ਅੱਜ-ਕੱਲ ਦੀ ਭੱਜ ਦੌੜ ਭਰੀ ਜਿੰਦਗੀ ਵਿਚ ਅਸੀਂ ਆਪਣੀ ਸਿਹਤ ਉੱਪਰ ਧਿਆਨ ਨਹੀਂ ਦੇ ਪਾਉਂਦੇ ਜਿਸਦੇ ਕਾਰਨ ਸਾਨੂੰ ਕਈ ਤਰਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ……………..
1.ਗੰਜਾਪਣ
2.ਸਮੇਂ ਤੋਂ ਪਹਿਲਾਂ ਸਫ਼ੈਦ ਵਾਲ
3.ਸਕਿੰਨ ਖ਼ਰਾਬ ਹੋਣਾ
4.ਨੰਪੁਸਤਕਾ
5.ਲਿੰਗ ਦੀ ਘੱਟ ਲੰਬਾਈ
6.ਲਿੰਗ ਵਿਚ ਤਣਾਅ ਦੀ ਕਮੀ
6.ਸੰਭੋਗ ਕਰਨ ਸਮੇਂ ਰੁਚੀ ਦੀ ਕਮੀ
ਪਰ ਆਯੁਰਵੇਦ ਵਿਚ ਤੁਹਾਡੀਆਂ ਇਹਨਾਂ ਸਮੱਸਿਆਵਾਂ ਦਾ ਬਹੁਤ ਹੀ ਆਸਾਨ ਅਤੇ ਕਾਰਗਾਰ ਉਪਚਾਰ ਉਪਲਬਧ ਹੈ ਤਾਂ ਆਓ ਜਾਣਦੇ ਹਾਂ ਇਸ ਇਲਾਜ ਬਾਰੇ…….
1.ਵਾਲਾਂ ਦੇ ਲਈ ਤੁਸੀਂ ਚੰਗੇ ਨਿੰਮ ਦੇ ਤੇਲ ਨੂੰ ਨਾਰੀਅਲ ਦੇ ਤੇਲ ਵਿਚ ਮਿਲਾ ਕੇ ਲਗਾਓ ਚਾਰ ਹਫਤਿਆਂ ਵਿਚ ਤੁਹਾਨੂੰ ਅਸਰ ਦਿਖ ਜਾਵੇਗਾ |
2.ਰੋਜ ਸਵੇਰੇ ਉਠ ਕੇ ਗੁਨਗੁਨੇ ਪਾਣੀ ਦੇ ਨਾਲ ਨਿੰਮ ਦੇ ਤੇਲ ਦੀਆਂ 3-4 ਬੂੰਦਾਂ ਲਵੋ ਇਸ ਨਾਲ ਤੁਹਾਡਾ ਖੂਨ ਸਾਫ਼ ਹੋਵੇਗਾ ਅਤੇ ਯੌਨ ਦੁਰਲਬਤਾ ਵੀ ਦੂਰ ਹੋ ਜਾਵੇਗੀ |
3.ਜੇਕਰ ਤੁਹਾਡੇ ਲਿੰਗ ਵਿਚ ਤਣਾਵ ਦੀ ਕਮੀ ਹੈ ਜਾਂ ਲੰਬਾਈ ਘੱਟ ਹੈ ਤਾਂ ਤੁਸੀਂ ਨਿੰਮ ਦੇ ਤੇਲ ਵਿਚ ਤਿਲ ਦਾ ਤੇਲ ਮਿਲਾ ਲਵੋ ਫਿਰ ਇਸਨੂੰ ਕੱਚ ਦੀ ਬੋਤਲ ਵਿਚ ਭਰ ਲਵੋ ਅਤੇ ਰੋਜ ਰਾਤ ਨੂੰ ਲਿੰਗ ਦੀ ਮਸਾਜ ਕਰੋ ਧਿਆਨ ਰੱਖੋ ਕਿ ਹਸਤ ਮੈਥੁਨ ਨਾ ਕਰੋ |ਇਹ ਤੁਹਾਨੂੰ ਪੂਰੇ ਚਾਰ ਹਫਤਿਆਂ ਤੱਕ ਕਰਨਾ ਹੈ |ਉਸਦੇ ਬਾਅਦ ਤੁਹਾਨੂੰ ਖੁੱਦ ਹੀ ਪਤਾ ਚੱਲ ਜਾਵੇਗਾ ਕਿ ਕਿੰਨਾਂ ਕਾਰਗਾਰ ਉਪਾਅ ਹੈ |