ਬਦਲਦੇ ਖਾਣ ਪੀਣ ਅਤੇ ਰਹਿਣ ਸਹਿਣ ਦੇ ਕਾਰਨ ਕਈ ਬਿਮਾਰੀਆਂ ਵੀ ਆ ਗਈਆਂ ਹਨ ਇਨ੍ਹਾਂ ਹੀ ਬਿਮਾਰੀਆਂ ਵਿੱਚੋਂ ਤੇਜ਼ਾਬ ਬਣਨ ਦੀ ਸਮੱਸਿਆ ਵਿਚ ਅੱਜਕਲ੍ਹ ਬਹੁਤ ਹੀ ਆਮ ਹੋ ਗਈ ਹੈ ਇਹ ਸਮੱਸਿਆ ਬਜ਼ੁਰਗਾਂ ਵਿੱਚ ਹੀ ਨਹੀਂ ਬਲਕਿ ਨੌਜਵਾਨਾਂ ਵਿੱਚ ਵੀ ਆਮ ਹੀ ਪਾਈ ਜਾਂਦੀ ਹੈ । ਸਰੀਰ ਜਾਂ ਪੇਟ ਵਿੱਚ ਤੇਜ਼ਾਬ ਬਣਨਾ ਸਿਰਫ ਇੱਕ ਬਿਮਾਰੀ ਹੀ ਨਹੀਂ ਬਲਕਿ ਇਸ ਦੇ ਨਾਲ ਨਾਲ ਹੀ ਹੋਰ ਬਿਮਾਰੀਆਂ ਵੀ ਆ ਜਾਂਦੀਆਂ ਹਨ । ਇਸ ਸਮੱਸਿਆ ਨਾਲ ਜਿੱਥੇ ਕਿ ਰੋਗੀ ਨੂੰ ਤਾਂ ਪ੍ਰੇਸ਼ਾਨੀ ਹੁੰਦੀ ਹੀ ਹੈ ਨਾਲ ਦੀ ਨਾਲ ਹੀ ਉਸ ਦਾ ਸਰੀਰ ਕਈ ਹੋਰ ਬਿਮਾਰੀਆਂ ਵੱਲ ਵੀ ਵਧਦਾ ਰਹਿੰਦਾ ਹੈ । ਸਰੀਰ ਵਿੱਚ ਤੇਜ਼ਾਬ ਬਣਨ ਦਾ ਮੁੱਖ ਕਾਰਨ ਪਾਚਨ ਕਿਰਿਆ ਦਾ ਸਹੀ ਨਾ ਹੋਣਾ ਅਤੇ ਇਸ ਤੋਂ ਇਲਾਵਾ ਬਾਹਰ ਦੀਆਂ ਵਸਤੂਆਂ ਖਾਣਾ ਜਾਂ ਜੰਕ ਫੂਡ ਜ਼ਿਆਦਾ ਖਾਣਾ ਆਦਿ ਵੀ ਹੋ ਸਕਦਾ ਹੈ । ਤੇਜ਼ਾਬ ਬਣਨਾ ਸਰੀਰ ਨੂੰ ਕਈ ਤਰ੍ਹਾਂ ਨਾਲ ਪ੍ਰਭਾਵਿਤ ਕਰਦਾ ਹੈ ਤੇ ਇਸ ਦਾ ਇੱਕ ਮੁੱਖ ਅੰਗ ਪਿੱਤਾ ਵੀ ਹੁੰਦਾ ਹੈ ।
Source
ਅਕਸਰ ਹੀ ਲੋਕ ਇਸ ਸਮੱਸਿਆ ਦੇ ਇਲਾਜ ਲਈ ਕਈ ਤਰ੍ਹਾਂ ਦੇ ਉਪਚਾਰ ਵਰਤੋਂ ਵਿੱਚ ਲਿਆਉਂਦੇ ਹਨ ਅਤੇ ਉਹ ਡਾਕਟਰਾਂ ਕੋਲੋਂ ਵੀ ਇਕ ਤਰ੍ਹਾਂ ਦੀਆਂ ਮਹਿੰਗੀਆਂ ਮਹਿੰਗੀਆਂ ਦਵਾਈਆਂ ਖਾਂਦੇ ਹਨ । ਸੋ ਦੋਸਤੋ ਅੱਜ ਅਸੀਂ ਇਸ ਸਮੱਸਿਆ ਦੇ ਸਮਾਧਾਨ ਲਈ ਤੁਹਾਨੂੰ ਕੁਝ ਆਸਾਨ ਘਰੇਲੂ ਉਪਚਾਰ ਦੱਸਣ ਜਾ ਰਹੇ ਹਾਂ ਜੋ ਕਿ ਨੀਚੇ ਦਿੱਤੀ ਹੋਈ ਵੀਡੀਓ ਵਿੱਚ ਬਹੁਤ ਚੰਗੀ ਤਰ੍ਹਾਂ ਸਮਝਾਏ ਗਏ ਹਨ । ਵੀਡੀਓ ਵਿੱਚ ਇਸ ਸਮੱਸਿਆ ਸਬੰਧੀ ਪੂਰੀ ਜਾਣਕਾਰੀ ਅਤੇ ਇਸੇ ਕੁਝ ਆਸਾਨ ਉਪਾਅ ਵੀ ਦੱਸੇ ਗਏ ਹਨ ਉਮੀਦ ਕਰਦੇ ਹਾਂ ਜੋ ਕਿ ਤੁਹਾਡੇ ਲਈ ਬਹੁਤ ਹੀ ਲਾਹੇਵੰਦ ਹੋਣਗੇ ।
Source
ਸੋ ਕ੍ਰਿਪਾ ਕਰਕੇ ਨੀਚੇ ਦਿੱਤੀ ਹੋਈ ਇਸ ਵੀਡੀਓ ਨੂੰ ਧਿਆਨ ਨਾਲ ਦੇਖਣਾ ਹੁੰਦੀ ਪੂਰਾ ਦੇਖਣਾ । ਹੋ ਸਕਦਾ ਹੈ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਸਾਡਾ ਫਾਇਦਾ ਹੋਵੇ ਅਤੇ ਤੁਸੀਂ ਜੋ ਵੋਟਰਾਂ ਨੂੰ ਕਈ ਰੁਪਏ ਦੇ ਖਿਲਾਫ ਲਾਉਣਾ ਹੈ ਉਹ ਆਸਾਨੀ ਨਾਲ ਤੁਸੀਂ ਘਰ ਵਿੱਚ ਹੀ ਕਰ ਸਕੋ ।
ਦੇਖੋ ਵੀਡੀਓ
ਪੇਟ ਵਿੱਚ ਕਿਉਂ ਬਣਦਾ ਹੈ ਤੇਜ਼ਾਬ.. ਦੇਖੋ ਇਸ ਦੇ ਸਰਲ ਉਪਚਾਰ
Check Also
ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ
ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …