ਸਾਡੇ ਸਰੀਰ ਉੱਤੇ ਸ਼ਰਾਫ ਦੀ ਤਰਾਂ ਹੋਣ ਵਾਲੇ ਦਾਗਾਂ ਦੀ ਸਮੱਸਿਆ ਨੂੰ ਸਧਾਰਨ ਜਾਂ ਆਸਾਨ ਘਰੇਲੂ ਨੁਸ਼ਖੇ ਨਾਲ ਵੀ ਦੂਰ ਕੀਤਾ ਜਾ ਸਕਦਾ ਹੈ |ਇਸ ਘਰੇਲੂ ਨੁਸ਼ਖੇ ਬਾਰੇ ਅੱਜ ਅਸੀਂ ਤੁਹਾਡ ਨਾਲ ਚਰਚਾ ਕਰਾਂਗੇ ਤਾਂ ਆਓ ਫਿਰ ਜਾਣਦੇ ਹਾਂ ਇਸ ਘਰੇਲੂ ਨੁਸ਼ਖੇ ਬਾਰੇ……..
1-ਸਫ਼ੈਦ ਦਾਗ ਦੀ ਸਮਸਿਆ …..
ਸਫ਼ੈਦ ਦਾਗ ਇਕ ਤਰਾਂ ਦਾ ਸਰੀਰਕ ਰੋਗ ਹੈ ਜੋ ਕਿਸੇ ਐਲਰਜ਼ੀ ਜਾਂ ਸਰੀਰ ਦੇ ਰੋਗ ਕਾਰਨ ਹੁੰਦਾ ਹੈ ਕਈ ਵਾਰ ਇਹ ਅਨੂਵਿਸ਼ਿੰਕ ਵੀ ਹੋ ਸਕਦਾ ਹੈ ਦੁਨੀਆਂ ਵਿੱਚ 2% ਲੋਕ ਇਸ ਬਿਮਾਰੀ ਦੇ ਸ਼ਿਕਾਰ ਹਨ ਅਤੇ ਭਾਰਤ ਵਿੱਚ 4% ਲੋਕ ਇਸ ਬਿਮਾਰੀ ਤੋਂ ਪਰੇਸ਼ਾਨ ਹਨ ਇਸਨੂੰ ਠੀਕ ਕਰਨ ਦੇ ਲਈ ਬਹੁਤ ਧੀਰਜ ਦੀ ਲੋੜ ਪੈਦੀ ਹੈ ਸਾਡੇ ਇਸ ਘਰੇਲੂ ਨੁਸ਼ਖੇ ਨਾਲ ਨੀ ਇਸ ਬਿਮਾਰੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਪਰ ਇਸ ਨਾਲ ਵੀ ਤੁਹਾਨੂੰ ਧੀਰਜ ਦੀ ਲੋੜ ਹੈ|
2-ਨਿੰਮ ਦਾ ਉਪਯੋਗ ……..
ਨਿੰਮ ਕਈ ਪ੍ਰਕਾਰ ਦੇ ਰੋਗਾਂ ਦੇ ਲਈ ਫਾਇਦੇਮੰਦ ਹਨ | ਨਿੰਮ ਨੂੰ ਪੀਸ ਕੇ ਉਸਦਾ ਪੇਸਟ ਬਣਾ ਲਵੋ ਅਤੇ ਦਾਗ ਵਾਲੀ ਜਗਾ ਤੇ ਇੱਕ ਮਹੀਨੇ ਤੱਕ ਲਗਾਓ ਅਤੇ ਨਾਲ ਹੀ ਨਿੰਮ ਦੇ ਫ਼ਲ ਵੀ ਰੋਜ ਖਾਓ ਅਤੇ ਨਿੰਮ ਦੇ ਪੱਤਿਆਂ ਦਾ ਜੂਸ ਪੀਓ |ਇਸਦੇ ਨਾਲ ਤੁਹਾਡਾ ਖੂਨ ਸਾਫ਼ ਹੋਵੇਗਾ ਅਤੇ ਸਫ਼ੈਦ ਦਾਗਾਂ ਦੇ ਨਾਲ-ਨਾਲ ਤੁਹਾਡੇ ਸਰੀਰ ਦੇ ਸਾਰੇ ਰੋਗ ਖ਼ਤਮ ਹੋ ਜਾਣਗੇ |
3-ਸਰੀਰ ਸ਼ੁੱਧ ਰੱਖੇ……
ਕਈ ਵਾਰ ਲੋਕ ਪੇਸ਼ਾਬ ਨੂੰ ਰੋਕ ਕੇ ਰੱਖਦੇ ਹਨ ਜੋ ਕਿ ਬਹੁਤ ਗਲਤ ਹੈ |ਅਜਿਹਾ ਕਰਨ ਨਾਲ ਸਰੀਰ ਦੇ ਅੰਦਰ ਫਾਲਤੂ ਪਦਾਰਥ ਜਮਾਂ ਹੋ ਜਾਂਦੇ ਹਨ ਜੋ ਸਰੀਰ ਨੂੰ ਹਮੇਸ਼ਾ ਨੁਕਸਾਨ ਪਹੁੰਚਾਉਦੇ ਹਨ |ਇਸਦੇ ਲਈ ਸਰੀਰ ਵਿਚੋਂ ਫਾਲਤੂ ਪਦਾਰਥ ਨੂੰ ਬਾਹਰ ਕੱਢੋ ਅਤੇ ਆਪਣੇ ਸਰੀਰ ਨੂੰ ਸ਼ੁੱਧ ਰੱਖੋ |
4-ਬਾਥੂ ਵੀ ਫਾਇਦੇਮੰਦ ਹੈ ……..
