ਅੱਜ-ਕੱਲ ਹਰ ਇੱਕ ਘਰ ਦਾ ਕੋਈ ਨਾ ਕੋਈ ਮੈਂਬਰ ਕਿਸੇ ਨਾ ਕਿਸੇ ਬਿਮਾਰੀ ਤੋਂ ਪਰੇਸ਼ਾਨ ਰਹਿੰਦਾ ਹੈ ਫਿਰ ਚਾਹੇ ਉਹ ਸ਼ੂਗਰ ,ਬਲੱਡ ਪ੍ਰੈਸ਼ਰ ,ਐਸੀਡਿਟੀ ਅਤੇ ਜੋੜਾਂ ਦਾ ਦਰਦ ਹੀ ਕਿਉਂ ਨਾ ਹੋਵੇ ?ਸਾਡੇ ਸਮਾਜ ਵਿਚ ਖੂਨ ਵਿਚ ਕਮੀ ਵਰਤਮਾਨ ਜੀਵਨਸ਼ੈਲੀ ,ਗਲਤ ਖਾਣ-ਪਾਣ ਅਤੇ ਅਸੰਤੁਲਿਤ ਰਹਿਣ-ਸਹਿਣ ਦੇ ਕਾਰਨ ਇਹ ਸਭ ਬਿਮਾਰੀਆਂ ਆਮ ਹੋ ਗਈਆਂ ਹਨ |
ਜੇਕਰ ਤੁਸੀਂ ਛੋਟੀਆਂ-ਛੋਟੀਆਂ ਬਿਮਾਰੀਆਂ ਦੇ ਲਈ ਅੰਗ੍ਰੇਜੀ ਦਵਾ ਲੈਣ ਲੱਗ ਜਾਂਦੇ ਹੋ ਤਾਂ ਇਹ ਬਹੁਤ ਗਲਤ ਗੱਲ ਹੈ ਕਿਉਂਕਿ ਇਹਨਾਂ ਨਾਲ ਤੁਹਾਡੀ ਕਿਡਨੀ ਉੱਪਰ ਬਹੁਤ ਬੁਰਾ ਅਸਰ ਪੈਂਦਾ ਹੈ |ਜੇਕਰ ਤੁਹਾਨੂੰ ਵੀ ਖੂਨ ਦੀ ਕਮੀ ਹੋ ਗਈ ਹੈ ਜਾਂ ਇਹਨਾਂ ਬਿਮਾਰੀਆਂ ਤੋਂ ਬਚਣ ਦੇ ਲਈ ਆਯੁਰਵੇਦ ਦਵਾਈਆਂ ਦਾ ਸਹਾਰਾ ਲਵੋ
ਕਿਉਂਕਿ ਇਹ ਤੁਹਾਡੇ ਲਈ ਜਿਆਦਾ ਫਾਇਦੇਮੰਦ ਹੋਵੇਗਾ |ਅੱਜ ਅਸੀਂ ਤੁਹਾਨੂੰ ਇੱਕ ਨਵੀਂ ਆਯੁਰਵੇਦ ਯੁਕਤੀ ਦੱਸਦੇ ਹਾਂ ਜਿਸਦਾ ਉਪਯੋਗ ਕਰਕੇ ਤੁਸੀਂ ਆਪਣੇ-ਆਪ ਨੂੰ ਸਵਸਥ ਰੱਖ ਸਕਦੇ ਹੋ |
ਸਮੱਗਰੀ………………………..
-ਕਣਕ ਦੇ ਦਾਣੇ ਦੇ ਬਰਾਬਰ ਹਿੰਗ
-ਗਿਲਾਸ ਪਾਣੀ
ਬਣਾਉਣ ਅਤੇ ਸੇਵਨ ਕਰਨ ਦੀ ਵਿਧੀ………………………….
ਸਭ ਤੋਂ ਪਹਿਲਾਂ ਤੁਸੀਂ 1 ਗਿਲਾਸ ਹਲਕੇ ਗੁਨਗੁਨੇ ਪਾਣੀ ਵਿਚ ਲਗਪਗ ਇੱਕ ਕਣਕ ਦੇ ਦਾਣੇ ਬਰਾਬਰ ਹਿੰਗ ਨੂੰ ਪਾਣੀ ਵਿਚ ਘੋਲ ਲਵੋ |ਫਿਰ ਇਸਦਾ ਸੇਵਨ ਬੈਠ ਕੇ ਕਰੋ ਇਸ ਲਈ ਜੇਕਰ ਤੁਸੀਂ ਐਸੀਡਿਟੀ ,ਸ਼ੂਗਰ ,ਖੂਨ ਦੀ ਕਮੀ ਅਤੇ ਜੋੜਾਂ ਦੇ ਦਰਦ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਸੀਂ ਰੋਜਾਨਾ ਸਵੇਰੇ ਹਿੰਗ ਦੇ ਪਾਣੀ ਦਾ ਸੇਵਨ ਕਰਨਾ ਸ਼ੁਰੂ ਕਰ ਦਵੋ
ਕਿਉਂਕਿ ਇਸ ਵਿਚ ਐਂਟੀ-ਇਫਲੇਮੈਟਰੀ ਗੁਣ ਹੁੰਦੇ ਹਨ ਜੋ ਸਾਡੇ ਡਾਇਜੇਸ਼ਨ ਸਿਸਟਮ ਨੂੰ ਠੀਕ ਕਰਦੇ ਹਨ |ਇੰਨਾਂ ਹੀ ਨਹੀਂ ਹਿੰਗ ਦਾ ਪਾਣੀ ਤੁਹਦਿਅਬ ਹੱਡੀਆਂ ਅਤੇ ਦੰਦਾਂ ਨੂੰ ਵੀ ਮਜਬੂਤ ਕਰਦਾ ਹੈ ਅਤੇ ਇਹ ਦਮੇਂ ਦੇ ਰੋਗੀਆਂ ਲਈ ਵੀ ਕਾਫੀ ਫਾਇਦੇਮੰਦ ਹੈ |