਾਕ ਲੈਣ ਦੇ ਸਮੇਂ ਪੇਟ ਇਕਦਮ ਖਾਲੀ ਨਹੋੰ ਹੋਣਾ ਚਾਹੀਦਾ ,ਬਲਕਿ ਇਸ ਮਿਸ਼ਰਣ ਨੂੰ ਹਲਕਾ ਨਾਸ਼ਤਾ ਕਰਨ ਦੇ ਬਾਅਦ ਹੀ ਲਵੋ |
– ਪ੍ਰਯੋਗ ਕਾਲ ਵਿਚ ਤਲੀਆਂ ਚੀਜਾਂ ,ਚਾਵਲ ਆਦਿ ਨਾ ਲਵੋ |ਮਾਸ ,ਮੱਛੀ , ਆਂਡੇ ,ਸ਼ਰਾਬ ,ਨਸ਼ੇ ਦਾ ਪ੍ਰਯੋਗ ਬੰਦ ਕਰ ਦਵੋ |ਨਮਕ ,ਚਿਕਨਾਈ ਦਾ ਪ੍ਰਯੋਗ ਬੰਦ ਕਰ ਦਵੋ |
– ਅਨਾਰ ,ਪਪੀਤਾ ,ਆਂਵਲਾ ,ਬਾਥੂ ,ਲਸਣ ,ਮੇਥੀ-ਦਾਣਾ ,ਸੇਬ ਦਾ ਮੁਰੱਬਾ ,ਮਸੱਮੀ ,ਰਾਤ ਵਿਚ ਭਿਉਂਤੇ ਕਾਲੇ ਚਨੇ ,ਕਿਸ਼ਮਿਸ਼ ,ਦਹੀਂ ,ਲੱਸੀ ਆਦਿ ਲਵੋ |