ਨਮਸਕਾਰ ਦੋਸਤੋ ਲਸਣ ਦੇ ਦੁੱਧ ਨੂੰ ਪ੍ਰਾਚੀਨ ਸਮੇਂ ਤੋਂ ਹੀ ਚਮਤਕਾਰੀ ਗੁਣਾਂ ਵਾਲਾ ਦੱਸਿਆ ਗਿਆ ਹੈ |ਇਸਦਾ ਇੱਕ ਅਜਿਹਾ ਹੀ ਚਮਤਕਾਰੀ ਗੁਣ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਜੋ ਕਮਰ ਦਰਦ ਦੇ ਬਾਰੇ ਹੈ ?ਜੀ ਹਾਂ ਦੋਸਤੋ ?ਕਮਰ ਦਰਦ ਤੋਂ ਅਕਸਰ ਲੋਕ ਪਰੇਸ਼ਾਨ ਰਹਿੰਦੇ ਹਨ |
ਸਾਈਟਿਕਾ ਪੇਨ ਵਿਚ ਦਰਦ ਕਮਰ ਤੋਂ ਪੈਰਾਂ ਦੀਆਂ ਨਸਾਂ ਤੱਕ ਜਾਂਦਾ ਹੈ ਅਤੇ ਇਸ ਤੋਂ ਲੋਕ ਅਕਸਰ ਪਰੇਸ਼ਾਨ ਰਹਿੰਦੇ ਹਨ |ਇਸ ਦੇ ਲਈ ਪੇਨ ਕਿੱਲਰ ਖਾਂਦੇ ਹਨ |ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਲਸਣ ਦੇ ਦੁੱਧ ਨਾਲ ਤੁਸੀਂ ਕਿਸ ਤਰਾਂ ਤਰਾਂ ਇਸ ਸਮੱਸਿਆ ਤੋਂ ਰਾਹਤ ਪਾ ਸਕਦੇ ਹੋ ਅਤੇ ਨਾਲ ਹੀ ਅਸੀਂ ਤੁਹਾਨੂੰ ਬਣਾਉਣ ਦੀ ਵਿਧੀ ਵੀ ਦੱਸਾਂਗੇ ਤਾਂ ਆਓ ਜਾਣਦੇ ਹਾਂ……………….
ਕਿਸ ਤਰਾਂ ਕੰਮ ਕਰਦਾ ਹੈ ਲਸਣ ਦਾ ਦੁੱਧ………………………….
ਦੋਸਤੋ ਲਸਣ ਦੇ ਦੁੱਧ ਵਿਚ ਭਰਪੂਰ ਮਾਤਰਾ ਵਿਚ ਐਂਟੀ-ਆੱਕਸੀਡੈਂਟ ਅਤੇ ਇਫਲੇਮੈਟਰੀ ਗੁਣ ਪਾਏ ਜਾਂਦੇ ਹਨ |ਇਹ ਇੱਕ ਬਹੁਤ ਹੀ ਵਧੀਆ ਪੇਅ ਹੈ ਜੋ ਆਂਤਾਂ ਦੇ ਪਰਜੀਵਾਂ ਨੂੰ ਮਾਰਨ ਅਤੇ ਸੰਕ੍ਰਮਣਾ ਨਾਲ ਲੜਣ ਦੀ ਸ਼ਕਤੀ ਰੱਖਦਾ ਹੈ |ਇਸ ਮਿਸ਼ਰਣ ਵਿਚ ਜਰੂਰੀ ਪੌਸ਼ਟਿਕ ਤੱਤ ਜਿਵੇਂ ਵਿਟਾਮਿਨ ,ਮਿੰਨਰਲਸ ,ਪ੍ਰੋਟੀਨ ਆਦਿ ਹੁੰਦੇ ਹਨ |ਇਹ ਚੀਜਾਂ ਬੈਕਟੀਰੀਆ ਦੀ ਵਜਾ ਨਾਲ ਆਈ ਨਸਾਂ ਦੀ ਸੋਜ ਨੂੰ ਘੱਟ ਕਰਕੇ ਕਮਰ ਦਰਦ ਤੋਂ ਰਾਹਤ ਦਿੰਦੀਆਂ ਹਨ |
ਬਣਾਉਣ ਦੀ ਵਿਧੀ………………………….
ਲਸਣ ਦੀਆਂ ਕਲੀਆਂ ਨੂੰ ਛੋਟੇ ਟੁਕੜਿਆਂ ਵਿਚ ਕੱਟ ਲਵੋ ਅਤੇ ਇਹਨਾਂ ਨੂੰ ਇੱਕ ਗਿਲਾਸ ਦੁੱਧ ਦੇ ਨਾਲ ਮਿਲਾ ਕੇ ਉਬਾਲ ਲਵੋ |ਇਸ ਨਾਲ ਲਸਣ ਦਾ ਅਰਕ ਦੁੱਧ ਵਿਚ ਮਿਲ ਜਾਵੇਗਾ ਅਤੇ ਤੁਸੀਂ ਚਾਹੋ ਤਾਂ ਇਸ ਵਿਚ ਥੋੜਾ ਜਿਹਾ ਸ਼ਹਿਦ ਵੀ ਮਿਲਾ ਸਕਦੇ ਹੋ |ਜੇਕਰ ਤੁਹਾਨੂੰ ਦੁੱਧ ਨਹੀਂ ਪਚਦਾ ਤਾਂ ਤੁਸੀਂ ਚਾਵਲ ,ਬਦਾਮ ਹਾਂ ਸੋਆ ਮਿਲਕ ਦਾ ਪ੍ਰਯੋਗ ਵੀ ਕਰ ਸਕਦੇ ਹੋ |
ਸੇਵਨ ਕਰਨ ਦੀ ਵਿਧੀ………………………..
-ਕਮਰ ਦਰਦ ਤੋਂ ਰਾਹਤ ਪਾਉਣ ਦੇ ਲਈ ਤੁਰੰਤ ਇਸ ਮਿਸ਼੍ਰਣ ਨੂੰ ਪ੍ਰਤੀਦਿਨ ਇੱਕ ਕੱਪ (250 ਮਿ.ਲੀ) ਪੀਣਾ ਚਾਹੀਦਾ ਹੈ |
-ਜੇਕਰ ਤੁਸੀਂ ਇਸਨੂੰ ਨਹੀਂ ਪੀ ਸਕਦੇ ਤਾਂ ਥੋੜਾ-ਥੋੜਾ ਕਰਕੇ ਪੀ ਸਕਦੇ ਹੋ |