ਲਸਣ ਸ਼ਹਿਦ ਦਾ ਇਹ ਪ੍ਰਯੋਗ ਕਮਜੋਰ ਤੋਂ ਕਮਜੋਰ ਵਿਅਕਤੀ ਨੂੰ ਅਜਿਹੀ ਸ਼ਕਤੀ ਅਤੇ ਤਾਕਤ ਦੇਵੇਗਾ ਕਿ ਵਿਅਕਤੀ ਘੋੜੇ ਜਿਹਾ ਸ਼ਕਤੀਸ਼ਾਲੀ ਬਣ ਜਾਵੇਗਾ |ਇਸ ਪ੍ਰਯੋਗ ਨੂੰ ਆਪਣੀ ਸਰੀਰਕ ਅਵਸਥਾ ਦੇ ਅਨੁਸਾਰ ਦੇ ਅਨੁਸਾਰ ਹਰ ਮੌਸਮ ਵਿਚ ਕੀਤਾ ਜਾ ਸਕਦਾ ਹੈ ਅਤੇ ਵਿਸ਼ੇਸ਼ਕਾਰਾਂ ਅਨੁਸਾਰ ਸਰਦੀਆਂ ਵਿਚ ਇਹ ਬਹੁਤ ਲਾਭਦਾਇਕ ਹੁੰਦਾ ਹੈ |
ਇਸ ਪ੍ਰਯੋਗ ਨੂੰ ਕਰਨ ਨਾਲ ਵਿਅਕਤੀ ਘੋੜੇ ਜਿਹਾ ਬਣ ਜਾਂਦਾ ਹੈ ਜਿਵੇਂ ਘੋੜੇ ਬਿਨਾਂ ਟਾਇਮ ਦੇਖੇ ਹੀ ਬਹੁਤ ਸਮਾਨ ਦੌੜਦਾ ਰਹਿੰਦਾ ਹੈ ਉਸ ਤਰਾਂ ਦੀ ਹੀ ਤਾਕਤ ਇਨਸਾਨ ਵਿਚ ਆ ਜਾਂਦੀ ਹੈ |ਤਾਂ ਆਓ ਜਾਣਦੇ ਹਾਂ ਇਸ ਪ੍ਰਯੋਗ ਬਾਰੇ……………..
ਸਮੱਗਰੀ………………………
-500 ਗ੍ਰਾਮ ਲਸਣ
-1 ਕਿੱਲੋ ਸ਼ਹਿਦ
ਬਣਾਉਣ ਦੀ ਵਿਧੀ………………………
ਸਭ ਤੋਂ ਪਹਿਲਾਂ ਲਸਣ ਨੂੰ ਛਿੱਲ ਕੇ ਚੰਗੀ ਤਰਾਂ ਪੀਸ ਲਵੋ |ਇਹ ਚੱਟਣੀ ਜਿਹਾ ਬਣ ਜਾਵੇਗਾ ਅਤੇ ਫਿਰ ਇਸਨੂੰ ਇੱਕ ਕੱਚ ਦੀ ਸ਼ੀਸ਼ੀ ਵਿਚ ਪਾ ਕੇ ਉਸਨੂੰ ਸ਼ਹਿਦ ਨਾਲ ਭਰ ਦਵੋ |ਹੁਣ ਇਸ ਸ਼ੀਸ਼ੀ ਨੂੰ ਕਣਕ ਦੇ ਢੇਰ ਜਾਂ ਕਣਕ ਦੀ ਬੋਰੀ ਵਿਚ ਦਬਾ ਕੇ ਰੱਖੋ |ਜੇਕਰ ਕਣਕ ਦੀ ਬੋਰੀ ਨਾ ਹੋਵੇ ਤਾਂ ਘਰ ਵਿਚ ਆਟੇ ਦੇ ਪੀਪੇ ਵਿਚ ਰੱਖ ਦਵੋ |ਇੱਕ ਮਹੀਨੇ ਦੇ ਬਾਅਦ ਇਸਨੂੰ ਬਾਹਰ ਕੱਢੋ |ਬਸ ਤੁਹਾਡੀ ਦਵਾ ਤਿਆਰ ਹੈ |
ਸੇਵਨ ਕਰਨ ਦੀ ਵਿਧੀ………………………..
