ਰਾਤ ਨੂੰ ਅਕਸਰ ਲੋਕ ਕੱਪੜੇ ਪਹਿਣ ਕੇ ਸੌਂਦੇ ਹਨ |ਪਰ ਕੀ ਤੁਹਾਨੂੰ ਪਤਾ ਹੈ ਕਿ ਬਿਨਾਂ ਕੱਪੜਿਆਂ ਦੇ ਸੌਣ ਨਾਲ ਤੁਹਾਨੂੰ ਮਹੱਤਵਪੂਰਨ ਫਾਇਦੇ ਵੀ ਹੋ ਸਕਦੇ ਹਨ ?ਇਹ ਸੁਣਨ ਵਿਚ ਥੋੜਾ ਅਜੀਬ ਲੱਗਦਾ ਹੈ ਪਰ ਹੈ ਸੱਚ |ਪਰ ਬਿਨਾਂ ਕੱਪੜਿਆਂ ਦੇ ਸੌਣਾ ਜਿਆਦਾਤਰ ਸੰਭਵ ਨਹੀਂ ਹੋ ਪਾਉਂਦਾ |ਖਾਸ ਤੌਰ ਤੇ ਤਦ ਜਦ ਬੱਚੇ ਵੀ ਤੁਹਾਡੇ ਨਾਲ ਸੌਂਦੇ ਹਨ |ਪਰ ਜਿੰਨਾਂ ਨੂੰ ਵੀ ਮੌਕਾ ਮਿਲਦਾ ਹੈ ਉਹਨਾਂ ਨੂੰ ਇੱਕ ਵਾਰ ਜਰੂਰ ਇਸ ਤਰਾਂ ਕਰਨਾ ਚਾਹੀਦਾ ਹੈ |ਤਾਂ ਆਓ ਗੱਲ ਕਰਦੇ ਹਾਂ ਬਿਨਾਂ ਕੱਪੜਿਆਂ ਦੇ ਸੌਂਣ ਦੇ 5 ਫਾਇਦਿਆਂ ਬਾਰੇ………………..
ਬਿਨਾਂ ਕੱਪੜਿਆਂ ਦੇ ਸੌਣ ਦੇ 5 ਫਾਇਦੇ…………
– ਜੇਕਰ ਅਸੀਂ ਇੱਕ ਸਟੱਡੀ ਦੇ ਮੰਨੀਏ ਤਾਂ ਸੌਂਦੇ ਸਮੇਂ ਕਿੰਨੇਂ ਵੀ ਆਰਾਮਦਾਇਕ ਕੱਪੜੇ ਪਹਿਨਣ ਦੇ ਬਾਅਦ ਉਹ ਆਰਾਮ ਨਹੀਂ ਮਿਲ ਪਾਉਂਦਾ ਜਿਵੇਂ ਕਿ ਤੁਸੀਂ ਚਾਹੁੰਦੇ ਹੋ |ਜੇਕਰ ਤੁਹਾਨੂੰ ਗਹਿਰੀ ਅਤੇ ਚੰਗੀ ਨੀਂਦ ਚਾਹੀਦੀ ਹੈ ਤਾਂ ਉਸਦੇ ਲਈ ਠੰਡੇ ਮਹੌਲ ਦੀ ਜਰੂਰਤ ਹੁੰਦੀ ਹੈ |ਕੱਪੜਿਆਂ ਨਾਲ ਅਤੇ ਉੱਪਰ ਲੈਣ ਵਾਲੇ ਚਾਦਰ ਜਾਂ ਕੰਬਲ ਦੇ ਨਾਲ ਸਰੀਰ ਦਾ ਤਾਪਮਾਨ ਵੱਧ ਜਾਂਦਾ ਹੈ |ਤਾਪਮਾਨ ਵਧਣ ਦੇ ਪ੍ਰਾੱਪਰ ਸਲੀਪ ਵਾਲਾ ਮਹੌਲ ਨਹੀਂ ਬਣ ਪਾਉਂਦਾ |
– ਅਕਸਰ ਜਦ ਲੋਕ ਨਹਾਉਣ ਜਾਂਦੇ ਹਨ ਤਦ ਤੁਸੀਂ ਕੱਪੜਿਆਂ ਤੋਂ ਸਰੀਰ ਨੂੰ ਅਲੱਗ ਕਰਦੇ ਹੋ ,ਜਿਵੇਂ ਕਿ ਸਭ ਜਾਣਦੇ ਹਾਂ ਸਾਡੀ ਚਮੜੀ ਵੀ ਸਾਹ ਲੈਂਦੀ ਹੈ ,ਪਰ ਔਰਤਾਂ ਦੇ ਲਈ ਇਹ ਸਮਾਂ ਹੋਰ ਵੀ ਖਰਾਬ ਹੋ ਜਾਂਦਾ ਹੈ |ਅੰਡਰਗਾੱਰਮੈਂਟਸ ਸਕਿੰਨ ਇੰਨਫ਼ੈਕਸ਼ਨ ਦੇ ਖਤਰੇ ਨੂੰ ਵਧਾ ਦਿੰਦੇ ਹਨ ਪਰ ਕੱਪੜਿਆਂ ਤੋਂ ਬਗੈਰ ਸੌਣ ਨਾਲ ਇਹ ਖਤਰਾ ਖਤਮ ਹੋ ਜਾਂਦਾ ਹੈ |ਇੰਨਾਂ ਹੀ ਨਹੀਂ ਬਿਨਾਂ ਕੱਪੜਿਆਂ ਦੇ ਸੌਣ ਨਾਲ ਤੁਹਾਨੂੰ ਚੰਗਾ ਵੀ ਮਹਿਸੂਸ ਹੁੰਦਾ ਹੈ |
– ਸਾਥੀ ਦੀਆਂ ਬਾਹਾਂ ਵਿਚ ਤਾਂ ਹਰ ਕੋਈ ਰਿਲੈਕਸ ਹੁੰਦਾ ਹੈ ਪਰ ਬਿਨਾਂ ਕੱਪੜਿਆਂ ਦੇ ਸੌਣ ਨਾਲ ਤੁਹਾਡੀ ਦਿਨ ਭਰ ਦੀ ਥਕਾਨ ਦੂਰ ਹੋ ਜਾਂਦੀ ਹੈ |ਇੰਨਾਂ ਹੀ ਨਹੀਂ ਤੁਸੀਂ ਤਣਾਵਮੁਕਤ ਵੀ ਮਹਿਸੂਸ ਕਰਦੇ ਹੋ ਅਤੇ ਬਲੱਡ ਪ੍ਰੈਸ਼ਰ ਵੀ ਨਾੱਰਮਲ ਬਣਿਆ ਰਹਿੰਦਾ ਹੈ |
– ਜੇਕਰ ਤੁਸੀਂ ਆਪਣੇ ਸਾਥੀ ਦੇ ਨਾਲ ਬਿਨਾਂ ਕੱਪੜਿਆਂ ਤੋਂ ਸੌਵੋਂਗੇ ਤਾਂ ਤੁਹਾਨੂੰ ਨਜਦੀਕੀ ਦਾ ਅਹਿਸਾਸ ਹੋਵੇਗਾ ਅਤੇ ਰਿਸ਼ਤਾ ਵੀ ਮਜਬੂਤ ਬਣਿਆਂ ਰਹੇਗਾ |ਪਿੱਛਲੇ ਸਾਲ ਬ੍ਰਿਟੇਨ ਵਿਚ ਕੀਤੇ ਗਏ ਇੱਕ ਅਧੀਐਨ ਦੇ ਅਨੁਸਾਰ ਜੋ ਕਪਲਸ ਨੰਗੇ ਹੋ ਕੇ ਸੌਂਦੇ ਹਨ ਉਹ ਆਪਣੇ ਸੰਬੰਧ ਵਿਚ ਬਾਕੀਆਂ ਦੀ ਤੁਲਣਾ ਵਿਚ ਜਿਆਦਾ ਖੁਸ਼ ਅਤੇ ਸੰਤੁਸ਼ਟ ਰਹਿੰਦੇ ਹਨ |
– ਜੇਕਰ ਨੀਂਦ ਚੰਗੀ ਤਰਾਂ ਨਾ ਆਵੇ ਤਾਂ ਤਣਾਵ ਬਣਿਆਂ ਰਹਿੰਦਾ ਹੈ |ਸੋਧ ਵਿਚ ਦੱਸਿਆ ਗਿਆ ਹੈ ਕਿ ਟੈਸ਼ਣ ਦੀ ਵਜਾ ਨਾਲ ਲੋਕ ਜੰਕ ਫੂਡ ਦਾ ਸੇਵਨ ਜਿਆਦਾ ਕਰਨ ਲੱਗ ਜਾਂਦੇ ਹਨ |ਚੰਗੀ ਅਤੇ ਰਿਲੈਕਸ ਨੀਂਦ ਲੈਣ ਦੇ ਨਾਲ ਗ੍ਰੋਥ ਲੈਵਲ ਵਧਦਾ ਹੈ ਅਤੇ ਸਟਰੇਸ ਲੈਵਲ ਕੋਲੇਸਟਰੋਲ ਘੱਟ ਹੁੰਦਾ ਹੈ |ਸਵੇਰ ਦੇ ਵਕਤ ਵਿਅਕਤੀ ਦੇ ਕੋਲੇਸਟਰੋਲ ਲੈਵਲ ਵਿਚ ਵਾਧਾ ਆਉਂਦਾ ਹੈ ਅਤੇ ਤੁਹਾਡਾ ਦਿਨ ਸ਼ੁਰੂ ਕਰਨ ਦੇ ਲਈ ਊਰਜਾ ਮਿਲਦੀ ਹੈ |