ਰਾਤ ਨੂੰ ਸੌਂਣ ਤੋਂ ਪਹਿਲਾਂ ਧੁੰਨੀ ਵਿੱਚ ਨਾਰੀਅਲ ਦਾ ਤੇਲ ਲਗਾਉਣ ਦੇ ਫਾਇਦੇ ਦੇਖ ਰਹਿ ਜਾਓਗੇ ਹੈਰਾਨ
ਪ੍ਰਕਿਰਤੀ ਨੇ ਸਾਨੂੰ ਅਜਿਹੀ ਬਹੁਤ ਸਾਰੀਆਂ ਚੀਜਾਂ ਪ੍ਰਦਾਨ ਕੀਤੀਆਂ ਹਨ ਜੋ ਮਨੁੱਖ ਦੇ ਸਰੀਰ ਦੇ ਲਈ ਬਹੁਤ ਜਿਆਦਾ ਜਰੂਰੀ ਹਨ |ਤੁਹਾਡੇ ਸਭ ਵਿਚੋਂ ਲਗਪਗ ਸਭ ਲੋਕ ਲੌਂਗ ਦੇ ਤੇਲ ਦਾ ਇਸਤੇਮਾਲ ਤਾਂ ਜਰੂਰ ਕਰਦੇ ਹੀ ਹੋਣਗੇ ,ਪਰ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਜੇਕਰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੀ ਧੁੰਨੀ ਵਿਚ ਥੋੜਾ ਜਿਹਾ ਤੇਲ ਲਗਾਉਂਦੇ ਹੋ ਤਾਂ ਉਸਨੂੰ ਲਗਾਉਣ ਨਾਲ ਤੁਹਾਨੂੰ ਕੀ-ਕੀ ਫਾਇਦੇ ਹੋ ਸਕਦੇ ਹਨ |
ਇਹ ਤੁਹਾਨੂੰ ਸ਼ਾਇਦ ਨਹੀਂ ਪਤਾ ਹੋਣਾ |ਵੈਸੇ ਤਾਂ ਬਹੁਤ ਸਾਰੇ ਲੋਕ ਨਹਾਉਣ ਤੋਂ ਪਹਿਲਾਂ ਅਤੇ ਨਹਾਉਣ ਤੋਂ ਬਾਅਦ ਆਪਣੇ ਪੂਰੇ ਸਰੀਰ ਵਿਚ ਤੇਲ ਲਗਾਉਂਦੇ ਹਨ ,ਜਿਸਦੇ ਫਾਇਦਿਆਂ ਬਾਰੇ ਤੁਹਾਨੂੰ ਵੀ ਪਤਾ ਹੀ ਹੋਵੇਗਾ ,ਪਰ ਤੁਹਾਨੂੰ ਧੁੰਨੀ ਵਿਚ ਤੇਲ ਲਗਾਉਣ ਦੇ ਫਾਇਦਿਆਂ ਬਾਰੇ ਨਹੀਂ ਪਤਾ ਹੋਣਾ ਜੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ…………………………..
1. ਸ਼ਾਇਦ ਤੁਹਾਨੂੰ ਨਾ ਪਤਾ ਹੋਵੇ ਕਿ ਜੋ ਵੀ ਵਿਅਕਤੀ ਰਾਤ ਨੂੰ ਸੌਣ ਤੋਂ ਪਹਿਲਾਂ ਧੁੰਨੀ ਵਿਚ ਨਾਰੀਅਲ ਦਾ ਤੇਲ ਲਗਾਉਂਦਾ ਹੈ ਤਾਂ ਉਸਨੂੰ ਸਿਰ ਦਰਦ ਅਤੇ ਪੇਟ ਦਰਦ ਤੋਂ ਛੁਟਕਾਰਾ ਮਿਲਦਾ ਹੈ |ਜੋ ਵੀ ਧੁੰਨੀ ਵਿਚ ਨਾਰੀਅਲ ਦਾ ਤੇਲ ਲਗਾਉਂਦਾ ਹੈ ਉਸਨੂੰ ਸਿਰ ਅਤੇ ਪੇਟ ਨਾਲ ਜੁੜੀ ਹੋਈ ਕੋਈ ਵੀ ਸਮੱਸਿਆ ਨਹੀਂ ਹੋ ਸਕਦੀ |ਇਸ ਤੋਂ ਇਲਾਵਾ ਤੁਹਾਨੂੰ ਇਸ ਨਾਲ ਬਹੁਤ ਚੰਗੀ ਨੀਂਦ ਵੀ ਆ ਜਾਂਦੀ ਹੈ |
2. ਰੋਜ ਰਾਤ ਨੂੰ ਸੌਂਦੇ ਸਮੇਂ ਧੁੰਨੀ ਵਿਚ ਨਾਰੀਅਲ ਦਾ ਤੇਲ ਲਗਾਉਣ ਨਾਲ ਤੁਹਾਨੂੰ ਕਮਰ ਦਰਦ ਤੋਂ ਛੁਟਕਾਰਾ ਮਿਲੇਗਾ ਅਤੇ ਤੁਹਾਡੇ ਵਾਲ ਵੀ ਝੜਨੇ ਬੰਦ ਹੋ ਜਾਣਗੇ |ਵਾਲਾਂ ਦੇ ਝੜਨ ਦਾ ਰਾਮਬਾਣ ਇਲਾਜ ਹੁੰਦਾ ਹੈ ਧੁੰਨੀ ਵਿਚ ਨਾਰੀਅਲ ਦਾ ਤੇਲ ਲਗਾਉਣਾ |
3. ਨਾਰੀਅਲ ਦੇ ਤੇਲ ਤੋਂ ਇਲਾਵਾ ਜੇਕਰ ਤੁਸੀਂ ਧੁੰਨੀ ਵਿਚ ਰੋਜ ਰਾਤ ਨੂੰ ਸੌਣ ਤੋਂ ਪਹਿਲਾਂ ਸੋਇਆਬੀਨ ਦਾ ਤੇਲ ਲਗਾਉਂਦੇ ਹੋ ਤਾਂ ਤੁਹਾਨੂੰ ਹੱਡੀਆਂ ਅਤੇ ਜੋੜਾਂ ਵਿਚ ਹੋਣ ਵਾਲੇ ਦਰਦ ਤੋਂ ਛੁਟਕਾਰਾ ਮਮਿਲਦਾ ਹੈ |ਇਸ ਤੋਂ ਇਲਾਵਾ ਮਾਨਸਿਕ ਤਣਾਵ ਵੀ ਖਤਮ ਹੋ ਜਾਂਦਾ ਹੈ |