-ਸਵੇਰੇ ਅਤੇ ਸ਼ਾਮ ਨੂੰ ਲਸਣ ਸ਼ਹਿਦ ਦਾ ਇਹ ਮਿਸ਼ਰਣ 15 ਗ੍ਰਾਮ ਖਾ ਕੇ ਉੱਪਰ ਤੋਂ ਗਰਮ ਦੁੱਧ ਪੀ ਲਵੋ |
-ਗਰਮੀਆਂ ਵਿਚ 5 ਗ੍ਰਾਮ ਅਰਥਾਤ 1 ਚਮਚ ਅਤੇ ਸਰਦੀਆਂ ਵਿਚ ਇਸਨੂੰ 3 ਚਮਚ ਤੱਕ ਖਾਓ |ਸ਼ੂਗਰ ਦੇ ਮਰੀਜ ਵੀ ਇਸਨੂੰ ਖਾ ਸਕਦੇ ਹਨ |
ਇਸਦੇ ਨਿਯਮਿਤ ਸੇਵਨ ਨਾਲ ਵੀਰਜ ਵਿਚ ਵਾਧਾ ਹੁੰਦਾ ਹੈ |ਇਸ ਨਾਲ ਵਿਅਕਤੀ ਬਹੁਤ ਬਲਵਾਨ ਹੋ ਜਾਂਦਾ ਹੈ |
1. 50 ਗ੍ਰਾਮ ਲਸਣ ਨੂੰ ਦੇਸੀ ਘਿਉ ਵਿਚ ਤਲ ਕੇ ਹਰ-ਰੋਜ ਖਾਣ ਨਾਲ ਨੰਪੁਸਤਕਾ ਨਸ਼ਟ ਹੁੰਦੀ ਹੈ ਅਤੇ ਸਰੀਰਕ ਸ਼ਕਤੀ ਵਧਦੀ ਹੈ |
2. ਹਰ-ਰੋਜ ਸਵੇਰੇ 5 ਕਲੀਆਂ ਖਾ ਕੇ ਉੱਪਰ ਤੋਂ ਗਰਮ ਦੁੱਧ ਪੀਣ ਨਾਲ ਸਰੀਰ ਬਲਵਾਨਸ਼ਾਲੀ ਹੋ ਜਾਂਦਾ ਹੈ ਅਤੇ ਬਹੁਤ ਸ਼ਕਤੀ ਮਿਲਦੀ ਹੈ |ਇਸ ਪ੍ਰਯੋਗ ਪੂਰੀਆਂ ਸਰਦੀਆਂ ਆਉਣ ਤੇ ਕਰੋ |
ਵਿਸ਼ੇਸ਼ ਨੋਟ: ਲਸਣ ਗਰਮ ਹੁੰਦਾ ਹੈ ਇਸਨੂੰ ਜਿਆਦਾ ਸੇਵਨ ਕਰਨ ਤੇ ਇਸ ਨਾਲ ਸੀਨੇ ਵਿਚ ਜਲਣ ਹੋ ਸਕਦੀ ਹੈ |ਇਸ ਲਈ ਤੁਸੀਂ ਇਸਦਾ ਸੇਵਨ ਜਿਆਦਾ ਮਾਤਰਾ ਵਿਚ ਨਾ ਕਰੋ |ਜੇਕਰ ਤੁਹਾਨੂੰ ਇਸ ਮਿਸ਼ਰਣ ਦਾ ਕੋਈ ਵੀ ਸਾਇਡ ਇਫੈਕਟ ਦਿਸੇ ਤਾਂ ਸ਼ੁਰੂਆਤ ਵਿਚ ਥੋੜਾ ਜਿਹਾ ਸ਼ੁਰੂ ਕਰਕੇ ਹੌਲੀ-ਹੌਲੀ ਮਾਤਰਾ ਵਧਾ ਦਵੋ |