ਜ਼ਿਆਦਾ ਤੋਂ ਜ਼ਿਆਦਾ ਆਪਣੇ ਖਾਣੇ ਵਿੱਚ ਬਾਥੂ ਨੂੰ ਸ਼ਾਮਿਲ ਕਰੋ ਅਤੇ ਹਰ-ਰੋਜ ਬਾਥੂ ਨੂੰ ਉਬਾਲ ਕੇ ਉਸਦੇ ਪਾਣੀ ਨਾਲ ਆਪਣੇ ਦਾਗਾਂ ਨੂੰ ਧੋਵੋ | ਕੱਚੇ ਬਾਥੂ ਦਾ ਦੋ ਕੱਪ ਦਾ ਰਸ ਕੱਢ ਕੇ ਅਤੇ ਉਸ ਵਿੱਚ ਤਿਲ ਦਾ ਤੇਲ ਮਿਲਾ ਕੇ ਉਸ੍ਨੂੰ ਥੋੜੀ ਅੱਗ ਵਿੱਚ ਪਕਾਓ ਜਦੋਂ ਉਸ ਵਿੱਚ ਕੇਵਲ ਤੇਲ ਰਹਿ ਜਾਵੇ ਤਾਂ ਉਸਨੂੰ ਥੱਲੇ ਉਤਾਰ ਲਵੋ | ਹੁਣ ਇਸਨੂੰ ਰੋਜ ਦਾਗਾਂ ਤੇ ਲਗਾਓ |
5-ਅਖਰੋਟ ਵੀ ਖਾਓ…..
ਅਖਰੋਟ ਸਫ਼ੈਦ ਦਾਗਾਂ ਦੇ ਬਹੁਤ ਫਾਇਦੇਮੰਦ ਹੈ ਅਤੇ ਅਖਰੋਟ ਰੋਜ ਖਾਓ ਇਹ ਸਫ਼ੈਦ ਹੋ ਚੁੱਕੇ ਦਾਗਾਂ ਨੂੰ ਕਾਲੇ ਕਰਨ ਵਿੱਚ ਸਾਡੀ ਮੱਦਦ ਕਰਦਾ ਹੈ |
6-ਅਦਰਕ..
ਰੋਜਾਨਾ ਅਦਰਕ ਦਾ ਜੂਸ ਪੀਓ ਅਤੇ ਅਦਰਕ ਦੇ ਇਕ ਟੁਕੜੇ ਨੂੰ ਖਾਲੀ ਪੇਟ ਚਬਾ ਕੇ ਖਾਓ ਅਤੇ ਨਾਲ ਹੀ ਅਦਰਕ ਨੂੰ ਪੀਸ ਕੇ ਰੋਜਾਨਾ ਦਾਗਾਂ ਤੇ ਲਗਾਓ |
7-ਪਰਹੇਜ……
ਇਸ ਘਰੇਲੂ ਨੁਸ਼ਖੇ ਦੇ ਨਾਲ-ਨਾਲ ਤੁਹਾਨੂੰ ਖਾਣ ਦੀਆਂ ਚੀਜਾਂ ਵਿੱਚ ਵੀ ਪਰਹੇਜ ਕਰਨਾ ਪਵੇਗਾ ਜਿਸ ਨਾਲ ਸਫ਼ੈਦ ਦਾਗ ਨਾਂ ਵਧਣ | ਮਠਿਆਈ ,ਰਬੜੀ ਅਤੇ ਦੁੱਧ ਦਹੀਂ ਦਾ ਇੱਕ ਸਾਥ ਸੇਵਨ ਨਾ ਕਰੋ ਅਤੇ ਨਾਲ ਹੀ ਦੁੱਧ ਦੀ ਚੀਜ ਨਾਲ ਮੱਛੀ ਨਾ ਖਾਓ |